ਪੜਚੋਲ ਕਰੋ

UK MP's on Farmers Law: ਬ੍ਰਿਟਿਸ਼ ਪਾਰਲੀਮੈਂਟ 'ਚ ਕਿਸਾਨ ਅੰਦੋਲਨ 'ਤੇ ਚਰਚਾ ਤੋਂ ਭੜਕਿਆ ਭਾਰਤ

ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਖੇਤੀ ਕਾਨੂੰਨਾਂ ਖਿਲਾਫ ਦਿੱਲੀ ਦੀਆਂ ਹੱਦਾਂ 'ਤੇ ਪੰਜਾਬ, ਹਰਿਆਣਾ, ਯੂਪੀ ਸਮੇਤ ਹੋਰ ਕਈ ਸੂਬਿਆਂ ਦੇ ਕਿਸਾਨ ਕਈ ਮਹੀਨਿਆਂ ਤੋਂ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਹਨ। ਇਸ ਦੌਰਾਨ ਸਰਕਾਰ ਨਾਲ ਕਈ ਦੌਰ ਦੀਆਂ ਮੀਟਿੰਗਾਂ ਤਾਂ ਹੋਈਆਂ ਪਰ ਸਭ ਬੇਸਿੱਟਾ ਰਹੀਆਂ।

ਨਵੀਂ ਦਿੱਲੀ: ਬ੍ਰਿਟਿਸ਼ ਸੰਸਦ 'ਚ ਇੱਕ ਵਾਰ ਫੇਰ ਤੋਂ ਭਾਰਤੀ ਕਿਸਾਨਾਂ ਦਾ ਮੁੱਦਾ ਗੁੰਜਿਆ। ਬ੍ਰਿਟਿਸ਼ ਸਾਂਸਦਾਂ ਨੇ ਭਾਰਤੀ ਸਰਕਾਰ ਵੱਲੋਂ ਲਿਆਂਦੇ ਨਵੇਂ ਖੇਤੀ ਕਾਨੂੰਨਾਂ 'ਤੇ ਚਰਚਾ ਕੀਤੀ ਜਿਸ ਨੂੰ ਲੈ ਕੇ ਹੁਣ ਭਾਰਤ ਨੇ ਸਖ਼ਤ ਪ੍ਰਤੀਕ੍ਰਿਆ ਜ਼ਾਹਰ ਕਰਦਿਆਂ ਇਸ ਦੀ ਨਿੰਦਾ ਕੀਤੀ ਹੈ।

ਭਾਰਤੀ ਹਾਈ ਕਮੀਸ਼ਨ ਨੇ ਇਸ ਦੀ ਨਿੰਦਾ ਕਰਦਿਆਂ ਕਿਹਾ ਕਿ ਬ੍ਰਿਟਿਸ਼ ਸੰਸਦ 'ਚ ਚਰਚਾ ਦੌਰਾਨ ਇੱਕ ਪਾਸੜ ਤੇ ਝੂਠੇ ਤੱਥ ਰੱਖੇ ਗਏ। ਜਦਕਿ ਬ੍ਰਿਟਿਸ਼ ਸਰਕਾਰ 'ਚ ਮੰਤਰੀ ਨਾਇਜਲ ਐਡਮਸ ਦਾ ਕਹਿਣਾ ਹੈ ਕਿ ਖੇਤੀ ਸੁਧਾਰ ਭਾਰਤ ਦਾ ਅੰਦਰੂਨੀ ਮਸਲਾ ਹੈ।

ਦਰਅਸਲ ਕਿਸਾਨ ਅੰਦੋਲਨ ਬਾਰੇ ਬ੍ਰਿਟੇਨ ਦੀ ਸੰਸਦ ਵਿੱਚ ਪਟੀਸ਼ਨ 'ਤੇ ਲੱਖਾਂ ਦਸਤਖ਼ਤ ਕੀਤੇ ਗਏ ਜਿਸ ਤੋਂ ਬਾਅਦ ਕੱਲ੍ਹ ਸੰਸਦ ਵਿੱਚ ਇਸ ਮੁੱਦੇ 'ਤੇ ਬਹਿਸ ਹੋਈ ਸੀ। ਭਾਰਤੀ ਹਾਈ ਕਮਿਸ਼ਨ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਬ੍ਰਿਟੇਨ ਦੀ ਸੰਸਦ ਵਿੱਚ ਹੋਈ ਬਹਿਸ ਬਗੈਰ ਕਿਸੇ ਤੱਥ ਦੇ ਕੀਤੇ ਗਈ ਸੀ। ਭਾਰਤ ਵਿਸ਼ਵ ਦਾ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਹੈ, ਅਜਿਹੀ ਸਥਿਤੀ ਵਿੱਚ ਭਾਰਤ ਦੇ ਅੰਦਰੂਨੀ ਮੁੱਦੇ ' ਤੇ ਵਿਚਾਰ ਵਟਾਂਦਰਾ ਨਿੰਦਣਯੋਗ ਹੈ।

ਬ੍ਰਿਟਿਸ਼ ਸਰਕਾਰ ਦੇ ਮੰਤਰੀ ਨਾਇਜਰ ਐਜਮਸ ਨੇ ਭਾਰਤ-ਬ੍ਰਿਟੇਨ ਦੀ ਦੋਸਤੀ ਕਾਫ਼ੀ ਪੁਰਾਣੀ ਹੈ। ਦੋਵਾਂ ਹੀ ਦੇਸ਼ ਆਪਸੀ ਸਹਿਮਤੀ ਤੋਂ ਦੋਪਖੀ ਤੇ ਅੰਤਰਾਸ਼ਟਰੀ ਮੁੱਦਿਆਂ 'ਤੇ ਚਰਚਾ ਲਈ ਤਿਆਰ ਹਨ। ਐਡਮਸ ਨੇ ਉਮੀਦ ਜਾਹਰ ਕੀਤੀ ਹੈ ਕਿ ਜਲਦੀ ਹੀ ਭਾਰਤ ਸਰਕਾਰ ਤੇ ਅੰਦੋਲਨ ਕਰ ਰਹੇ ਕਿਸਾਨ ਸੰਗਠਨਾਂ ਦਰਮਿਆਨ ਗੱਲਬਾਤ ਰਾਹੀਂ ਕੋਈ ਪੌਜ਼ੇਟਿਵ ਸਿੱਟਾ ਨਿਕਲੇਗਾ।

ਇਹ ਵੀ ਪੜ੍ਹੋ: JEE Main Results 2021 Toppers: ਜੇਈਈ ਮੇਨਜ਼ ਦੇ 'ਪਰਫੈਕਟ 100', ਵੇਖੋ ਟਾਪਰ ਦੀ ਲਿਸਟ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (28-08-2024)

Punjab Weather Update: ਪੰਜਾਬ 'ਚ ਇਨ੍ਹਾਂ ਜ਼ਿਲ੍ਹਿਆਂ ਲਈ ਅਲਰਟ ਜਾਰੀ, ਜਾਣੋ ਅਗਲੇ ਦਿਨਾਂ ਲਈ ਮੌਸਮ ਦਾ ਹਾਲ

Phone ਚੋਰੀ ਹੋਣ ਤੋਂ ਬਾਅਦ Sim ਤਾਂ ਠੀਕ ਹੈ, ਪਰ ਮੋਬਾਈਲ ਨੂੰ ਕਿਵੇਂ ਕਰ ਸਕਦੇ ਬਲਾਕ?

Skin 'ਤੇ ਨਜ਼ਰ ਆਉਣ ਆਹ 5 ਲੱਛਣ ਤਾਂ ਸਮਝ ਜਾਓ ਕਿਡਨੀ ਹੋ ਰਹੀ ਖਰਾਬ, ਤੁਰੰਤ ਕਰਾਓ ਇਲਾਜ
Skin 'ਤੇ ਨਜ਼ਰ ਆਉਣ ਆਹ 5 ਲੱਛਣ ਤਾਂ ਸਮਝ ਜਾਓ ਕਿਡਨੀ ਹੋ ਰਹੀ ਖਰਾਬ, ਤੁਰੰਤ ਕਰਾਓ ਇਲਾਜ
Advertisement
ABP Premium

ਵੀਡੀਓਜ਼

Akali Dal |'ਕੇਂਦਰ ਵਲੋਂ ਕਿਸਾਨਾਂ ਦੀਆਂ ਜ਼ਮੀਨਾਂ 'ਤੇ ਕਬਜ਼ੇ ਦੇ ਆਦੇਸ਼',ਅਕਾਲੀ ਦਲ ਨੇ ਘੇਰੀ ਕੇਂਦਰ ਤੇ ਪੰਜਾਬ ਸਰਕਾਰCM Bhagwant mann | ਸਤੌਜ ਦੇ ਮਹਾਰਾਜਾ ਹੁਣ ਹੈਰੀਟੇਜ਼ ਬਿਲਡਿੰਗ 'ਚ ਰਹਿਣਗੇ, ਬਾਜਵਾ ਨੇ ਪੁੱਛਿਆ... | Partap BajwaKangana Ranaut Controversy | MP ਕੰਗਨਾ ਰਣੌਤ ਖ਼ਿਲਾਫ਼ ਸੜਕਾਂ 'ਤੇ ਉਤਰੀ ਆਮ ਆਦਮੀ ਪਾਰਟੀ | Haryana AAPPunjabi boy death in canada | ਕੈਨੇਡਾ 'ਚ PRTC ਮੁਲਾਜ਼ਮ ਦਾ ਪੁੱਤ ਹੋਇਆ ਹਾਦਸੇ ਦਾ ਸ਼ਿਕਾਰ, ਮੌਤ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (28-08-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (28-08-2024)
Punjab Weather Update: ਪੰਜਾਬ 'ਚ ਇਨ੍ਹਾਂ ਜ਼ਿਲ੍ਹਿਆਂ ਲਈ ਅਲਰਟ ਜਾਰੀ, ਜਾਣੋ ਅਗਲੇ ਦਿਨਾਂ ਲਈ ਮੌਸਮ ਦਾ ਹਾਲ
Punjab Weather Update: ਪੰਜਾਬ 'ਚ ਇਨ੍ਹਾਂ ਜ਼ਿਲ੍ਹਿਆਂ ਲਈ ਅਲਰਟ ਜਾਰੀ, ਜਾਣੋ ਅਗਲੇ ਦਿਨਾਂ ਲਈ ਮੌਸਮ ਦਾ ਹਾਲ
Phone ਚੋਰੀ ਹੋਣ ਤੋਂ ਬਾਅਦ Sim ਤਾਂ ਠੀਕ ਹੈ, ਪਰ ਮੋਬਾਈਲ ਨੂੰ ਕਿਵੇਂ ਕਰ ਸਕਦੇ ਬਲਾਕ?
Phone ਚੋਰੀ ਹੋਣ ਤੋਂ ਬਾਅਦ Sim ਤਾਂ ਠੀਕ ਹੈ, ਪਰ ਮੋਬਾਈਲ ਨੂੰ ਕਿਵੇਂ ਕਰ ਸਕਦੇ ਬਲਾਕ?
Skin 'ਤੇ ਨਜ਼ਰ ਆਉਣ ਆਹ 5 ਲੱਛਣ ਤਾਂ ਸਮਝ ਜਾਓ ਕਿਡਨੀ ਹੋ ਰਹੀ ਖਰਾਬ, ਤੁਰੰਤ ਕਰਾਓ ਇਲਾਜ
Skin 'ਤੇ ਨਜ਼ਰ ਆਉਣ ਆਹ 5 ਲੱਛਣ ਤਾਂ ਸਮਝ ਜਾਓ ਕਿਡਨੀ ਹੋ ਰਹੀ ਖਰਾਬ, ਤੁਰੰਤ ਕਰਾਓ ਇਲਾਜ
Tulsi Water: ਸਵੇਰੇ ਖਾਲੀ ਪੇਟ ਤੁਲਸੀ ਦਾ ਪਾਣੀ ਪੀਣ ਨਾਲ ਹੁੰਦੇ ਜ਼ਬਰਦਸਤ ਫਾਇਦੇ, ਕਈ ਬਿਮਾਰੀਆਂ ਹੋਣਗੀਆਂ ਦੂਰ

Punjabi youth Death: ਕੈਨੇਡਾ 'ਚ ਸੜਕ ਹਾਦਸੇ ਦੇ ਪੀੜਤ ਪੰਜਾਬੀ ਨੌਜਵਾਨ ਦੀ 6 ਦਿਨਾਂ ਬਾਅਦ ਮੌਤ, ਲਾਸ਼ ਭਾਰਤ ਭੇਜਣ ਲਈ ਫੰਡ ਕੀਤੇ ਜਾ ਰਹੇ ਇਕੱਠੇ 

Liquor Price Drop: ਸਸਤੀ ਹੋਈ ਸ਼ਰਾਬ...,ਸਰਕਾਰ ਨੇ ਐਕਸਾਈਜ਼ ਨਿਯਮਾਂ 'ਚ ਕੀਤਾ ਵੱਡਾ ਬਦਲਾਅ, ਜਾਣੋ ਪਹਿਲਾਂ ਦੇ ਮੁਕਾਬਲੇ ਬੋਤਲ 'ਤੇ ਕਿੰਨੇ ਰੁਪਏ ਘੱਟ ਹੋਏ ਭਾਅ?

ਇਨ੍ਹਾਂ ਕਾਰਨਾਂ ਕਰਕੇ ਅਚਾਨਕ ਆ ਜਾਂਦਾ ਹਾਰਟ ਅਟੈਕ...ਮਿੰਟਾਂ 'ਚ ਚੱਲੀ ਜਾਂਦੀ ਜਾਨ, ਇੰਝ ਕਰੋ ਬਚਾਅ

Embed widget