ਪੜਚੋਲ ਕਰੋ
Advertisement
ਅਮਰੀਕਾ ਦੇ ਵਾਸ਼ਿੰਗਟਨ 'ਚ ਵੀ 74ਵੇਂ ਆਜ਼ਾਦੀ ਦਿਵਸ ਦੀਆਂ ਖੁਸ਼ੀਆਂ, ਭਾਰਤੀਆਂ ਨੇ ਕੱਢੀ ਕਾਰ ਰੈਲੀ
74ਵਾਂ ਆਜ਼ਾਦੀ ਦਿਵਸ ਭਾਰਤ ਹੀ ਨਹੀਂ ਹੋਰ ਮੁਲਕਾਂ 'ਚ ਵੀ ਬੜੇ ਜੋਸ਼ ਨਾਲ ਮਨਾਇਆ ਗਿਆ।ਦੁਨਿਆ ਭਰ 'ਚ ਵਸਦੇ ਭਾਰਤੀ ਮੂਲ ਦੇ ਲੋਕਾਂ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ।
ਨਵੀਂ ਦਿੱਲੀ: 74ਵਾਂ ਆਜ਼ਾਦੀ ਦਿਵਸ ਭਾਰਤ ਹੀ ਨਹੀਂ ਹੋਰ ਮੁਲਕਾਂ 'ਚ ਵੀ ਬੜੇ ਜੋਸ਼ ਨਾਲ ਮਨਾਇਆ ਗਿਆ।ਦੁਨਿਆ ਭਰ 'ਚ ਵਸਦੇ ਭਾਰਤੀ ਮੂਲ ਦੇ ਲੋਕਾਂ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ।ਇਸ ਦੌਰਾਨ ਅਮਰੀਕਾ ਦੇ ਵਾਸ਼ਿੰਗਟਨ ਮੈਟਰੋ ਦੇ ਕਈ ਇਲਾਕਿਆਂ 'ਚ 74ਵਾਂ ਆਜ਼ਾਦੀ ਦਿਵਸ ਮਨਾਇਆ ਗਿਆ।
ਆਜ਼ਾਦੀ ਦੇ ਜਸ਼ਨ ਵਜੋਂ ਭਰਤੀ ਮੂਲ ਦੇ ਲੋਕਾਂ ਵਲੋਂ ਇੱਕ ਕਾਰ ਰੈਲੀ ਵੀ ਕੱਢੀ ਗਈ।
#WATCH: Indian diaspora in US celebrated 74th #IndependenceDay in the suburbs of Washington Metro. A car rally was also organised as part of the celebration. (15.08.2020) pic.twitter.com/Y5f7lxvmvF
— ANI (@ANI) August 16, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਚੰਡੀਗੜ੍ਹ
ਚੰਡੀਗੜ੍ਹ
ਪੰਜਾਬ
Advertisement