ਪੜਚੋਲ ਕਰੋ

UP Polling For Sixth Phase: ਯੂਪੀ 'ਚ ਛੇਵੇਂ ਪੜਾਅ ਲਈ ਪ੍ਰਚਾਰ ਖ਼ਤਮ, ਵੀਰਵਾਰ ਨੂੰ 10 ਜ਼ਿਲ੍ਹਿਆਂ ਦੀਆਂ 57 ਸੀਟਾਂ 'ਤੇ ਹੋਵੇਗੀ ਵੋਟਿੰਗ

UP Election 2022: ਯੂਪੀ ਵਿਧਾਨ ਸਭਾ ਚੋਣਾਂ ਦੇ ਛੇਵੇਂ ਪੜਾਅ ਦੀ ਵੋਟਿੰਗ ਲਈ ਪ੍ਰਚਾਰ ਦਾ ਸ਼ੋਰ ਮੰਗਲਵਾਰ ਸ਼ਾਮ ਨੂੰ ਰੁਕ ਗਿਆ। ਹੁਣ 3 ਮਾਰਚ ਯਾਨੀ ਵੀਰਵਾਰ ਨੂੰ 10 ਜ਼ਿਲ੍ਹਿਆਂ ਦੀਆਂ 57 ਸੀਟਾਂ 'ਤੇ ਵੋਟਾਂ ਪੈਣਗੀਆਂ।

UP Election 2022: Polling For Sixth Phase To Be Held On March 3 — Here's List Of Assembly Constituencies

UP Election 2022: ਉੱਤਰ ਪ੍ਰਦੇਸ਼ ਵਿੱਚ ਵਿਧਾਨ ਸਭਾ ਚੋਣਾਂ ਲਈ ਛੇਵੇਂ ਪੜਾਅ ਦੀ ਵੋਟਿੰਗ ਲਈ ਪ੍ਰਚਾਰ ਮੰਗਲਵਾਰ ਸ਼ਾਮ ਨੂੰ ਰੁਕ ਗਿਆ। ਹੁਣ 3 ਮਾਰਚ ਯਾਨੀ ਵੀਰਵਾਰ ਨੂੰ 10 ਜ਼ਿਲ੍ਹਿਆਂ ਦੀਆਂ 57 ਸੀਟਾਂ 'ਤੇ ਵੋਟਾਂ ਪੈਣਗੀਆਂ। ਇਨ੍ਹਾਂ 57 ਸੀਟਾਂ 'ਤੇ ਮੰਗਲਵਾਰ ਸ਼ਾਮ 6 ਵਜੇ ਤੋਂ ਚੋਣ ਪ੍ਰਚਾਰ ਬੰਦ ਹੋ ਗਿਆ ਸੀ ਅਤੇ ਹੁਣ ਇਹ ਪਾਬੰਦੀ 48 ਘੰਟਿਆਂ ਲਈ ਜਾਰੀ ਰਹੇਗੀ।

ਛੇਵੇਂ ਪੜਾਅ 'ਚ ਗੋਰਖਪੁਰ, ਦੇਵਰੀਆ, ਅੰਬੇਡਕਰ ਨਗਰ, ਬਸਤੀ, ਬਲੀਆ, ਬਲਰਾਮਪੁਰ, ਸੰਤ ਕਬੀਰਨਗਰ, ਕੁਸ਼ੀਨਗਰ, ਮਹਾਰਾਜਗੰਜ ਅਤੇ ਸਿਧਾਰਥਨਗਰ 'ਚ ਵੋਟਾਂ ਪੈਣਗੀਆਂ। ਇਸ ਪੜਾਅ 'ਚ ਕਟੇਹਰੀ, ਟਾਂਡਾ, ਅਲਾਪੁਰ, ਜਲਾਲਪੁਰ, ਅਕਬਰਪੁਰ, ਤੁਲਸੀਪੁਰ, ਗੈਂਸਾਰੀ, ਉਤਰੌਲਾ, ਬਲਰਾਮਪੁਰ, ਸ਼ੋਹਰਤਗੜ੍ਹ, ਕਪਿਲਵਾਸਤੂ, ਬੰਸੀ, ਇਟਾਵਾ ਅਤੇ ਡੁਮਰੀਆਗੰਜ 'ਚ ਵੋਟਾਂ ਪੈਣਗੀਆਂ।

ਇਨ੍ਹਾਂ ਸੀਟਾਂ 'ਤੇ ਵੀ ਵੋਟਿੰਗ ਹੋਵੇਗੀ

ਇਸ ਦੇ ਨਾਲ ਹੀ ਵੀਰਵਾਰ ਨੂੰ ਹਰਰਿਆ, ਕਪਤਾਨਗੰਜ, ਰੁਧੌਲੀ, ਬਸਤੀ ਸਦਰ, ਮਹਾਦੇਵਾ, ਮੇਹਦਵਾਲ, ਖਲੀਲਾਬਾਦ, ਧਾਂਘਾਟਾ, ਫਰੇਂਦਾ, ਨੌਤਨਵਾ ਅਤੇ ਸਿਸਵਾ 'ਚ ਵੀ ਵੋਟਿੰਗ ਹੋਵੇਗੀ। ਇਸ ਪੜਾਅ 'ਚ ਮਹਾਰਾਜਗੰਜ, ਪਨਿਆਰਾ, ਕੈਂਪੀਅਰਗੰਜ, ਪਿਪਰਾਚ, ਗੋਰਖਪੁਰ ਸ਼ਹਿਰ, ਗੋਰਖਪੁਰ ਗ੍ਰਾਮੀਣ, ਸਹਿਜਨਵਾ, ਖਜਨੀ, ਚੌਰੀ ਚੌਰਾ, ਬਾਂਸਗਾਂਵ, ਚਿੱਲੂਪਰ, ਖੱਡਾ ਅਤੇ ਪਦਰੌਣਾ 'ਚ ਲੋਕ ਵੋਟ ਪਾਉਣਗੇ।

ਇਸ ਦੇ ਨਾਲ ਹੀ ਵੀਰਵਾਰ ਨੂੰ ਤਾਮਕੁਹੀ ਰਾਜ, ਫਾਜ਼ਿਲਨਗਰ, ਕੁਸ਼ੀਨਗਰ, ਹਟਾ, ਰਾਮਕੋਲਾ, ਰੁਦਰਪੁਰ, ਦੇਵਰੀਆ, ਪੱਥਰਦੇਵਾ ਅਤੇ ਰਾਮਪੁਰ ਕਾਰਖਾਨਾ ਵਿਧਾਨ ਸਭਾ ਹਲਕਿਆਂ 'ਚ ਵੋਟਿੰਗ ਹੋਵੇਗੀ। ਦੂਜੇ ਪਾਸੇ ਭਟਪਰਰਾਣੀ, ਸਲੇਮਪੁਰ, ਬੜਹਜ, ਬੇਲਥਰਾ ਰੋਡ, ਰਾਸੜਾ, ਸਿਕੰਦਰਪੁਰ, ਫੇਫਣਾ, ਬਲੀਆ ਨਗਰ, ਬੰਸਡੀਹ ਅਤੇ ਬਰਿਆਰੀਆ ਵਿੱਚ ਵੋਟਾਂ ਪੈਣਗੀਆਂ।

292 ਸੀਟਾਂ 'ਤੇ ਵੋਟਿੰਗ ਹੋ ਚੁੱਕੀ

ਦੱਸ ਦੇਈਏ ਕਿ ਯੂਪੀ ਵਿੱਚ ਸੱਤ ਪੜਾਵਾਂ ਵਿੱਚ ਵੋਟਿੰਗ ਹੋਵੇਗੀ ਅਤੇ 10 ਮਾਰਚ ਨੂੰ ਗਿਣਤੀ ਹੋਵੇਗੀ।

10 ਫਰਵਰੀ ਨੂੰ 58 ਸੀਟਾਂ 'ਤੇ, 14 ਫਰਵਰੀ ਨੂੰ 55 ਸੀਟਾਂ 'ਤੇ, 20 ਫਰਵਰੀ ਨੂੰ 59 ਸੀਟਾਂ 'ਤੇ, 23 ਫਰਵਰੀ ਨੂੰ 59 ਸੀਟਾਂ 'ਤੇ, 27 ਫਰਵਰੀ ਨੂੰ 61 ਸੀਟਾਂ 'ਤੇ ਅਤੇ 292 ਸੀਟਾਂ 'ਤੇ ਨੇਤਾਵਾਂ ਦੀ ਕਿਸਮਤ ਈਵੀਐਮ 'ਚ ਕੈਦ ਹੋ ਗਈ ਹੈ। ਇਸ ਦੇ ਨਾਲ ਹੀ 3 ਮਾਰਚ ਤੋਂ ਬਾਅਦ 7 ਮਾਰਚ ਨੂੰ 54 ਸੀਟਾਂ 'ਤੇ ਵੋਟਿੰਗ ਹੋਵੇਗੀ।

ਇਹ ਵੀ ਪੜ੍ਹੋ: JEE-Main Exam 2022 Date: ਦੋ ਪੜਾਵਾਂ ਵਿੱਚ ਹੋਵੇਗੀ ਜੇਈਈ ਮੇਨ ਪ੍ਰੀਖਿਆ, NTA ਨੇ ਦਿੱਤੀ ਜਾਣਕਾਰੀ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Nijjar Murder Case Update: ਖਾਲਿਸਤਾਨੀ ਹਰਦੀਪ ਨਿੱਝਰ ਦੇ ਕਤਲ ਕੇਸ ਦੇ ਦੋਸ਼ੀਆਂ ਬਾਰੇ ਖਬਰ ਨਿਕਲੀ ਝੂਠੀ! ਸੀਬੀਸੀ ਨਿਊਜ਼ ਦਾ ਵੱਡਾ ਦਾਅਵਾ

Wheat and Rice: ਕਣਕ ਤੇ ਝੋਨੇ ਦਾ ਘਟੇਗਾ ਝਾੜ, ਵਿਗਿਆਨੀਆਂ ਵੱਲੋਂ ਚੇਤਾਵਨੀ, ਖੜ੍ਹਾ ਹੋ ਰਿਹਾ ਵੱਡਾ ਸੰਕਟ

PM Modi Podcast: ਪੀਐਮ ਮੋਦੀ ਬੋਲੇ...ਹਾਂ ਮੈਂ ਵੀ ਗਲਤੀਆਂ ਕਰਦਾ ਹਾਂ...ਇਨਸਾਨ ਹਾਂ ਕੋਈ ਦੇਵਤਾ ਨਹੀਂ...

ਪੁਲਿਸ ਹਿਰਾਸਤ 'ਚ ਸਭ ਤੋਂ ਵੱਧ ਮਰਦੇ ਨੇ ਇਸ ਸੂਬੇ ਦੇ ਲੋਕ, ਹੈਰਾਨ ਕਰ ਦੇਣਗੇ ਆਂਕੜੇ !
ਪੁਲਿਸ ਹਿਰਾਸਤ 'ਚ ਸਭ ਤੋਂ ਵੱਧ ਮਰਦੇ ਨੇ ਇਸ ਸੂਬੇ ਦੇ ਲੋਕ, ਹੈਰਾਨ ਕਰ ਦੇਣਗੇ ਆਂਕੜੇ !
Advertisement
ABP Premium

ਵੀਡੀਓਜ਼

Jagjit Singh Dhallewal | ਸਿੰਘ ਸਾਹਿਬਾਨ ਕੋਲ ਜਾਣ ਦੀ ਬਜਾਏ ਪ੍ਰਧਾਨ ਮੰਤਰੀ ਨੂੰ ਮਿਲਣ ਭਾਜਪਾ ਆਗੂਲੋਕਾਂ ਦੀ ਵੇਖੋ ਘਟੀਆ ਹਰਕਤ , ਕਰੀਨਾ ਕਪੂਰ ਦਾ ਕੀ ਕੀਤਾ ਹਾਲਦਿਲਜੀਤ ਦੋਸਾਂਝ ਦੀ ਛੁੱਟੀ ਦਾ ਵੀਡੀਓ ਵੇਖ , ਹੱਸ ਹੱਸ ਹੋ ਜਾਓਂਗੇ ਪੂਰੇ ਕਮਲੇਜਦ ਗੁਰਪ੍ਰੀਤ ਘੁੱਗੀ ਨੇ ਕੀਤਾ ਰੋਮਾਂਸ , ਕਿੱਦਾਂ ਕੀਤੇ ਫਿਲਮ 'ਚ ਰੋਮਾੰਟਿਕ ਸੀਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Nijjar Murder Case Update: ਖਾਲਿਸਤਾਨੀ ਹਰਦੀਪ ਨਿੱਝਰ ਦੇ ਕਤਲ ਕੇਸ ਦੇ ਦੋਸ਼ੀਆਂ ਬਾਰੇ ਖਬਰ ਨਿਕਲੀ ਝੂਠੀ! ਸੀਬੀਸੀ ਨਿਊਜ਼ ਦਾ ਵੱਡਾ ਦਾਅਵਾ
Nijjar Murder Case Update: ਖਾਲਿਸਤਾਨੀ ਹਰਦੀਪ ਨਿੱਝਰ ਦੇ ਕਤਲ ਕੇਸ ਦੇ ਦੋਸ਼ੀਆਂ ਬਾਰੇ ਖਬਰ ਨਿਕਲੀ ਝੂਠੀ! ਸੀਬੀਸੀ ਨਿਊਜ਼ ਦਾ ਵੱਡਾ ਦਾਅਵਾ
Wheat and Rice: ਕਣਕ ਤੇ ਝੋਨੇ ਦਾ ਘਟੇਗਾ ਝਾੜ, ਵਿਗਿਆਨੀਆਂ ਵੱਲੋਂ ਚੇਤਾਵਨੀ, ਖੜ੍ਹਾ ਹੋ ਰਿਹਾ ਵੱਡਾ ਸੰਕਟ
Wheat and Rice: ਕਣਕ ਤੇ ਝੋਨੇ ਦਾ ਘਟੇਗਾ ਝਾੜ, ਵਿਗਿਆਨੀਆਂ ਵੱਲੋਂ ਚੇਤਾਵਨੀ, ਖੜ੍ਹਾ ਹੋ ਰਿਹਾ ਵੱਡਾ ਸੰਕਟ
PM Modi Podcast: ਪੀਐਮ ਮੋਦੀ ਬੋਲੇ...ਹਾਂ ਮੈਂ ਵੀ ਗਲਤੀਆਂ ਕਰਦਾ ਹਾਂ...ਇਨਸਾਨ ਹਾਂ ਕੋਈ ਦੇਵਤਾ ਨਹੀਂ...
PM Modi Podcast: ਪੀਐਮ ਮੋਦੀ ਬੋਲੇ...ਹਾਂ ਮੈਂ ਵੀ ਗਲਤੀਆਂ ਕਰਦਾ ਹਾਂ...ਇਨਸਾਨ ਹਾਂ ਕੋਈ ਦੇਵਤਾ ਨਹੀਂ...
ਪੁਲਿਸ ਹਿਰਾਸਤ 'ਚ ਸਭ ਤੋਂ ਵੱਧ ਮਰਦੇ ਨੇ ਇਸ ਸੂਬੇ ਦੇ ਲੋਕ, ਹੈਰਾਨ ਕਰ ਦੇਣਗੇ ਆਂਕੜੇ !
ਪੁਲਿਸ ਹਿਰਾਸਤ 'ਚ ਸਭ ਤੋਂ ਵੱਧ ਮਰਦੇ ਨੇ ਇਸ ਸੂਬੇ ਦੇ ਲੋਕ, ਹੈਰਾਨ ਕਰ ਦੇਣਗੇ ਆਂਕੜੇ !
Farmer Protest: ਸੀਐਮ ਭਗਵੰਤ ਮਾਨ ਦਾ ਪੀਐਮ ਮੋਦੀ ਨੂੰ ਵੱਡਾ ਝਟਕਾ ! ਕਿਸਾਨ ਅੰਦੋਲਨ ਵਿਚਾਲੇ ਵੱਡਾ ਐਕਸ਼ਨ

200 ਤੋਂ ਵੀ ਘੱਟ ਕੀਮਤ 'ਚ ਮਿਲੇਗੀ ਹਾਈ ਸਪੀਡ ਡਾਟਾ ਅਤੇ ਫ੍ਰੀ ਕਾਲਿੰਗ ਦੀ ਸੁਵਿਧਾ, ਦੇਖੋ ਸਸਤੇ ਰਿਚਾਰਜ ਪਲਾਨ ਦੀ ਲਿਸਟ

ਸੰਘਣੀ ਧੁੰਦ ਕਾਰਨ ਵਾਪਰਿਆ ਇੱਕ ਹੋਰ ਹਾਦਸਾ, ਕਾਰ ਅਤੇ ਬੱਸ ਵਿਚਾਲੇ ਹੋਈ ਟੱਕਰ, ਚਾਰ ਜਣੇ ਹੋਏ ਗੰਭੀਰ ਜ਼ਖ਼ਮੀ

ਅੱਗ 'ਚ ਸੜ ਰਿਹਾ ਸੁਪਰਪਾਵਰ ਅਮਰੀਕਾ, ਮਾਲਦੀਵ ਦੀ GDP ਤੋਂ 8 ਗੁਣਾ ਜ਼ਿਆਦਾ ਹੋ ਗਿਆ ਨੁਕਸਾਨ, ਲੱਖ ਤੋਂ ਵੱਧ ਲੋਕਾਂ ਨੂੰ ਕੱਢਿਆ ਬਾਹਰ

Embed widget