ਪੜਚੋਲ ਕਰੋ

ਉੱਤਰਾਖੰਡ 'ਚ ਜੰਗਲੀ ਅੱਗ ਹੋ ਰਹੀ ਬੇਕਾਬੂ, ਸੋਸ਼ਲ ਮੀਡੀਆ 'ਤੇ ਤਸਵੀਰਾਂ ਕਰ ਰਹੀਆਂ ਟ੍ਰੈਂਡ

ਉੱਤਰਾਖੰਡ ਦੇ ਜੰਗਲਾਂ 'ਚ ਲੱਗੀ ਭਿਆਨਕ ਅੱਗ ਦੀਆਂ ਤਸਵੀਰਾਂ ਤੇ ਵੀਡੀਓਜ਼ ਟਵਿੱਟਰ ਤੇ ਇੰਸਟਾਗ੍ਰਾਮ 'ਤੇ ਹੈਸ਼ਟੈਗ #PrayforUttarakhand ਦੇ ਨਾਲ ਫੈਲ ਰਹੀਆਂ ਹਨ।

ਨਵੀਂ ਦਿੱਲੀ: ਉੱਤਰਾਖੰਡ ਦੇ ਜੰਗਲਾਂ 'ਚ ਲੱਗੀ ਭਿਆਨਕ ਅੱਗ ਦੀਆਂ ਤਸਵੀਰਾਂ ਤੇ ਵੀਡੀਓਜ਼ ਟਵਿੱਟਰ ਤੇ ਇੰਸਟਾਗ੍ਰਾਮ 'ਤੇ ਹੈਸ਼ਟੈਗ #PrayforUttarakhand ਦੇ ਨਾਲ ਫੈਲ ਰਹੀਆਂ ਹਨ। ਇਹ ਤਸਵੀਰਾਂ ਉਤਰਾਖੰਡ ਦੇ ਵੱਖ-ਵੱਖ ਹਿੱਸਿਆਂ ਤੋਂ ਵੱਡੇ ਪੱਧਰ 'ਤੇ ਲੱਗੀ ਜੰਗਲੀ ਅੱਗ ਦੀਆਂ ਹਨ। ਜੰਗਲੀ ਅੱਗ ਹਰ ਸਾਲ ਗਰਮੀਆਂ ਦੇ ਮਹੀਨਿਆਂ ਦੌਰਾਨ ਵੇਖਣ ਨੂੰ ਮਿਲ ਦੀ ਹੈ ਤੇ ਉੱਤਰ ਭਾਰਤ ਵਿੱਚ ਹੀਟਵੇਵ ਇਸ ਨੂੰ ਹੋਰ ਬਦਤਰ ਬਣਾ ਰਹੀ ਹੈ। ਸਾਲ 2016 ਵਿੱਚ, ਅਪ੍ਰੈਲ ਤੋਂ ਮਈ ਦੇ ਵਿਚਕਾਰ ਜੰਗਲੀ ਅੱਗ ਕਾਰਨ ਕਰੀਬ 4,048 ਹੈਕਟੇਅਰ ਜ਼ਮੀਨ ਸੜ ਗਈ ਸੀ।
ਉੱਤਰਾਖੰਡ 'ਚ ਜੰਗਲੀ ਅੱਗ ਹੋ ਰਹੀ ਬੇਕਾਬੂ, ਸੋਸ਼ਲ ਮੀਡੀਆ 'ਤੇ ਤਸਵੀਰਾਂ ਕਰ ਰਹੀਆਂ ਟ੍ਰੈਂਡ TOI ਦੀ ਰਿਪੋਰਟ ਦੇ ਅਨੁਸਾਰ, ਅੱਗ ਵਿੱਚ ਹੁਣ ਤਕ ਲਗਪਗ 51.34 ਹੈਕਟੇਅਰ ਜ਼ਮੀਨ ਤਬਾਹ ਹੋ ਗਈ ਹੈ। ਹੁਣ ਤੱਕ ਅੱਗ ਲੱਗਣ ਦੀਆਂ 46 ਘਟਨਾਵਾਂ ਸਾਹਮਣੇ ਆਈਆਂ ਹਨ, 21 ਕੁਮਾਉਂ ਖੇਤਰ ਵਿੱਚ, 16 ਗੜ੍ਹਵਾਲ ਖੇਤਰ ਵਿੱਚ ਤੇ 9 ਰਾਖਵੇਂ ਜੰਗਲਾਤ ਖੇਤਰ ਵਿੱਚ ਹਨ। ਜੰਗਲ ਦੀ ਧਰਤੀ ਕਈ ਕਿਸਮਾਂ ਦੇ ਪੰਛੀਆਂ ਤੇ ਜਾਨਵਰਾਂ ਦਾ ਘਰ ਵੀ ਹੈ ਜੋ ਜੰਗਲਾਂ ਵਿੱਚ ਲੱਗੀ ਅੱਗ ਦੌਰਾਨ ਗੰਭੀਰ ਖ਼ਤਰੇ ਵਿੱਚ ਹਨ।
ਇੱਕ ਜੰਗਲਾਤ ਅਧਿਕਾਰੀ ਅਨੀਤਾ ਕੁੰਵਰ ਨੇ ਏਐਨਆਈ ਨੂੰ ਦੱਸਿਆ ਕਿ ਸ੍ਰੀਨਗਰ ਜ਼ਿਲ੍ਹੇ ਦੇ ਪਉੜੀ ਗੜ੍ਹਵਾਲ ਵਿੱਚ ਲੱਗੀ ਅੱਗ ਨਾਲ “5-6 ਹੈਕਟੇਅਰ ਜੰਗਲ ਪ੍ਰਭਾਵਤ ਹੋਇਆ ਹੈ। ਹਵਾਵਾਂ ਕਾਰਨ ਅੱਗ ‘ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਇਸ ਨੂੰ ਬੁਝਾਉਣ ਲਈ ਹੋਰ ਟੀਮਾਂ ਬੁਲਾਈਆਂ ਜਾਣਗੀਆਂ। ” ਜੰਗਲਾਤ ਵਿਭਾਗ ਨੇ ਦੱਸਿਆ ਕਿ ਅੱਗ ਸ੍ਰੀਨਗਰ ਜ਼ਿਲ੍ਹੇ ਤੋਂ 3 ਕਿਲੋਮੀਟਰ ਦੂਰੀ ਤੇ ਲੱਗੀ ਸੀ।
ਉੱਤਰਾਖੰਡ 'ਚ ਜੰਗਲੀ ਅੱਗ ਹੋ ਰਹੀ ਬੇਕਾਬੂ, ਸੋਸ਼ਲ ਮੀਡੀਆ 'ਤੇ ਤਸਵੀਰਾਂ ਕਰ ਰਹੀਆਂ ਟ੍ਰੈਂਡ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਕਈ ਤਸਵੀਰਾਂ ਪਿਛਲੇ ਅੱਗ ਦੀਆਂ ਹਨ, ਹਾਲਾਂਕਿ, ਅੱਗ 4 ਦਿਨਾਂ ਤੋਂ ਫੈਲ ਰਹੀ ਹੈ। ਉੱਤਰਾਖੰਡ ਵਿੱਚ ਜੰਗਲ ਦਾ ਲਗਭਗ 34,666 ਕਿਲੋਮੀਟਰ ਵਰਗ ਖੇਤਰ ਹੈ, ਜੋ ਪੂਰੇ ਰਾਜ ਦੀ 65% ਜ਼ਮੀਨ ਬਣਦਾ ਹੈ। ਇਹ ਖੇਤਰ ਇਸ ਲਈ ਬਹੁਤ ਸਾਰੀਆਂ ਦੁਰਲੱਭ ਕਿਸਮਾਂ ਦੇ ਪੌਦੇ ਤੇ ਜਾਨਵਰਾਂ ਲਈ ਜਾਣਿਆ ਜਾਂਦਾ ਹੈ, ਇਹ ਬਹੁਤ ਸਾਰੇ ਰਾਸ਼ਟਰੀ ਪਾਰਕਾਂ ਅਤੇ ਭੰਡਾਰਾਂ ਲਈ ਇਹ ਤੈਅ ਕਰਨਾ ਵੀ ਹੈ ਕਿ ਇਥੇ ਪੌਦੇ ਤੇ ਜਾਨਵਰ ਚੰਗੀ ਤਰ੍ਹਾਂ ਸੁਰੱਖਿਅਤ ਹਨ। ਕਈ ਸੋਸ਼ਲ ਮੀਡੀਆ 'ਤੇ ਖਬਰਾਂ ਸਾਂਝੀਆਂ ਕਰ ਰਹੇ ਹਨ ਤੇ #ਸੇਵ ਦਿ ਹਿਮਾਲੀਆ ਹੁਣ ਟਵਿੱਟਰ' ਤੇ ਟ੍ਰੈਂਡ ਹੋ ਰਿਹਾ ਹੈ।
ਉੱਤਰਾਖੰਡ 'ਚ ਜੰਗਲੀ ਅੱਗ ਹੋ ਰਹੀ ਬੇਕਾਬੂ, ਸੋਸ਼ਲ ਮੀਡੀਆ 'ਤੇ ਤਸਵੀਰਾਂ ਕਰ ਰਹੀਆਂ ਟ੍ਰੈਂਡ ਇਹ ਵੀ ਪੜ੍ਹੋ: ਕੋਰੋਨਾ ਨਾਲ ਜੰਗ ਲੜਨ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਕੈਪਟਨ ਸਰਕਾਰ ਦਾ ਤੋਹਫਾ, ਅਗਲੇ ਹਫਤੇ ਤੋਂ ਨਵੀਂ ਪਾਲਿਸੀ ਪੰਜਾਬ 'ਚ ਗਰਮੀ ਦਾ ਕਹਿਰ ਵਧਿਆ, ਮੌਸਮ ਵਿਭਾਗ ਦੀ ਚੇਤਾਵਨੀ ਅਣਵਿਆਹੇ ਮੁੰਡੇ-ਕੁੜੀ ਦਾ ਇਕੱਠੇ ਰਹਿਣ 'ਤੇ ਹਾਈਕੋਰਟ ਦਾ ਵੱਡਾ ਫੈਸਲਾ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ 

ਟਾਪ ਹੈਡਲਾਈਨ

Vantara ਨੇ 18 ਮਹੀਨੇ ਦੀ ਹਾਥਣੀ ਦੇ ਬੱਚੇ Maya ਨੂੰ ਇਲਾਜ ਲਈ Kerala ਤੋਂ Jamnagar ਹਵਾਈ ਰਾਹੀਂ ਪਹੁੰਚਾਇਆ
Vantara ਨੇ 18 ਮਹੀਨੇ ਦੀ ਹਾਥਣੀ ਦੇ ਬੱਚੇ Maya ਨੂੰ ਇਲਾਜ ਲਈ Kerala ਤੋਂ Jamnagar ਹਵਾਈ ਰਾਹੀਂ ਪਹੁੰਚਾਇਆ
DIG ਦੇ ਪੁੱਤਰ ਦੀ ਹੋਈ ਦਰਦਨਾਕ ਮੌਤ, ਮੱਚਿਆ ਹੜਕੰਪ; 10 ਵੀਂ ਮੰਜ਼ਿਲ ਤੋਂ ਡਿੱਗਿਆ
DIG ਦੇ ਪੁੱਤਰ ਦੀ ਹੋਈ ਦਰਦਨਾਕ ਮੌਤ, ਮੱਚਿਆ ਹੜਕੰਪ; 10 ਵੀਂ ਮੰਜ਼ਿਲ ਤੋਂ ਡਿੱਗਿਆ
 Elephant Treatment : ਜ਼ਿੰਦਗੀ ਤੇ ਮੌਤ ਵਿਚਾਲੇ ਜੂਝ ਰਹੇ ਹਾਥੀ ਦੇ ਬੱਚੇ ਨੂੰ ਏਅਰਲਿਫਟ ਕਰਕੇ ਲਿਜਾਇਆ ਜਾਵੇਗਾ ਗੁਜਰਾਤ
 Elephant Treatment : ਜ਼ਿੰਦਗੀ ਤੇ ਮੌਤ ਵਿਚਾਲੇ ਜੂਝ ਰਹੇ ਹਾਥੀ ਦੇ ਬੱਚੇ ਨੂੰ ਏਅਰਲਿਫਟ ਕਰਕੇ ਲਿਜਾਇਆ ਜਾਵੇਗਾ ਗੁਜਰਾਤ
ਰਾਸ਼ਨ-ਪਾਣੀ ਜਮ੍ਹਾਂ ਕਰ ਲਓ, ਦੁਨੀਆ 'ਤੇ ਆਉਣ ਵਾਲੀ ਸਭ ਤੋਂ ਵੱਡੀ ਮੁਸੀਬਤ; ਜਾਣੋ
ਰਾਸ਼ਨ-ਪਾਣੀ ਜਮ੍ਹਾਂ ਕਰ ਲਓ, ਦੁਨੀਆ 'ਤੇ ਆਉਣ ਵਾਲੀ ਸਭ ਤੋਂ ਵੱਡੀ ਮੁਸੀਬਤ; ਜਾਣੋ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Parvinder Jhota ਦਾ ਪੋਸਟਮਾਰਟਮ ਫਿਰ ਅਟਕਿਆ, 24 ਦਿਨ ਫਰੀਜ਼ਰ 'ਚ ਰਹਿਣ ਕਾਰਨ ਆਈ ਦਿੱਕਤ; ਕੱਲ੍ਹ ਹੋ ਸਕਦਾ ਅੰਤਿਮ ਸਸਕਾਰ
Parvinder Jhota ਦਾ ਪੋਸਟਮਾਰਟਮ ਫਿਰ ਅਟਕਿਆ, 24 ਦਿਨ ਫਰੀਜ਼ਰ 'ਚ ਰਹਿਣ ਕਾਰਨ ਆਈ ਦਿੱਕਤ; ਕੱਲ੍ਹ ਹੋ ਸਕਦਾ ਅੰਤਿਮ ਸਸਕਾਰ
Punjab News : ਪੰਜਾਬ ਦੇ 2 ਵੱਡੇ ਆਗੂਆਂ ਦੀ ਅਕਾਲੀ ਦਲ 'ਚ ਘਰ ਵਾਪਸੀ! ਕਿਹਾ- ਮੈਂ 2027 ਦੀਆਂ ਵਿਧਾਨ ਸਭਾ ਚੋਣਾਂ ਨਹੀਂ ਲੜਾਂਗਾ
Punjab News : ਪੰਜਾਬ ਦੇ 2 ਵੱਡੇ ਆਗੂਆਂ ਦੀ ਅਕਾਲੀ ਦਲ 'ਚ ਘਰ ਵਾਪਸੀ! ਕਿਹਾ- ਮੈਂ 2027 ਦੀਆਂ ਵਿਧਾਨ ਸਭਾ ਚੋਣਾਂ ਨਹੀਂ ਲੜਾਂਗਾ
Punjab News : ਪੰਜਾਬ ਦੀ ਸਿਆਸਤ 'ਚ ਹੋਵੇਗਾ ਵੱਡਾ ਧਮਾਕਾ ! ਇਸ ਆਗੂ ਨੇ ਪਾਰਟੀ ਬਦਲਣ ਦੇ ਦਿੱਤੇ ਸੰਕੇਤ 
Punjab News : ਪੰਜਾਬ ਦੀ ਸਿਆਸਤ 'ਚ ਹੋਵੇਗਾ ਵੱਡਾ ਧਮਾਕਾ ! ਇਸ ਆਗੂ ਨੇ ਪਾਰਟੀ ਬਦਲਣ ਦੇ ਦਿੱਤੇ ਸੰਕੇਤ 
 Bathinda Murder : ਅਦਾਲਤ 'ਚ ਪੇਸ਼ੀ ਭੁਗਤਣ ਜਾ ਰਹੇ ਨੌਜਵਾਨ ਦਾ ਕਤਲ, ਬਠਿੰਡਾ 'ਚ ਦਿਨ-ਦਿਹਾੜੇ ਵਾਰਦਾਤ
 Bathinda Murder : ਅਦਾਲਤ 'ਚ ਪੇਸ਼ੀ ਭੁਗਤਣ ਜਾ ਰਹੇ ਨੌਜਵਾਨ ਦਾ ਕਤਲ, ਬਠਿੰਡਾ 'ਚ ਦਿਨ-ਦਿਹਾੜੇ ਵਾਰਦਾਤ
Ludhiana News: BMW ਕਾਰ 'ਚੋਂ ਮਿਲੀ ਕਾਰੋਬਾਰੀ ਦੀ ਲਾਸ਼, ਮੱਥੇ 'ਚੋਂ ਆਰ-ਪਾਰ ਹੋਈ ਗੋਲੀ ,ਜਾਂਚ ਜਾਰੀ
Ludhiana News: BMW ਕਾਰ 'ਚੋਂ ਮਿਲੀ ਕਾਰੋਬਾਰੀ ਦੀ ਲਾਸ਼, ਮੱਥੇ 'ਚੋਂ ਆਰ-ਪਾਰ ਹੋਈ ਗੋਲੀ ,ਜਾਂਚ ਜਾਰੀ
Train Fire : ਰਾਜਪੁਰਾ 'ਚ ਕਰਮਭੂਮੀ ਐਕਸਪ੍ਰੈੱਸ ਨੂੰ ਲੱਗੀ ਅੱਗ,  ਯਾਤਰੀਆਂ 'ਚ ਮਚੀ ਹਫੜਾ-ਦਫੜੀ; 8 ਟ੍ਰੇਨਾਂ ਦੇ ਰੂਟ ਬਦਲੇ
Train Fire : ਰਾਜਪੁਰਾ 'ਚ ਕਰਮਭੂਮੀ ਐਕਸਪ੍ਰੈੱਸ ਨੂੰ ਲੱਗੀ ਅੱਗ,  ਯਾਤਰੀਆਂ 'ਚ ਮਚੀ ਹਫੜਾ-ਦਫੜੀ; 8 ਟ੍ਰੇਨਾਂ ਦੇ ਰੂਟ ਬਦਲੇ
Parvinder Jhota ਦੇ ਪਿਤਾ ਨੇ ਸ਼ੁਰੂ ਕੀਤੀ ਭੁੱਖ ਹੜਤਾਲ,  ਮਾਨਸਾ ਦੇ SSP ਨੂੰ ਹਟਾਉਣ ਦੀ ਮੰਗ 'ਤੇ ਅੜਿਆ ਪਰਿਵਾਰ
Parvinder Jhota ਦੇ ਪਿਤਾ ਨੇ ਸ਼ੁਰੂ ਕੀਤੀ ਭੁੱਖ ਹੜਤਾਲ,  ਮਾਨਸਾ ਦੇ SSP ਨੂੰ ਹਟਾਉਣ ਦੀ ਮੰਗ 'ਤੇ ਅੜਿਆ ਪਰਿਵਾਰ
ਪੰਜਾਬ ਪੁਲਿਸ ਦੇ ਸਾਹਮਣੇ ਕਰਿਆਨਾ ਕਾਰੋਬਾਰੀ ਦੇ ਘਰ 'ਤੇ ਚਲਾਈਆਂ ਤਾੜਤਾੜ ਗੋਲੀਆਂ, ਮੱਚੀ ਸਨਸਨੀ
ਪੰਜਾਬ ਪੁਲਿਸ ਦੇ ਸਾਹਮਣੇ ਕਰਿਆਨਾ ਕਾਰੋਬਾਰੀ ਦੇ ਘਰ 'ਤੇ ਚਲਾਈਆਂ ਤਾੜਤਾੜ ਗੋਲੀਆਂ, ਮੱਚੀ ਸਨਸਨੀ
Embed widget