ਪੜਚੋਲ ਕਰੋ

108 ਕਰੋੜ ‘ਚ ਬਣਿਆ ਦੁਨੀਆ ਦਾ ਪਹਿਲਾ ਅੰਡਰਵਾਟਰ ਹੋਟਲ, ਕਿਰਾਇਆ ਸੁਣ ਉੱਡ ਜਾਣਗੇ ਹੋਸ਼

ਮਾਲਦੀਪ: ਦੁਨੀਆ ਦਾ ਪਹਿਲਾਂ ਅੰਡਰਵਾਟਰ ਹੋਟਲ ਮਾਲਦੀਪ ‘ਚ ਖੁੱਲ੍ਹਿਆ ਹੈ। ਇਸ ਦਾ ਚਾਰ ਰਾਤਾਂ ਦਾ ਪੈਕੇਜ 1.4 ਕਰੋੜ ਰੁਪਏ (2 ਲੱਖ ਡਾਲਰ) ਹੈ। ਇਸ ਦੇ ਹਿਸਾਬ ਨਾਲ ਇੱਕ ਰਾਤ ਦਾ ਕਿਰਾਇਆ 16 ਲੱਖ ਰੁਪਏ ਹੈ, ਪਰ ਇਸ ਹੋਟਲ ‘ਚ ਇੱਕ ਰਾਤ ਲਈ ਕੋਈ ਰੁਕ ਨਹੀਂ ਸਕਦਾ ਕਿਉਂਕਿ ਇਸ ‘ਚ ਪੂਰੇ ਪੈਕੇਜ ਲੈਣਾ ਹੀ ਜ਼ਰੂਰੀ ਹੈ। ਸਮੁੰਦਰ ਅੰਦਰ ਬਣੇ ਇਸ ਹੋਟਲ ਨੂੰ ਮਾਲਦੀਪਸ ਰੰਗਾਲੀ ਆਈਸਲੈਂਡ ਐਂਡ ਰਿਸਾਰਟਸ ਨੇ ਬਣਾਇਆ ਹੈ ਜਿਸ ‘ਤੇ ਕਰੀਬ 108 ਕਰੋੜ ਰੁਪਏ ਦਾ ਖਰਚਾ ਆਇਆ ਹੈ। 108 ਕਰੋੜ ‘ਚ ਬਣਿਆ ਦੁਨੀਆ ਦਾ ਪਹਿਲਾ ਅੰਡਰਵਾਟਰ ਹੋਟਲ, ਕਿਰਾਇਆ ਸੁਣ ਉੱਡ ਜਾਣਗੇ ਹੋਸ਼ ਇਸ ਦੋ ਮੰਜ਼ਲਾਂ ਹੋਟਲ ਦਾ ਟੌਪ ਫਲੋਰ ਪਾਣੀ ਤੋਂ ਬਾਹਰ ਹੈ, ਜਿੱਥੇ ਲੋਕ ਸਨਬਾਥ ਦਾ ਨਜ਼ਾਰਾ ਲੈ ਸਕਦੇ ਹਨ। ਅੰਡਰਵਾਟਰ ਹੋਟਲ ਦੇ ਬੈੱਡਰੂਮ ਦੀਆਂ ਕੰਧਾਂ ਸ਼ੀਸ਼ੇ ਦੀਆਂ ਹਨ। ਇਸ ਵਿੱਚੋਂ ਸਮੁੰਦਰ ਦਾ ਨਜ਼ਾਰਾ ਦੇਖਿਆ ਜਾ ਸਕਦਾ ਹੈ। ਸਮੁੰਦਰ ਦੀ 16 ਫਿੱਟ ਡੁੰਘਾਈ ‘ਚ ਬਣੇ ਇਸ ਹੋਟਲ ‘ਚ ਪ੍ਰਾਈਵੇਟ ਜਿੰਮ, ਸ਼ੇਫ, ਬਾਰ ਤੇ ਪੂਲ ਜਿਹੀਆਂ ਲਗਜ਼ਰੀ ਸੁਵਿਧਾਵਾਂ ਹਨ। 108 ਕਰੋੜ ‘ਚ ਬਣਿਆ ਦੁਨੀਆ ਦਾ ਪਹਿਲਾ ਅੰਡਰਵਾਟਰ ਹੋਟਲ, ਕਿਰਾਇਆ ਸੁਣ ਉੱਡ ਜਾਣਗੇ ਹੋਸ਼ ਮੁਰਾਕਾ ‘ਚ ਰਹਿਣ ਵਾਲਿਆਂ ਲਈ 90 ਮਿੰਟ ਮਸਾਕ ਤੇ ਸਪੀਡ ਬੋਟ ਦੀ ਫੈਸਿਲਟੀ ਵੀ ਹੈ। ਜੀ ਹਾਂ, ਦੋ ਮੰਜ਼ਲਾ ਇਸ ਹੋਟਲ ਦਾ ਨਾਂ ‘ਮੁਰਾਕਾ’ ਹੈ। ਇਸ ਦਾ ਮਤਲਬ ਹੈ ਸਮੁੰਦਰੀ ਮੂੰਗਾ। ਮੁਰਾਕਾ ਨੂੰ ਬਣਾਉਣ ਲਈ ਵਾਤਾਵਰਨ ਦਾ ਵੀ ਖਾਸ ਇੰਤਜ਼ਾਮ ਕੀਤਾ ਗਿਆ ਹੈ। ਇਸ ‘ਚ ਸਟੀਲ, ਗਲਾਸ, ਏਕ੍ਰੇਲਿਕ ਤੇ ਕੰਕ੍ਰੀਟ ਦਾ ਇਸਤੇਮਾਲ ਹੋਇਆ ਹੈ। 108 ਕਰੋੜ ‘ਚ ਬਣਿਆ ਦੁਨੀਆ ਦਾ ਪਹਿਲਾ ਅੰਡਰਵਾਟਰ ਹੋਟਲ, ਕਿਰਾਇਆ ਸੁਣ ਉੱਡ ਜਾਣਗੇ ਹੋਸ਼ ਸਿੰਗਾਪੁਰ ‘ਚ ਇਸ ਨੂੰ ਤਿਆਰ ਕਰਨ ਲਈ ਖਾਸ ਜਹਾਜ਼ ਤੋਂ ਮਲਾਦੀਪ ਲਿਆ ਕੇ ਸਮੁੰਦਰ ‘ਚ ਸੈੱਟ ਕੀਤਾ ਗਿਆ ਹੈ। ਤੇਜ਼ ਲਹਿਰਾਂ ਤੋਂ ਬਚਾਉਣ ਲਈ ਮਜਬੂਤ ਖੰਭੀਆਂ ਦਾ ਇਸਤੇਮਾਲ ਕੀਤਾ ਗਿਆ ਹੈ। ਮਾਲਦੀਪ ਦੇਸ਼ ਦੇ ਮੁੱਖ ਹਾਲੀਡੇ ਡੇਸਟੀਨੇਸ਼ਨ ‘ਚ ਸ਼ੁਮਾਰ ਹੈ, ਜਿੱਥੇ ਹਰ ਸਾਲ 60 ਹਜ਼ਾਰ ਲੋਕ ਆਉਂਦੇ ਹਨ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਗੋਆ ਦੇ ਕਲੰਗੂਟ ਬੀਚ 'ਤੇ ਸੈਲਾਨੀਆਂ ਦੀ ਕਿਸ਼ਤੀ ਪਲਟੀ, 1 ਵਿਅਕਤੀ ਦੀ ਮੌ*ਤ
ਗੋਆ ਦੇ ਕਲੰਗੂਟ ਬੀਚ 'ਤੇ ਸੈਲਾਨੀਆਂ ਦੀ ਕਿਸ਼ਤੀ ਪਲਟੀ, 1 ਵਿਅਕਤੀ ਦੀ ਮੌ*ਤ
Punjab News: ਪੰਜਾਬ ਬਿਜਲੀ ਵਿਭਾਗ ਦੀ ਵੱਡੀ ਕਾਰਵਾਈ, ਮੱਚ ਗਈ ਤਰਥੱਲੀ, ਲੋਕਾਂ ਨੂੰ ਭੇਜੇ ਜਾ ਰਹੇ ਸੰਮਨ
Punjab News: ਪੰਜਾਬ ਬਿਜਲੀ ਵਿਭਾਗ ਦੀ ਵੱਡੀ ਕਾਰਵਾਈ, ਮੱਚ ਗਈ ਤਰਥੱਲੀ, ਲੋਕਾਂ ਨੂੰ ਭੇਜੇ ਜਾ ਰਹੇ ਸੰਮਨ
Ranjeet Singh Neeta: ਕੌਣ ਹੈ ਖਾਲਿਸਤਾਨੀ ਰਣਜੀਤ ਸਿੰਘ ਨੀਟਾ? ਕਈ ਮੁਲਕਾਂ 'ਚ ਫੈਲਾਈਆਂ ਜੜ੍ਹਾਂ, ਵਿਦੇਸ਼ਾਂ 'ਚੋਂ ਹੀ ਕਰਵਾ ਰਿਹਾ ਬਲਾਸਟ
ਕੌਣ ਹੈ ਖਾਲਿਸਤਾਨੀ ਰਣਜੀਤ ਸਿੰਘ ਨੀਟਾ? ਕਈ ਮੁਲਕਾਂ 'ਚ ਫੈਲਾਈਆਂ ਜੜ੍ਹਾਂ, ਵਿਦੇਸ਼ਾਂ 'ਚੋਂ ਹੀ ਕਰਵਾ ਰਿਹਾ ਬਲਾਸਟ
ਡੱਲੇਵਾਲ ਦਾ ਇਲਾਜ ਕਰ ਰਹੀ ਸਿਹਤ ਵਿਭਾਗ ਦੀ ਟੀਮ ਨਾਲ ਵਾਪਰਿਆ ਹਾਦਸਾ, ਡਾਕਟਰ ਹੋਏ ਜ਼ਖ਼ਮੀ
ਡੱਲੇਵਾਲ ਦਾ ਇਲਾਜ ਕਰ ਰਹੀ ਸਿਹਤ ਵਿਭਾਗ ਦੀ ਟੀਮ ਨਾਲ ਵਾਪਰਿਆ ਹਾਦਸਾ, ਡਾਕਟਰ ਹੋਏ ਜ਼ਖ਼ਮੀ
Advertisement
ABP Premium

ਵੀਡੀਓਜ਼

ਦਿਲਜੀਤ ਦੋਸਾਂਝ ਦਾ ਲੁਧਿਆਣਾ 'ਚ ਗ੍ਰੈਂਡ ਸ਼ੋਅ , ਪੰਜਾਬੀ ਘਰ ਆ ਗਏ ਓਏਦੋਸਾਂਝਾਵਾਲੇ ਵਾਲੇ ਦਾ ਇੱਕ ਹੋਰ ਟੈਲੇੰਟ , ਬੱਲੇ ਓਏ ਦਿਲਜੀਤ ਹੈ ਪੱਕਾ ਪੰਜਾਬੀਛੋਟੇ ਸਾਹਿਬਜ਼ਾਦਿਆਂ ਲਈ ਦਿਲਜੀਤ ਦੇ ਬੋਲ , ਦਿਲ ਛੂਹ ਜਾਏਗੀ ਦੋਸਾਂਝਾਵਾਲੇ ਦੀ ਗਾਇਕੀਦਿਲਜੀਤ ਨੇ ਕੀਤਾ ਲੁਧਿਆਣਾ ਸ਼ੋਅ ਦਾ ਐਲਾਨ ,  ਮਿੰਟਾ 'ਚ ਹੀ ਵੇਖੋ ਆਖ਼ਰ ਕੀ ਹੋ ਗਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਗੋਆ ਦੇ ਕਲੰਗੂਟ ਬੀਚ 'ਤੇ ਸੈਲਾਨੀਆਂ ਦੀ ਕਿਸ਼ਤੀ ਪਲਟੀ, 1 ਵਿਅਕਤੀ ਦੀ ਮੌ*ਤ
ਗੋਆ ਦੇ ਕਲੰਗੂਟ ਬੀਚ 'ਤੇ ਸੈਲਾਨੀਆਂ ਦੀ ਕਿਸ਼ਤੀ ਪਲਟੀ, 1 ਵਿਅਕਤੀ ਦੀ ਮੌ*ਤ
Punjab News: ਪੰਜਾਬ ਬਿਜਲੀ ਵਿਭਾਗ ਦੀ ਵੱਡੀ ਕਾਰਵਾਈ, ਮੱਚ ਗਈ ਤਰਥੱਲੀ, ਲੋਕਾਂ ਨੂੰ ਭੇਜੇ ਜਾ ਰਹੇ ਸੰਮਨ
Punjab News: ਪੰਜਾਬ ਬਿਜਲੀ ਵਿਭਾਗ ਦੀ ਵੱਡੀ ਕਾਰਵਾਈ, ਮੱਚ ਗਈ ਤਰਥੱਲੀ, ਲੋਕਾਂ ਨੂੰ ਭੇਜੇ ਜਾ ਰਹੇ ਸੰਮਨ
Ranjeet Singh Neeta: ਕੌਣ ਹੈ ਖਾਲਿਸਤਾਨੀ ਰਣਜੀਤ ਸਿੰਘ ਨੀਟਾ? ਕਈ ਮੁਲਕਾਂ 'ਚ ਫੈਲਾਈਆਂ ਜੜ੍ਹਾਂ, ਵਿਦੇਸ਼ਾਂ 'ਚੋਂ ਹੀ ਕਰਵਾ ਰਿਹਾ ਬਲਾਸਟ
ਕੌਣ ਹੈ ਖਾਲਿਸਤਾਨੀ ਰਣਜੀਤ ਸਿੰਘ ਨੀਟਾ? ਕਈ ਮੁਲਕਾਂ 'ਚ ਫੈਲਾਈਆਂ ਜੜ੍ਹਾਂ, ਵਿਦੇਸ਼ਾਂ 'ਚੋਂ ਹੀ ਕਰਵਾ ਰਿਹਾ ਬਲਾਸਟ
ਡੱਲੇਵਾਲ ਦਾ ਇਲਾਜ ਕਰ ਰਹੀ ਸਿਹਤ ਵਿਭਾਗ ਦੀ ਟੀਮ ਨਾਲ ਵਾਪਰਿਆ ਹਾਦਸਾ, ਡਾਕਟਰ ਹੋਏ ਜ਼ਖ਼ਮੀ
ਡੱਲੇਵਾਲ ਦਾ ਇਲਾਜ ਕਰ ਰਹੀ ਸਿਹਤ ਵਿਭਾਗ ਦੀ ਟੀਮ ਨਾਲ ਵਾਪਰਿਆ ਹਾਦਸਾ, ਡਾਕਟਰ ਹੋਏ ਜ਼ਖ਼ਮੀ
ਕੀ ਹੈ ਕ੍ਰਿਸਮਿਸ ਦਾ ਇਤਿਹਾਸ? 25 ਦਸੰਬਰ ਨੂੰ ਹੀ ਕਿਉਂ ਮਨਾਉਂਦੇ ਆਹ ਤਿਉਹਾਰ
ਕੀ ਹੈ ਕ੍ਰਿਸਮਿਸ ਦਾ ਇਤਿਹਾਸ? 25 ਦਸੰਬਰ ਨੂੰ ਹੀ ਕਿਉਂ ਮਨਾਉਂਦੇ ਆਹ ਤਿਉਹਾਰ
ਰਾਤੋਰਾਤ ਪਾਕਿਸਤਾਨ ਨੇ ਅਫ਼ਗਾਨਿਸਤਾਨ 'ਚ ਕੀਤਾ ਵੱਡਾ ਹਵਾਈ ਹਮਲਾ, 15 ਲੋਕਾਂ ਦੀ ਮੌਤ
ਰਾਤੋਰਾਤ ਪਾਕਿਸਤਾਨ ਨੇ ਅਫ਼ਗਾਨਿਸਤਾਨ 'ਚ ਕੀਤਾ ਵੱਡਾ ਹਵਾਈ ਹਮਲਾ, 15 ਲੋਕਾਂ ਦੀ ਮੌਤ
Punjab News: ਪੰਜਾਬਵਾਸੀਆਂ ਨੂੰ 21 ਦਿਨਾਂ ਤੱਕ ਕਰਨਾ ਪਏਗਾ ਮੁਸ਼ਕਿਲਾਂ ਦਾ ਸਾਹਮਣਾ, ਸਵੇਰੇ 9 ਤੋਂ ਸ਼ਾਮ 4 ਵਜੇ ਤੱਕ...
ਪੰਜਾਬਵਾਸੀਆਂ ਨੂੰ 21 ਦਿਨਾਂ ਤੱਕ ਕਰਨਾ ਪਏਗਾ ਮੁਸ਼ਕਿਲਾਂ ਦਾ ਸਾਹਮਣਾ, ਸਵੇਰੇ 9 ਤੋਂ ਸ਼ਾਮ 4 ਵਜੇ ਤੱਕ...
Punjab News: ਨਵੇਂ ਸਾਲ ਤੋਂ ਪਹਿਲਾਂ ਪੰਜਾਬ ਵਾਸੀਆਂ ਦੀ ਇਹ ਸਮੱਸਿਆ ਹੋਈ ਹੱਲ, ਲਾਈਨਾਂ 'ਚ ਨਹੀਂ ਪਏਗਾ ਖੜ੍ਹਨਾ...
Punjab News: ਨਵੇਂ ਸਾਲ ਤੋਂ ਪਹਿਲਾਂ ਪੰਜਾਬ ਵਾਸੀਆਂ ਦੀ ਇਹ ਸਮੱਸਿਆ ਹੋਈ ਹੱਲ, ਲਾਈਨਾਂ 'ਚ ਨਹੀਂ ਪਏਗਾ ਖੜ੍ਹਨਾ...
Embed widget