ਪੜਚੋਲ ਕਰੋ

ਟ੍ਰਾਇਲ ਵਿੱਚ ਛੋਟ ਦੇਣ ਵਾਲੇ ਬਿਆਨ 'ਤੇ ਘਮਾਸਾਨ ਜਾਰੀ, ਯੋਗੇਸ਼ਵਰ ਦੱਤ ਦੇ ਦੋਸ਼ਾਂ 'ਤੇ ਪਹਿਲਵਾਨਾਂ ਨੇ ਦਿੱਤੀ ਇਹ ਸਫਾਈ

ਯੋਗੇਸ਼ਵਰ ਦੱਤ ਦੇ ਟ੍ਰਾਇਲ ਵਿੱਚ ਦਿੱਤੇ ਛੋਟ ਵਾਲੇ ਬਿਆਨ ‘ਤੇ ਬਜਰੰਗ ਪੁਨੀਆ ਨੇ ਕਿਹਾ ਕਿ ਉਹ ਰਾਜਨੀਤੀ ਕਰ ਰਹੇ ਹਨ।

Wrestlers On Yogeshwar Dutt: ਯੋਗੇਸ਼ਵਰ ਦੱਤ ਦੇ ਟ੍ਰਾਇਲ ਵਿੱਚ ਦਿੱਤੇ ਛੋਟ ਵਾਲੇ ਬਿਆਨ ਨੂੰ ਲੈ ਕੇ ਪਹਿਲਵਾਨ ਬਜਰੰਗ ਪੁਨੀਆ (Bajrang Punia) ਨੇ ਸ਼ਨੀਵਾਰ ਨੂੰ ਪਲਟਵਾਰ ਕੀਤਾ। ਉਨ੍ਹਾਂ ਕਿਹਾ ਕਿ ਦੱਤ ਨੇ ਦੇਸ਼ ਨੂੰ ਧੋਖਾ ਦਿੱਤਾ ਹੈ।

ਬਜਰੰਗ ਪੂਨੀਆ ਨੇ ਕਿਹਾ, “ਅਸੀਂ ਅਜਿਹਾ ਕੋਈ ਪੱਤਰ ਨਹੀਂ ਲਿਖਿਆ ਜਿਸ ਵਿੱਚ ਅਸੀਂ ਕਿਸੇ ਟ੍ਰਾਇਲ ਦੀ ਮੰਗ ਕੀਤੀ ਹੋਵੇ। ਉਦੋਂ ਯੋਗੇਸ਼ਵਰ ਦੱਤ (Yogeshwar Dutt) ਨੇ ਆਪਣੀ ਗੱਲ ਕਿਉਂ ਨਹੀਂ ਰੱਖੀ? ਜਦੋਂ 28 ਤਰੀਕ ਨੂੰ ਜੰਤਰ-ਮੰਤਰ ਵਿਖੇ ਧੀਆਂ ਨਾਲ ਮਾੜਾ ਹਾਲ ਹੋਇਆ, ਜਦੋਂ ਕਿਸਾਨਾਂ ਨਾਲ ਗਲਤ ਹੋਇਆ, ਉਦੋਂ ਬਿਆਨ ਕਿਉਂ ਨਹੀਂ ਦਿੱਤਾ। ਯੋਗੇਸ਼ਵਰ ਦੱਤ ਸਿਰਫ ਆਪਣੀ ਰਾਜਨੀਤੀ ਕਰਨਾ ਚਾਹੁੰਦੇ ਹਨ, ਉਹ ਖੁਦ ਕਦੇ ਪਹਿਲਵਾਨ ਸਨ, ਪਰ ਉਨ੍ਹਾਂ ਨੇ ਦੇਸ਼ ਨੂੰ ਧੋਖਾ ਦਿੱਤਾ ਹੈ।

ਇਹ ਵੀ ਪੜ੍ਹੋ: Punjab News: ਸਿਮਰਨਜੀਤ ਮਾਨ ਦੇ ਫੇਸਬੁੱਕ ਪੇਜ 'ਤੇ ਅਪਲੋਡ ਕੀਤੀ ਵਿਦੇਸ਼ੀ ਕੁੜੀ ਦੀ ਫੋਟੋ, ਘੰਟੇ ਬਾਅਦ ਹਟਾਈ, ਕੁਮੈਂਟ ਦੇਖੋ ਕੀ ਕੀਤੇ ਲੋਕਾਂ ਨੇ

ਜਦਕਿ ਪਹਿਲਵਾਨ ਵਿਨੇਸ਼ ਫੋਗਾਟ ਨੇ ਕਿਹਾ ਕਿ ਅਸੀਂ ਪੂਰੀ (ਡਬਲਯੂਐਫਆਈ ਦੀ ਨਿਗਰਾਨੀ) ਕਮੇਟੀ ਨੂੰ ਇੱਕ ਈਮੇਲ ਲਿਖਿਆ ਸੀ। ਇਸ ਵਿੱਚ ਉਨ੍ਹਾਂ ਨੂੰ ਦੱਸਿਆ ਗਿਆ ਕਿ ਯੋਗੇਸ਼ਵਰ ਦੱਤ ਪਹਿਲਵਾਨਾਂ ਵੱਲੋਂ ਦਿੱਤੇ ਗਏ ਬਿਆਨਾਂ ਨੂੰ ਲੀਕ ਕਰ ਰਹੇ ਹਨ। ਹਾਲਾਂਕਿ ਇਸ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਗਈ।

ਦਰਅਸਲ, ਲੰਡਨ ਓਲੰਪਿਕ ਦੇ ਕਾਂਸੀ ਤਮਗਾ ਜੇਤੂ ਯੋਗੇਸ਼ਵਰ ਦੱਤ ਨੇ ਸ਼ੁੱਕਰਵਾਰ (23 ਜੂਨ) ਨੂੰ IOA ਦੇ ਐਡ-ਹਾਕ ਪੈਨਲ 'ਤੇ ਛੇ ਵਿਰੋਧੀ ਪਹਿਲਵਾਨਾਂ ਨੂੰ ਏਸ਼ੀਆਈ ਖੇਡਾਂ ਅਤੇ ਵਿਸ਼ਵ ਚੈਂਪੀਅਨਸ਼ਿਪ ਦੇ ਟ੍ਰਾਇਲ ਤੋਂ ਛੋਟ ਦੇਣ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਸਵਾਲ ਕੀਤਾ ਕਿ ਕੀ ਇਹ ਪਹਿਲਵਾਨ ਅਜਿਹਾ ਸਮਰਥਨ ਲੈਣ ਲਈ ਅੰਦੋਲਨ ਕਰ ਰਹੇ ਹਨ।

ਇਹ ਵੀ ਪੜ੍ਹੋ: ਪੰਜਾਬ ਸਰਕਾਰ ਨੂੰ ਝਟਕਾ ! ਸਰਕਾਰੀ ਅਧਿਕਾਰੀਆਂ ਨੂੰ ਦੇਣਾ ਪਵੇਗਾ ਟੋਲ ਟੈਕਸ, NHAI ਨੇ ਪ੍ਰਸਤਾਵ ਕੀਤਾ ਰੱਦ

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਦੋ ਨਿੱਜੀ ਸਕੂਲਾਂ ਦੀਆਂ ਵੈਨਾਂ ਦੀ ਆਪਸ 'ਚ ਹੋਈ  ਸਿੱਧੀ ਟੱਕਰ, ਡਰਾਈਵਰ ਜ਼ੇਰੇ ਇਲਾਜ, ਵਾਲ-ਵਾਲ ਬਚੇ ਬੱਚੇ
Punjab News: ਦੋ ਨਿੱਜੀ ਸਕੂਲਾਂ ਦੀਆਂ ਵੈਨਾਂ ਦੀ ਆਪਸ 'ਚ ਹੋਈ ਸਿੱਧੀ ਟੱਕਰ, ਡਰਾਈਵਰ ਜ਼ੇਰੇ ਇਲਾਜ, ਵਾਲ-ਵਾਲ ਬਚੇ ਬੱਚੇ
ਪਰਵਾਸੀਆਂ ਨੂੰ ਲੈ ਕੇ ਅੰਮ੍ਰਿਤਸਰ ਹਵਾਈ ਅੱਡੇ 'ਤੇ ਉਤਰਿਆ ਅਮਰੀਕੀ ਜਹਾਜ਼,  ਭਾਰਤੀ ਦੂਤਾਵਾਸ ਵੱਲੋਂ ਡਿਪੋਰਟ ਲੋਕਾਂ ਦੀ ਲਿਸਟ ਜਾਰੀ
ਪਰਵਾਸੀਆਂ ਨੂੰ ਲੈ ਕੇ ਅੰਮ੍ਰਿਤਸਰ ਹਵਾਈ ਅੱਡੇ 'ਤੇ ਉਤਰਿਆ ਅਮਰੀਕੀ ਜਹਾਜ਼,  ਭਾਰਤੀ ਦੂਤਾਵਾਸ ਵੱਲੋਂ ਡਿਪੋਰਟ ਲੋਕਾਂ ਦੀ ਲਿਸਟ ਜਾਰੀ
One Nation One Toll Policy: ਨੈਸ਼ਨਲ ਹਾਈਵੇਅ 'ਤੇ ਯਾਤਰੀਆਂ ਨੂੰ ਰਾਹਤ ਦੇਵੇਗੀ ਸਰਕਾਰ, ਇੱਕ ਸਮਾਨ ਟੋਲ ਨੀਤੀ 'ਤੇ ਇੰਝ ਮਿਲੇਗਾ ਲਾਭ
ਨੈਸ਼ਨਲ ਹਾਈਵੇਅ 'ਤੇ ਯਾਤਰੀਆਂ ਨੂੰ ਰਾਹਤ ਦੇਵੇਗੀ ਸਰਕਾਰ, ਇੱਕ ਸਮਾਨ ਟੋਲ ਨੀਤੀ 'ਤੇ ਇੰਝ ਮਿਲੇਗਾ ਲਾਭ
Fake Phone Charger: ਬੰਬ ਵਾਂਗ ਫਟ ਜਾਏਗਾ ਫੋਨ! BIS ਐਪ ਨਾਲ ਚੈੱਕ ਕਰੋ ਅਸਲੀ ਤੇ ਨਕਲੀ ਚਾਰਜਰ ਦੀ ਪਛਾਣ
Fake Phone Charger: ਬੰਬ ਵਾਂਗ ਫਟ ਜਾਏਗਾ ਫੋਨ! BIS ਐਪ ਨਾਲ ਚੈੱਕ ਕਰੋ ਅਸਲੀ ਤੇ ਨਕਲੀ ਚਾਰਜਰ ਦੀ ਪਛਾਣ
Advertisement
ABP Premium

ਵੀਡੀਓਜ਼

Delhi Election Hungama|ਦਿੱਲੀ ਚੋਣਾਂ 'ਚ ਪੋਲਿੰਗ ਬੂਥ ਬਾਹਰ ਹੋਇਆ ਜਬਰਦਸਤ ਹੰਗਾਮਾ|Sisodia|abp sanjha|Delhi Election 2025| ਸੋਨੀਆਂ ਗਾਂਧੀ ਪਰਿਵਾਰ ਸਮੇਤ ਪਹੁੰਚੇ ਵੋਟ ਪਾਉਣਔਰਤਾਂ ਨੇ ਬਦਲੇ ਆਂਕੜੇ, ਵੋਟਿੰਗ 'ਚ ਸਭ ਤੋਂ ਅੱਗੇDelhi 'ਚ BJP ਦੀ ਪੂਰੀ ਤਿਆਰੀ, ਕੀ ਬਣੇਗੀ ਸਰਕਾਰ? abp sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਦੋ ਨਿੱਜੀ ਸਕੂਲਾਂ ਦੀਆਂ ਵੈਨਾਂ ਦੀ ਆਪਸ 'ਚ ਹੋਈ  ਸਿੱਧੀ ਟੱਕਰ, ਡਰਾਈਵਰ ਜ਼ੇਰੇ ਇਲਾਜ, ਵਾਲ-ਵਾਲ ਬਚੇ ਬੱਚੇ
Punjab News: ਦੋ ਨਿੱਜੀ ਸਕੂਲਾਂ ਦੀਆਂ ਵੈਨਾਂ ਦੀ ਆਪਸ 'ਚ ਹੋਈ ਸਿੱਧੀ ਟੱਕਰ, ਡਰਾਈਵਰ ਜ਼ੇਰੇ ਇਲਾਜ, ਵਾਲ-ਵਾਲ ਬਚੇ ਬੱਚੇ
ਪਰਵਾਸੀਆਂ ਨੂੰ ਲੈ ਕੇ ਅੰਮ੍ਰਿਤਸਰ ਹਵਾਈ ਅੱਡੇ 'ਤੇ ਉਤਰਿਆ ਅਮਰੀਕੀ ਜਹਾਜ਼,  ਭਾਰਤੀ ਦੂਤਾਵਾਸ ਵੱਲੋਂ ਡਿਪੋਰਟ ਲੋਕਾਂ ਦੀ ਲਿਸਟ ਜਾਰੀ
ਪਰਵਾਸੀਆਂ ਨੂੰ ਲੈ ਕੇ ਅੰਮ੍ਰਿਤਸਰ ਹਵਾਈ ਅੱਡੇ 'ਤੇ ਉਤਰਿਆ ਅਮਰੀਕੀ ਜਹਾਜ਼,  ਭਾਰਤੀ ਦੂਤਾਵਾਸ ਵੱਲੋਂ ਡਿਪੋਰਟ ਲੋਕਾਂ ਦੀ ਲਿਸਟ ਜਾਰੀ
One Nation One Toll Policy: ਨੈਸ਼ਨਲ ਹਾਈਵੇਅ 'ਤੇ ਯਾਤਰੀਆਂ ਨੂੰ ਰਾਹਤ ਦੇਵੇਗੀ ਸਰਕਾਰ, ਇੱਕ ਸਮਾਨ ਟੋਲ ਨੀਤੀ 'ਤੇ ਇੰਝ ਮਿਲੇਗਾ ਲਾਭ
ਨੈਸ਼ਨਲ ਹਾਈਵੇਅ 'ਤੇ ਯਾਤਰੀਆਂ ਨੂੰ ਰਾਹਤ ਦੇਵੇਗੀ ਸਰਕਾਰ, ਇੱਕ ਸਮਾਨ ਟੋਲ ਨੀਤੀ 'ਤੇ ਇੰਝ ਮਿਲੇਗਾ ਲਾਭ
Fake Phone Charger: ਬੰਬ ਵਾਂਗ ਫਟ ਜਾਏਗਾ ਫੋਨ! BIS ਐਪ ਨਾਲ ਚੈੱਕ ਕਰੋ ਅਸਲੀ ਤੇ ਨਕਲੀ ਚਾਰਜਰ ਦੀ ਪਛਾਣ
Fake Phone Charger: ਬੰਬ ਵਾਂਗ ਫਟ ਜਾਏਗਾ ਫੋਨ! BIS ਐਪ ਨਾਲ ਚੈੱਕ ਕਰੋ ਅਸਲੀ ਤੇ ਨਕਲੀ ਚਾਰਜਰ ਦੀ ਪਛਾਣ
Delhi Assembly Elections Live 2025: ਸੀਲਮਪੁਰ 'ਚ BJP ਨੇ ਬੁਰਕੇ ਦੀ ਆੜ ਵਿੱਚ ਜਾਅਲੀ ਵੋਟਿੰਗ ਦਾ ਦੋਸ਼ ਲਗਾਇਆ, ਹੋਇਆ ਭਾਰੀ ਹੰਗਾਮਾ
Delhi Assembly Elections Live 2025: ਸੀਲਮਪੁਰ 'ਚ BJP ਨੇ ਬੁਰਕੇ ਦੀ ਆੜ ਵਿੱਚ ਜਾਅਲੀ ਵੋਟਿੰਗ ਦਾ ਦੋਸ਼ ਲਗਾਇਆ, ਹੋਇਆ ਭਾਰੀ ਹੰਗਾਮਾ
Punjab News: ਪੰਜਾਬ 'ਚ Energy Drink ਸਣੇ ਇਨ੍ਹਾਂ ਚੀਜ਼ਾਂ 'ਤੇ ਲੱਗੀ ਪਾਬੰਦੀ! ਉਲੰਘਣਾ ਕਰਨ ਵਾਲਿਆਂ ਨੂੰ ਮਿਲੇਗੀ ਇਹ ਸਜ਼ਾ...
ਪੰਜਾਬ 'ਚ Energy Drink ਸਣੇ ਇਨ੍ਹਾਂ ਚੀਜ਼ਾਂ 'ਤੇ ਲੱਗੀ ਪਾਬੰਦੀ! ਉਲੰਘਣਾ ਕਰਨ ਵਾਲਿਆਂ ਨੂੰ ਮਿਲੇਗੀ ਇਹ ਸਜ਼ਾ...
ਬੰਗਲਾਦੇਸ਼ੀਆਂ ਨੇ BSF ਜਵਾਨਾਂ 'ਤੇ ਕੀਤਾ ਹਮਲਾ, ਲਾਠੀਆਂ-ਡੰਡੇ ਅਤੇ ਵਾਇਰ ਕਟਰ ਲੈ ਕੇ ਆਏ
ਬੰਗਲਾਦੇਸ਼ੀਆਂ ਨੇ BSF ਜਵਾਨਾਂ 'ਤੇ ਕੀਤਾ ਹਮਲਾ, ਲਾਠੀਆਂ-ਡੰਡੇ ਅਤੇ ਵਾਇਰ ਕਟਰ ਲੈ ਕੇ ਆਏ
ਸਾਵਧਾਨ! ਸਰਕਾਰੀ ਕਰਮਚਾਰੀ ChatGPT ਅਤੇ DeepSeek ਦੀ ਨਹੀਂ ਕਰ ਸਕਣਗੇ ਵਰਤੋਂ, ਜਾਣੋ ਕਿਉਂ ਲਾਈ ਪਾਬੰਦੀ?
ਸਾਵਧਾਨ! ਸਰਕਾਰੀ ਕਰਮਚਾਰੀ ChatGPT ਅਤੇ DeepSeek ਦੀ ਨਹੀਂ ਕਰ ਸਕਣਗੇ ਵਰਤੋਂ, ਜਾਣੋ ਕਿਉਂ ਲਾਈ ਪਾਬੰਦੀ?
Embed widget