ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਯਮੁਨਾਨਗਰ ਦੀ ਮਾਰਕੀਟ ਵਿੱਚ ਚੱਲੀਆਂ ਗੋਲੀਆਂ, ਸ਼ੋਅ ਰੂਮ 'ਚ ਬੈਠੇ ਕਾਰੋਬਾਰੀ ਨੂੰ ਮਾਰੀਆਂ ਗੋਲੀਆਂ
ਹਰਿਆਣਾ ਦੇ ਯਮੁਨਾਨਗਰ 'ਚ ਅੱਜ ਦਿਨ ਦਿਹਾੜੇ ਦੋ ਮੋਟਰਸਾਈਕਲ ਸਵਾਰ ਨਕਾਬਪੋਸ਼ ਵਿਅਕਤੀਆਂ ਵਲੋਂ ਗੋਲੀਆਂ ਚਲਾਈਆਂ ਗਈਆਂ। ਦੱਸ ਦਈਏ ਕਿ ਮਿਲੀ ਜਾਣਕਾਰੀ ਮੁਤਾਬਕ ਅਮਰ ਮਾਰਕੇਟ ਵਿਚ ਇਲੇਕਟਰੋਨਿਕ ਦੇ ਵਪਾਰੀ 'ਤੇ ਗੋਲੀਆਂ ਚਲਾਈਆਂ।
![ਯਮੁਨਾਨਗਰ ਦੀ ਮਾਰਕੀਟ ਵਿੱਚ ਚੱਲੀਆਂ ਗੋਲੀਆਂ, ਸ਼ੋਅ ਰੂਮ 'ਚ ਬੈਠੇ ਕਾਰੋਬਾਰੀ ਨੂੰ ਮਾਰੀਆਂ ਗੋਲੀਆਂ Yamuna Nagar Market Firing in Haryana Market Businessman in shop fire guns ਯਮੁਨਾਨਗਰ ਦੀ ਮਾਰਕੀਟ ਵਿੱਚ ਚੱਲੀਆਂ ਗੋਲੀਆਂ, ਸ਼ੋਅ ਰੂਮ 'ਚ ਬੈਠੇ ਕਾਰੋਬਾਰੀ ਨੂੰ ਮਾਰੀਆਂ ਗੋਲੀਆਂ](https://static.abplive.com/wp-content/uploads/sites/5/2020/08/28190302/YNG-Firing.jpg?impolicy=abp_cdn&imwidth=1200&height=675)
ਯਮੁਨਾਨਗਰ: ਹਰਿਆਣਾ ਦੇ ਯਮੁਨਾਨਗਰ 'ਚ ਅੱਜ ਦਿਨ ਦਿਹਾੜੇ ਦੋ ਮੋਟਰਸਾਈਕਲ ਸਵਾਰ ਨਕਾਬਪੋਸ਼ ਵਿਅਕਤੀਆਂ ਵਲੋਂ ਗੋਲੀਆਂ ਚਲਾਈਆਂ ਗਈਆਂ। ਦੱਸ ਦਈਏ ਕਿ ਮਿਲੀ ਜਾਣਕਾਰੀ ਮੁਤਾਬਕ ਅਮਰ ਮਾਰਕੇਟ ਵਿਚ ਇਲੇਕਟਰੋਨਿਕ ਦੇ ਵਪਾਰੀ 'ਤੇ ਗੋਲੀਆਂ ਚਲਾਈਆਂ।
ਇਸ ਘਟਨਾ 'ਚ ਜ਼ਖ਼ਮੀ ਵਪਾਰੀ ਨੂੰ ਨਜ਼ਦੀਕੀ ਹਸਪਤਾਲ ਭੇਜਿਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਦਿੱਤਾ।
ਮਿਲੀ ਜਾਣਕਾਰੀ ਮੁਤਾਬਕ ਵਪਾਰੀ ਦਾ ਨਾਂ ਰਘੂ ਪ੍ਰਜਾਪਤੀ ਹੈ। ਉਧਰ ਮਾਮਲੇ ਦੀ ਜਾਂਚ ਲਈ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਕੇ ਜਾਂਚ ਕਰ ਰਹੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਜਲੰਧਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)