ਪੜਚੋਲ ਕਰੋ
Advertisement
ਕਜਾਕਿਸਤਾਨ ‘ਚ ਬਿਲਡਿੰਗ ਨਾਲ ਬੇਕ ਏਅਰ ਦੇ ਜਹਾਜ਼ ਦੀ ਟੱਕਰ, ਹੁਣ ਤਕ 14 ਦੀ ਮੌਤ
ਕਜਾਕਿਸਤਾਨ ‘ਚ ਵੱਡਾ ਵਿਮਾਨ ਹਾਦਸਾ ਹੋਇਆ ਹੈ। 100 ਯਾਤਰੀਆਂ ਨੂੰ ਲੈ ਕੇ ਜਾ ਰਹੇ ਬੇਕ ਏਅਰ ਵਿਮਾਨ ਦੋ ਮੰਜ਼ਿਲਾਂ ਇਮਾਰਤ ਨਾਲ ਟੱਕਰਾ ਗਿਆ। ਇਸ ਹਾਦਸੇ ‘ਚ ਹੁਣ ਤਕ 14 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਦਕਿ 35 ਲੋਕ ਗੰਭੀਰ ਜ਼ਖ਼ਮੀ ਹੋਏ ਹਨ।
ਨਵੀਂ ਦਿੱਲੀ: ਕਜਾਕਿਸਤਾਨ ‘ਚ ਵੱਡਾ ਵਿਮਾਨ ਹਾਦਸਾ ਹੋਇਆ ਹੈ। 100 ਯਾਤਰੀਆਂ ਨੂੰ ਲੈ ਕੇ ਜਾ ਰਹੇ ਬੇਕ ਏਅਰ ਵਿਮਾਨ ਦੋ ਮੰਜ਼ਿਲਾਂ ਇਮਾਰਤ ਨਾਲ ਟੱਕਰਾ ਗਿਆ। ਇਸ ਹਾਦਸੇ ‘ਚ ਹੁਣ ਤਕ 14 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਦਕਿ 35 ਲੋਕ ਗੰਭੀਰ ਜ਼ਖ਼ਮੀ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕਾਂ ਦੀ ਗਿਣਤੀ ਅਜੇ ਵੱਧ ਸਕਦੀ ਹੈ।
ਇਹ ਵਿਮਾਨ ਅਲਮਾਟੀ ਹਵਾਈ ਅੱਡੇ ਤੋਂ ਟੇਕ ਆਫ ਕਰਦੇ ਸਮੇਂ ਦੋ ਮੰਜ਼ਿਲਾਂ ਬਿਲਡਿੰਗ ਨਾਲ ਟੱਕਰਾ ਗਿਆ ਸੀ। ਫਿਲਹਾਲ ਘਟਨਾ ਵਾਲੀ ਥਾਂ ‘ਤੇ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ। ਐਮਰਜੈਂਸੀ ਸਰਵਿਸੇਸ ਚਲਾਈਆਂ ਜਾ ਰਹੀਆਂ ਹਨ। ਇਸ ਹਾਦਸੇ ਤੋਂ ਬਾਅਦ ਹਵਾਈ ਅੱਡੇ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ।
ਜਾਣਕਾਰੀ ਮੁਤਾਬਕ ਇਹ ਅਲਮਾਟੀ ਤੋਂ ਦੇਸ਼ ਦੀ ਰਾਜਧਾਨੀ ਅਤੇ ਸਭ ਤੋਂ ਵੱਡੇ ਸ਼ਹਿਰ ਨੂਰ-ਸੁਲਤਾਨ ਜਾ ਰਿਹਾ ਸੀ। ਅਲਮਾਟੀ ਦੇ ਹਵਾਈ ਅੱਡੇ ਮੁਤਾਬਕ ਵਿਮਾਨ ‘ਚ 95 ਯਾਤਰੀ ਅਤੇ ਪੰਜ ਚਾਲਕ ਦਲ ਦੇ ਮੈਂਬਰ ਸੀ। ਇਸ ਹਾਦਸੇ ਦੀ ਜਾਂਚ ਦੇ ਲਈ ਇੱਕ ਵਿਸ਼ੇਸ਼ ਕਮੇਟੀ ਦਾ ਗਠਨ ਕੀਤਾ ਗਿਆ ਹੈ।Plane with 100 people on board crashes in Kazakhstan, emergency services at the site - Almaty airport: Reuters pic.twitter.com/5F2q6jVD22
— ANI (@ANI) December 27, 2019
Самолет упал близ Алматы: есть выжившие pic.twitter.com/hQEftPeTRs
— МИА Казинформ (@kazinformkz) December 27, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਵਿਸ਼ਵ
ਜਲੰਧਰ
ਪੰਜਾਬ
Advertisement