ਪੜਚੋਲ ਕਰੋ

ਟਿਕਰੀ ਬਾਰਡਰ 'ਤੇ ਖਾਲਸਾ ਏਡ ਨੇ ਬਣਾਇਆ 'ਕਿਸਾਨ ਮਾਲ', ਹੁਣ ਕਿਸਾਨਾਂ ਨੂੰ ਨਹੀਂ ਹੋਵੇਗੀ ਕੋਈ ਪਰੇਸ਼ਾਨੀ 

ਕਿਸਾਨ ਅੰਦੋਲਨ 'ਚ ਮੌਜੂਦ ਲੋਕਾਂ ਨੂੰ ਸਰਹੱਦ 'ਤੇ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੇਸ਼ਕ ਦੇਸ਼-ਵਿਦੇਸ਼ ਤੋਂ ਉਨ੍ਹਾਂ ਦੀਆਂ ਮੁਢਲੀਆਂ ਜ਼ਰੂਰਤਾਂ ਲਈ ਰਾਹਤ ਸਮਗਰੀ ਭੇਜੀ ਜਾ ਰਹੀ ਹੈ, ਪਰ ਇੰਨੀ ਵੱਡੀ ਗਿਣਤੀ 'ਚ ਕੁਝ ਵੀ ਪਹੁੰਚਾਉਣ ਲਈ ਇੱਕ ਸਿਸਟਮ ਦੀ ਜ਼ਰੂਰਤ ਹੁੰਦੀ ਹੈ।

ਚੰਡੀਗੜ੍ਹ: ਕਿਸਾਨ ਅੰਦੋਲਨ 'ਚ ਮੌਜੂਦ ਲੋਕਾਂ ਨੂੰ ਸਰਹੱਦ 'ਤੇ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੇਸ਼ਕ ਦੇਸ਼-ਵਿਦੇਸ਼ ਤੋਂ ਉਨ੍ਹਾਂ ਦੀਆਂ ਮੁਢਲੀਆਂ ਜ਼ਰੂਰਤਾਂ ਲਈ ਰਾਹਤ ਸਮਗਰੀ ਭੇਜੀ ਜਾ ਰਹੀ ਹੈ, ਪਰ ਇੰਨੀ ਵੱਡੀ ਗਿਣਤੀ 'ਚ ਕੁਝ ਵੀ ਪਹੁੰਚਾਉਣ ਲਈ ਇੱਕ ਸਿਸਟਮ ਦੀ ਜ਼ਰੂਰਤ ਹੁੰਦੀ ਹੈ। ਟਿਕਰੀ ਬਾਰਡਰ 'ਤੇ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਸਵੈ-ਸੇਵੀ ਸੰਸਥਾਵਾਂ ਖਾਲਸਾ ਏਡ ਵਲੋਂ ਮੁਹੱਈਆ ਕਰਵਾਈ ਗਈ ਰਾਹਤ ਸਮੱਗਰੀ ਦੀ ਭਾਲ ਲਈ ਭੀੜ 'ਚ ਭੜਕਣਾ ਨਹੀਂ ਪਏਗਾ। ਖਾਲਸਾ ਏਡ ਨੇ ਬੁੱਧਵਾਰ ਨੂੰ ਸਰਹੱਦ 'ਤੇ 'ਕਿਸਾਨ ਮਾਲ' ਸਥਾਪਤ ਕੀਤਾ ਹੈ ਤਾਂ ਜੋ ਕਿਸਾਨਾਂ ਨੂੰ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਮੁਫਤ ਮੁਹੱਈਆ ਕਰਵਾਈ ਜਾ ਸਕਣ।
ਮਾਲ 'ਚ ਕੰਬਲ, ਟੁੱਥਬਰੱਸ਼, ਟੁੱਥਪੇਸਟ, ਥਰਮਲ, ਸਵੈਟਰ, ਜੈਕਟ, ਵੈਸਟ, ਕੰਬਲ, ਤੇਲ, ਵੈਸਲਿਨ, ਜੁਰਾਬਾਂ, ਧੋਣ ਵਾਲੇ ਸਾਬਣ, ਨਹਾਉਣ ਵਾਲੇ ਸਾਬਣ, ਸ਼ੈਂਪੂ, ਕੰਘੀ, ਮਫਲਰ, ਓਡੋਮੋਸ, ਸੁੱਕਾ ਦੁੱਧ, ਸੈਨੇਟਰੀ ਪੈਡ ਅਤੇ ਜੁੱਤੇ ਪ੍ਰਦਾਨ ਕੀਤੇ ਜਾ ਰਹੇ ਹਨ। ਮਾਲ 'ਚ ਹੀਟਿੰਗ ਪੈਡ, ਤੌਲੀਏ, ਲੋਈ, ਚੱਪਲਾਂ, ਗਾਰਬੇਜ ਬੈਗ, ਨੀ ਕੈਪ, ਟਰਪੋਲਿਨ, ਨੇਲ ਕਟਰ, ENO ਆਦਿ ਵੀ ਉਪਲਬਧ ਹਨ। ਪਹਿਲਾਂ ਰਾਹਤ ਸਮੱਗਰੀ ਦੇ ਸਟਾਲਾਂ 'ਤੇ ਭੀੜ ਪ੍ਰਦਰਸ਼ਨਕਾਰੀਆਂ ਨੂੰ ਸਹੀ ਸਾਈਜ਼ ਲੱਭਣ 'ਚ ਵਿਘਨ ਪਾਉਂਦੀ ਸੀ, ਜਦਕਿ ਬਜ਼ੁਰਗ ਆਪਣੀ ਉਮਰ ਕਾਰਨ ਭੀੜ ਤੋਂ ਦੂਰ ਰਹਿਣਾ ਸਹੀ ਸਮਝਦੇ ਸੀ।
ਖ਼ਾਲਸਾ ਏਡ ਪ੍ਰੋਜੈਕਟ ਦੇ ਏਸ਼ੀਆ ਚੈਪਟਰ ਦੇ ਡਾਇਰੈਕਟਰ ਅਮਨਪ੍ਰੀਤ ਸਿੰਘ ਨੇ ਕਿਹਾ, “ਭੀੜ 'ਚ ਸਹੀ ਕਿਸਮ ਦੀ ਸਮੱਗਰੀ ਪ੍ਰਾਪਤ ਕਰਨ 'ਚ ਕਿਸਾਨਾਂ ਦੀ ਮੁਸ਼ਕਲ ਦਾ ਨੋਟਿਸ ਲੈਂਦਿਆਂ, ਅਸੀਂ ਇਕ ਮਾਲ ਸਥਾਪਤ ਕਰਨ ਦਾ ਵਿਚਾਰ ਲਿਆ। ਜੋ ਰਾਹਤ ਸਮੱਗਰੀ ਪਹਿਲਾਂ ਆਈ ਹੈ ਉਹ ਹਰ ਇੱਕ ਦੇ ਸਹੀ ਸਾਈਜ਼ ਉਪਲਬਧ ਨਾ ਹੋਣ ਕਾਰਨ ਕਾਫੀ ਮੁਸ਼ਕਿਲਾਂ ਆ ਰਹੀਆਂ ਸੀ। ਇਸ ਦੇ ਨਾਲ ਹੀ, ਕਿਸਾਨਾਂ ਦਾ ਇੱਕ ਵੱਡਾ ਹਿੱਸਾ ਸੀ ਜੋ ਸੋਚਦੇ ਸੀ ਕਿ ਭੀੜ ਵਿੱਚ ਸ਼ਾਮਲ ਹੋਣਾ ਅਤੇ ਸਹਾਇਤਾ ਲੈਣਾ ਉਨ੍ਹਾਂ ਦੇ ਮਾਣ ਨੂੰ ਘਟਾਉਂਦਾ ਹੈ। ਬਜ਼ੁਰਗਾਂ, ਖ਼ਾਸਕਰ ਔਰਤਾਂ ਨੂੰ ਆਪਣੀ ਪਸੰਦ ਦੀ ਸਮੱਗਰੀ ਲੈਣ 'ਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ।"
ਬਰਨਾਲਾ ਤੋਂ 70 ਸਾਲਾ ਇੱਕ ਕਿਸਾਨ ਅਜਮੇਰ ਸਿੰਘ ਨੇ ਕਿਹਾ, “ਮੈਂ ਕਈ ਦਿਨਾਂ ਤੋਂ ਕੁਝ ਕੰਬਲ ਲੈਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਉਨ੍ਹਾਂ ਨੂੰ ਨਹੀਂ ਮਿਲ ਰਿਹਾ ਸੀ। ਇੱਥੇ ਵੱਖਰੇ-ਵੱਖਰੇ ਸਮੂਹ ਆ ਰਹੇ ਹਨ ਅਤੇ ਰਾਹਤ ਸਮੱਗਰੀ ਵੰਡ ਰਹੇ ਹਨ ਪਰ ਇਹ ਯੋਜਨਾਬੱਧ ਨਹੀਂ ਹੈ। ਇਹ ਮਾਲ ਬਹੁਤ ਸੰਗਠਿਤ ਹੈ ਅਤੇ ਜ਼ਰੂਰਤ ਪੈਣ 'ਤੇ ਨਿਸ਼ਚਤ ਤੌਰ 'ਤੇ ਕਿਸਾਨਾਂ ਨੂੰ ਜ਼ਿਆਦਾ ਦੇਰ ਤੱਕ ਅਰਾਮ ਨਾਲ ਰਹਿਣ 'ਚ ਮਦਦ ਕਰੇਗਾ।"
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (17-07-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (17-07-2024)
Crime News: ਪ੍ਰੇਮੀ ਨਾਲ ਬਿਸਤਰੇ 'ਚ ਰੰਗਰਲੀਆਂ ਮਨਾ ਰਹੀ ਸੀ ਮਾਂ, ਧੀ ਦੀ ਪਈ ਨਜ਼ਰ ਅਤੇ ਫਿਰ...
Crime News: ਪ੍ਰੇਮੀ ਨਾਲ ਬਿਸਤਰੇ 'ਚ ਰੰਗਰਲੀਆਂ ਮਨਾ ਰਹੀ ਸੀ ਮਾਂ, ਧੀ ਦੀ ਪਈ ਨਜ਼ਰ ਅਤੇ ਫਿਰ...
Open Pores : ਖੁੱਲ੍ਹੇ ਪੋਰਸ ਦਾ ਕਿਹੜੇ ਲੋਕਾਂ ਨੂੰ ਹੁੰਦਾ ਹੈ ਜ਼ਿਆਦਾ ਖਤਰਾ, ਜਾਣੋ ਮਾਹਿਰਾਂ ਤੋਂ
Open Pores : ਖੁੱਲ੍ਹੇ ਪੋਰਸ ਦਾ ਕਿਹੜੇ ਲੋਕਾਂ ਨੂੰ ਹੁੰਦਾ ਹੈ ਜ਼ਿਆਦਾ ਖਤਰਾ, ਜਾਣੋ ਮਾਹਿਰਾਂ ਤੋਂ
ਪੂਰਾ ਦਿਨ ਰਹਿੰਦੇ ਹੋ ਸੁਸਤ ਤਾਂ ਸਮਝ ਜਾਓ ਸਰੀਰ 'ਚ ਹੋ ਗਈ ਇਸ ਵਿਟਾਮਿਨ ਦੀ ਕਮੀਂ, ਇਦਾਂ ਕਰੋ ਬਚਾਅ
ਪੂਰਾ ਦਿਨ ਰਹਿੰਦੇ ਹੋ ਸੁਸਤ ਤਾਂ ਸਮਝ ਜਾਓ ਸਰੀਰ 'ਚ ਹੋ ਗਈ ਇਸ ਵਿਟਾਮਿਨ ਦੀ ਕਮੀਂ, ਇਦਾਂ ਕਰੋ ਬਚਾਅ
Advertisement
ABP Premium

ਵੀਡੀਓਜ਼

Shubhkaran Singh |ਨੌਜਵਾਨ ਕਿਸਾਨ ਸ਼ੁਭਕਰਨ ਦੀ ਮੌਤ ਬਣੀ ਪਹੇਲੀ !!!ਕਿਸਨੇ ਚਲਾਈ ਸ਼ਾਟ ਗੰਨ ਨਾਲ ਗੋਲੀ?Fazilka | ਖੌਫ਼ਨਾਕ - ਦੁੱਧ ਲਈ ਗਊ ਦੇ ਸਾਹਮਣੇ ਵੱਢ ਕੇ ਟੰਗਿਆ ਮਰੇ ਵੱਛੇ ਦਾ ਸਿਰMoga Terrible Accident |ਬੁਲੇਟ 'ਤੇ ਜਾ ਰਹੇ ਪਿਓ ਪੁੱਤ ਦੀ ਮਹਿੰਦਰਾ ਪਿਕਅੱਪ ਨਾਲ ਆਹਮੋ-ਸਾਹਮਣੇ ਟੱਕਰ,ਵੇਖੋ ਕਿੰਝ ਉੱਡੇ ਪਰਖੱਚੇMohali |ਬੁਲੇਟ 'ਤੇ ਫ਼ਰਾਰ ਹੋ ਰਹੇ ਸੀ ਬਦਮਾਸ਼- ਫ਼ਿਲਮੀ ਸਟਾਈਲ 'ਚ ਆਏ ਪੁਲਿਸ ਅੜਿੱਕੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (17-07-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (17-07-2024)
Crime News: ਪ੍ਰੇਮੀ ਨਾਲ ਬਿਸਤਰੇ 'ਚ ਰੰਗਰਲੀਆਂ ਮਨਾ ਰਹੀ ਸੀ ਮਾਂ, ਧੀ ਦੀ ਪਈ ਨਜ਼ਰ ਅਤੇ ਫਿਰ...
Crime News: ਪ੍ਰੇਮੀ ਨਾਲ ਬਿਸਤਰੇ 'ਚ ਰੰਗਰਲੀਆਂ ਮਨਾ ਰਹੀ ਸੀ ਮਾਂ, ਧੀ ਦੀ ਪਈ ਨਜ਼ਰ ਅਤੇ ਫਿਰ...
Open Pores : ਖੁੱਲ੍ਹੇ ਪੋਰਸ ਦਾ ਕਿਹੜੇ ਲੋਕਾਂ ਨੂੰ ਹੁੰਦਾ ਹੈ ਜ਼ਿਆਦਾ ਖਤਰਾ, ਜਾਣੋ ਮਾਹਿਰਾਂ ਤੋਂ
Open Pores : ਖੁੱਲ੍ਹੇ ਪੋਰਸ ਦਾ ਕਿਹੜੇ ਲੋਕਾਂ ਨੂੰ ਹੁੰਦਾ ਹੈ ਜ਼ਿਆਦਾ ਖਤਰਾ, ਜਾਣੋ ਮਾਹਿਰਾਂ ਤੋਂ
ਪੂਰਾ ਦਿਨ ਰਹਿੰਦੇ ਹੋ ਸੁਸਤ ਤਾਂ ਸਮਝ ਜਾਓ ਸਰੀਰ 'ਚ ਹੋ ਗਈ ਇਸ ਵਿਟਾਮਿਨ ਦੀ ਕਮੀਂ, ਇਦਾਂ ਕਰੋ ਬਚਾਅ
ਪੂਰਾ ਦਿਨ ਰਹਿੰਦੇ ਹੋ ਸੁਸਤ ਤਾਂ ਸਮਝ ਜਾਓ ਸਰੀਰ 'ਚ ਹੋ ਗਈ ਇਸ ਵਿਟਾਮਿਨ ਦੀ ਕਮੀਂ, ਇਦਾਂ ਕਰੋ ਬਚਾਅ
Cholestrol: ਕੋਲੈਸਟ੍ਰੋਲ ਵਧਣ ਨਾਲ ਸਰੀਰ 'ਚ ਨਜ਼ਰ ਆਉਂਦੇ ਆਹ 5 ਲੱਛਣ, ਜ਼ਿਆਦਾਤਰ ਲੋਕ ਨਾਰਮਲ ਸਮਝ ਕੇ ਕਰਦੇ ਨਜ਼ਰਅੰਦਾਜ਼
Cholestrol: ਕੋਲੈਸਟ੍ਰੋਲ ਵਧਣ ਨਾਲ ਸਰੀਰ 'ਚ ਨਜ਼ਰ ਆਉਂਦੇ ਆਹ 5 ਲੱਛਣ, ਜ਼ਿਆਦਾਤਰ ਲੋਕ ਨਾਰਮਲ ਸਮਝ ਕੇ ਕਰਦੇ ਨਜ਼ਰਅੰਦਾਜ਼
Protein Hair Mask : ਪਾਰਲਰ ਜਾਣ ਦੀ ਨਹੀਂ ਹੈ ਲੋੜ, ਘਰ 'ਚ ਹੀ ਬਣਾਉ ਪ੍ਰੋਟੀਨ ਹੇਅਰ ਮਾਸਕ
Protein Hair Mask : ਪਾਰਲਰ ਜਾਣ ਦੀ ਨਹੀਂ ਹੈ ਲੋੜ, ਘਰ 'ਚ ਹੀ ਬਣਾਉ ਪ੍ਰੋਟੀਨ ਹੇਅਰ ਮਾਸਕ
ਸਮੁੰਦਰ 'ਚ ਡੁੱਬਿਆ ਜਹਾਜ਼, 13 ਭਾਰਤੀਆਂ ਸਣੇ 3 ਕ੍ਰੂ ਮੈਂਬਰ ਸਨ ਸਵਾਰ, ਹਾਲੇ ਤੱਕ ਨਹੀਂ ਲੱਗਿਆ ਕੋਈ ਪਤਾ
ਸਮੁੰਦਰ 'ਚ ਡੁੱਬਿਆ ਜਹਾਜ਼, 13 ਭਾਰਤੀਆਂ ਸਣੇ 3 ਕ੍ਰੂ ਮੈਂਬਰ ਸਨ ਸਵਾਰ, ਹਾਲੇ ਤੱਕ ਨਹੀਂ ਲੱਗਿਆ ਕੋਈ ਪਤਾ
Indian Railways: ਵੇਟਿੰਗ ਟਿਕਟਾਂ ਲਈ ਬਦਲੇ ਨਿਯਮ, ਭਰਨਾ ਪੈ ਸਕਦਾ ਮੋਟਾ ਜੁਰਮਾਨਾ, ਨਹੀਂ ਤਾਂ TTE ਉਤਾਰ ਦੇਵੇਗਾ ਅੱਧ ਵਿਚਾਲੇ
Indian Railways: ਵੇਟਿੰਗ ਟਿਕਟਾਂ ਲਈ ਬਦਲੇ ਨਿਯਮ, ਭਰਨਾ ਪੈ ਸਕਦਾ ਮੋਟਾ ਜੁਰਮਾਨਾ, ਨਹੀਂ ਤਾਂ TTE ਉਤਾਰ ਦੇਵੇਗਾ ਅੱਧ ਵਿਚਾਲੇ
Embed widget