ਪੜਚੋਲ ਕਰੋ

Punjab Breaking News LIVE: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਾਈ ਕੋਰਟ ਦੇ ਫੈਸਲੇ ਦਾ ਵਿਰੋਧ, ਪੰਜਾਬ 'ਚ ਕੜਾਕੇ ਦੀ ਠੰਡ ਦਾ ਕਹਿਰ ਜਾਰੀ, ਨਿਹੰਗ ਹਰਜੀਤ ਸਿੰਘ ਵੱਲੋਂ ਅਯੋਧਿਆ 'ਚ ਲੰਗਰ ਸੇਵਾ ਸ਼ੁਰੂ

Punjab Breaking News LIVE, 18 January, 2024:ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਾਈ ਕੋਰਟ ਦੇ ਫੈਸਲੇ ਦਾ ਵਿਰੋਧ, ਪੰਜਾਬ 'ਚ ਕੜਾਕੇ ਦੀ ਠੰਡ ਦਾ ਕਹਿਰ ਜਾਰੀ, ਨਿਹੰਗ ਹਰਜੀਤ ਸਿੰਘ ਵੱਲੋਂ ਅਯੋਧਿਆ 'ਚ ਲੰਗਰ ਸੇਵਾ ਸ਼ੁਰੂ

Key Events
Punjab Breaking News Live Updates 18January, 2024 punjab cm mann Punjab weather update Singh Or Kaur Ayodhaya Langar Punjab Breaking News LIVE: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਾਈ ਕੋਰਟ ਦੇ ਫੈਸਲੇ ਦਾ ਵਿਰੋਧ, ਪੰਜਾਬ 'ਚ ਕੜਾਕੇ ਦੀ ਠੰਡ ਦਾ ਕਹਿਰ ਜਾਰੀ, ਨਿਹੰਗ ਹਰਜੀਤ ਸਿੰਘ ਵੱਲੋਂ ਅਯੋਧਿਆ 'ਚ ਲੰਗਰ ਸੇਵਾ ਸ਼ੁਰੂ
breaking news Live abp sanjha

Background

Punjab Breaking News LIVE, 18 January, 2024: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੰਮੂ ਅਤੇ ਕਸ਼ਮੀਰ ਹਾਈ ਕੋਰਟ ਵੱਲੋਂ ਸਿੱਖ ਦੇ ਨਾਮ ਪਿੱਛੇ ‘ਸਿੰਘ’ ਜਾਂ ‘ਕੌਰ’ ਜ਼ਰੂਰੀ ਨਾ ਹੋਣ ਦੇ ਦਿੱਤੇ ਗਏ ਫੈਸਲੇ ਉੱਤੇ ਸਖ਼ਤ ਇਤਰਾਜ਼ ਪ੍ਰਗਟ ਕੀਤਾ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਹੈ ਕਿ ਸਿੱਖ ਦੀ ਪਰਿਭਾਸ਼ਾ ਦੁਨੀਆਵੀ ਅਦਾਲਤਾਂ ਦੇ ਅਧੀਨ ਨਹੀਂ ਹੈ, ਸਗੋਂ ਇਹ ਗੁਰੂ ਬਖਸ਼ੀ ਰਹਿਣੀ ’ਤੇ ਅਧਾਰਿਤ ਹੈ। ਇਸ ਪਿੱਛੇ ਸਿੱਖਾਂ ਦਾ ਸ਼ਾਨਾਮੱਤਾ ਇਤਿਹਾਸ, ਸਿਧਾਂਤ ਅਤੇ ਪਰੰਪਰਾਵਾਂ ਹਨ। ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਿੱਖ ਦਾ ਨਾਮ ਸਿੰਘ ਜਾਂ ਕੌਰ ਤੋਂ ਬਿਨਾਂ ਕਿਆਸ ਹੀ ਨਹੀਂ ਕੀਤਾ ਜਾ ਸਕਦਾ, ਇਸ ਲਈ ਜੰਮੂ ਕਸ਼ਮੀਰ ਹਾਈ ਕੋਰਟ ਦੀ ਟਿੱਪਣੀ ਸਿੱਧੇ ਤੌਰ ’ਤੇ ਸਿੱਖ ਕਦਰਾਂ ਕੀਮਤਾਂ ਅਤੇ ਸਿੱਖ ਰਹਿਣੀ ਦੇ ਬਿਲਕੁਲ ਵਿਰੁੱਧ ਹੈ। 'ਸਿੱਖ ਦੇ ਨਾਮ ਪਿੱਛੇ ‘ਸਿੰਘ’ ਜਾਂ ‘ਕੌਰ’ ਲਗਾਉਣਾ ਜ਼ਰੂਰੀ ਨਹੀਂ' - ਹਾਈ ਕੋਰਟ ਦੇ ਫੈਸਲੇ ਦਾ ਵਿਰੋਧ

Petrol Diesel Prices: ਕੱਚੇ ਤੇਲ ਦੀਆਂ ਵਧੀਆਂ ਕੀਮਤਾਂ, ਜਾਣੋ ਅੱਜ ਦੇ ਪੈਟਰੋਲ-ਡੀਜ਼ਲ ਦੇ ਤਾਜ਼ਾ ਰੇਟ

Petrol Diesel Prices Update Today: ਕੌਮਾਂਤਰੀ ਬਾਜ਼ਾਰ (International market) 'ਚ ਕੱਚੇ ਤੇਲ ਦੀਆਂ ਕੀਮਤਾਂ (crude oil prices) 'ਚ ਮਾਮੂਲੀ ਉਤਰਾਅ-ਚੜ੍ਹਾਅ ਹੈ। ਵੀਰਵਾਰ ਸਵੇਰੇ ਕਰੀਬ 6 ਵਜੇ ਡਬਲਯੂਟੀਆਈ ਕਰੂਡ 72.85 ਡਾਲਰ ਪ੍ਰਤੀ ਬੈਰਲ 'ਤੇ ਵਿਕ ਰਿਹਾ ਹੈ। ਇਸ ਦੇ ਨਾਲ ਹੀ ਬ੍ਰੈਂਟ ਕਰੂਡ 77.88 ਪ੍ਰਤੀ ਬੈਰਲ 'ਤੇ ਥੋੜ੍ਹਾ ਕਾਰੋਬਾਰ ਕਰ ਰਿਹਾ ਹੈ। ਦੇਸ਼ ਦੀਆਂ ਤੇਲ ਮਾਰਕੀਟਿੰਗ ਕੰਪਨੀਆਂ (Oil marketing companies) ਨੇ ਪੈਟਰੋਲ ਅਤੇ ਡੀਜ਼ਲ ਦੀਆਂ ਤਾਜ਼ਾ ਕੀਮਤਾਂ (latest rates of petrol and diesel) ਜਾਰੀ ਕਰ ਦਿੱਤੀਆਂ ਹਨ। ਭਾਰਤ ਵਿੱਚ, ਹਰ ਰੋਜ਼ ਸਵੇਰੇ 6 ਵਜੇ ਈਂਧਨ ਦੀਆਂ ਕੀਮਤਾਂ ਵਿੱਚ ਸੋਧ ਕੀਤੀ ਜਾਂਦੀ ਹੈ। ਜੂਨ 2017 ਤੋਂ ਪਹਿਲਾਂ, ਕੀਮਤ ਸੰਸ਼ੋਧਨ ਹਰ 15 ਦਿਨਾਂ ਬਾਅਦ ਕੀਤਾ ਜਾਂਦਾ ਸੀ। ਕੱਚੇ ਤੇਲ ਦੀਆਂ ਵਧੀਆਂ ਕੀਮਤਾਂ, ਜਾਣੋ ਅੱਜ ਦੇ ਪੈਟਰੋਲ-ਡੀਜ਼ਲ ਦੇ ਤਾਜ਼ਾ ਰੇਟ

Ayodhaya Langar: ਨਿਹੰਗ ਹਰਜੀਤ ਸਿੰਘ ਵੱਲੋਂ ਅਯੋਧਿਆ 'ਚ ਲੰਗਰ ਸੇਵਾ ਸ਼ੁਰੂ, ਤਸਵੀਰਾਂ ਆਈਆਂ ਸਾਹਮਣੇ, ਮੀਨਾਕਸ਼ੀ ਲੇਖੀ ਵੀ ਪਹੁੰਚੀ

Ayodhaya: ਰਾਮ ਮੰਦਰ ਅੰਦੋਲਨ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਨਿਹੰਗ ਬਾਬਾ ਫਤਹਿ ਸਿੰਘ ਦੀ ਅੱਠਵੀਂ ਪੀੜ੍ਹੀ ਦੇ ਬਾਬਾ ਹਰਜੀਤ ਸਿੰਘ ਰਸੂਲਪੁਰ ਨੇ ਅਯੁੱਧਿਆ ਦੀ ਚਾਰਧਾਮ ਮਨੀ ਰਾਮ ਦਾਸ ਦੀ ਛਾਉਣੀ ਵਿੱਚ ਲੰਗਰ ਸੇਵਾ ਦੀ ਸ਼ੁਰੂਆਤ ਕਰ ਦਿਤੀ। ਲੰਗਰ ਦੇ ਉਦਘਾਟਨ ਮੌਕੇ ਭਾਰਤੀ ਜਨਤਾ ਪਾਰਟੀ ਦੀ ਕੌਮੀ ਬੁਲਾਰਾ ਮੀਨਾਕਸ਼ੀ ਲੇਖੀ ਪਹੁੰਚੇ। ਉਹਨਾਂ ਦੇ ਨਾਲ ਨਾਲ ਉੱਘੇ ਮਹੰਤਾਂ ਸਮੇਤ ਮਨੀ ਰਾਮ ਦਾਸ ਦੀ ਛਾਉਣੀ, ਰਾਮ ਜਨਮ ਭੂਮੀ ਟਰੱਸਟ ਅਤੇ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਦੇ ਮੁੱਖ ਮਹੰਤ ਮਹੰਤ ਨ੍ਰਿਤਿਆ ਗੋਪਾਲ ਦਾਸ ਅਤੇ ਉਨ੍ਹਾਂ ਦੇ ਵਾਰਿਸ ਮਹੰਤ  ਕਮਲਨਾਇਣ ਦਾਸ ਮਹਾਰਾਜ,  ਦੁਧੇਸ਼ਵਰ ਪੀਠਾਧੀਸ਼ਵਰ, ਪੰਚ ਦਸ਼ਨਮ ਜੂਨਾ ਅਖਾੜਾ ਦੇ ਅੰਤਰਰਾਸ਼ਟਰੀ ਬੁਲਾਰੇ, ਦਿੱਲੀ ਸੰਤ ਮਹਾਮੰਡਲ ਦੇ ਰਾਸ਼ਟਰੀ ਪ੍ਰਧਾਨ ਅਤੇ ਹਿੰਦੂ ਸੰਯੁਕਤ ਮੋਰਚੇ ਦੇ ਪ੍ਰਧਾਨ  ਮਹੰਤ ਨਰਾਇਣ ਗਿਰੀ ਮਹਾਰਾਜ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਲਗਵਾਈ। ਨਿਹੰਗ ਹਰਜੀਤ ਸਿੰਘ ਵੱਲੋਂ ਅਯੋਧਿਆ 'ਚ ਲੰਗਰ ਸੇਵਾ ਸ਼ੁਰੂ, ਤਸਵੀਰਾਂ ਆਈਆਂ ਸਾਹਮਣੇ, ਮੀਨਾਕਸ਼ੀ ਲੇਖੀ ਵੀ ਪਹੁੰਚੀ

11:07 AM (IST)  •  18 Jan 2024

Punjab News: ਹਰਸਿਮਰਤ ਬਾਦਲ ਵੱਲੋਂ ਅਕਾਲੀ ਦਲ ਦੀ ਤੱਕੜੀ ਨੂੰ ਬਾਬੇ ਨਾਨਕ ਦੀ ਤੱਕੜੀ ਕਹਿਣ ਬਾਰੇ ਧਾਮੀ ਕੁਝ ਬੋਲਣਗੇ ਜਾਂ ਫਿਰ...

News: ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਉੱਪਰ ਤਿੱਖਾ ਹਮਲਾ ਬੋਲਿਆ ਹੈ। ਉਨ੍ਹਾਂ ਨੇ ਐਡਟੋਕੇਟ ਧਾਮੀ ਨੂੰ ਅਕਾਲੀ ਦਲ ਦਾ ਵਲੰਟੀਅਰ ਕਰਾਰ ਦਿੰਦਿਆਂ ਖੁੱਲ੍ਹਾ ਚੈਲੰਜ ਕੀਤਾ ਹੈ। ਸੀਐਮ ਮਾਨ ਨੇ ਕਿਹਾ ਹੈ ਕਿ ਅਕਾਲੀ ਲੀਡਰ ਹਰਸਿਮਰਤ ਬਾਦਲ ਵੱਲੋਂ ਅਕਾਲੀ ਦਲ ਬਾਦਲ ਦੀ ਤੱਕੜੀ ਨੂੰ ਬਾਬੇ ਨਾਨਕ ਦੀ ਤੱਕੜੀ ਕਹਿਣ ਬਾਰੇ ਧਾਮੀ ਕੁਝ ਬੋਲਣਗੇ। ਮਾਘੀ ਮੇਲਾ ਤੇ ਬੀਬਾ ਹਰਸਿਮਰਤ ਜੀ ਵੱਲੋਂ ਅਕਾਲੀ ਦਲ ਬਾਦਲ ਦੀ ਤੱਕੜੀ ਨੂੰ ਬਾਬੇ ਨਾਨਕ ਦੀ ਤੱਕੜੀ ਕਹਿਣ ਬਾਰੇ ਅਕਾਲੀ ਦਲ ਦੇ ਵਲੰਟੀਅਰ ਸ਼੍ਰੀ ਹਰਜਿੰਦਰ ਧਾਮੀ ਜੀ (SGPC)  ਕੁਝ ਬੋਲਣਗੇ ਜਾਂ ਫਿਰ ਹਾਂ ਹੀ ਸਮਝੀਏ…ਅੱਜ ਮੀਡੀਆ ਸਾਹਮਣੇ ਹਮੇਸ਼ਾ ਵਾਂਗ ਅਕਾਲੀ ਦਲ ਦਾ ਬਚਾਅ ਕਰੋ ਤੇ ਭਗਵੰਤ ਮਾਨ ਨੂੰ ਕਹੋ ਕਿ ਧਾਰਮਿਕ ਮਾਮਲਿਆਂ ਵਿੱਚ ਦਖਲ ਨਾ ਦੇਵੇ..

10:20 AM (IST)  •  18 Jan 2024

Punjab Weather Update: ਧੁੰਦ ਤੇ ਸੀਤ ਲਹਿਰ ਦਾ ਕਹਿਰ! ਪੰਜਾਬ ਦੇ 14 ਜ਼ਿਲ੍ਹਿਆਂ 'ਚ ਔਰੇਂਜ਼ ਅਲਰਟ ਜਾਰੀ

Punjab Weather Update: ਪੰਜਾਬ ਤੇ ਹਰਿਆਣਾ ਵਿੱਚ ਸੰਘਣੀ ਧੁੰਦ ਦਾ ਕਹਿਰ ਜਾਰੀ ਹੈ। ਵੀਰਵਾਰ ਸਵੇਰੇ ਸੰਘਣੀ ਧੁੰਦ ਕਾਰਨ ਪਾਣੀਪਤ ਤੇ ਅੰਮ੍ਰਿਤਸਰ ਸਮੇਤ ਕਈ ਹੋਰ ਥਾਵਾਂ 'ਤੇ ਵਿਜ਼ੀਬਿਲਟੀ ਜ਼ੀਰੋ ਤੋਂ 10 ਮੀਟਰ ਤੱਕ ਰਹੀ। ਇਸ ਦਾ ਅਸਰ ਸੜਕੀ ਆਵਾਜਾਈ ਦੇ ਨਾਲ ਹੀ ਰੇਲ ਗੱਡੀਆਂ 'ਤੇ ਵੀ ਦੇਖਣ ਨੂੰ ਮਿਲਿਆ। ਕਈ ਟ੍ਰੇਨਾਂ 2 ਤੋਂ 4 ਘੰਟੇ ਦੇਰੀ ਨਾਲ ਚੱਲ ਰਹੀਆਂ ਹਨ। ਧੁੰਦ ਤੇ ਸੀਤ ਲਹਿਰ ਨੂੰ ਲੈ ਕੇ ਹਰਿਆਣਾ ਤੇ ਪੰਜਾਬ ਵਿੱਚ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ।ਮੌਸਮ ਵਿਭਾਗ ਮੁਤਾਬਕ ਪੰਜਾਬ ਦੇ 14 ਜ਼ਿਲ੍ਹਿਆਂ ਵਿੱਚ ਮੌਸਮ ਖ਼ਰਾਬ ਰਹੇਗਾ। ਗੁਰਦਾਸਪੁਰ, ਅੰਮ੍ਰਿਤਸਰ, ਤਰਨ ਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਫ਼ਿਰੋਜ਼ਪੁਰ, ਫ਼ਰੀਦਕੋਟ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ ਤੇ ਮਾਨਸਾ ਵਿੱਚ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਇੱਥੇ ਬਹੁਤ ਠੰਢ ਦੇ ਨਾਲ ਹੀ ਸਵੇਰੇ ਸੰਘਣੀ ਧੁੰਦ ਦੇਖਣ ਨੂੰ ਮਿਲੀ।

Load More
New Update
Sponsored Links by Taboola
Advertisement

ਟਾਪ ਹੈਡਲਾਈਨ

Dharmendra Death: ਸਿੱਧੂ ਮੂਸੇਵਾਲਾ ਵਾਂਗ ਹੋਇਆ ਸੀ ਧਰਮਿੰਦਰ ਦੇ ਭਰਾ ਦਾ ਕਤਲ, ਘੇਰਕੇ ਮਾਰੀਆਂ ਗਈਆਂ ਸੀ ਗੋਲ਼ੀਆਂ
Dharmendra Death: ਸਿੱਧੂ ਮੂਸੇਵਾਲਾ ਵਾਂਗ ਹੋਇਆ ਸੀ ਧਰਮਿੰਦਰ ਦੇ ਭਰਾ ਦਾ ਕਤਲ, ਘੇਰਕੇ ਮਾਰੀਆਂ ਗਈਆਂ ਸੀ ਗੋਲ਼ੀਆਂ
Dharmendra Death News: ਕਰਨ ਜੌਹਰ ਨੇ ਬਾਲੀਵੁੱਡ ਹੀ-ਮੈਨ ਧਰਮਿੰਦਰ ਦੇ ਮੌਤ ਦੀ ਕੀਤੀ ਪੁਸ਼ਟੀ, ਬੋਲੇ- 'ਇੱਕ ਯੁੱਗ ਦਾ ਹੋਇਆ ਅੰਤ'; ਸ਼ਮਸ਼ਾਨ ਘਾਟ ਪਹੁੰਚਿਆ ਦਿਓਲ ਪਰਿਵਾਰ...
ਕਰਨ ਜੌਹਰ ਨੇ ਬਾਲੀਵੁੱਡ ਹੀ-ਮੈਨ ਧਰਮਿੰਦਰ ਦੇ ਮੌਤ ਦੀ ਕੀਤੀ ਪੁਸ਼ਟੀ, ਬੋਲੇ- 'ਇੱਕ ਯੁੱਗ ਦਾ ਹੋਇਆ ਅੰਤ'; ਸ਼ਮਸ਼ਾਨ ਘਾਟ ਪਹੁੰਚਿਆ ਦਿਓਲ ਪਰਿਵਾਰ...
ਕੈਨੇਡਾ ਗਏ 51 ਸਾਲਾਂ ਬਜ਼ੁਰਗ ਨੇ ਡੁਬੋਇਆ ਪੰਜਾਬੀਆਂ ਦਾ ਨਾਂਅ, ਸਕੂਲੀ ਕੁੜੀਆਂ ਨਾਲ ਕੀਤੀ ਸ਼ਰਮਨਾਕ ਹਰਕਤ, FIR ਸਣੇ ਹੁਣ ਕੀਤਾ ਜਾਏਗਾ ਡਿਪੋਰਟ
ਕੈਨੇਡਾ ਗਏ 51 ਸਾਲਾਂ ਬਜ਼ੁਰਗ ਨੇ ਡੁਬੋਇਆ ਪੰਜਾਬੀਆਂ ਦਾ ਨਾਂਅ, ਸਕੂਲੀ ਕੁੜੀਆਂ ਨਾਲ ਕੀਤੀ ਸ਼ਰਮਨਾਕ ਹਰਕਤ, FIR ਸਣੇ ਹੁਣ ਕੀਤਾ ਜਾਏਗਾ ਡਿਪੋਰਟ
New Chief Justice of India: ਜਸਟਿਸ ਸੂਰਿਆਕਾਂਤ ਨੇ ਚੁੱਕੀ ਸਹੁੰ, ਬਣੇ ਦੇਸ਼ ਦੇ 53ਵੇਂ ਚੀਫ਼ ਜਸਟਿਸ
New Chief Justice of India: ਜਸਟਿਸ ਸੂਰਿਆਕਾਂਤ ਨੇ ਚੁੱਕੀ ਸਹੁੰ, ਬਣੇ ਦੇਸ਼ ਦੇ 53ਵੇਂ ਚੀਫ਼ ਜਸਟਿਸ
Advertisement

ਵੀਡੀਓਜ਼

Panjab University Protest | ਪੰਜਾਬ ਯੂਨੀਵਰਸਿਟੀ ‘ਚ ਵਿਰੋਧ ਭੜਕਿਆ ਵਿਦਿਆਰਥੀ ਗੇਟ ਤੋੜ ਅੰਦਰ | Abp Sanjha
MP Amritpal Singh Case | MP ਅੰਮ੍ਰਿਤਪਾਲ ਦੇ NSA ਮਾਮਲੇ 'ਚ ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ! | Abp Sanjha
ਘਰਵਾਲੇ ਦੇ ਪਿੱਛੇ ਨਹੀਂ ਲੱਗਣਾ! ਔਰਤਾਂ ਆਉਣਗੀਆਂ ਰਾਜਨੀਤੀ 'ਚ
Cm Bhagwant Maan | CM's old look came out in the road show! People laughed and laughed twice
DIG ਭੁੱਲਰ ਮਾਮਲੇ ਚ ਵੱਡਾ ਖੁਲਾਸਾ , ਪਟਿਆਲਾ 'ਚ ਵੀ ਮਿਲੀ ਜਾਇਦਾਦ ?
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Dharmendra Death: ਸਿੱਧੂ ਮੂਸੇਵਾਲਾ ਵਾਂਗ ਹੋਇਆ ਸੀ ਧਰਮਿੰਦਰ ਦੇ ਭਰਾ ਦਾ ਕਤਲ, ਘੇਰਕੇ ਮਾਰੀਆਂ ਗਈਆਂ ਸੀ ਗੋਲ਼ੀਆਂ
Dharmendra Death: ਸਿੱਧੂ ਮੂਸੇਵਾਲਾ ਵਾਂਗ ਹੋਇਆ ਸੀ ਧਰਮਿੰਦਰ ਦੇ ਭਰਾ ਦਾ ਕਤਲ, ਘੇਰਕੇ ਮਾਰੀਆਂ ਗਈਆਂ ਸੀ ਗੋਲ਼ੀਆਂ
Dharmendra Death News: ਕਰਨ ਜੌਹਰ ਨੇ ਬਾਲੀਵੁੱਡ ਹੀ-ਮੈਨ ਧਰਮਿੰਦਰ ਦੇ ਮੌਤ ਦੀ ਕੀਤੀ ਪੁਸ਼ਟੀ, ਬੋਲੇ- 'ਇੱਕ ਯੁੱਗ ਦਾ ਹੋਇਆ ਅੰਤ'; ਸ਼ਮਸ਼ਾਨ ਘਾਟ ਪਹੁੰਚਿਆ ਦਿਓਲ ਪਰਿਵਾਰ...
ਕਰਨ ਜੌਹਰ ਨੇ ਬਾਲੀਵੁੱਡ ਹੀ-ਮੈਨ ਧਰਮਿੰਦਰ ਦੇ ਮੌਤ ਦੀ ਕੀਤੀ ਪੁਸ਼ਟੀ, ਬੋਲੇ- 'ਇੱਕ ਯੁੱਗ ਦਾ ਹੋਇਆ ਅੰਤ'; ਸ਼ਮਸ਼ਾਨ ਘਾਟ ਪਹੁੰਚਿਆ ਦਿਓਲ ਪਰਿਵਾਰ...
ਕੈਨੇਡਾ ਗਏ 51 ਸਾਲਾਂ ਬਜ਼ੁਰਗ ਨੇ ਡੁਬੋਇਆ ਪੰਜਾਬੀਆਂ ਦਾ ਨਾਂਅ, ਸਕੂਲੀ ਕੁੜੀਆਂ ਨਾਲ ਕੀਤੀ ਸ਼ਰਮਨਾਕ ਹਰਕਤ, FIR ਸਣੇ ਹੁਣ ਕੀਤਾ ਜਾਏਗਾ ਡਿਪੋਰਟ
ਕੈਨੇਡਾ ਗਏ 51 ਸਾਲਾਂ ਬਜ਼ੁਰਗ ਨੇ ਡੁਬੋਇਆ ਪੰਜਾਬੀਆਂ ਦਾ ਨਾਂਅ, ਸਕੂਲੀ ਕੁੜੀਆਂ ਨਾਲ ਕੀਤੀ ਸ਼ਰਮਨਾਕ ਹਰਕਤ, FIR ਸਣੇ ਹੁਣ ਕੀਤਾ ਜਾਏਗਾ ਡਿਪੋਰਟ
New Chief Justice of India: ਜਸਟਿਸ ਸੂਰਿਆਕਾਂਤ ਨੇ ਚੁੱਕੀ ਸਹੁੰ, ਬਣੇ ਦੇਸ਼ ਦੇ 53ਵੇਂ ਚੀਫ਼ ਜਸਟਿਸ
New Chief Justice of India: ਜਸਟਿਸ ਸੂਰਿਆਕਾਂਤ ਨੇ ਚੁੱਕੀ ਸਹੁੰ, ਬਣੇ ਦੇਸ਼ ਦੇ 53ਵੇਂ ਚੀਫ਼ ਜਸਟਿਸ
ਸਵੇਰੇ-ਸਵੇਰੇ ਧਮਾਕਿਆਂ ਦੀ ਆਵਾਜ਼ ਨਾਲ ਹਿੱਲਿਆ ਪਾਕਿਸਤਾਨ! ਪੇਸ਼ਾਵਰ FC ਹੈੱਡਕੁਆਰਟਰ ਨੇੜੇ ਜ਼ੋਰਦਾਰ ਧਮਾਕਾ, ਇਲਾਕੇ ਦੀ ਹੋਈ ਘੇਰਾਬੰਦੀ
ਸਵੇਰੇ-ਸਵੇਰੇ ਧਮਾਕਿਆਂ ਦੀ ਆਵਾਜ਼ ਨਾਲ ਹਿੱਲਿਆ ਪਾਕਿਸਤਾਨ! ਪੇਸ਼ਾਵਰ FC ਹੈੱਡਕੁਆਰਟਰ ਨੇੜੇ ਜ਼ੋਰਦਾਰ ਧਮਾਕਾ, ਇਲਾਕੇ ਦੀ ਹੋਈ ਘੇਰਾਬੰਦੀ
Punjab Weather Today: ਪੰਜਾਬ 'ਚ ਵੱਧ ਰਹੀ ਠੰਢ ਦੇ ਦਰਮਿਆਨ ਵਰਖਾ ਨੂੰ ਲੈ ਕੇ ਤਾਜ਼ਾ ਅਪਡੇਟ! ਪਾਰਾ ਡਿੱਗੇਗਾ ਅਤੇ ਕੜਾਕੇ ਦੀ ਠੰਢ ਦੀ ਹੋਏਗੀ ਸ਼ੁਰੂਆਤ
Punjab Weather Today: ਪੰਜਾਬ 'ਚ ਵੱਧ ਰਹੀ ਠੰਢ ਦੇ ਦਰਮਿਆਨ ਵਰਖਾ ਨੂੰ ਲੈ ਕੇ ਤਾਜ਼ਾ ਅਪਡੇਟ! ਪਾਰਾ ਡਿੱਗੇਗਾ ਅਤੇ ਕੜਾਕੇ ਦੀ ਠੰਢ ਦੀ ਹੋਏਗੀ ਸ਼ੁਰੂਆਤ
ਜਲੰਧਰ-ਲੁਧਿਆਣਾ ਹਾਈਵੇਅ ‘ਤੇ ਦੋ ਵਾਹਨ ਟਕਰਾਏ, ਭਿਆਨਕ ਧਮਾਕਾ, ਇੱਕ ਦੀ ਮੌਤ
ਜਲੰਧਰ-ਲੁਧਿਆਣਾ ਹਾਈਵੇਅ ‘ਤੇ ਦੋ ਵਾਹਨ ਟਕਰਾਏ, ਭਿਆਨਕ ਧਮਾਕਾ, ਇੱਕ ਦੀ ਮੌਤ
ਪੰਜਾਬ ਪੁਲਿਸ ਮੁਲਾਜ਼ਮ ਦੀ ਪਤਨੀ ਨਾਲ ਵਾਪਰੀ ਵਾਰਦਾਤ! ਮੱਚੀ ਹਲਚਲ, ਜਾਣੋ ਪੂਰਾ ਮਾਮਲਾ
ਪੰਜਾਬ ਪੁਲਿਸ ਮੁਲਾਜ਼ਮ ਦੀ ਪਤਨੀ ਨਾਲ ਵਾਪਰੀ ਵਾਰਦਾਤ! ਮੱਚੀ ਹਲਚਲ, ਜਾਣੋ ਪੂਰਾ ਮਾਮਲਾ
Embed widget