ਪੜਚੋਲ ਕਰੋ

ਚੋਣ ਨਤੀਜੇ 2024

(Source:  ECI | ABP NEWS)

ਬਠਿੰਡਾ ਹਾਦਸੇ 'ਚ 10 ਮ੍ਰਿਤਕ ਵਿਦਿਆਰਥੀਆਂ ਦੀ ਸ਼ਨਾਖ਼ਤ

ਬਠਿੰਡਾ: ਬਠਿੰਡਾ-ਭੁੱਚੋ ਰੋਡ 'ਤੇ ਵਾਪਰੇ ਦੋ ਹਾਦਸਿਆਂ ਵਿੱਚ ਹੁਣ ਤੱਕ 10 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪ੍ਰਸ਼ਾਸਨ ਨੇ ਸਾਰੇ ਮ੍ਰਿਤਕਾਂ ਦੀ ਸ਼ਨਾਖਤ ਕਰ ਲਈ ਹੈ। ਮਰਨ ਵਾਲਿਆਂ ਵਿੱਚ ਪਿੰਡ ਪਿੱਥੋ ਵਾਸੀ ਅਧਿਆਪਕ ਮਨਦੀਪ ਕੌਰ, ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਦੇ ਵਿਦਿਆਰਥੀ ਰਫ਼ੀ ਮੁਹੰਮਦ (20) ਵਾਸੀ ਦਿਆਲਪੁਰਾ ਮਿਰਜਾ, ਵਿਨੋਦ ਕੁਮਾਰ ਮਿੱਤਲ (18) ਵਾਸੀ ਐਸ.ਬੀ.ਐਸ. ਕਲੋਨੀ ਰਾਮਪੁਰਾ ਮੰਡੀ, ਸ਼ਿਖਾ (17) ਵਾਸੀ ਚਾਉਕੇ ਸਟਰੀਟ ਰਾਮਪੁਰਾ ਮੰਡੀ ਤੇ ਖੁਸ਼ਵੀਰ ਕੌਰ (20) ਵਾਸੀ ਮਹਿਰਾਜ ਬਸਤੀ ਰਾਮਪੁਰਾ ਮੰਡੀ ਸ਼ਾਮਲ ਹਨ। ਇਸੇ ਤਰ੍ਹਾਂ ਡੀ.ਏ.ਵੀ. ਕਾਲਜ ਦੇ ਵਿਦਿਆਰਥੀ ਜਸਪ੍ਰੀਤ ਕੌਰ (18) ਵਾਸੀ ਨੇੜੇ ਬਸ ਸਟੈਂਡ ਰਾਮਪੁਰਾ ਮੰਡੀ ਤੇ ਨੈਨਸੀ (19) ਵਾਸੀ ਰਾਮਪੁਰਾ ਮੰਡੀ, ਆਈਲੈਟਸ ਕੋਚਿੰਗ ਸੈਂਟਰ ਦੇ ਵਿਦਿਆਰਥੀ ਮਨਪ੍ਰੀਤ ਕੌਰ (18) ਵਾਸੀ ਪਿੰਡ ਲਹਿਰਾ ਖਾਨਾ ਤੇ ਈਸ਼ਵਰ (18) ਵਾਸੀ ਭੁਚੋ ਮੰਡੀ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਦੌਰਾਨ ਜਖ਼ਮੀ ਵਿਅਕਤੀ ਆਦੇਸ਼ ਹਸਪਤਾਲ ਭੁੱਚੋ ਵਿਖੇ ਇਲਾਜ ਕਰਵਾ ਰਹੇ ਹਨ। ਉਨ੍ਹਾਂ ਵਿੱਚ ਅਮਨਪ੍ਰੀਤ ਕੌਰ (25) ਵਾਸੀ ਪਿੱਥੋ, ਰਮਨਦੀਪ ਕੌਰ (28) ਵਾਸੀ ਜੇਠੂਕੇ, ਜਗਵਿੰਦਰ ਕੌਰ (34) ਵਾਸੀ ਢਪਾਲੀ, ਅਮ੍ਰਿਤਪਾਲ ਕੌਰ (30) ਵਾਸੀ ਬਠਿੰਡਾ, ਗੁਰਪ੍ਰੀਤ ਸਿੰਘ (29) ਲਿਬੜਾ ਬੱਸ ਦਾ ਡਰਾਈਵਰ ਤੇ ਵਾਸੀ ਭੁੱਚੋ ਕਲਾਂ, ਹਰਪ੍ਰੀਤ ਕੌਰ (19) ਵਾਸੀ ਭੁੱਚੋ ਕਲਾਂ, ਪ੍ਰਿਯਾ ਗਰਗ (19) ਵਾਸੀ ਰਾਮਪੁਰਾ ਫੂਲ, ਤਾਨੀਆ ਬਾਂਸਲ (18) ਵਾਸੀ ਰਾਮਪੁਰਾ ਫੂਲ, ਸਤਿਆ ਰਾਣੀ (74) ਵਾਸੀ ਬਠਿੰਡਾ, ਮਨਥਨ (21) ਵਾਸੀ ਰਾਮਪੁਰਾ ਫੂਲ ਤੇ ਹਰਪ੍ਰੀਤ ਸਿੰਘ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਦੂਜਾ ਹਾਦਸਾ ਵੀ ਬਠਿੰਡਾ-ਭੁੱਚੋ ਰੋਡ 'ਤੇ ਵਾਪਰਿਆ ਜਿਸ ਵਿੱਚ ਗੱਡੀਆਂ ਇਕ ਦੂਸਰੇ ਵਿੱਚ ਵਜੀਆਂ। ਇਸ ਹਾਦਸੇ ਦੌਰਾਨ ਦੋ ਲੋਕ ਜਖ਼ਮੀ ਹੋਏ। ਇਨ੍ਹਾਂ ਵਿੱਚ ਡੀ.ਏ.ਵੀ ਕਾਲਜ ਦਾ ਵਿਦਿਆਰਥੀ ਜਗਮੋਹਨ ਸ਼ਿਘ ਵਾਸੀ ਪਿੰਡ ਲਹਿਰਾ ਮੁਹੱਬਤ ਤੇ ਸਰਕਾਰੀ ਰਾਜਿੰਦਰਾ ਕਾਲਜ ਦਾ ਵਿਦਿਆਰਥੀ ਮਨਦੀਪ ਸਿੰਘ ਵਾਸੀ ਪਿੰਡ ਦਿਆਲਪੁਰਾ ਮਿਰਜਾ ਸ਼ਾਮਲ ਹਨ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Assembly Election Results 2024 LIVE: ਹਰਿਆਣਾ ਅਤੇ ਜੰਮੂ-ਕਸ਼ਮੀਰ 'ਚ ਕਿਸ ਦੇ ਸਿਰ ਸਜੇਗਾ ਤਾਜ? ਥੋੜੀ ਦੇਰ 'ਚ ਦੇਖੋ ਪਹਿਲਾ ਰੁਝਾਨ, ਇੱਥੇ ਜਾਣੋ ਪਲ-ਪਲ ਦੀ ਅਪਡੇਟ

ਨਤੀਜਿਆਂ ਤੋਂ ਪਹਿਲਾਂ ਜਾਣ ਲਓ ਹਰਿਆਣਾ ਵਿਧਾਨ ਸਭਾ ਦਾ Exit Poll, 2019 'ਚ ਕੀ ਸਨ ਨਤੀਜੇ?

ਭੂਪੇਂਦਰ ਹੁੱਡਾ, ਕੁਮਾਰੀ ਸ਼ੈਲਜਾ, ਸੁਰਜੇਵਾਲਾ ਜਾਂ ਦੀਪੇਂਦਰ ਹੁੱਡਾ, ਕਾਂਗਰਸ ਦਾ CM ਫੇਸ ਕੌਣ...ਕਿਸ ਦੀ ਦਾਅਵੇਦਾਰੀ ਜ਼ਿਆਦਾ ਮਜ਼ਬੂਤ?

ਹਰਿਆਣਾ ਅਤੇ J&K 'ਚ ਵੋਟਾਂ ਦੀ ਗਿਣਤੀ ਅੱਜ, ਭਾਜਪਾ ਨੂੰ ਸੱਤਾ ਬਚਾਉਣ ਦੀ ਆਸ ਤਾਂ 'INDIA' ਦੇ ਵੀ ਵੱਡੇ ਖੁਆਬ!
ਹਰਿਆਣਾ ਅਤੇ J&K 'ਚ ਵੋਟਾਂ ਦੀ ਗਿਣਤੀ ਅੱਜ, ਭਾਜਪਾ ਨੂੰ ਸੱਤਾ ਬਚਾਉਣ ਦੀ ਆਸ ਤਾਂ 'INDIA' ਦੇ ਵੀ ਵੱਡੇ ਖੁਆਬ!
Advertisement
ABP Premium

ਵੀਡੀਓਜ਼

Panchayat Election ਤੋਂ ਪਹਿਲਾ Punjab 'ਚ ਹੋ ਰਹੀ ਗੁੰਡਾਗਰਦੀ-Daljeet Cheemaਪੰਚਾਇਤੀ ਚੋਣਾ ਦੌਰਾਨ ਸਾਮਣੇ ਆਈ ਅਨੌਖੀ ਤਸਵੀਰ, ਬਰਾਤ ਲੈ ਕੇ ਨਾਮਜਦਗੀ ਭਰਨ ਪਹੁੰਚਿਆ ਲਾੜਾਮੈਂ ਆਪਣੀਆਂ ਮੁੱਛਾਂ ਮੁਨਾ ਦੇਉਂਗਾ, ਰਾਜਾ ਵੜਿੰਗ ਨੇ ਇਹ ਕੀ ਕਹਿ ਦਿੱਤਾ....ਹਿੰਮਤ ਹੈ ਤਾਂ ਹੱਥ ਲਾ ਕੇ ਦੇਖਿਓ, ਬੰਦੇ ਬਣਾ ਦਿਆਂਗੇ, ਆਪ ਵਿਧਾਇਕ ਦੀ 'ਧਮਕੀ' Viral Video

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Assembly Election Results 2024 LIVE: ਹਰਿਆਣਾ ਅਤੇ ਜੰਮੂ-ਕਸ਼ਮੀਰ 'ਚ ਕਿਸ ਦੇ ਸਿਰ ਸਜੇਗਾ ਤਾਜ? ਥੋੜੀ ਦੇਰ 'ਚ ਦੇਖੋ ਪਹਿਲਾ ਰੁਝਾਨ, ਇੱਥੇ ਜਾਣੋ ਪਲ-ਪਲ ਦੀ ਅਪਡੇਟ
Assembly Election Results 2024 LIVE: ਹਰਿਆਣਾ ਅਤੇ ਜੰਮੂ-ਕਸ਼ਮੀਰ 'ਚ ਕਿਸ ਦੇ ਸਿਰ ਸਜੇਗਾ ਤਾਜ? ਥੋੜੀ ਦੇਰ 'ਚ ਦੇਖੋ ਪਹਿਲਾ ਰੁਝਾਨ, ਇੱਥੇ ਜਾਣੋ ਪਲ-ਪਲ ਦੀ ਅਪਡੇਟ
ਨਤੀਜਿਆਂ ਤੋਂ ਪਹਿਲਾਂ ਜਾਣ ਲਓ ਹਰਿਆਣਾ ਵਿਧਾਨ ਸਭਾ ਦਾ Exit Poll, 2019 'ਚ ਕੀ ਸਨ ਨਤੀਜੇ?
ਨਤੀਜਿਆਂ ਤੋਂ ਪਹਿਲਾਂ ਜਾਣ ਲਓ ਹਰਿਆਣਾ ਵਿਧਾਨ ਸਭਾ ਦਾ Exit Poll, 2019 'ਚ ਕੀ ਸਨ ਨਤੀਜੇ?
ਭੂਪੇਂਦਰ ਹੁੱਡਾ, ਕੁਮਾਰੀ ਸ਼ੈਲਜਾ, ਸੁਰਜੇਵਾਲਾ ਜਾਂ ਦੀਪੇਂਦਰ ਹੁੱਡਾ, ਕਾਂਗਰਸ ਦਾ CM ਫੇਸ ਕੌਣ...ਕਿਸ ਦੀ ਦਾਅਵੇਦਾਰੀ ਜ਼ਿਆਦਾ ਮਜ਼ਬੂਤ?
ਭੂਪੇਂਦਰ ਹੁੱਡਾ, ਕੁਮਾਰੀ ਸ਼ੈਲਜਾ, ਸੁਰਜੇਵਾਲਾ ਜਾਂ ਦੀਪੇਂਦਰ ਹੁੱਡਾ, ਕਾਂਗਰਸ ਦਾ CM ਫੇਸ ਕੌਣ...ਕਿਸ ਦੀ ਦਾਅਵੇਦਾਰੀ ਜ਼ਿਆਦਾ ਮਜ਼ਬੂਤ?
ਹਰਿਆਣਾ ਅਤੇ J&K 'ਚ ਵੋਟਾਂ ਦੀ ਗਿਣਤੀ ਅੱਜ, ਭਾਜਪਾ ਨੂੰ ਸੱਤਾ ਬਚਾਉਣ ਦੀ ਆਸ ਤਾਂ 'INDIA' ਦੇ ਵੀ ਵੱਡੇ ਖੁਆਬ!
ਹਰਿਆਣਾ ਅਤੇ J&K 'ਚ ਵੋਟਾਂ ਦੀ ਗਿਣਤੀ ਅੱਜ, ਭਾਜਪਾ ਨੂੰ ਸੱਤਾ ਬਚਾਉਣ ਦੀ ਆਸ ਤਾਂ 'INDIA' ਦੇ ਵੀ ਵੱਡੇ ਖੁਆਬ!
Shardiya Navratri 2024 Day 6: ਸ਼ਾਰਦੀਆ ਨਰਾਤਿਆਂ ਦਾ ਛੇਵਾਂ ਦਿਨ ਅੱਜ, ਜਾਣੋ ਮਾਂ ਕਾਲਰਾਤਰੀ ਦੀ ਪੂਜਾ ਦਾ ਮਹੱਤਵ ਅਤੇ ਮੰਤਰ

Eyes Care Tips: ਅੱਖਾਂ ਦੀ ਰੋਸ਼ਨੀ ਵਧਾਉਣ 'ਚ ਮਦਦਗਾਰ ਇਹ 5 ਡਰਿੰਕ! ਜਾਣੋ ਪੀਣ ਦਾ ਸਹੀ ਤਰੀਕਾ

Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (08-10-2024)

ਚਾਦਰ-ਸਿਰਹਾਣੇ 'ਤੇ ਟਾਇਲਟ ਸੀਟ ਨਾਲੋਂ 17,000 ਗੁਣਾ ਹੁੰਦੇ ਵੱਧ ਬੈਕਟੀਰੀਆ, ਇੰਨੇ ਦਿਨਾਂ 'ਚ ਬਦਲਣਾ ਹੁੰਦਾ ਜ਼ਰੂਰੀ

Embed widget