ਪੜਚੋਲ ਕਰੋ
ਕੋਰੋਨਾ ਵਾਇਰਸ: 24 ਘੰਟਿਆਂ ਦੌਰਾਨ ਭਾਰਤ 'ਚ 23 ਮੌਤਾਂ, 1000 ਤੋਂ ਵੱਧ ਨਵੇਂ ਮਾਮਲੇ
ਭਾਰਤੀ ਸਿਹਤ ਮੰਤਰਾਲੇ ਮੁਤਾਬਕ ਪਿਛਲੇ 24 ਘੰਟਿਆਂ 'ਚ 1007 ਨਵੇਂ ਪੌਜ਼ਟਿਵ ਮਾਮਲੇ ਆ ਚੁੱਕੇ ਹਨ ਤੇ ਇਸ ਦੌਰਾਨ 23 ਮੌਤਾਂ ਹੋ ਗਈਆਂ ਹਨ।

ਫੋਟੋ: PTI
ਰਮਨਦੀਪ ਕੌਰ
ਚੰਡੀਗੜ੍ਹ: ਭਾਰਤ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ ਗਿਣਤੀ ਵਧੀ ਹੈ ਤੇ ਨਾਲ ਹੀ ਮੌਤਾਂ ਦਾ ਸਿਲਸਿਲਾ ਵੀ ਜਾਰੀ ਹੈ। ਭਾਰਤੀ ਸਿਹਤ ਮੰਤਰਾਲੇ ਮੁਤਾਬਕ ਪਿਛਲੇ 24 ਘੰਟਿਆਂ 'ਚ 1007 ਨਵੇਂ ਪੌਜ਼ਟਿਵ ਮਾਮਲੇ ਆ ਚੁੱਕੇ ਹਨ ਤੇ ਇਸ ਦੌਰਾਨ 23 ਮੌਤਾਂ ਹੋ ਗਈਆਂ ਹਨ।
ਤਾਜ਼ਾ ਅੰਕੜਿਆਂ ਮੁਤਾਬਕ ਭਾਰਤ 'ਚ ਕੁੱਲ ਮਾਮਲੇ ਵਧ ਕੇ 13,387 ਹੋ ਚੁੱਕੇ ਹਨ ਇਨ੍ਹਾਂ 'ਚ 11,201 ਐਕਟਿਵ ਕੇਸ ਹਨ ਜਦਕਿ 1749 ਠੀਕ ਹੋ ਚੁੱਕੇ ਹਨ। ਕੋਰੋਨਾ ਵਾਇਰਸ ਕਾਰਨ ਦੇਸ਼ 'ਚ ਕੁੱਲ 437 ਲੋਕ ਆਪਣੀਆਂ ਜਾਨਾਂ ਗਵਾ ਚੁੱਕੇ ਹਨ।
Check out below Health Tools-
Calculate Your Body Mass Index ( BMI )
Calculate The Age Through Age Calculator
Before You Go
ਕਾਂਗਰਸ 'ਚ ਪਏ ਪਾੜ 'ਤੇ ਪਰਗਟ ਸਿੰਘ ਨੇ ਤੋੜੀ ਚੁੱਪੀ!
ਟ੍ਰੈਂਡਿੰਗ ਟੌਪਿਕ




















