ਪੜਚੋਲ ਕਰੋ
(Source: ECI/ABP News)
ਮੁਹਾਲੀ ਤੋਂ ਚੰਗੀ ਖ਼ਬਰ, 81 ਸਾਲਾ ਮਹਿਲਾ ਕੋਰੋਨਾ ਨਾਲ ਲੜ ਹੋਈ ਠੀਕ
ਪੰਜਾਬ ਦੇ ਜ਼ਿਲ੍ਹਾ ਮੁਹਾਲੀ ਤੋਂ ਇੱਕ ਚੰਗੀ ਖ਼ਬਰ ਸਾਹਮਣੇ ਆਈ ਹੈ। ਇੱਕ 81 ਸਾਲਾ ਔਰਤ ਕੋਰੋਨਾਵਾਇਰਸ ਨਾਲ ਲੜਈ ਲੜ੍ਹ ਕੇ ਸਿਹਤਯਾਬ ਹੋ ਗਈ ਹੈ। ਸੋਮਵਾਰ ਨੂੰ ਉਸਨੂੰ ਮੁਹਾਲੀ ਦੇ ਮੈਕਸ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।
![ਮੁਹਾਲੀ ਤੋਂ ਚੰਗੀ ਖ਼ਬਰ, 81 ਸਾਲਾ ਮਹਿਲਾ ਕੋਰੋਨਾ ਨਾਲ ਲੜ ਹੋਈ ਠੀਕ 81 years Old Lady recovered in Mohali ਮੁਹਾਲੀ ਤੋਂ ਚੰਗੀ ਖ਼ਬਰ, 81 ਸਾਲਾ ਮਹਿਲਾ ਕੋਰੋਨਾ ਨਾਲ ਲੜ ਹੋਈ ਠੀਕ](https://static.abplive.com/wp-content/uploads/sites/5/2020/04/06210053/unnamed-file.jpg?impolicy=abp_cdn&imwidth=1200&height=675)
ਮੁਹਾਲੀ: ਪੰਜਾਬ ਦੇ ਜ਼ਿਲ੍ਹਾ ਮੁਹਾਲੀ ਤੋਂ ਇੱਕ ਚੰਗੀ ਖ਼ਬਰ ਸਾਹਮਣੇ ਆਈ ਹੈ। ਇੱਕ 81 ਸਾਲਾ ਔਰਤ ਕੋਰੋਨਾਵਾਇਰਸ ਨਾਲ ਲੜਈ ਲੜ੍ਹ ਕੇ ਸਿਹਤਯਾਬ ਹੋ ਗਈ ਹੈ। ਸੋਮਵਾਰ ਨੂੰ ਉਸਨੂੰ ਮੁਹਾਲੀ ਦੇ ਮੈਕਸ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।
ਬਜ਼ੁਰਗ ਔਰਤ ਨੂੰ ਸ਼ੂਗਰ ਤੇ ਹਾਈਪਰਟੈਨਸ਼ਨ ਸੀ। ਉਸ ਦੇ ਪੰਜ ਸਟੈਂਟ ਵੀ ਸਨ, ਜੋ ਜਿਆਦਾਤਰ ਕੋਰੋਨਰੀ ਨਾੜੀਆਂ ਨੂੰ ਖੁੱਲ੍ਹਾ ਰੱਖਣ ਲਈ ਇਸਤੇਮਾਲ ਕੀਤੇ ਜਾਂਦੇ ਸਨ। ਮਹਿਲਾ ਫੇਜ਼ 5 ਦੀ ਵਸਨੀਕ ਹੈ, ਉਸ ਨੇ ਮਾਰਚ ਵਿੱਚ ਸਕਾਰਾਤਮਕ ਟੈਸਟ ਕੀਤਾ ਸੀ ਤੇ ਉਸ ਨੂੰ ਸ਼ੁਰੂ ਵਿੱਚ ਸਿਵਲ ਹਸਪਤਾਲ ਖਰੜ ਦੇ ਇੱਕ ਅਲੱਗ ਥਲੱਗ ਵਾਰਡ ਵਿੱਚ ਰੱਖਿਆ ਗਿਆ ਸੀ। ਇਹ ਔਰਤ ਇੱਕ 27 ਸਾਲਾਂ ਦੀ ਔਰਤ ਦੀ ਮਕਾਨ ਮਾਲਕ ਸੀ, ਜੋ ਕੋਰੋਨਾ ਪੌਜ਼ੇਟਿਵ ਸੀ। 27 ਸਾਲਾ ਔਰਤ 23 ਸਾਲਾ ਔਰਤ ਦੀ ਦੋਸਤ ਹੈ ਜੋ ਚੰਡੀਗੜ੍ਹ ਵਿੱਚ ਸਕਾਰਾਤਮਕ ਪਾਈ ਗਈ ਸੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਧਰਮ
ਅੰਮ੍ਰਿਤਸਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)