ਪੜਚੋਲ ਕਰੋ
(Source: ECI/ABP News)
ਲੁਟੇਰੀਆਂ ਦੁਲਹਨਾਂ ਦਾ ਗਰੁੱਪ ਚੜ੍ਹਿਆ ਪੁਲਿਸ ਦੇ ਹੱਥੇ, ਚਾਰ ਮਹਿਲਾਵਾਂ ਸਣੇ ਛੇ ਗ੍ਰਿਫ਼ਤਾਰ
ਪੁਲਿਸ ਨੇ ਨੌਜਵਾਨਾਂ ਨਾਲ ਠੱਗੀ ਮਾਰਨ ਵਾਲੀਆਂ ਕੁੜੀਆਂ ਦਾ ਪਰਦਾਫਾਸ਼ ਕੀਤਾ। ਦਰਅਸਲ ਕੁਆਰੀਆਂ ਕੁੜੀਆਂ ਵੱਲੋਂ ਫਰਜ਼ੀ ਵਿਆਹ ਕਰਵਾ ਕੇ ਨੌਜਵਾਨਾਂ ਕੋਲੋਂ ਮੋਟੀ ਰਕਮ ਵਸੂਲਣ ਦੀਆਂ ਸਨ। ਏਨਾ ਹੀ ਨਹੀ ਇਹ ਕੁੜੀਆਂ ਪੀੜਤਾਂ ਦੇ ਘਰੋਂ ਵੀ ਪੈਸਾ ਅਤੇ ਸੋਨਾ-ਚਾਂਦੀ ਦੇ ਗਹਿਣੇ ਚੋਰੀ ਕਰ ਭੱਜ ਆਉਂਦੀਆਂ ਸੀ।
![ਲੁਟੇਰੀਆਂ ਦੁਲਹਨਾਂ ਦਾ ਗਰੁੱਪ ਚੜ੍ਹਿਆ ਪੁਲਿਸ ਦੇ ਹੱਥੇ, ਚਾਰ ਮਹਿਲਾਵਾਂ ਸਣੇ ਛੇ ਗ੍ਰਿਫ਼ਤਾਰ A group of robber brides arrested by bathinda police ਲੁਟੇਰੀਆਂ ਦੁਲਹਨਾਂ ਦਾ ਗਰੁੱਪ ਚੜ੍ਹਿਆ ਪੁਲਿਸ ਦੇ ਹੱਥੇ, ਚਾਰ ਮਹਿਲਾਵਾਂ ਸਣੇ ਛੇ ਗ੍ਰਿਫ਼ਤਾਰ](https://static.abplive.com/wp-content/uploads/sites/5/2019/09/04181949/20190904_154800.jpg?impolicy=abp_cdn&imwidth=1200&height=675)
ਬਠਿੰਡਾ: ਸਥਾਨਕ ਪੁਲਿਸ ਨੂੰ ਅੱਜ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਪੁਲਿਸ ਨੇ ਨੌਜਵਾਨਾਂ ਨਾਲ ਠੱਗੀ ਮਾਰਨ ਵਾਲੀਆਂ ਕੁੜੀਆਂ ਦਾ ਪਰਦਾਫਾਸ਼ ਕੀਤਾ। ਦਰਅਸਲ ਕੁਆਰੀਆਂ ਕੁੜੀਆਂ ਵੱਲੋਂ ਫਰਜ਼ੀ ਵਿਆਹ ਕਰਵਾ ਕੇ ਨੌਜਵਾਨਾਂ ਕੋਲੋਂ ਮੋਟੀ ਰਕਮ ਵਸੂਲਣ ਦੀਆਂ ਸਨ। ਏਨਾ ਹੀ ਨਹੀ ਇਹ ਕੁੜੀਆਂ ਪੀੜਤਾਂ ਦੇ ਘਰੋਂ ਵੀ ਪੈਸਾ ਅਤੇ ਸੋਨਾ-ਚਾਂਦੀ ਦੇ ਗਹਿਣੇ ਚੋਰੀ ਕਰ ਭੱਜ ਆਉਂਦੀਆਂ ਸੀ ਜਿਸ ਤੋਂ ਬਾਅਦ ਇਹ ਆਪਣਾ ਘਰ ਵੀ ਬਦਲ ਲੈਂਦੀਆਂ ਸੀ।
ਪੁਲਿਸ ਨੇ ਦੱਸਿਆ ਕਿ ਇਸ ਗਿਰੋਹ ‘ਚ ਕੁੱਲ ਪੰਜ ਮੈਂਬਰ ਹਨ ਜਿਨ੍ਹਾਂ ‘ਚ ਚਾਰ ਮਹਿਲਾਵਾਂ ਅਤੇ ਇੱਕ ਵਿਅਕਤੀ ਸ਼ਾਮਲ ਹੈ। ਇਸ ਨੇ ਆਪਣਾ ਗਰੁੱਪ ਪੰਜਾਬ, ਹਰਿਆਣਾ ਅਤੇ ਰਾਜਸਥਾਨ ‘ਚ ਵਿਛਾਇਆ ਹੋਇਆ ਸੀ। ਬਠਿੰਡਾ ਪੁਲਿਸ ਦੀ ਸੀਆਈਏ ਟੀਮ ਨੇ ਵੱਖ-ਵੱਕ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਅੱਗੇ ਜਾਂਚ ਸ਼ੁਰੂ ਕਰ ਦਿੱਤੀ ਹੈ।
![ਲੁਟੇਰੀਆਂ ਦੁਲਹਨਾਂ ਦਾ ਗਰੁੱਪ ਚੜ੍ਹਿਆ ਪੁਲਿਸ ਦੇ ਹੱਥੇ, ਚਾਰ ਮਹਿਲਾਵਾਂ ਸਣੇ ਛੇ ਗ੍ਰਿਫ਼ਤਾਰ](https://static.abplive.com/wp-content/uploads/sites/5/2019/09/04181942/20190904_151305.jpg)
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)