(Source: ECI/ABP News/ABP Majha)
Amarinder Singh Resigns: ਕੈਪਟਨ ਦੇ ਅਸਤੀਫੇ ਮਗਰੋਂ ਆਮ ਆਦਮੀ ਪਾਰਟੀ ਦਾ ਵੱਡਾ ਇਲਾਜ਼ਾਮ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ ਮਗਰੋਂ ਆਮ ਆਦਮੀ ਪਾਰਟੀ ਨੇ ਵੱਡਾ ਇਲਾਜ਼ਾਮ ਲਾਇਆ ਹੈ। ਆਮ ਆਦਮੀ ਪਾਰਟੀ ਦੇ ਲੀਡਰ ਰਾਘਵ ਚੱਢਾ ਨੇ ਕਿਹਾ ਹੈ ਕਿ ਸੱਤਾ ਦੀ ਨੰਗੀ ਲੜਾਈ 'ਚ ਸਭ ਤੋਂ ਵੱਡਾ ਨੁਕਸਾਨ ਪੰਜਾਬ ਦੀ ਜਨਤਾ ਨੂੰ ਹੋਇਆ ਹੈ।
ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ ਮਗਰੋਂ ਆਮ ਆਦਮੀ ਪਾਰਟੀ ਨੇ ਵੱਡਾ ਇਲਾਜ਼ਾਮ ਲਾਇਆ ਹੈ। ਆਮ ਆਦਮੀ ਪਾਰਟੀ ਦੇ ਲੀਡਰ ਰਾਘਵ ਚੱਢਾ ਨੇ ਕਿਹਾ ਹੈ ਕਿ ਸੱਤਾ ਦੀ ਨੰਗੀ ਲੜਾਈ 'ਚ ਸਭ ਤੋਂ ਵੱਡਾ ਨੁਕਸਾਨ ਪੰਜਾਬ ਦੀ ਜਨਤਾ ਨੂੰ ਹੋਇਆ ਹੈ।
ਉਨ੍ਹਾਂ ਟਵੀਟ ਕਰਦਿਆਂ ਕਿਹਾ ਹੈ ਕਿ “ਕਾਂਗਰਸਿਆਂ ਨੂੰ ਪੰਜਾਬ ਦੀ ਖੁਸ਼ਹਾਲੀ ਦੀ ਨਹੀਂ, ਆਪਣੀ ਨਿੱਜੀ ਖੁਸ਼ਹਾਲੀ ਤੇ ਕੁਰਸੀ ਦੀ ਚਿੰਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਅੱਜ ਇੱਕ ਡੁੱਬਦਾ TITANIC ਬਣ ਚੁੱਕੀ ਹੈ। 2022 'ਚ ਪੰਜਾਬੀ ਕਰਨਗੇ ਬਾਦਲ ਦਲ ਤੋਂ ਮਾੜਾ ਕਾਂਗਰਸ ਦਾ ਹਸ਼ਰ”-
@raghav_chadha
ਸੱਤਾ ਦੀ ਨੰਗੀ ਲੜ੍ਹਾਈ 'ਚ ਸੱਭ ਤੋਂ ਵੱਡਾ ਨੁਕਸਾਨ ਪੰਜਾਬ ਦੀ ਜਨਤਾ ਨੂੰ ਹੋਇਆ।
— AAP Punjab (@AAPPunjab) September 18, 2021
“ਕਾਂਗਰਸਿਆਂ ਨੂੰ ਪੰਜਾਬ ਦੀ ਖੁਸ਼ਹਾਲੀ ਦੀ ਨਹੀਂ, ਆਪਣੀ ਨਿੱਜੀ ਖੁਸ਼ਹਾਲੀ ਤੇ ਕੁਰਸੀ ਦੀ ਚਿੰਤਾ ਹੈ। @INCPunjab ਅੱਜ ਇੱਕ ਡੁੱਬਦਾ TITANIC ਬਣ ਚੁੱਕੀ ਹੈ। 2022 'ਚ ਪੰਜਾਬੀ ਕਰਨਗੇ ਬਾਦਲ ਦਲ ਤੋਂ ਮਾੜਾ ਕਾਂਗਰਸ ਦਾ ਹਸ਼ਰ”- @raghav_chadha pic.twitter.com/wPtNJBvxm0
ਇਹ ਵੀ ਪੜ੍ਹੋ: ਸ਼ਰਾਬ ਇੰਝ ਕਰਦੀ ਮਰਦਾਂ ਤੇ ਔਰਤਾਂ ਦੀ ਸੈਕਸ ਲਾਈਫ਼ ਨੂੰ ਪ੍ਰਭਾਵਿਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :