ਪੜਚੋਲ ਕਰੋ

'ਆਪ' ਨੇ ਥਾਪੇ ਮਾਝੇ ਦੇ ਨਵੇਂ ਜਰਨੈਲ

ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਪਾਰਟੀ ਦੇ ਸੰਗਠਨਾਤਮਕ ਢਾਂਚੇ ਦਾ ਵਿਸਤਾਰ ਕਰਦੇ ਹੋਏ ਮਾਝਾ ਜ਼ੋਨ 'ਚ ਨਵੇਂ ਹਲਕਾ ਪ੍ਰਧਾਨ ਨਿਯੁਕਤ ਕੀਤੇ ਹਨ। ਜਦਕਿ ਨੌਜਵਾਨ ਆਗੂ ਰਣਜੀਤ ਸਿੰਘ ਚੀਮਾ ਨੂੰ ਪਾਰਟੀ ਦਾ ਸੂਬਾ ਮੀਤ (ਵਾਇਸ) ਪ੍ਰਧਾਨ ਤੇ ਗੁਰਦੇਵ ਸਿੰਘ ਲਾਖਣਾ ਨੂੰ ਤਰਨ ਤਾਰਨ ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਪਾਰਟੀ ਦੇ ਸੰਗਠਨਾਤਮਕ ਢਾਂਚੇ ਦਾ ਵਿਸਤਾਰ ਕਰਦੇ ਹੋਏ ਮਾਝਾ ਜ਼ੋਨ 'ਚ ਨਵੇਂ ਹਲਕਾ ਪ੍ਰਧਾਨ ਨਿਯੁਕਤ ਕੀਤੇ ਹਨ। ਜਦਕਿ ਨੌਜਵਾਨ ਆਗੂ ਰਣਜੀਤ ਸਿੰਘ ਚੀਮਾ ਨੂੰ ਪਾਰਟੀ ਦਾ ਸੂਬਾ ਮੀਤ (ਵਾਇਸ) ਪ੍ਰਧਾਨ ਤੇ ਗੁਰਦੇਵ ਸਿੰਘ ਲਾਖਣਾ ਨੂੰ ਤਰਨ ਤਾਰਨ ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਪਾਰਟੀ ਹੈੱਡਕੁਆਟਰ ਤੋਂ ਜਾਰੀ ਸੂਚੀ ਬਾਰੇ ਪਾਰਟੀ ਦੇ ਮਾਝਾ ਜ਼ੋਨ ਦੇ ਪ੍ਰਧਾਨ ਤੇ ਕੋਰ ਕਮੇਟੀ ਮੈਂਬਰ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਮਨਜਿੰਦਰ ਸਿੰਘ ਸਿੱਧੂ ਨੂੰ ਹਲਕਾ ਪ੍ਰਧਾਨ ਖਡੂਰ ਸਾਹਿਬ, ਡਾ. ਕਸ਼ਮੀਰ ਸਿੰਘ ਸੋਹਲ ਨੂੰ ਹਲਕਾ ਪ੍ਰਧਾਨ ਤਰਨ ਤਾਰਨ, ਸੌਰਵ ਬਹਿਲ ਨੂੰ ਹਲਕਾ ਪ੍ਰਧਾਨ ਪਠਾਨਕੋਟ, ਸੁਭਾਸ਼ ਵਰਮਾ ਹਲਕਾ ਪ੍ਰਧਾਨ ਸੁਜਾਨਪੁਰ, ਅਮਨਦੀਪ ਕੁਮਾਰ ਨੂੰ ਹਲਕਾ ਪ੍ਰਧਾਨ ਅਟਾਰੀ, ਨਿਸ਼ਾਨ ਸਿੰਘ ਬੋਲੇਵਾਲ ਨੂੰ ਹਲਕਾ ਪ੍ਰਧਾਨ ਸ੍ਰੀ ਹਰਗੋਬਿੰਦਪੁਰ ਤੇ ਜਸਬੀਰ ਸਿੰਘ ਸੁਰ ਸਿੰਘ ਨੂੰ ਹਲਕਾ ਪ੍ਰਧਾਨ ਖੇਮਕਰਨ ਨਿਯੁਕਤ ਕੀਤਾ ਹੈ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਭਰਾ ਨੇ ਨਾਬਾਲਗ ਦੀ ਪੱਤ ਰੋਲਣ ਦੀ ਕੀਤੀ ਕੋਸ਼ਿਸ਼, ਵਿਆਹ ਕਰਨ ਦੀ ਜਿੱਦ 'ਤੇ ਅੜਿਆ, ਜਾਣੋ ਪੂਰਾ ਮਾਮਲਾ

ਠੰਡਾ ਪਾਣੀ ਪੀਣ ਜਾਂ ਤੇਜ਼ AC 'ਚ ਰਹਿਣ ਨਾਲ ਵੀ ਆ ਸਕਦਾ Heart Attack? ਜਾਣ ਲਓ ਸੱਚਾਈ

ਜੇਕਰ ਮੈਂ ਹਾਰ ਗਿਆ ਤਾਂ ਮੈਂ ਪ੍ਰਧਾਨਗੀ ਛੱਡ ਦੇਵਾਂਗਾ, ਜਿੱਥੋਂ ਸੁਨੀਲ ਜਾਖੜ ਚੋਣ ਲੜਨਗੇ ਮੈਂ ਵੀ ਉਥੋਂ ਚੋਣ ਲੜਾਂਗਾ, ਰਾਜਾ ਵੜਿੰਗ ਦਾ ਵੱਡਾ ਬਿਆਨ

ਭਰੀ ਜਵਾਨੀ 'ਚ ਚਾਰ ਭੈਣਾਂ ਦੇ ਇਕਲੌਤੇ ਭਰਾ ਨੇ ਆਪਣੀ ਜ਼ਿੰਦਗੀ ਕੀਤੀ ਖ਼ਤਮ, ਜਾਣੋ ਪੂਰਾ ਮਾਮਲਾ
ਭਰੀ ਜਵਾਨੀ 'ਚ ਚਾਰ ਭੈਣਾਂ ਦੇ ਇਕਲੌਤੇ ਭਰਾ ਨੇ ਆਪਣੀ ਜ਼ਿੰਦਗੀ ਕੀਤੀ ਖ਼ਤਮ, ਜਾਣੋ ਪੂਰਾ ਮਾਮਲਾ
Advertisement
ABP Premium

ਵੀਡੀਓਜ਼

ਫਿਰ ਚੱਲਿਆ ਸਰਕਾਰ ਦਾ ਬੁਲਡੋਜਰ, ਨਸ਼ਾ ਤਸਕਰ ਦਾ ਘਰ ਤਹਿਸ ਨਹਿਸ|ਬੱਚਿਆਂ ਨਾਲ ਭਰੀ ਸਕੂਲ ਵੈਨ ਨਾਲ ਵਾਪਰਿਆ ਹਾਦਸਾ|ਫਿਰ ਚੱਲਿਆ ਸਰਕਾਰ ਦਾ ਬੁਲਡੋਜਰ, ਨਸ਼ਾ ਤਸਕਰ ਦਾ ਘਰ ਤਹਿਸ ਨਹਿਸਚੋਣ ਮੈਦਾਨ 'ਚ ਕੁੰਡੀਆਂ ਦੇ ਫਸਣਗੇ ਸਿੰਙ ,ਕਾਂਗਰਸ ਨੇ ਆਸ਼ੂ ਨੂੰ ਐਲਾਨਿਆ ਉਮੀਦਵਾਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਭਰਾ ਨੇ ਨਾਬਾਲਗ ਦੀ ਪੱਤ ਰੋਲਣ ਦੀ ਕੀਤੀ ਕੋਸ਼ਿਸ਼, ਵਿਆਹ ਕਰਨ ਦੀ ਜਿੱਦ 'ਤੇ ਅੜਿਆ, ਜਾਣੋ ਪੂਰਾ ਮਾਮਲਾ
ਭਰਾ ਨੇ ਨਾਬਾਲਗ ਦੀ ਪੱਤ ਰੋਲਣ ਦੀ ਕੀਤੀ ਕੋਸ਼ਿਸ਼, ਵਿਆਹ ਕਰਨ ਦੀ ਜਿੱਦ 'ਤੇ ਅੜਿਆ, ਜਾਣੋ ਪੂਰਾ ਮਾਮਲਾ
ਠੰਡਾ ਪਾਣੀ ਪੀਣ ਜਾਂ ਤੇਜ਼ AC 'ਚ ਰਹਿਣ ਨਾਲ ਵੀ ਆ ਸਕਦਾ Heart Attack? ਜਾਣ ਲਓ ਸੱਚਾਈ
ਠੰਡਾ ਪਾਣੀ ਪੀਣ ਜਾਂ ਤੇਜ਼ AC 'ਚ ਰਹਿਣ ਨਾਲ ਵੀ ਆ ਸਕਦਾ Heart Attack? ਜਾਣ ਲਓ ਸੱਚਾਈ
ਜੇਕਰ ਮੈਂ ਹਾਰ ਗਿਆ ਤਾਂ ਮੈਂ ਪ੍ਰਧਾਨਗੀ ਛੱਡ ਦੇਵਾਂਗਾ, ਜਿੱਥੋਂ ਸੁਨੀਲ ਜਾਖੜ ਚੋਣ ਲੜਨਗੇ ਮੈਂ ਵੀ ਉਥੋਂ ਚੋਣ ਲੜਾਂਗਾ, ਰਾਜਾ ਵੜਿੰਗ ਦਾ ਵੱਡਾ ਬਿਆਨ
ਜੇਕਰ ਮੈਂ ਹਾਰ ਗਿਆ ਤਾਂ ਮੈਂ ਪ੍ਰਧਾਨਗੀ ਛੱਡ ਦੇਵਾਂਗਾ, ਜਿੱਥੋਂ ਸੁਨੀਲ ਜਾਖੜ ਚੋਣ ਲੜਨਗੇ ਮੈਂ ਵੀ ਉਥੋਂ ਚੋਣ ਲੜਾਂਗਾ, ਰਾਜਾ ਵੜਿੰਗ ਦਾ ਵੱਡਾ ਬਿਆਨ
ਭਰੀ ਜਵਾਨੀ 'ਚ ਚਾਰ ਭੈਣਾਂ ਦੇ ਇਕਲੌਤੇ ਭਰਾ ਨੇ ਆਪਣੀ ਜ਼ਿੰਦਗੀ ਕੀਤੀ ਖ਼ਤਮ, ਜਾਣੋ ਪੂਰਾ ਮਾਮਲਾ
ਭਰੀ ਜਵਾਨੀ 'ਚ ਚਾਰ ਭੈਣਾਂ ਦੇ ਇਕਲੌਤੇ ਭਰਾ ਨੇ ਆਪਣੀ ਜ਼ਿੰਦਗੀ ਕੀਤੀ ਖ਼ਤਮ, ਜਾਣੋ ਪੂਰਾ ਮਾਮਲਾ
ਪੰਜਾਬ ਦੇ ਸਰਕਾਰੀ ਹਸਪਤਾਲਾਂ 'ਚ 24 ਘੰਟੇ ਤਾਇਨਾਤ ਰਹਿਣਗੇ ਗਾਰਡ, ਪੁਲਿਸ ਵੀ ਰੱਖੇਗੀ ਨਜ਼ਰ

ਪੰਜਾਬ 'ਚ ਪ੍ਰੀ-ਸਕੂਲ ਅਤੇ ਪਲੇਅ ਵੇਅ ਸਕੂਲਾਂ ਲਈ ਸਰਕਾਰ ਦਾ ਨਵਾਂ ਫੁਰਮਾਨ ਜਾਰੀ, ਨਹੀਂ ਕੀਤਾ ਆਹ ਕੰਮ ਤਾਂ ਹੋਵੇਗੀ ਕਾਰਵਾਈ

ਲੂ ਹੀ ਨਹੀਂ ਇਨ੍ਹਾਂ ਬਿਮਾਰੀਆਂ ਤੋਂ ਬਚਾਉਂਦਾ ਪਿਆਜ਼, ਬਸ ਇਦਾਂ ਕਰੋ ਵਰਤੋਂ

Youtuber ਦੇ ਘਰ 'ਤੇ ਹੋਏ ਹਮਲੇ ਦੇ ਮਾਮਲੇ 'ਚ ਵੱਡੀ ਅਪਡੇਟ, ਫ਼ੌਜ ਦਾ ਜਵਾਨ ਗ੍ਰਿਫ਼ਤਾਰ

Embed widget