ਪੜਚੋਲ ਕਰੋ
Advertisement
ABP-CVoter Punjab 2021 Seat Projections: ਪੰਜਾਬ 'ਚ ਕਾਂਗਰਸ ਲਈ ਖ਼ਤਰੇ ਦੀ ਘੰਟੀ, AAP ਬਣਾ ਸਕਦੀ 2022 'ਚ ਸਰਕਾਰ, ਵੇਖੋ ਸੀ-ਵੋਟਰ ਸਰਵੇਅ ਹੋਰ ਕੀ ਕਹਿੰਦਾ
ਪੰਜਾਬ ਵਿੱਚ ਕਾਂਗਰਸ ਸਰਕਾਰ ਦੇ ਚਾਰ ਸਾਲ ਪੂਰੇ ਹੋ ਗਏ ਹਨ।ਅਗਲੇ ਸਾਲ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਹੋ ਵਾਲੀਆਂ ਹਨ।ਸਰਕਾਰ ਦੇ ਚਾਰ ਸਾਲ ਪੂਰੇ ਹੋਣ ਤੇ ਏਬੀਪੀ ਨਿਊਜ਼ ਨੇ ਸੀ-ਵੋਟਰ ਸਰਵੇਅ ਕਰਵਾਇਆ ਹੈ।
CVOTER SURVEY
ਨਵੀਂ ਦਿੱਲੀ: ਪੰਜਾਬ ਵਿੱਚ ਕਾਂਗਰਸ ਸਰਕਾਰ ਦੇ ਚਾਰ ਸਾਲ ਪੂਰੇ ਹੋ ਗਏ ਹਨ।ਅਗਲੇ ਸਾਲ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਹੋ ਵਾਲੀਆਂ ਹਨ।ਸਰਕਾਰ ਦੇ ਚਾਰ ਸਾਲ ਪੂਰੇ ਹੋਣ ਤੇ ਏਬੀਪੀ ਨਿਊਜ਼ ਨੇ ਸੀ-ਵੋਟਰ ਸਰਵੇਅ ਕਰਵਾਇਆ ਹੈ।ਇਸ ਸਰਵੇਅ ਵਿੱਚ 4 ਹਜ਼ਾਰ 328 ਲੋਕਾਂ ਨਾਲ ਗੱਲ ਕੀਤੀ।ਇਹ ਸਰਵੇਅ ਵਿਧਾਨ ਸਭਾ ਦੀਆਂ ਸਾਰੀਆਂ ਸੀਟਾਂ ਤੇ ਕਰਵਾਇਆ ਗਿਆ ਹੈ।
ਆਓ ਜਾਣਦੇ ਹਾਂ ਕਿ ਕੀ ਕਹਿੰਦਾ ਹੈ ਸੀ-ਵੋਟਰ
- ਪੰਜਾਬ ਵਿੱਚ ਅਗਲੇ ਸਾਲ ਸਭ ਤੋਂ ਵੱਡਾ ਚੋਣਾਵੀ ਮੁੱਦਾ ਕੀ ਹੋਏਗਾ?
ਖੇਤੀ ਕਾਨੂੰਨ-19%
ਵਿਕਾਸ-12%
ਰੁਜ਼ਗਾਰ-41%
ਕਾਨੂੰਨ ਵਿਵਸਥਾ-7%
ਡਰੱਗਜ਼-4%
ਖਾਲਿਸਤਾਨ-4%
ਸਿਹਤ-4%
ਹੋਰ-9%
- ਕੈਪਟਨ ਦਾ 4 ਸਾਲ ਦਾ ਕੰਮਕਾਜ ਕਿਸ ਤਰ੍ਹਾਂ ਲੱਗਾ?
ਬਹੁਤ ਚੰਗਾ-14%
ਚੰਗਾ-19%
ਖਰਾਬ-57%
ਕਹਿ ਨਹੀਂ ਸਕਦੇ-10%
- ਕਿਸਾਨ ਅੰਦੋਲਨ ਮੁੱਦਾ ਬਣਦਾ ਹੈ ਤਾਂ ਕਿਸਨੂੰ ਫਾਇਦਾ ਮਿਲੇਗਾ?
ਕਾਂਗਰਸ-26%
ਅਕਾਲੀ ਦਲ-14%
ਆਪ-29%
ਬੀਜੇਪੀ-6%
ਅਸਰ ਨਹੀਂ ਹੋਏਗਾ-9%
ਕਹਿ ਨਹੀਂ ਸਕਦੇ-16%
- ਕਿਸਾਨ ਅੰਦੋਲਨ ਨਾਲ ਪ੍ਰਧਾਨ ਮੰਤਰੀ ਦੇ ਪ੍ਰਸਿੱਧੀ ਪ੍ਰਭਾਵਿਤ ਹੋਈ?
ਹੇਠਾਂ ਆਈ-69%
ਫਰਕ ਨਹੀਂ ਪਿਆ-17%
ਕਹਿ ਨਹੀਂ ਸਕਦੇ-14%
- ਕੀ ਤੁਹਾਨੂੰ ਲੱਗਦਾ ਕਿਸਾਨਾਂ ਦੀਆਂ ਮੰਗਾਂ ਜਾਇਜ਼?
ਹਾਂ-77%
ਨਹੀਂ-13%
ਕਹਿ ਨਹੀਂ ਸਕਦੇ-10%
- ਕੀ ਪੰਜਾਬ ਵਿੱਚ ਆਪ ਦੀ ਸਰਕਾਰ ਬਣ ਸਕਦੀ?
ਹਾਂ-43%
ਨਹੀਂ-32%
ਕਹਿ ਨਹੀਂ ਸਕਦੇ-25%
- ਪੰਜਾਬ ਵਿੱਚ ਕਾਂਗਰਸ ਦੀ ਚੰਗੀ ਅਗਵਾਈ ਕੌਣ ਕਰ ਸਕਦਾ?
ਸਿੱਧੂ-43%
ਕੈਪਟਨ-23%
ਦੋਨੋਂ ਨਹੀਂ-26%
ਕਹਿ ਨਹੀਂ ਸਕਦੇ-8%
- ਪੰਜਾਬ ਵਿੱਚ ਕਿਸਨੂੰ ਕਿੰਨੇ ਵੋਟ?
ਕਾਂਗਰਸ-32%
ਬੀਜੇਪੀ-5%
ਆਪ-37%
ਅਕਾਲੀ-21%
ਹੋਰ-5%
- ਪੰਜਾਬ ਵਿੱਚ ਕਿਸ ਨੂੰ ਕਿੰਨੀਆਂ ਸੀਟਾਂ?
ਕਾਂਗਰਸ-43-49
ਬੀਜੇਪੀ 0-5
ਆਪ 51-57
ਅਕਾਲੀ ਦਲ 12-18
ਹੋਰ 0-3
ਇਹ ਵੀ ਪੜ੍ਹੋ:ਇੰਤਜ਼ਾਰ ਖ਼ਤਮ! OnePlus ਦੀ ਸ਼ਾਨਦਾਰ ਘੜੀ 23 ਮਾਰਚ ਨੂੰ ਭਾਰਤ ਵਿੱਚ ਲਾਂਚ, ਜਾਣੋ ਖਾਸੀਅਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸਿੱਖਿਆ
ਪੰਜਾਬ
ਪੰਜਾਬ
Advertisement