(Source: ECI/ABP News)
12 ਸਾਲਾ ਫਰੀਦਕੋਟੀਆ ਆਫਤਾਬ ਸਿੰਘ ਬਣਿਆ ਰਾਈਜ਼ਿੰਗ ਸਟਾਰ, ਇਨਾਮ 'ਚ ਮਿਲੇ 10 ਲੱਖ
ਤਿੰਨ ਮਹੀਨਿਆਂ ਤਕ ਚੱਲੇ ਇਸ ਮੁਕਾਬਲੇ ਨੂੰ ਫਰੀਦਕੋਟ ਦੇ ਰਹਿਣ ਵਾਲੇ 12 ਸਾਲਾਂ ਦੇ ਬੱਚੇ ਆਫਤਾਬ ਸਿੰਘ ਨੇ ਜਿੱਤ ਲਿਆ ਹੈ। ਇਸ ਸ਼ਾਨਦਾਰ ਜਿੱਤ ਬਾਅਦ ਆਫਤਾਬ ਦੇ ਘਰ ਵਿੱਚ ਜਸ਼ਨ ਮਨਾਏ ਜਾ ਰਹੇ ਹਨ। ਆਫਤਾਬ ਨੇ ਸੰਗੀਤ ਆਪਣੇ ਪਿਤਾ ਮਹੇਸ਼ ਸਿੰਘ ਕੋਲੋਂ ਹੀ ਸਿੱਖਿਆ ਹੈ।
![12 ਸਾਲਾ ਫਰੀਦਕੋਟੀਆ ਆਫਤਾਬ ਸਿੰਘ ਬਣਿਆ ਰਾਈਜ਼ਿੰਗ ਸਟਾਰ, ਇਨਾਮ 'ਚ ਮਿਲੇ 10 ਲੱਖ aftab singh wins rising star season 3 gets prize worth 10 lakhs 12 ਸਾਲਾ ਫਰੀਦਕੋਟੀਆ ਆਫਤਾਬ ਸਿੰਘ ਬਣਿਆ ਰਾਈਜ਼ਿੰਗ ਸਟਾਰ, ਇਨਾਮ 'ਚ ਮਿਲੇ 10 ਲੱਖ](https://static.abplive.com/wp-content/uploads/sites/5/2019/06/09142916/aftab.jpg?impolicy=abp_cdn&imwidth=1200&height=675)
ਇਨਾਮ ਵਿੱਚ ਆਫਤਾਬ ਨੂੰ 10 ਲੱਖ ਰੁਪਏ ਦੀ ਰਕਮ ਤੇ ਜੇਤੂ ਖਿਤਾਬ ਮਿਲਿਆ ਹੈ। ਸ਼ੋਅ ਦੇ ਫਿਨਾਲੇ ਵਿੱਚ ਕੁੱਲ 4 ਜਣੇ ਪੁੱਜੇ ਸਨ। ਇਨ੍ਹਾਂ ਚਾਰਾਂ ਵਿੱਚੋਂ ਆਫਤਾਬ ਸਭ ਤੋਂ ਛੋਟਾ ਹੈ।Janta ka faisla saamne hain. Aftab jeet chuke hain #RisingStar3GrandFinale! Congratulations to him and his family. Thank you so much for showering him with #JantaKaPyaar! #RisingStar3 pic.twitter.com/pZJOPOvWpI
— COLORS (@ColorsTV) June 8, 2019
ਬੱਚੇ ਨੇ ਆਪਣੀ ਇਨਾਮੀ ਰਕਮ ਆਪਣੇ ਪਿਤਾ ਨੂੰ ਸਮਰਪਿਤ ਕੀਤੀ ਹੈ। ਉਸ ਨੇ ਕਿਹਾ ਕਿ ਉਸ ਦੇ ਪਿਤਾ ਹੀ ਉਸ ਦੀ ਪ੍ਰੇਰਣਾ ਹਨ। ਉਹ ਆਮ ਪਰਿਵਾਰ ਨਾਲ ਸਬੰਧ ਰੱਖਦਾ ਹੈ। ਉਸ ਨੇ ਕਿਹਾ ਕਿ ਉਸ ਨੇ ਆਪਣੇ ਪਿਤਾ ਦੀ ਮਿਹਨਤ ਵੇਖੀ ਹੈ, ਉਨ੍ਹਾਂ ਉਸ ਨੂੰ ਇਸ ਮੁਕਾਮ ਕਤ ਪਹੁੰਚਾਉਣ ਲਈ ਬਹੁਤ ਕੁਜ ਕੀਤਾ ਹੈ। ਉਸ ਨੇ ਕਿਹਾ ਕਿ ਇਹ ਉਸ ਦੀ ਨਹੀਂ, ਬਲਕਿ ਉਸ ਦੇ ਪਿਤਾ ਦੀ ਜਿੱਤ ਹੈ।AND THE WINNER OF THE #RISINGSTAR3GRANDFINALE IS AFTAB SINGH!!!#RisingStar3 #JantaKaPyaar #AdityaNarayan #UditNarayan @neetimohan18 @Shankar_Live @diljitdosanjh pic.twitter.com/6f7NpewjYK
— COLORS (@ColorsTV) June 8, 2019
ਸ਼ੋਅ ਦੇ ਫਰਸਟ ਰਨਰ ਅੱਪ ਰਹੇ ਦਿਵਾਕਰ ਨੂੰ ਵੀ 5 ਲੱਖ ਰੁਪਏ ਇਨਾਮ ਵਜੋਂ ਦਿੱਤੇ ਗਏ ਹਨ।Aftab revels as the celebrations begin around him on the #RisingStar3GrandFinale. #RisingStar3 #JantaKaPyaar #AdityaNarayan #UditNarayan @neetimohan18 @Shankar_Live @diljitdosanjh pic.twitter.com/N0mDe4dRSv
— COLORS (@ColorsTV) June 8, 2019
Will Diwakar raise the wall with Ramta Jogi tonight? Vote now on @justvoot. #RisingStar3 #RisingStar3GrandFinale #JantaKaPyaar #AdityaNarayan #UditNarayan @neetimohan18 @Shankar_Live @diljitdosanjh pic.twitter.com/aKh7oP9kfE
— COLORS (@ColorsTV) June 8, 2019
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)