ਪੜਚੋਲ ਕਰੋ
Punjab News: ਸੂਬੇ 'ਚ ਮੈਰਿਜ਼-ਫੰਕਸ਼ਨ ’ਤੇ ਸ਼ਰਾਬ ਦੀ ਵਰਤੋਂ ਨੂੰ ਲੈ ਕੇ ਆਬਕਾਰੀ ਵਿਭਾਗ ਵੱਲੋਂ ਸੁਖਤ ਹੁਕਮ ਜਾਰੀ
ਵਿਆਹਾਂ ਅਤੇ ਹੋਰ ਵੱਡੇ-ਛੋਟੇ ਪ੍ਰੋਗਰਾਮਾਂ ਦੇ ਪ੍ਰਬੰਧਕਾਂ ਲਈ ਇਹ ਖਬਰ ਸ਼ਾਇਦ ਬਹੁਤ ਖੁਸ਼ੀ ਦੀ ਹੋਵੇਗੀ ਕਿ ਮੈਰਿਜ ਪੈਲੇਸਾਂ ਅਤੇ ਰਿਜ਼ੋਰਟਾਂ 'ਚ ਕਿਸੇ ਵੀ ਪ੍ਰੋਗਰਾਮ ਲਈ ਵਰਤਾਈ ਜਾਣ ਵਾਲੀ ਸ਼ਰਾਬ ਦੇ ਰੇਟ ਹੁਣ ਮਨਮਾਨੇ ਢੰਗ ਨਾਲ ਨਹੀਂ ਲਏ ਜਾਣਗੇ
( Image Source : Freepik )
1/7

ਵਿਆਹਾਂ ਅਤੇ ਹੋਰ ਵੱਡੇ-ਛੋਟੇ ਪ੍ਰੋਗਰਾਮਾਂ ਦੇ ਪ੍ਰਬੰਧਕਾਂ ਲਈ ਇਹ ਖਬਰ ਸ਼ਾਇਦ ਬਹੁਤ ਖੁਸ਼ੀ ਦੀ ਹੋਵੇਗੀ ਕਿ ਮੈਰਿਜ ਪੈਲੇਸਾਂ ਅਤੇ ਰਿਜ਼ੋਰਟਾਂ 'ਚ ਕਿਸੇ ਵੀ ਪ੍ਰੋਗਰਾਮ ਲਈ ਵਰਤਾਈ ਜਾਣ ਵਾਲੀ ਸ਼ਰਾਬ ਦੇ ਰੇਟ ਹੁਣ ਮਨਮਾਨੇ ਢੰਗ ਨਾਲ ਨਹੀਂ ਲਏ ਜਾਣਗੇ। ਇਸ ਲਈ ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਆਬਕਾਰੀ ਵਿਭਾਗ ਨੇ ਰੇਟ ਲਿਸਟਾਂ ਅਤੇ ਗਾਈਡ ਲਾਈਨ ਜਾਰੀ ਕਰ ਦਿੱਤੀਆਂ ਹਨ।
2/7

ਜਾਣਕਾਰੀ ਅਨੁਸਾਰ ਲੰਬੇ ਸਮੇਂ ਤੋਂ ਆਮ ਗਾਹਕ ਸ਼ਿਕਾਇਤ ਕਰ ਰਹੇ ਸਨ ਕਿ ਜਦੋਂ ਵੀ ਕਿਸੇ ਵੀ ਵਿਆਹ ਵਿਚ ਸ਼ਰਾਬ, ਵਿਸਕੀ ਜਾਂ beer ਦਾ ਸਟਾਲ ਲਗਾਇਆ ਜਾਂਦਾ ਹੈ, ਤਾਂ ਠੇਕੇਦਾਰ ਉੱਥੇ ਮੁਹੱਈਆ ਸ਼ਰਾਬ ਨੂੰ ਆਪਣੀ ਪਸੰਦ ਦੇ ਰੇਟ ’ਤੇ ਵੇਚਦੇ ਹਨ।
Published at : 09 Feb 2025 09:29 PM (IST)
ਹੋਰ ਵੇਖੋ





















