ਪੜਚੋਲ ਕਰੋ

ਸਿੱਧੂ ਮੂਸੇਵਾਲਾ ਕਤਲ ਕੇਸ 'ਚ ਗਵਰਨਰ ਕੋਲ ਪਹੁੰਚਿਆ ਅਕਾਲੀ ਦਲ, ਸੁਖਬੀਰ ਬਾਦਲ ਬੋਲੇ, ਭਗਵੰਤ ਮਾਨ ਨੂੰ ਇੱਕ ਦਿਨ ਵੀ ਸੀਐਮ ਰਹਿਣ ਦਾ ਹੱਕ ਨਹੀਂ...

ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ 'ਚ ਸਿਆਸਤ ਵੀ ਸਿਖਰਾਂ 'ਤੇ ਹੈ। ਹੁਣ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਪੰਜਾਬ ਭਾਜਪਾ ਦੇ ਵਫ਼ਦ ਨੇ ਵੱਖਰੇ ਤੌਰ 'ਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ ਕੀਤੀ।

ਚੰਡੀਗੜ੍ਹ: ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ 'ਚ ਸਿਆਸਤ ਵੀ ਸਿਖਰਾਂ 'ਤੇ ਹੈ। ਹੁਣ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਪੰਜਾਬ ਭਾਜਪਾ ਦੇ ਵਫ਼ਦ ਨੇ ਵੱਖਰੇ ਤੌਰ 'ਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ ਕੀਤੀ। ਇਸ ਵਫ਼ਦ ਨੇ ਪੰਜਾਬ ਸਰਕਾਰ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ। ਦੱਸ ਦੇਈਏ ਕਿ ਪੰਜਾਬ ਦੇ ਮਾਨਸਾ 'ਚ ਐਤਵਾਰ ਸ਼ਾਮ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ, "ਭਗਵੰਤ ਮਾਨ ਇੱਕ ਦਿਨ ਵੀ ਮੁੱਖ ਮੰਤਰੀ ਬਣਨ ਦੇ ਕਾਬਲ ਨਹੀਂ ਹਨ। ਪੰਜਾਬ ਵਿੱਚ ਮਾੜੇ ਕੰਮ ਹੋ ਰਹੇ ਹਨ। ਡੀਜੀਪੀ ਦੇ ਹੱਥ ਕੁਝ ਨਹੀਂ ਹੈ। ਆਪ ਸਰਕਾਰ ਕੋਈ ਕੰਮ ਕਰਨ ਦੇ ਕਾਬਲ ਨਹੀਂ ਹੈ।" ਸੁਖਬੀਰ ਬਾਦਲ ਨੇ ਕਿਹਾ ਕਿ, "ਸਿੱਧੂ ਮੂਸੇਵਾਲਾ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈ। ਉਹ ਜਿਉਂਦਾ ਹੁੰਦਾ ਜੇਕਰ ਪੰਜਾਬ ਸਰਕਾਰ ਨੇ ਗਲਤ ਫੈਸਲੇ ਨਾ ਲਏ ਹੁੰਦੇ। ਪੁਲਿਸ 'ਚ ਸਕਿਓਰਿਟੀ ਥਰੈਟ ਪ੍ਰੋਟੈਕਸ਼ਨ ਕਮੇਟੀ ਹੈ, ਜੋ ਸਮੀਖਿਆ ਕਰਦੀ ਹੈ ਪਰ ਸੀਐਮ ਨੇ ਖੁਦ ਹੁਕਮ ਦੇ ਕੇ ਸੁਰੱਖਿਆ ਖਤਮ ਕਰ ਦਿੱਤੀ। ਆਪਣੇ ਮੀਡੀਆ ਇੰਚਾਰਜ ਦੇ ਮੋਬਾਈਲ ਤੋਂ ਸਾਰੇ ਲੋਕਾਂ ਦੇ ਨਾਮ ਤੇ ਵੇਰਵੇ ਭੇਜੇ। ਸੂਚੀ ਤੁਹਾਡੇ ਪੋਰਟਲ 'ਤੇ ਜਾਰੀ ਕੀਤੀ ਗਈ ਹੈ। ਝੂਠੀ ਚੌਧਰ ਦਿਖਾਉਣ ਲਈ ਇਹ ਕੰਮ ਕੀਤਾ।"

ਉਨ੍ਹਾਂ ਕਿਹਾ, "ਸਿੱਧੂ ਦੇ ਕਤਲ ਲਈ ਭੰਗਵਤ ਮਾਨ ਜ਼ਿੰਮੇਵਾਰ ਹੈ, ਇਸ 'ਤੇ ਚਰਚਾ ਹੋਣੀ ਚਾਹੀਦੀ ਹੈ। ਜਿਨ੍ਹਾਂ ਨੇ ਸੁਰੱਖਿਆ ਦਾ ਜਾਇਜ਼ਾ ਲਿਆ, ਉਨ੍ਹਾਂ 'ਤੇ ਵੀ ਮਾਮਲਾ ਦਰਜ ਕੀਤਾ ਜਾਵੇ। ਇਸ ਸਰਕਾਰ ਵਿੱਚ ਮੁਹਾਲੀ ਵਿੱਚ ਪੁਲਿਸ ਹੈੱਡਕੁਆਰਟਰ ਤੇ ਆਰਪੀਜੀ ਹਮਲਾ ਹੋਇਆ, ਹਿੰਦੂ ਸਿੱਖ ਦੰਗੇ ਹੋਏ। ਇਸ ਦੀ ਜਾਂਚ ਦੀ ਜ਼ਿੰਮੇਵਾਰੀ ਤੁਰੰਤ NIA ਨੂੰ ਸੌਂਪੀ ਜਾਵੇ। ਅਪਰਾਧ ਵਿੱਚ ਏਕੇ 47 ਦੀ ਵਰਤੋਂ ਕੀਤੀ ਗਈ ਸੀ। ਹੁਣ AAP ਸਰਕਾਰ 'ਤੇ ਭਰੋਸਾ ਨਹੀਂ ਰਿਹਾ। ਇਸ ਦੀ ਜਾਂਚ ਐਨਆਈਏ ਨੂੰ ਦਿੱਤੀ ਜਾਵੇ। ਅਕਾਲ ਤਖ਼ਤ ਦੇ ਜਥੇਦਾਰਾਂ ਦੀ ਸੁਰੱਖਿਆ ਵਾਪਸ ਲੈ ਲਈ ਗਈ ਹੈ।"

ਸੁਖਬੀਰ ਬਾਦਲ ਨੇ ਕਿਹਾ ਕਿ, "ਪੰਜਾਬ ਪੁਲਿਸ ਦੇ 80 ਮੁਲਾਜ਼ਮ ਕੇਜਰੀਵਾਲ ਨੂੰ ਦਿੱਤੇ ਗਏ ਹਨ। ਰਾਘਵ ਚੱਢਾ ਨੂੰ ਸੁਰੱਖਿਆ ਦਿੱਤੀ ਗਈ ਹੈ। ਭਗਵੰਤ ਮਾਨ ਦੇ ਪਰਿਵਾਰ ਨੂੰ ਦਿੱਤੀ ਗਈ ਸੁਰੱਖਿਆ ਅਜ਼ੀਜ਼ਾਂ ਲਈ ਇੱਕ ਨਵਾਂ ਕਾਨੂੰਨ ਹੈ ਤੇ ਦੂਜਿਆਂ ਲਈ ਇੱਕ ਵੱਖਰਾ। ਕੇਜਰੀਵਾਲ ਪੰਜਾਬ ਸਰਕਾਰ ਦੇ ਸਾਰੇ ਫੈਸਲੇ ਦਿੱਲੀ ਤੋਂ ਲੈ ਰਿਹਾ ਹੈ, ਇਸ ਲਈ ਪੰਜਾਬ ਸਰਕਾਰ ਨੂੰ ਬਰਖਾਸਤ ਕੀਤਾ ਜਾਵੇ।"

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਪੰਜਾਬ ਦੇ ਇਸ ਜ਼ਿਲੇ 'ਚ ਮੱਚੀ ਹਲਚਲ, ਲਾਗੂ ਹੋਈਆਂ ਪਾਬੰਦੀਆਂ, ਜਾਣੋ ਕਿਉਂ ਜਾਰੀ ਹੋਏ ਸਖਤ ਹੁਕਮ
ਪੰਜਾਬ ਦੇ ਇਸ ਜ਼ਿਲੇ 'ਚ ਮੱਚੀ ਹਲਚਲ, ਲਾਗੂ ਹੋਈਆਂ ਪਾਬੰਦੀਆਂ, ਜਾਣੋ ਕਿਉਂ ਜਾਰੀ ਹੋਏ ਸਖਤ ਹੁਕਮ
Video Viral: ਇਸ ਮਸ਼ਹੂਰ ਖਾਨ ਦੀ ਹਾਲਤ ਹੋਈ ਗੰਭੀਰ, ਹਸਪਤਾਲ ਤੋਂ ਦਿਲ ਦਹਿਲਾਉਣ ਵਾਲਾ ਵੀਡੀਓ ਵਾਇਰਲ!
Video Viral: ਇਸ ਮਸ਼ਹੂਰ ਖਾਨ ਦੀ ਹਾਲਤ ਹੋਈ ਗੰਭੀਰ, ਹਸਪਤਾਲ ਤੋਂ ਦਿਲ ਦਹਿਲਾਉਣ ਵਾਲਾ ਵੀਡੀਓ ਵਾਇਰਲ!
ਹੋਟਲ ਦਾ ਕਮਰਾ ਬੁੱਕ ਕਰਨ ਵੇਲੇ ਭੁੱਲ ਕੇ ਵੀ ਨਾ ਕਰੋ ਆਹ ਗਲਤੀਆਂ, ਨਹੀਂ ਤਾਂ ਹੋ ਸਕਦਾ ਜ਼ਬਰਦਸਤ ਨੁਕਸਾਨ
ਹੋਟਲ ਦਾ ਕਮਰਾ ਬੁੱਕ ਕਰਨ ਵੇਲੇ ਭੁੱਲ ਕੇ ਵੀ ਨਾ ਕਰੋ ਆਹ ਗਲਤੀਆਂ, ਨਹੀਂ ਤਾਂ ਹੋ ਸਕਦਾ ਜ਼ਬਰਦਸਤ ਨੁਕਸਾਨ
Diljit Dosanjh: ਦਿਲਜੀਤ ਦੋਸਾਂਝ ਨੂੰ ਸ਼ਰੇਆਮ ਕਿਸਨੇ ਦਿੱਤੀ ਧਮਕੀ, ਬੋਲੇ- ਅੱਜ ਦਿਖਾਵਾਂਗੇ ਤੈਨੂੰ ਪੂਰੀ ਫ਼ਿਲਮ, ਜਾਣੋ ਪੂਰਾ ਮਾਮਲਾ
ਦਿਲਜੀਤ ਦੋਸਾਂਝ ਨੂੰ ਸ਼ਰੇਆਮ ਕਿਸਨੇ ਦਿੱਤੀ ਧਮਕੀ, ਬੋਲੇ- ਅੱਜ ਦਿਖਾਵਾਂਗੇ ਤੈਨੂੰ ਪੂਰੀ ਫ਼ਿਲਮ, ਜਾਣੋ ਪੂਰਾ ਮਾਮਲਾ
Advertisement
ABP Premium

ਵੀਡੀਓਜ਼

ਪੁਲਿਸ ਦੀ ਕਾਰਵਾਈ ਵਿੱਚ 8 ਕਿਸਾਨ ਜ਼ਖ਼ਮੀ, ਜਾਣੋ ਪੰਧੇਰ ਨੇ ਕੀ ਕਿਹਾ ?ਕਿਸਾਨਾਂ ਤੇ ਚਲਾਈਆਂ ਗੋਲੀਆਂ, ਹਰਿਆਣਾ ਪੁਲਸ ਕਰ ਰਹੀ ਜੁਲਮਸ਼ੰਭੂ ਬਾਰਡਰ ਕਿਸਾਨ ਗੰਭੀਰ ਜਖਮੀ, ਪੀਜੀਆਈ ਕੀਤੇ ਰੈਫਰਕਿਸਾਨਾਂ ਨੇ ਜੱਥਾ ਵਾਪਿਸ ਬੁਲਾਇਆ, ਇਸ ਵਾਰ ਵੀ ਕਿਸਾਨ ਅਸਫਲ ਰਹੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਦੇ ਇਸ ਜ਼ਿਲੇ 'ਚ ਮੱਚੀ ਹਲਚਲ, ਲਾਗੂ ਹੋਈਆਂ ਪਾਬੰਦੀਆਂ, ਜਾਣੋ ਕਿਉਂ ਜਾਰੀ ਹੋਏ ਸਖਤ ਹੁਕਮ
ਪੰਜਾਬ ਦੇ ਇਸ ਜ਼ਿਲੇ 'ਚ ਮੱਚੀ ਹਲਚਲ, ਲਾਗੂ ਹੋਈਆਂ ਪਾਬੰਦੀਆਂ, ਜਾਣੋ ਕਿਉਂ ਜਾਰੀ ਹੋਏ ਸਖਤ ਹੁਕਮ
Video Viral: ਇਸ ਮਸ਼ਹੂਰ ਖਾਨ ਦੀ ਹਾਲਤ ਹੋਈ ਗੰਭੀਰ, ਹਸਪਤਾਲ ਤੋਂ ਦਿਲ ਦਹਿਲਾਉਣ ਵਾਲਾ ਵੀਡੀਓ ਵਾਇਰਲ!
Video Viral: ਇਸ ਮਸ਼ਹੂਰ ਖਾਨ ਦੀ ਹਾਲਤ ਹੋਈ ਗੰਭੀਰ, ਹਸਪਤਾਲ ਤੋਂ ਦਿਲ ਦਹਿਲਾਉਣ ਵਾਲਾ ਵੀਡੀਓ ਵਾਇਰਲ!
ਹੋਟਲ ਦਾ ਕਮਰਾ ਬੁੱਕ ਕਰਨ ਵੇਲੇ ਭੁੱਲ ਕੇ ਵੀ ਨਾ ਕਰੋ ਆਹ ਗਲਤੀਆਂ, ਨਹੀਂ ਤਾਂ ਹੋ ਸਕਦਾ ਜ਼ਬਰਦਸਤ ਨੁਕਸਾਨ
ਹੋਟਲ ਦਾ ਕਮਰਾ ਬੁੱਕ ਕਰਨ ਵੇਲੇ ਭੁੱਲ ਕੇ ਵੀ ਨਾ ਕਰੋ ਆਹ ਗਲਤੀਆਂ, ਨਹੀਂ ਤਾਂ ਹੋ ਸਕਦਾ ਜ਼ਬਰਦਸਤ ਨੁਕਸਾਨ
Diljit Dosanjh: ਦਿਲਜੀਤ ਦੋਸਾਂਝ ਨੂੰ ਸ਼ਰੇਆਮ ਕਿਸਨੇ ਦਿੱਤੀ ਧਮਕੀ, ਬੋਲੇ- ਅੱਜ ਦਿਖਾਵਾਂਗੇ ਤੈਨੂੰ ਪੂਰੀ ਫ਼ਿਲਮ, ਜਾਣੋ ਪੂਰਾ ਮਾਮਲਾ
ਦਿਲਜੀਤ ਦੋਸਾਂਝ ਨੂੰ ਸ਼ਰੇਆਮ ਕਿਸਨੇ ਦਿੱਤੀ ਧਮਕੀ, ਬੋਲੇ- ਅੱਜ ਦਿਖਾਵਾਂਗੇ ਤੈਨੂੰ ਪੂਰੀ ਫ਼ਿਲਮ, ਜਾਣੋ ਪੂਰਾ ਮਾਮਲਾ
Credit Cards: ਏਅਰਪੋਰਟ 'ਤੇ ਲੰਬੇ ਇੰਤਜ਼ਾਰ ਦਾ ਰੌਲਾ ਖ਼ਤਮ! ਇਨ੍ਹਾਂ Credit Cards ਦੀ ਵਰਤੋਂ ਨਾਲ ਲੌਂਜ 'ਚ ਮਿਲੇਗੀ ਫ੍ਰੀ ਐਂਟਰੀ
Credit Cards: ਏਅਰਪੋਰਟ 'ਤੇ ਲੰਬੇ ਇੰਤਜ਼ਾਰ ਦਾ ਰੌਲਾ ਖ਼ਤਮ! ਇਨ੍ਹਾਂ Credit Cards ਦੀ ਵਰਤੋਂ ਨਾਲ ਲੌਂਜ 'ਚ ਮਿਲੇਗੀ ਫ੍ਰੀ ਐਂਟਰੀ
Syria Crisis: ਸੀਰੀਆ 'ਚ ਭਾਰਤੀਆਂ ਨੂੰ ਲੈਕੇ ਸਾਹਮਣੇ ਆਇਆ ਵੱਡਾ ਅਪਡੇਟ, ਦੂਤਾਵਾਸ ਕਰ ਰਿਹਾ ਕੰਮ!, MEA ਨੇ ਜਾਰੀ ਕੀਤੀ ਐਡਵਾਈਜ਼ਰੀ
Syria Crisis: ਸੀਰੀਆ 'ਚ ਭਾਰਤੀਆਂ ਨੂੰ ਲੈਕੇ ਸਾਹਮਣੇ ਆਇਆ ਵੱਡਾ ਅਪਡੇਟ, ਦੂਤਾਵਾਸ ਕਰ ਰਿਹਾ ਕੰਮ!, MEA ਨੇ ਜਾਰੀ ਕੀਤੀ ਐਡਵਾਈਜ਼ਰੀ
ਹਰਿਆਣਾ-ਪੰਜਾਬ ਸਰਹੱਦ ਬੰਦ ਦਾ ਮਾਮਲਾ ਮੁੜ ਪਹੁੰਚਿਆ SC, ਅੱਜ ਹੋ ਸਕਦੀ ਸੁਣਵਾਈ, ਜਾਣੋ ਪੂਰਾ ਮਾਮਲਾ
ਹਰਿਆਣਾ-ਪੰਜਾਬ ਸਰਹੱਦ ਬੰਦ ਦਾ ਮਾਮਲਾ ਮੁੜ ਪਹੁੰਚਿਆ SC, ਅੱਜ ਹੋ ਸਕਦੀ ਸੁਣਵਾਈ, ਜਾਣੋ ਪੂਰਾ ਮਾਮਲਾ
DPS ਸਣੇ ਦਿੱਲੀ ਦੇ ਕਈ ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਬੱਚਿਆਂ ਨੂੰ ਘਰ ਭੇਜਿਆ ਵਾਪਸ
DPS ਸਣੇ ਦਿੱਲੀ ਦੇ ਕਈ ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਬੱਚਿਆਂ ਨੂੰ ਘਰ ਭੇਜਿਆ ਵਾਪਸ
Embed widget