ਪੜਚੋਲ ਕਰੋ
Advertisement
ਕਾਂਗਰਸ ਦੀ ਗੁੱਟਬਾਜ਼ੀ ਪੁੱਜੀ ਦਿੱਲੀ ਦਰਬਾਰ
ਚੰਡੀਗੜ੍ਹ: ਪੰਜਾਬ ਕਾਂਗਰਸ ਦੀ ਗੁੱਟਬਾਜ਼ੀ ਦੀ ਕਹਾਣੀ ਦਿੱਲੀ ਦਰਬਾਰ ਪੁੱਜ ਚੁੱਕੀ ਹੈ। ਅੱਜ ਦਿੱਲੀ ਵਿੱਚ ਇਸ 'ਤੇ ਚਰਚਾ ਹੋ ਸਕਦੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਇਸ ਮਸਲੇ 'ਤੇ ਮੁਲਾਕਾਤ ਕਰ ਸਕਦੇ ਹਨ। ਕੈਪਟਨ ਕੱਲ੍ਹ ਰਾਤ ਦਿੱਲੀ ਚਲੇ ਗਏ ਸੀ ਤੇ ਉਨ੍ਹਾਂ ਦੇ ਦੌਰੇ ਵਿੱਚ ਰਾਹੁਲ ਦੀ ਮੀਟਿੰਗ ਤਹਿ ਹੈ।
ਕੈਪਟਨ ਦੇ ਕਰੀਬੀਆਂ ਮੁਤਾਬਕ ਉਹ AICC ਦਾ ਅਗਲਾ ਸੈਸ਼ਨ ਪੰਜਾਬ ਵਿੱਚ ਕਰਾਉਣ ਨੂੰ ਲੈ ਕੇ ਰਾਹੁਲ ਗਾਂਧੀ ਨਾਲ ਗੱਲਬਾਤ ਕਰਨਗੇ। ਉਨ੍ਹਾਂ ਦੇ ਨਾਲ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵੀ ਹੋਣਗੇ।
ਇਸ ਤੋਂ ਇਲਾਵਾ ਕੈਪਟਨ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਨਾਲ ਮੁਲਾਕਾਤ ਕਰ ਸਕਦੇ ਹਨ। ਕੈਪਟਨ ਪੰਜਾਬ ਨੂੰ ਫੰਡ ਦੇਣ ਦੀ ਗੱਲ ਹਮੇਸ਼ਾ ਉਠਾਉਂਦੇ ਰਹੇ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਲੁਧਿਆਣਾ
ਸਿਹਤ
ਕਾਰੋਬਾਰ
Advertisement