ਪੜਚੋਲ ਕਰੋ

Arvind Kejriwal to visit Punjab: 15 ਜੂਨ ਨੂੰ ਪੰਜਾਬ ਦਾ ਦੌਰਾ ਕਰਨਗੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ

ਜਾਣਕਾਰੀ ਮੁਤਾਬਕ ਕੇਜਰੀਵਾਲ 15 ਜੂਨ ਨੂੰ ਜਲੰਧਰ ਆ ਰਹੇ ਹਨ। ਇਸ ਵਾਰ ਕੇਜਰੀਵਾਲ ਦਾ ਇਹ ਦੌਰਾ ਪੰਜਾਬ 'ਚ ਆਪ ਦੀ ਸੱਤਾ ਕਾਇਮ ਹੋਣ ਤੋਂ ਕਰੀਬ ਤਿੰਨ ਮਹੀਨਿਆਂ ਬਾਅਦ ਹੋ ਰਿਹਾ ਹੈ। ਬੀਤੇ ਦਿਨੀਂ ਪੰਜਾਬ ਸੀਆਮ ਭਗਵੰਤ ਮਾਨ ਨੇ ਪੰਜਾਬੀਆਂ ਖਾਸ ਕਰਕੇ ਪੰਜਾਬੀ ਐਨਆਰਈਜ਼ ਨੂੰ ਖਾਸ ਤੋਹਫਾ ਦਿੱਤਾ ਹੈ।

Arvind Kejriwal will visit Jalandhar: ਅਰਵਿੰਦ ਕੇਜਰੀਵਾਲ ਇੱਕ ਵਾਰ ਫਿਰ ਤੋਂ ਪੰਜਾਬ ਦੇ ਦੌਰੇ 'ਤੇ ਆ ਰਹੇ ਹਨ। ਦੱਸ ਦਈਏ ਕਿ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਕੇਜਰੀਵਾਲ ਨੇ ਪੰਜਾਬ ਦਾ ਕਈ ਵਾਰ ਦੌਰਾ ਕੀਤਾ ਸੀ ਅਤੇ ਪੰਜਾਬੀਆਂ ਨੂੰ ਖੁਸ਼ ਕਰਨ ਦਾ ਕੋਈ ਮੌਕਾ ਹੱਥੋਂ ਨਹੀਂ ਜਾਣ ਦਿੱਤਾ। ਇਸ ਤੋਂ ਬਾਅਦ ਇੱਕ ਵਾਰ ਫਿਰ ਕੇਜਰੀਵਾਲ ਪੰਜਾਬ ਦੌਰਾ ਕਰ ਰਹੇ ਹਨ।

ਹਾਸਲ ਜਾਣਕਾਰੀ ਮੁਤਾਬਕ ਕੇਜਰੀਵਾਲ 15 ਜੂਨ ਨੂੰ ਜਲੰਧਰ ਆ ਰਹੇ ਹਨ। ਇਸ ਵਾਰ ਕੇਜਰੀਵਾਲ ਦਾ ਇਹ ਦੌਰਾ ਪੰਜਾਬ 'ਚ ਆਪ ਦੀ ਸੱਤਾ ਕਾਇਮ ਹੋਣ ਤੋਂ ਕਰੀਬ ਤਿੰਨ ਮਹੀਨਿਆਂ ਬਾਅਦ ਹੋ ਰਿਹਾ ਹੈ। ਬੀਤੇ ਦਿਨੀਂ ਪੰਜਾਬ ਸੀਐਮ ਭਗਵੰਤ ਮਾਨ ਨੇ ਪੰਜਾਬੀਆਂ ਖਾਸ ਕਰਕੇ ਪੰਜਾਬੀ ਐਨਆਰਈਜ਼ ਨੂੰ ਖਾਸ ਤੋਹਫਾ ਦਿੱਤਾ ਹੈ, ਜਿਸ 'ਚ ਉਨ੍ਹਾਂ ਨੇ ਪੰਜਾਬ ਵੋਲਵੋ ਨੂੰ ਦਿੱਲੀ ਏਅਰਪੋਰਟ ਤੱਕ ਜਾਣ ਦਾ ਐਲਾਨ ਕਰ ਦਿੱਤਾ ਹੈ। ਇਸ ਸਰਵੀਸ 15 ਜੂਨ ਤੋਂ ਸ਼ੁਰੂ ਹੇ ਰਹੀ ਹੈ। ਜਿਸ 'ਚ ਹੁਣ ਕੇਜਰੀਵਾਲ ਪੰਜਾਬ ਤੋਂ ਦਿੱਲੀ ਹਵਾਈ ਅੱਡੇ ਤੱਕ ਬੱਸ ਸੇਵਾ ਸ਼ੁਰੂ ਕਰਨ ਵਿੱਚ ਸ਼ਾਮਲ ਹੋਣਗੇ। ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਬੱਸਾਂ ਨੂੰ ਹਰੀ ਝੰਡੀ ਦਿਖਾਉਣਗੇ।

‘ਆਪ’ ਆਗੂ ਨੇ ਦਾਅਵਾ ਕੀਤਾ ਕਿ ਮਾਨ ਸਰਕਾਰ ਵੱਲੋਂ ਬੱਸ ਰੂਟਾਂ ਤੋਂ ਨਿੱਜੀ ਕੰਪਨੀ ਦਾ ਏਕਾਧਿਕਾਰ ਖ਼ਤਮ ਕੀਤਾ ਗਿਆ ਹੈ ਅਤੇ ਟਰਾਂਸਪੋਰਟ ਵਿਭਾਗ ’ਚ ਲਗਜਰੀ ਬੱਸਾਂ ਨੂੰ ਸ਼ਾਮਲ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਸਰਕਾਰੀ ਬੱਸਾਂ ’ਚ ਸਹੂਲਤਾਂ ਦਾ ਨਵੀਨੀਕਰਨ ਅਤੇ ਵਿਕਾਸ ਕਰਨ ਦਾ ਫ਼ੈਸਲਾ ਵੀ ਕੀਤਾ ਗਿਆ ਹੈ। 

 ਮਾਨ ਸਰਕਾਰ ਵੱਲੋਂ ਦਿੱਲੀ ਏਅਰਪੋਰਟ ਲਈ ਸੁਪਰ ਲਗਜ਼ਰੀ ਵੋਲਵੋ ਬੱਸਾਂ ਚਲਾਈਆਂ ਜਾ ਰਹੀਆਂ ਹਨ ਅਤੇ ਇਨਾਂ ਬੱਸਾਂ ਦਾ ਕਿਰਾਇਆ ਨਿੱਜੀ ਬੱਸਾਂ ਨਾਲੋਂ ਅੱਧਾ ਹੋਵੇਗਾ, ਜਦੋਂ ਕਿ ਸਹੂਲਤਾਂ ਦੁੱਗਣੀਆਂ ਹੋਣਗੀਆਂ। ਇਨਾਂ ਬੱਸਾਂ ਦੀ ਬੁਕਿੰਗ ਪੰਜਾਬ ਰੋਡਵੇਜ਼ ਅਤੇ ਪਨਬੱਸ ਦੀਆਂ ਵੈਬਸਾਇਟਜ਼ ’ਤੇ ਆਸਾਨੀ ਨਾਲ ਦੇਖੀ ਜਾ ਸਕਦੀ ਹੈ ਅਤੇ ਬੱਸਾਂ ਦੀ ਸਮਾਂ ਸਾਰਣੀ ਵੀ ਉਕਤ ਸਾਇਟਾਂ ’ਤੇ ਉਪਲੱਬਧ ਹੈ।

ਇਹ ਵੀ ਪੜ੍ਹੋ: Rajya Sabha Election 2022: ਰਾਜ ਸਭਾ ਚੋਣਾਂ 'ਚ ਖੂਬ ਹੋਈ ਕਰਾਸ ਵੋਟਿੰਗ, ਅਜੇ ਮਾਕਨ ਸਮੇਤ ਇਨ੍ਹਾਂ ਵੱਡੇ ਚਿਹਰਿਆਂ ਨੂੰ ਮਿਲੀ ਕਰਾਰੀ ਹਾਰ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Karamjit Anmol: ਪੰਜਾਬੀ ਕਲਾਕਾਰ ਤੇ 'ਆਪ' ਉਮੀਦਵਾਰ ਕਰਮਜੀਤ ਅਨਮੋਲ ਵਿਵਾਦਾਂ 'ਚ, ਐਕਟਰ ਦਾ ਫੜਿਆ ਗਿਆ ਝੂਠ, ਨਹੀਂ ਹੈ ਕੈਟਾਗਰੀ ਨਾਲ ਕੋਈ ਸਬੰਧ
ਪੰਜਾਬੀ ਕਲਾਕਾਰ ਤੇ 'ਆਪ' ਉਮੀਦਵਾਰ ਕਰਮਜੀਤ ਅਨਮੋਲ ਵਿਵਾਦਾਂ 'ਚ, ਐਕਟਰ ਦਾ ਫੜਿਆ ਗਿਆ ਝੂਠ, ਨਹੀਂ ਹੈ ਕੈਟਾਗਰੀ ਨਾਲ ਕੋਈ ਸਬੰਧ
Amritsar News: ਅੰਮ੍ਰਿਤਸਰ 'ਚ ਅਕਾਲੀ ਦਲ-ਬਸਪਾ ਨੂੰ ਲੱਗਿਆ ਵੱਡਾ ਝਟਕਾ! ਦਲਵੀਰ ਕੌਰ ਨੇ ਫੜ੍ਹਿਆ 'AAP' ਪਾਰਟੀ ਦਾ ਪੱਲਾ

Viral: ਮੌਤ ਦੇ 12 ਘੰਟੇ ਬਾਅਦ ਜ਼ਿੰਦਾ ਹੋਈ 3 ਸਾਲ ਦੀ ਬੱਚੀ,  ਚੀਕਣ ਲੱਗੀ - ਮਾਂ...ਮਾਂ

ਜੇਕਰ ਤੁਸੀਂ ਰੋਜ਼ਾਨਾ ਪਿਸਤਾ ਖਾਣਾ ਚਾਹੁੰਦੇ ਹੋ ਤਾਂ ਇਨ੍ਹਾਂ ਨੂੰ ਆਪਣੀ ਰੋਜ਼ਾਨਾ ਖੁਰਾਕ 'ਚ ਇਸ ਤਰ੍ਹਾਂ ਸ਼ਾਮਲ ਕਰੋ।

for smartphones
and tablets

ਵੀਡੀਓਜ਼

Jalandhar lok sabha seat| ਹਲਕੇ ਵਿੱਚ ਡੇਰਿਆਂ, ਚਰਚਾਂ ਦੀ ਭਰਮਾਰ, ਜਲੰਧਰ ਜਾਏਗਾ ਕਿਸ ਦੇ ਨਾਲ ?Sunil Jakhar on Farmer| 'ਆਪਸ ਵਾਲੀਆਂ ਕਿੜਾਂ ਤਾਂ ਨਹੀਂ ਕੱਢ ਰਹੇ ਕਿਤੇ'-ਜਾਖੜ ਦਾ ਕਿਸਾਨ ਲੀਡਰਾਂ ਤੋਂ ਸਵਾਲSonipat| ਲਵ ਮੈਰਿਜ ਦੀ ਸਨਕ ਸੀ ਸਵਾਰ,ਗਰਲ ਫ੍ਰੈਂਡ ਨਾਲ ਮਿਲ ਪਿਓ ਦਿੱਤਾ ਮਾਰ, ਲਾਇਆ ਜ਼ਹਿਰ ਦਾ ਟੀਕਾ ?Rana Gurmit Singh Sodhi|'ਜੇ ਤੁਹਾਨੂੰ ਬੀਜੇਪੀ ਚੰਗੀ ਨਹੀਂ ਲੱਗਦੀ ਤਾਂ ਚੋਣ ਲੜ ਲਓ'-ਸੋਢੀ ਦਾ ਕਿਸਾਨਾਂ ਨੂੰ ਚੈਲੇਂਜ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Karamjit Anmol: ਪੰਜਾਬੀ ਕਲਾਕਾਰ ਤੇ 'ਆਪ' ਉਮੀਦਵਾਰ ਕਰਮਜੀਤ ਅਨਮੋਲ ਵਿਵਾਦਾਂ 'ਚ, ਐਕਟਰ ਦਾ ਫੜਿਆ ਗਿਆ ਝੂਠ, ਨਹੀਂ ਹੈ ਕੈਟਾਗਰੀ ਨਾਲ ਕੋਈ ਸਬੰਧ
ਪੰਜਾਬੀ ਕਲਾਕਾਰ ਤੇ 'ਆਪ' ਉਮੀਦਵਾਰ ਕਰਮਜੀਤ ਅਨਮੋਲ ਵਿਵਾਦਾਂ 'ਚ, ਐਕਟਰ ਦਾ ਫੜਿਆ ਗਿਆ ਝੂਠ, ਨਹੀਂ ਹੈ ਕੈਟਾਗਰੀ ਨਾਲ ਕੋਈ ਸਬੰਧ
Amritsar News: ਅੰਮ੍ਰਿਤਸਰ 'ਚ ਅਕਾਲੀ ਦਲ-ਬਸਪਾ ਨੂੰ ਲੱਗਿਆ ਵੱਡਾ ਝਟਕਾ! ਦਲਵੀਰ ਕੌਰ ਨੇ ਫੜ੍ਹਿਆ 'AAP' ਪਾਰਟੀ ਦਾ ਪੱਲਾ
Amritsar News: ਅੰਮ੍ਰਿਤਸਰ 'ਚ ਅਕਾਲੀ ਦਲ-ਬਸਪਾ ਨੂੰ ਲੱਗਿਆ ਵੱਡਾ ਝਟਕਾ! ਦਲਵੀਰ ਕੌਰ ਨੇ ਫੜ੍ਹਿਆ 'AAP' ਪਾਰਟੀ ਦਾ ਪੱਲਾ
Viral: ਮੌਤ ਦੇ 12 ਘੰਟੇ ਬਾਅਦ ਜ਼ਿੰਦਾ ਹੋਈ 3 ਸਾਲ ਦੀ ਬੱਚੀ,  ਚੀਕਣ ਲੱਗੀ - ਮਾਂ...ਮਾਂ
Viral: ਮੌਤ ਦੇ 12 ਘੰਟੇ ਬਾਅਦ ਜ਼ਿੰਦਾ ਹੋਈ 3 ਸਾਲ ਦੀ ਬੱਚੀ, ਚੀਕਣ ਲੱਗੀ - ਮਾਂ...ਮਾਂ
ਜੇਕਰ ਤੁਸੀਂ ਰੋਜ਼ਾਨਾ ਪਿਸਤਾ ਖਾਣਾ ਚਾਹੁੰਦੇ ਹੋ ਤਾਂ ਇਨ੍ਹਾਂ ਨੂੰ ਆਪਣੀ ਰੋਜ਼ਾਨਾ ਖੁਰਾਕ 'ਚ ਇਸ ਤਰ੍ਹਾਂ ਸ਼ਾਮਲ ਕਰੋ।
ਜੇਕਰ ਤੁਸੀਂ ਰੋਜ਼ਾਨਾ ਪਿਸਤਾ ਖਾਣਾ ਚਾਹੁੰਦੇ ਹੋ ਤਾਂ ਇਨ੍ਹਾਂ ਨੂੰ ਆਪਣੀ ਰੋਜ਼ਾਨਾ ਖੁਰਾਕ 'ਚ ਇਸ ਤਰ੍ਹਾਂ ਸ਼ਾਮਲ ਕਰੋ।
Hemkunt Sahib Yatra 2024: ਹੇਮਕੁੰਟ ਜਾਣ ਵਾਲਿਆਂ ਲਈ ਖੁਸ਼ਖਬਰੀ! ਹੈਲੀਕਾਪਟਰ ਸੇਵਾ ਸ਼ੁਰੂ

Wheat Price: ਹਾੜੀ ਦੀਆਂ ਫ਼ਸਲਾਂ ਦੇ ਮੁੱਲ ਨੂੰ ਵਧਾਉਣ ਲੈ ਕੇ ਪੰਜਾਬ ਸਰਕਾਰ ਨੇ ਕੇਂਦਰ ਨੂੰ ਲਿਖੀ ਚਿੱਠੀ, ਕਣਕ ਦਾ ਭਾਅ 3104 ਰੁਪਏ ਕਰਨ ਦੀ ਕੀਤੀ ਸਿਫਾਰਿਸ਼

ਅਨਿਲ ਜੋਸ਼ੀ ਚਾਹੁੰਦੇ ਸੀ ਬੀਜੇਪੀ ਨੂੰ ਸੀਟ ਮਿਲੇ ਪਰ ਹੋਇਆ ਕੁੱਝ ਹੋਰ

Lok Sabha Election 2024: ਖਹਿਰਾ ਦਾ ਮੀਤ ਹੇਅਰ ਨੂੰ ਚੈਲੰਜ! ਵੋਟਾਂ ਮੰਗਣ ਤੋਂ ਪਹਿਲਾਂ ਔਰਤਾਂ ਦੇ ਖਾਤਿਆਂ 'ਚ 26-26 ਹਜ਼ਾਰ ਰੁਪਏ ਪਾਓ...

Embed widget