SGPC|ਮੇਰੇ ਤੋਂ ਗ਼ਲਤੀ ਹੋਈ, ਮੈਂ ਮੁਆਫੀ ਮੰਗਦਾ ਹਾਂ, ਧਾਮੀ! Women Commesionਦਾ ਜਵਾਬ ਹੋਵੇਗੀ ਕਾਰਵਾਈ? jagir kaur
ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਨੋਟਿਸ ਦਾ ਜਵਾਬ ਦਿੱਤਾ ਹੈ।
ਸ਼੍ਰੋਮਣੀ ਕਮੇਟੀ ਪ੍ਰਧਾਨ ਖੁਦ ਪੇਸ਼ ਹੋਏ ਤੇ ਜਵਾਬ ਦਿੱਤਾ।
ਨੇ ਕਿਹਾ ਕਿ ਕੋਈ ਵੀ ਉੱਚ ਅਹੁਦਾ ਸੰਭਾਲਣ ਤੋਂ ਪਹਿਲਾਂ ਮੈਂ ਸਮਾਜ ਦੇ ਹਰ ਵਰਗ ਅਤੇ ਜਾਤੀ ਖਾਸ ਕਰਕੇ ਔਰਤ ਵਰਗ ਦਾ ਸਨਮਾਨ ਕਰਨ ਵਾਲਾ ਵਿਅਕਤੀ ਹਾਂ।
ਮੇਰਾ ਕਿਸੇ ਵੀ ਔਰਤ ਦਾ ਅਪਮਾਨ ਕਰਨ ਜਾਂ ਉਸ ਦੇ ਸਵੈਮਾਣ ਨੂੰ ਠੇਸ ਪਹੁੰਚਾਉਣ ਦਾ ਕੋਈ ਇਰਾਦਾ ਨਹੀਂ ਹੈ।
ਦਰਅਸਲ, ਟੈਲੀਫੋਨ ਰਿਕਾਰਡਿੰਗ ਵਿੱਚ ਮੇਰੇ ਵੱਲੋਂ ਕੁਝ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ।
ਜਦੋਂ ਇੱਕ ਵਿਅਕਤੀ ਨੇ ਮੈਨੂੰ ਬੀਬੀ ਜਗੀਰ ਕੌਰ ਜੀ ਦਾ ਨਾਮ ਲੈ ਕੇ ਬੁਲਾਇਆ ਅਤੇ ਮੇਰੇ 'ਤੇ ਗਲਤ ਇਲਜ਼ਾਮ ਲਗਾਏ, ਉਸ ਸਮੇਂ ਮੈਂ ਮਾਨਸਿਕ ਤੌਰ 'ਤੇ ਅਸਧਾਰਨ ਸਥਿਤੀ ਵਿੱਚ ਸੀ ਅਤੇ ਅਚੇਤ ਤੌਰ 'ਤੇ ਮੇਰੇ ਮੂੰਹੋਂ ਕੁਝ ਅਜਿਹੇ ਗਲਤ ਸ਼ਬਦ ਨਿਕਲੇ।
ਮੈਨੂੰ ਇਸ ਦਾ ਅਫ਼ਸੋਸ ਹੈ।


















