ਪੜਚੋਲ ਕਰੋ

ਕਿਸਾਨ ਅੰਦੋਲਨ ' ਡਟੇ ਇਕ ਹੋਰ ਕਿਸਾਨ ਦੀ ਮੌਤ

ਤਕ ਕਿਸਾਨ ਦੇ ਪਰਿਵਾਰ ਨੂੰ 5 ਲੱਖ ਮੁਆਵਜ਼ਾ ਰਾਸ਼ੀ, ਇੱਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ ਸਾਰੀ ਕਰਜ਼ਮਾਫ਼ੀ ਦੀ ਮੰਗ ਨੂੰ ਲੈ ਕੇ ਡੀਸੀ ਦਫ਼ਤਰ ਅੱਗੇ ਕਿਸਾਨ ਜੱਥੇਬੰਦੀਆਂ ਨੇ ਪੱਕਾ ਮੋਰਚਾ ਲਾ ਦਿੱਤਾ ਹੈ।

ਬਰਨਾਲਾ: ਕਿਸਾਨ ਅੰਦੋਲਨ ਦੌਰਾਨ ਬਰਨਾਲਾ ਦੇ ਪਿੰਡ ਰਾਜੀਆ ਦੇ ਕਿਸਾਨ ਸੁਖਦੇਵ ਸਿੰਘ ਦੀ ਮੌਤ ਹੋ ਗਈ। ਲਗਾਤਾਰ ਦੋ ਮਹੀਨੇ ਦਿੱਲੀ ਬਾਰਡਰ ’ਤੇ ਸੰਘਰਸ਼ ਦੌਰਾਨ ਸੁਖਦੇਵ ਸਿੰਘ ਨੂੰ ਅਧਰੰਗ ਦਾ ਦੌਰਾ ਪਿਆ ਸੀ। ਜਿਸ ਮਗਰੋਂ ਲੰਬੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਕਿਸਾਨ ਜਥੇਬੰਦੀਆਂ ਨੇ ਮ੍ਰਿਤਕ ਕਿਸਾਨ ਨੂੰ ਅੰਦੋਲਨ ਦਾ ਸ਼ਹੀਦ ਐਲਾਨਿਆ।

ਇਸ ਤੋਂ ਬਾਅਦ ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ 5 ਲੱਖ ਮੁਆਵਜ਼ਾ ਰਾਸ਼ੀ, ਇੱਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ ਸਾਰੀ ਕਰਜ਼ਮਾਫ਼ੀ ਦੀ ਮੰਗ ਨੂੰ ਲੈ ਕੇ ਡੀਸੀ ਦਫ਼ਤਰ ਅੱਗੇ ਕਿਸਾਨ ਜੱਥੇਬੰਦੀਆਂ ਨੇ ਪੱਕਾ ਮੋਰਚਾ ਲਾ ਦਿੱਤਾ ਹੈ। ਕਿਸਾਨਾਂ ਨੇ ਤਿੰਨੇ ਮੰਗਾਂ ਪੂਰੀਆਂ ਹੋਣ ਤੱਕ ਸੰਘਰਸ਼ ਲੜਨ ਦਾ ਐਲਾਨ ਕੀਤਾ ਹੈ।

ਇਸ ਸਬੰਧੀ ਕਿਸਾਨ ਆਗੂਆਂ ਨੇ ਦੱਸਿਆ ਕਿ 26 ਨਵੰਬਰ ਤੋਂ ਮ੍ਰਿਤਕ ਕਿਸਾਨ ਸੁਖਦੇਵ ਸਿੰਘ ਦਿੱਲੀ ਮੋਰਚੇ ਵਿੱਚ ਡਟਿਆ ਹੋਇਆ ਸੀ, ਜਿੱਥੇ ਉਸਨੂੰ ਅਧਰੰਗ ਦਾ ਅਟੈਕ ਆ ਗਿਆ ਅਤੇ ਉਸਦੀ ਹਾਲਤ ਬਿਗੜ ਗਈ। ਜਿਸ ਤੋਂ ਬਾਅਦ ਉਸਨੂੰ ਬਠਿੰਡਾ ਵਿਖੇ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਕਿਸਾਨ ਦੀ ਇਸ ਹਾਲਤ ਸਬੰਧੀ ਜ਼ਿਲਾ ਪ੍ਰਸ਼ਾਸਨ ਨੂੰ ਜਾਣਕਾਰੀ ਦੇ ਦਿੱਤੀ ਸੀ ਅਤੇ ਕਿਸਾਨ ਦੇ ਇਲਾਜ਼ ਲਈ ਸਰਕਾਰ ਤੋਂ ਮੰਗ ਕੀਤੀ ਸੀ।

ਸਰਕਾਰ ਨੇ ਕਿਸਾਨ ਦੇ ਇਲਾਜ਼ ਲਈ ਕੋਈ ਮਦਦ ਨਹੀਂ ਕੀਤੀ, ਜਦਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਜ਼ਰੂਰ ਕਿਸਾਨ ਦੇ ਇਲਾਜ਼ ਲਈ ਮਦਦ ਕੀਤੀ ਗਈ। ਪਰ ਇਲਾਜ਼ ਦੌਰਾਨ ਕਿਸਾਨ ਸੁਖਦੇਵ ਸਿੰਘ ਦੀ ਮੌਤ ਹੋ ਗਈ। ਜਿਸ ਕਰਕੇ ਕਿਸਾਨ ਜੱਥੇਬੰਦੀਆਂ ਵੱਲੋਂ ਸੁਖਦੇਵ ਸਿੰਘ ਨੂੰ ਕਿਸਾਨ ਅੰਦੋਲਨ ਦੇ ਸ਼ਹੀਦ ਦਾ ਦਰਜ਼ਾ ਦਿੱਤਾ ਗਿਆ ਹੈ।

ਮ੍ਰਿਤਕ ਦਾ ਪਰਿਵਾਰ ਛੋਟੀ ਖੇਤੀ ਵਾਲਾ ਹੈ। ਜਿਸ ਕਰਕੇ ਸਰਕਾਰ ਤੋਂ ਮ੍ਰਿਤਕ ਕਿਸਾਨ ਦੇ ਪਰਿਵਾਰ ਲਈ 5 ਲੱਖ ਮੁਆਵਜ਼ਾ ਰਾਸ਼ੀ, ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ ਸਾਰੀ ਕਰਜ਼ਾਮਾਫ਼ੀ ਦੀ ਮੰਗ ਕੀਤੀ ਗਈ ਹੈ। ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਇਹਨਾਂ ਮੰਗਾਂ ਨੂੰ ਮੰਨਣ ਤੋਂ ਇਨਕਾਰੀ ਹੋ ਰਿਹਾ ਹੈ। ਜਿਸ ਕਰਕੇ ਜੱਥੇਬੰਦੀਆਂ ਵਲੋਂ ਪੱਕਾ ਮੋਰਚਾ ਡੀਸੀ ਦਫ਼ਤਰ ਬਰਨਾਲਾ ਅੱਗੇ ਦਿਨ ਰਾਤ ਦਾ ਲਗਾ ਦਿੱਤਾ ਹੈ। ਜਿਹਨਾਂ ਸਮਾਂ ਇਹ ਤਿੰਨੇ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਉਨਾਂ ਸਮਾਂ ਸੰਘਰਸ਼ ਜਾਰੀ ਰਹੇਗਾ।

 

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab School Time Change: ਪੰਜਾਬ ਦੇ ਸਕੂਲਾਂ ਦਾ ਫਿਰ ਬਦਲਿਆ ਸਮਾਂ, ਜਾਣੋ ਹੁਣ ਕੀ ਹੋਵੇਗਾ ਸਕੂਲ ਲੱਗਣ ਦਾ ਟਾਈਮ?
ਪੰਜਾਬ ਦੇ ਸਕੂਲਾਂ ਦਾ ਫਿਰ ਬਦਲਿਆ ਸਮਾਂ, ਜਾਣੋ ਹੁਣ ਕੀ ਹੋਵੇਗਾ ਸਕੂਲ ਲੱਗਣ ਦਾ ਟਾਈਮ?
ਪੰਜਾਬ ਦੇ ਥਾਣੇ 'ਤੇ ਹਮਲਾ ਕਰਨ ਵਾਲੇ ਕਾਬੂ, ਅੱਤਵਾਦੀ ਹੈਪੀ ਪਾਸੀਆਂ ਅਤੇ ਡਰੱਗ ਤਸਕਰ ਨਾਲ ਨਿਕਲੇ ਸਬੰਧ
ਪੰਜਾਬ ਦੇ ਥਾਣੇ 'ਤੇ ਹਮਲਾ ਕਰਨ ਵਾਲੇ ਕਾਬੂ, ਅੱਤਵਾਦੀ ਹੈਪੀ ਪਾਸੀਆਂ ਅਤੇ ਡਰੱਗ ਤਸਕਰ ਨਾਲ ਨਿਕਲੇ ਸਬੰਧ
ਰਾਮ ਰਹੀਮ ਪੈਰੋਲ 'ਤੇ ਮੁੜ ਆਇਆ ਬਾਹਰ, ਪੈਰੋਕਾਰਾਂ ਨੂੰ ਕੀਤੀ ਖਾਸ ਅਪੀਲ
ਰਾਮ ਰਹੀਮ ਪੈਰੋਲ 'ਤੇ ਮੁੜ ਆਇਆ ਬਾਹਰ, ਪੈਰੋਕਾਰਾਂ ਨੂੰ ਕੀਤੀ ਖਾਸ ਅਪੀਲ
Public Holiday: 2 ਅਤੇ 3 ਫਰਵਰੀ ਨੂੰ ਸਰਕਾਰੀ ਛੁੱਟੀ ਦਾ ਐਲਾਨ, ਕਾਲਜ-ਸਕੂਲ ਸਣੇ ਸਰਕਾਰੀ ਦਫ਼ਤਰ ਰਹਿਣਗੇ ਬੰਦ
Public Holiday: 2 ਅਤੇ 3 ਫਰਵਰੀ ਨੂੰ ਸਰਕਾਰੀ ਛੁੱਟੀ ਦਾ ਐਲਾਨ, ਕਾਲਜ-ਸਕੂਲ ਸਣੇ ਸਰਕਾਰੀ ਦਫ਼ਤਰ ਰਹਿਣਗੇ ਬੰਦ
Advertisement
ABP Premium

ਵੀਡੀਓਜ਼

ਗੁਰਮੀਤ ਰਾਮ ਰਹੀਮ ਨੂੰ ਫਿਰ ਮਿਲੀ ਪੈਰੋਲ, ਸਿਰਸਾ ਪਹੁੰਚਿਆ ਰਾਮ ਰਹੀਮਕਿਸਾਨਾਂ ਦਾ ਵੱਡਾ ਐਲਾਨ, ਸਰਵਨ ਸਿੰਘ ਪੰਧੇਰ ਨੇ ਕੀਤਾ ਐਲਾਨBhimrao Ambedkar| ਭੀਮਰਾਓ ਅੰਬੇਦਕਰ ਦੇ ਬੁੱਤ 'ਤੇ ਹਮਲਾ ਕਿਸਦੀ ਸਾਜਿਸ਼ ?World Record | ਇਸ ਸਿੱਖ ਨੇ ਕਰਤੀ ਕਮਾਲ, 7 ਮਹਾਂਦੀਪਾਂ ਦਾ ਬਣਿਆ ਜੇਤੂ | Antarctica Marathon|

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab School Time Change: ਪੰਜਾਬ ਦੇ ਸਕੂਲਾਂ ਦਾ ਫਿਰ ਬਦਲਿਆ ਸਮਾਂ, ਜਾਣੋ ਹੁਣ ਕੀ ਹੋਵੇਗਾ ਸਕੂਲ ਲੱਗਣ ਦਾ ਟਾਈਮ?
ਪੰਜਾਬ ਦੇ ਸਕੂਲਾਂ ਦਾ ਫਿਰ ਬਦਲਿਆ ਸਮਾਂ, ਜਾਣੋ ਹੁਣ ਕੀ ਹੋਵੇਗਾ ਸਕੂਲ ਲੱਗਣ ਦਾ ਟਾਈਮ?
ਪੰਜਾਬ ਦੇ ਥਾਣੇ 'ਤੇ ਹਮਲਾ ਕਰਨ ਵਾਲੇ ਕਾਬੂ, ਅੱਤਵਾਦੀ ਹੈਪੀ ਪਾਸੀਆਂ ਅਤੇ ਡਰੱਗ ਤਸਕਰ ਨਾਲ ਨਿਕਲੇ ਸਬੰਧ
ਪੰਜਾਬ ਦੇ ਥਾਣੇ 'ਤੇ ਹਮਲਾ ਕਰਨ ਵਾਲੇ ਕਾਬੂ, ਅੱਤਵਾਦੀ ਹੈਪੀ ਪਾਸੀਆਂ ਅਤੇ ਡਰੱਗ ਤਸਕਰ ਨਾਲ ਨਿਕਲੇ ਸਬੰਧ
ਰਾਮ ਰਹੀਮ ਪੈਰੋਲ 'ਤੇ ਮੁੜ ਆਇਆ ਬਾਹਰ, ਪੈਰੋਕਾਰਾਂ ਨੂੰ ਕੀਤੀ ਖਾਸ ਅਪੀਲ
ਰਾਮ ਰਹੀਮ ਪੈਰੋਲ 'ਤੇ ਮੁੜ ਆਇਆ ਬਾਹਰ, ਪੈਰੋਕਾਰਾਂ ਨੂੰ ਕੀਤੀ ਖਾਸ ਅਪੀਲ
Public Holiday: 2 ਅਤੇ 3 ਫਰਵਰੀ ਨੂੰ ਸਰਕਾਰੀ ਛੁੱਟੀ ਦਾ ਐਲਾਨ, ਕਾਲਜ-ਸਕੂਲ ਸਣੇ ਸਰਕਾਰੀ ਦਫ਼ਤਰ ਰਹਿਣਗੇ ਬੰਦ
Public Holiday: 2 ਅਤੇ 3 ਫਰਵਰੀ ਨੂੰ ਸਰਕਾਰੀ ਛੁੱਟੀ ਦਾ ਐਲਾਨ, ਕਾਲਜ-ਸਕੂਲ ਸਣੇ ਸਰਕਾਰੀ ਦਫ਼ਤਰ ਰਹਿਣਗੇ ਬੰਦ
Alert! WhatsApp ਗਰੁੱਪ ਰਾਹੀਂ ਨੌਜਵਾਨ ਨਾਲ ਵੱਜੀ 23 ਲੱਖ ਦੀ ਠੱਗੀ, ਇਦਾਂ ਰਹੋ ਸਾਵਧਾਨ
Alert! WhatsApp ਗਰੁੱਪ ਰਾਹੀਂ ਨੌਜਵਾਨ ਨਾਲ ਵੱਜੀ 23 ਲੱਖ ਦੀ ਠੱਗੀ, ਇਦਾਂ ਰਹੋ ਸਾਵਧਾਨ
Punjab News: ਪੰਜਾਬ 'ਚ ਗਹਿਣਿਆਂ ਦੀ ਦੁਕਾਨ 'ਤੇ ਵੱਡਾ ਕਾਂਡ, ਲੱਖਾਂ ਦੇ ਸੋਨੇ-ਚਾਂਦੀ ਦੇ ਗਹਿਣੇ...
Punjab News: ਪੰਜਾਬ 'ਚ ਗਹਿਣਿਆਂ ਦੀ ਦੁਕਾਨ 'ਤੇ ਵੱਡਾ ਕਾਂਡ, ਲੱਖਾਂ ਦੇ ਸੋਨੇ-ਚਾਂਦੀ ਦੇ ਗਹਿਣੇ...
Canada PR: ਕੈਨੇਡਾ 'ਚ ਭਾਰਤੀ ਲੋਕ 2025 'ਚ ਕਿਵੇਂ ਹਾਸਿਲ ਕਰ ਸਕਦੇ PR? ਸਰਕਾਰ ਨੇ ਖੁਦ ਦੱਸੇ 4 'ਤਰੀਕੇ'; ਪੜ੍ਹੋ ਡਿਟੇਲ...
ਕੈਨੇਡਾ 'ਚ ਭਾਰਤੀ ਲੋਕ 2025 'ਚ ਕਿਵੇਂ ਹਾਸਿਲ ਕਰ ਸਕਦੇ PR? ਸਰਕਾਰ ਨੇ ਖੁਦ ਦੱਸੇ 4 'ਤਰੀਕੇ'; ਪੜ੍ਹੋ ਡਿਟੇਲ...
ਟਰੰਪ ਦਾ ਆਰਮੀ ਨੂੰ ਲੈਕੇ ਇੱਕ ਹੋਰ ਵੱਡਾ ਫੈਸਲਾ, Transgender 'ਤੇ ਲਾਉਣਗੇ ਬੈਨ
ਟਰੰਪ ਦਾ ਆਰਮੀ ਨੂੰ ਲੈਕੇ ਇੱਕ ਹੋਰ ਵੱਡਾ ਫੈਸਲਾ, Transgender 'ਤੇ ਲਾਉਣਗੇ ਬੈਨ
Embed widget