ਪੜਚੋਲ ਕਰੋ

ਆਪਰੇਸ਼ਨ ਸਿੰਦੂਰ ਦੌਰਾਨ ਪੰਜਾਬ ਦੇ ਖੇਤਾਂ ’ਚ ਜਹਾਜ਼ ਹੋਇਆ ਕ੍ਰੈਸ਼, 1 ਦੀ ਮੌਤ, 9 ਜ਼ਖ਼ਮੀ

Punjab News: ਪਹਿਲਗਾਮ ਅੱਤਵਾਦੀ ਹਮਲੇ ਦੇ ਬਦਲੇ ਵਿੱਚ 'ਆਪ੍ਰੇਸ਼ਨ ਸਿੰਦੂਰ' ਤਹਿਤ ਭਾਰਤ ਵੱਲੋਂ ਪਾਕਿਸਤਾਨ 'ਤੇ ਕੀਤੇ ਗਏ ਹਵਾਈ ਹਮਲੇ ਦੌਰਾਨ ਬਠਿੰਡਾ ਵਿੱਚ ਇੱਕ ਕਣਕ ਦੇ ਖੇਤ ਵਿੱਚ ਇੱਕ ਜਹਾਜ਼ ਕ੍ਰੈਸ਼ ਹੋ ਗਿਆ।

Punjab News: ਪਹਿਲਗਾਮ ਅੱਤਵਾਦੀ ਹਮਲੇ ਦੇ ਬਦਲੇ ਵਿੱਚ 'ਆਪ੍ਰੇਸ਼ਨ ਸਿੰਦੂਰ' ਤਹਿਤ ਭਾਰਤ ਵੱਲੋਂ ਪਾਕਿਸਤਾਨ 'ਤੇ ਕੀਤੇ ਗਏ ਹਵਾਈ ਹਮਲੇ ਦੌਰਾਨ ਬਠਿੰਡਾ ਵਿੱਚ ਇੱਕ ਕਣਕ ਦੇ ਖੇਤ ਵਿੱਚ ਇੱਕ ਜਹਾਜ਼ ਕ੍ਰੈਸ਼ ਹੋ ਗਿਆ, ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ 9 ਲੋਕ ਜ਼ਖਮੀ ਹੋ ਗਏ। ਮ੍ਰਿਤਕ ਦਾ ਨਾਮ ਗੋਵਿੰਦ ਹੈ ਅਤੇ ਉਹ ਹਰਿਆਣਾ ਦੇ ਚਰਖੀ ਦਾਦਰੀ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਜਿਸ ਜਗ੍ਹਾ ਜਹਾਜ਼ ਹਾਦਸਾਗ੍ਰਸਤ ਹੋਇਆ ਹੈ, ਉਹ ਆਬਾਦੀ ਤੋਂ 500 ਮੀਟਰ ਦੂਰ ਹੈ।

ਜਾਣਕਾਰੀ ਮੁਤਾਬਕ ਇਹ ਘਟਨਾ ਬਠਿੰਡਾ ਦੇ ਗੋਨਿਆਣਾ ਮੰਡੀ 'ਚ ਪੈਂਦੇ ਪਿੰਡ ਅਕਲੀਆਂ ਕਲਾਂ 'ਚ ਤੜਕੇ 2 ਵਜੇ ਵਾਪਰੀ। ਇਸ ਦੌਰਾਨ ਜਹਾਜ਼ ਖੇਤ ਵਿੱਚ ਕ੍ਰੈਸ਼ ਹੋ ਗਿਆ। ਜਿਸ ਤੋਂ ਬਾਅਦ ਇਸ ਵਿੱਚ ਅੱਗ ਲੱਗ ਗਈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਨੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ। ਮੀਡੀਆ ਨੂੰ ਵੀ 2 ਕਿਲੋਮੀਟਰ ਦੂਰ ਰੋਕ ਦਿੱਤਾ ਗਿਆ ਹੈ।

ਇਸ ਘਟਨਾ ਦੇ ਕੁਝ ਵੀਡੀਓ ਵੀ ਸਾਹਮਣੇ ਆਏ ਹਨ, ਜਿਸ ਵਿੱਚ ਖੇਤ ਵਿੱਚ ਜਹਾਜ਼ ਵਰਗੀ ਕੋਈ ਚੀਜ਼ ਸੜਦੀ ਦਿਖਾਈ ਦੇ ਰਹੀ ਹੈ। ਵੀਡੀਓ ਵਿੱਚ, ਇੱਕ ਚਸ਼ਮਦੀਦ ਗਵਾਹ ਇਸ ਗੱਲ ਦੀ ਪੁਸ਼ਟੀ ਕਰ ਰਿਹਾ ਹੈ ਕਿ ਜਹਾਜ਼ ਖੇਤ ਵਿੱਚ ਕਰੈਸ਼ ਹੋਇਆ ਹੈ। ਜਦੋਂ ਲੋਕਾਂ ਨੇ ਇਸਦੇ ਨੇੜੇ ਜਾਣ ਦੀ ਕੋਸ਼ਿਸ਼ ਕੀਤੀ ਤਾਂ ਉਸ ਵਿੱਚ ਧਮਾਕਾ ਹੋ ਗਿਆ। ਵੀਡੀਓ ਵਿੱਚ ਫਾਇਰ ਬ੍ਰਿਗੇਡ ਦੇ ਕਰਮਚਾਰੀ ਵੀ ਅੱਗ ਬੁਝਾਉਂਦੇ ਦਿਖਾਈ ਦੇ ਰਹੇ ਹਨ। ਇਹ ਜਹਾਜ਼ ਕਿਹੜਾ ਹੈ ਅਤੇ ਇਹ ਕਿਸਦਾ ਹੈ, ਇਸ ਬਾਰੇ ਹਾਲੇ ਕੁਝ ਪਤਾ ਨਹੀਂ ਲੱਗਿਆ ਹੈ। ਇਸ ਦੇ ਪਾਇਲਟ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਹੈ।

ਟਾਪ ਹੈਡਲਾਈਨ

8 ਮਹੀਨਿਆਂ ਬਾਅਦ ਬਹਾਲ ਹੋਏ ਵਿਜੀਲੈਂਸ ਦੇ ਸਾਬਕਾ SSP, ਫਿਲਬਾਲ ਸਿੱਧਾ DGP ਨੂੰ ਕਰਨਗੇ ਰਿਪੋਰਟ
8 ਮਹੀਨਿਆਂ ਬਾਅਦ ਬਹਾਲ ਹੋਏ ਵਿਜੀਲੈਂਸ ਦੇ ਸਾਬਕਾ SSP, ਫਿਲਬਾਲ ਸਿੱਧਾ DGP ਨੂੰ ਕਰਨਗੇ ਰਿਪੋਰਟ
Punjab Elections : ਪੰਜਾਬ 'ਚ ਚੋਣਾਂ ਨੂੰ ਲੈ ਕੇ ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ, ਇੱਥੇ ਮੁੜ ਹੋਵੇਗੀ ਵੋਟਿੰਗ
Punjab Elections : ਪੰਜਾਬ 'ਚ ਚੋਣਾਂ ਨੂੰ ਲੈ ਕੇ ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ, ਇੱਥੇ ਮੁੜ ਹੋਵੇਗੀ ਵੋਟਿੰਗ
Punjab News : ਪੁੱਡਾ ਭਵਨ ’ਚ ED ਦੀ ਕਾਰਵਾਈ ਨੂੰ ਹਾਈਕੋਰਟ ’ਚ ਚੁਣੌਤੀ , ਗਮਾਡਾ ਨੇ ਜਤਾਇਆ ਇਤਰਾਜ਼ , ਅੱਜ ਹੋਵੇਗੀ ਸੁਣਵਾਈ
Punjab News : ਪੁੱਡਾ ਭਵਨ ’ਚ ED ਦੀ ਕਾਰਵਾਈ ਨੂੰ ਹਾਈਕੋਰਟ ’ਚ ਚੁਣੌਤੀ , ਗਮਾਡਾ ਨੇ ਜਤਾਇਆ ਇਤਰਾਜ਼ , ਅੱਜ ਹੋਵੇਗੀ ਸੁਣਵਾਈ
CM ਮਾਨ ਨੇ ਕਿਹਾ - ਰੇਡ 'ਚ ਸਿਰਫ ਪੋਸਟਰ ਮਿਲੇ, ਹਾਈਕੋਰਟ ਤੋਂ ਫਟਾਫਟ ਆਰਡਰ ਕਰਾਇਆ, 24 ਘੰਟਿਆਂ 'ਚ ਲਿਆ ਐਕਸ਼ਨ
CM ਮਾਨ ਨੇ ਕਿਹਾ - ਰੇਡ 'ਚ ਸਿਰਫ ਪੋਸਟਰ ਮਿਲੇ, ਹਾਈਕੋਰਟ ਤੋਂ ਫਟਾਫਟ ਆਰਡਰ ਕਰਾਇਆ, 24 ਘੰਟਿਆਂ 'ਚ ਲਿਆ ਐਕਸ਼ਨ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
104 ਯਾਤਰੀਆਂ ਨਾਲ ਭਰੇ Indigo ਦੇ ਜਹਾਜ਼ 'ਤੇ ਡਿੱਗੀ ਬਿਜਲੀ, ਅਗਲਾ ਹਿੱਸਾ ਨੁਕਸਾਨਿਆ ਗਿਆ, ਲੋਕਾਂ ਦੇ ਸੁੱਕੇ ਸਾਹ; ਮੱਚਿਆ ਹੜਕੰਪ
104 ਯਾਤਰੀਆਂ ਨਾਲ ਭਰੇ Indigo ਦੇ ਜਹਾਜ਼ 'ਤੇ ਡਿੱਗੀ ਬਿਜਲੀ, ਅਗਲਾ ਹਿੱਸਾ ਨੁਕਸਾਨਿਆ ਗਿਆ, ਲੋਕਾਂ ਦੇ ਸੁੱਕੇ ਸਾਹ; ਮੱਚਿਆ ਹੜਕੰਪ
8 ਮਹੀਨਿਆਂ ਬਾਅਦ ਬਹਾਲ ਹੋਏ ਵਿਜੀਲੈਂਸ ਦੇ ਸਾਬਕਾ SSP, ਫਿਲਬਾਲ ਸਿੱਧਾ DGP ਨੂੰ ਕਰਨਗੇ ਰਿਪੋਰਟ
8 ਮਹੀਨਿਆਂ ਬਾਅਦ ਬਹਾਲ ਹੋਏ ਵਿਜੀਲੈਂਸ ਦੇ ਸਾਬਕਾ SSP, ਫਿਲਬਾਲ ਸਿੱਧਾ DGP ਨੂੰ ਕਰਨਗੇ ਰਿਪੋਰਟ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 8 ਅਕਤੂਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 8 ਅਕਤੂਬਰ 2026
iPhone ਖਰੀਦਣ ਵਾਲਿਆਂ ਦੀ ਮੌਜ ! 15, 16 ਤੇ 17 'ਤੇ ਧਮਾਕੇਦਾਰ ਆਫਰ, ਜਾਣੋ ਕਿਹੜਾ ਫੋਨ ਫਾਇਦੇਮੰਦ
iPhone ਖਰੀਦਣ ਵਾਲਿਆਂ ਦੀ ਮੌਜ ! 15, 16 ਤੇ 17 'ਤੇ ਧਮਾਕੇਦਾਰ ਆਫਰ, ਜਾਣੋ ਕਿਹੜਾ ਫੋਨ ਫਾਇਦੇਮੰਦ
Health Tips : 7-8 ਘੰਟੇ ਸੌਣ ਤੋਂ ਬਾਅਦ ਵੀ ਰਹਿੰਦੀ ਹੈ ਥਕਾਵਟ ? ਸਰੀਰ ਦੇ ਇਹ ਸੰਕੇਤ ਨਾ ਕਰੋ Ignore
Health Tips : 7-8 ਘੰਟੇ ਸੌਣ ਤੋਂ ਬਾਅਦ ਵੀ ਰਹਿੰਦੀ ਹੈ ਥਕਾਵਟ ? ਸਰੀਰ ਦੇ ਇਹ ਸੰਕੇਤ ਨਾ ਕਰੋ Ignore
Bollywood News : ਡਿਲੀਵਰੀ ਤੋਂ ਕੁਝ ਮਹੀਨਿਆਂ ਬਾਅਦ ਹੀ ਮੁੜ ਪ੍ਰੈਗਨੈਂਟ ਹੋਈਆਂ ਇਹ ਅਦਾਕਾਰਾਂ, ਇੱਕ ਨੇ ਤਾਂ 4 ਮਹੀਨੇ ਬਾਅਦ ਦਿੱਤੀ ਸੀ ‘ਗੁੱਡ ਨਿਊਜ਼’
Bollywood News : ਡਿਲੀਵਰੀ ਤੋਂ ਕੁਝ ਮਹੀਨਿਆਂ ਬਾਅਦ ਹੀ ਮੁੜ ਪ੍ਰੈਗਨੈਂਟ ਹੋਈਆਂ ਇਹ ਅਦਾਕਾਰਾਂ, ਇੱਕ ਨੇ ਤਾਂ 4 ਮਹੀਨੇ ਬਾਅਦ ਦਿੱਤੀ ਸੀ ‘ਗੁੱਡ ਨਿਊਜ਼’
CBI ਦੀ ਛਾਪੇਮਾਰੀ ਤੋਂ ਬਾਅਦ ਪੰਜਾਬ ਦੇ ਕਈ ਵੱਡੇ ਅਧਿਕਾਰੀਆਂ ਦਾ ਹੋ ਸਕਦਾ Transfer! ਛਿੜੀ ਚਰਚਾ
CBI ਦੀ ਛਾਪੇਮਾਰੀ ਤੋਂ ਬਾਅਦ ਪੰਜਾਬ ਦੇ ਕਈ ਵੱਡੇ ਅਧਿਕਾਰੀਆਂ ਦਾ ਹੋ ਸਕਦਾ Transfer! ਛਿੜੀ ਚਰਚਾ
Punjab News : ਅੰਮ੍ਰਿਤਸਰ 'ਚ ਨਾਜਾਇਜ਼ ਹਥਿਆਰਾਂ ਦੇ ਨੈੱਟਵਰਕ ਦਾ ਪਰਦਾਫਾਸ਼ , 8 ਮੁਲਜ਼ਮ ਗ੍ਰਿਫ਼ਤਾਰ 
Punjab News : ਅੰਮ੍ਰਿਤਸਰ 'ਚ ਨਾਜਾਇਜ਼ ਹਥਿਆਰਾਂ ਦੇ ਨੈੱਟਵਰਕ ਦਾ ਪਰਦਾਫਾਸ਼ , 8 ਮੁਲਜ਼ਮ ਗ੍ਰਿਫ਼ਤਾਰ 
Embed widget