ਪੜਚੋਲ ਕਰੋ

Bikram Majithia: ਭਗਵੰਤ ਮਾਨ ਜੀ ਸਾਡਾ ਤਾਂ ਰੱਬ ਰਾਖਾ...ਪਰ ਨਾ ਤੁਹਾਡੀ ਅੰਗਰੇਜ਼ੀ ਸਮਝ ਆਵੇ, ਨਾ ਪੰਜਾਬੀ ਤੇ ਨਾ ਹੀ ਪਾਲਿਸੀ...45 ਫੀਸਦੀ ਅੰਕਾਂ ਦੀ ਚੁਣੌਤੀ 'ਤੇ ਮਜੀਠੀਆ ਦਾ ਪਲਟਵਾਰ

Bikram Majithia: ਸੀਐਮ ਭਗਵੰਤ ਮਾਨ ਵੱਲੋਂ 45 ਫੀਸਦੀ ਅੰਕਾਂ ਨਾਲ ਪੰਜਾਬੀ ਦੀ ਪ੍ਰੀਖਿਆ ਪਾਸ ਕਰਨ ਦੀ ਚੁਣੌਤੀ ਦੇਣ ਮਗਰੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਮਜੀਠੀਆ ਲਗਾਤਾਰ ਪਲਟਵਾਰ ਕਰ ਰਹੇ ਹਨ।

Bikram Majithia: ਸੀਐਮ ਭਗਵੰਤ ਮਾਨ ਵੱਲੋਂ 45 ਫੀਸਦੀ ਅੰਕਾਂ ਨਾਲ ਪੰਜਾਬੀ ਦੀ ਪ੍ਰੀਖਿਆ ਪਾਸ ਕਰਨ ਦੀ ਚੁਣੌਤੀ ਦੇਣ ਮਗਰੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਮਜੀਠੀਆ ਲਗਾਤਾਰ ਪਲਟਵਾਰ ਕਰ ਰਹੇ ਹਨ। ਬਿਕਰਮ ਮਜੀਠੀਆ ਨੇ ਆਪਣੇ ਫੇਸਬੁੱਕ ਪੇਜ਼ ਉੱਪਰ ਵੀਡੀਓ ਸ਼ੇਅਰ ਕਰਕੇ ਲਿਖਿਆ ਹੈ ਕਿ ਭਗਵੰਤ ਮਾਨ ਜੀ ਸਾਡਾ ਤਾਂ ਰੱਬ ਰਾਖਾ ਪਰ ਜਿਹੜੀ ਪੰਜਾਬੀ ਤੁਸੀਂ ਲਿਖ ਰਹੇ, ਤਹਾਨੂੰ ਤਾਂ ਪੰਜਾਬੀ ਨੰਬਰ ਦੇਣਗੇ ਉਹ ਵੀ 420 ਜੋ ਤੁਸੀਂ ਪੰਜਾਬੀਆਂ ਨਾਲ ਕਰ ਰਹੇ ਹੋ..ਨਾ ਤੁਹਾਡੀ ਅੰਗਰੇਜ਼ੀ ਸਮਝ ਆਵੇ!

ਤੇ ਨਾ ਪੰਜਾਬੀ!

ਤੇ ਨਾ ਪਾਲਿਸੀ। 

#420 Bhagwant Mann

ਇਸ ਤੋਂ ਪਹਿਲਾਂ ਬਿਕਰਮ ਮਜੀਠੀਆ ਨੇ ਆਪਣੇ ਫੇਸਬੁੱਕ ਪੇਜ਼ ਉੱਪਰ ਲਿਖਿਆ ਸੀ....ਪੰਜਾਬੀਆਂ ਨੂੰ ਬਹੁਤ ਹੈਰਾਨੀ ਹੋ ਰਹੀ ਹੈ ਕਿ ਜਿਸ ਵਿਅਕਤੀ ਨੇ ਕਾਲਜ ਦੀ ਪੜ੍ਹਾਈ ਅੱਧ ਵਿਚਾਲੇ ਛੱਡ ਦਿੱਤੀ ਹੋਵੇ, ਉਹ ਦੂਜਿਆਂ ਨੂੰ ਗਿਆਨ ਵੰਡ ਰਿਹਾ ਹੈ। ਭਗਵੰਤ ਮਾਨ ਜੀ ਪੰਜਾਬੀਆਂ ਨੇ 2022 ਵਿੱਚ ਤੁਹਾਡੇ ’ਤੇ ਇਸ ਕਰਕੇ ਵਿਸਾਹ ਕਰ ਲਿਆ ਸੀ ਕਿਉਂਕਿ ਉਨ੍ਹਾਂ ਨੂੰ ਵਿਸ਼ਵਾਸ ਨਹੀਂ ਸੀ ਕਿ ਤੁਸੀਂ ਸੂਬੇ ਦੇ ਸਭ ਤੋਂ ਨਿਕੰਮੇ ਮੁੱਖ ਮੰਤਰੀ ਸਾਬਤ ਹੋਵੋਗੇ। ਮੁੱਖ ਮੰਤਰੀ ਭਾਵੇਂ ਕਾਮੇਡੀ ਸਰਕਸ ਵਿੱਚ ਬਹੁਤ ਚੰਗਾ ਹੋ ਸਕਦਾ ਹੈ ਪਰ ਸੂਬਾ ਚਲਾਉਣਾ ਕੋਈ ਕਾਮੇਡੀ ਸਰਕਸ ਨਹੀਂ ਹੈ।

ਦਰਅਸਲ ਪੰਜਾਬ ਪੁਲਿਸ ਦੇ 560 ਸਬ-ਇੰਸਪੈਕਟਰਾਂ ਨੂੰ ਨਿਯੁਕਤ ਪੱਤਰ ਵੰਡਣ ਲਈ ਕਰਵਾਏ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਸੀ, “ਮੈਂ ਹਮੇਸ਼ਾ ਪੰਜਾਬ ਨੂੰ ਦੇਸ਼ ਦਾ ਅੱਵਲ ਸੂਬਾ ਬਣਾਉਣ ਦੇ ਸੁਪਨੇ ਸੰਜੋਏ ਹਨ। ਮੈਨੂੰ ਪੰਜਾਬ ਤੇ ਪੰਜਾਬੀਆਂ ਪ੍ਰਤੀ ਮੁਹੱਬਤ ਦਾ ਪ੍ਰਗਟਾਵਾ ਕਰਨ ਲਈ ਕਿਸੇ ਪਾਸੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ।”

ਮੁੱਖ ਮੰਤਰੀ ਨੇ ਅਕਾਲੀ ਨੇਤਾ ਬਿਕਰਮ ਮਜੀਠੀਆ ਤੇ ਕਾਂਗਰਸੀ ਲੀਡਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਇੱਕ ਮਹੀਨੇ ਦੇ ਅੰਦਰ ਪੰਜਾਬੀ ਭਾਸ਼ਾ ਦੀ ਲਿਖਤੀ ਪ੍ਰੀਖਿਆ 45 ਫੀਸਦੀ ਅੰਕਾਂ ਨਾਲ ਪਾਸ ਕਰਨ ਦੀ ਚੁਣੌਤੀ ਦਿੱਤੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਨੇਤਾ ਸਨਾਵਰ ਤੇ ਦੂਨ ਵਰਗੇ ਸਕੂਲ ਤੋਂ ਪੜ੍ਹੇ ਹੋਏ ਹਨ ਜਿਸ ਕਰਕੇ ਇਹ ਪੰਜਾਬੀ ਭਾਸ਼ਾ ਦੀ ਪ੍ਰੀਖਿਆ ਪਾਸ ਹੀ ਨਹੀਂ ਕਰ ਸਕਦੇ।

ਇਹ ਵੀ ਪੜ੍ਹੋ: Sukhpal Khaira: ਭਗਵੰਤ ਮਾਨ ਜੀ ਆਪਣਾ ਵੀ ਪੰਜਾਬੀ ਦਾ 45% ਵਾਲਾ ਸਰਟੀਫਿਕੇਟ ਦਿਖਾ ਦੇਵੋ ਜ਼ਰਾ: ਸੁਖਪਾਲ ਖਹਿਰਾ

ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਹ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਨਾਲ ਰਹਿੰਦੇ ਰਹੇ ਹਨ ਤੇ ਉਹ ਬਾਦਲ ਲਈ ਪੰਜਾਬੀ ਅਖਬਾਰ ਪੜ੍ਹਦੇ ਹੁੰਦੇ ਸਨ ਕਿਉਂਕਿ ਉਨ੍ਹਾਂ ਨੂੰ ਚੰਗੀ ਤਰ੍ਹਾਂ ਪੜ੍ਹਨੀ ਨਹੀਂ ਆਉਂਦੀ ਸੀ।

ਇਹ ਵੀ ਪੜ੍ਹੋ: Health Benefits Of Lassi: ਕਈ ਰੋਗਾਂ ਦੇ ਇਲਾਜ ਲਈ ਰਾਮਬਾਣ ਹੈ ਲੱਸੀ, ਬਹੁਤੇ ਲੋਕ ਨਹੀਂ ਜਾਣਦੇ ਫਾਇਦੇ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਇਰਾਕੀ ਸੁਰੱਖਿਆ ਬਲਾਂ ਦੇ ਛਾਪੇ 'ਚ ਮਾਰਿਆ ਗਿਆ ਸਭ ਤੋਂ ਖ਼ਤਰਨਾਤ ਅੱਤਵਾਦੀ ਅੱਬੂ ਖਦੀਜਾ
ਇਰਾਕੀ ਸੁਰੱਖਿਆ ਬਲਾਂ ਦੇ ਛਾਪੇ 'ਚ ਮਾਰਿਆ ਗਿਆ ਸਭ ਤੋਂ ਖ਼ਤਰਨਾਤ ਅੱਤਵਾਦੀ ਅੱਬੂ ਖਦੀਜਾ
ਪੰਜਾਬ ਦੇ ਸਰਕਾਰੀ ਸਕੂਲ ਦੀ ਪ੍ਰਿੰਸੀਪਲ ਨੇ ਕਰ’ਤਾ ਵੱਡਾ ਘਪਲਾ, 2500 ਵਿਦਿਆਰਥੀਆਂ ਦਾ ਕੀਤਾ ਫਰਜ਼ੀ ਐਡਮਿਸ਼ਨ
ਪੰਜਾਬ ਦੇ ਸਰਕਾਰੀ ਸਕੂਲ ਦੀ ਪ੍ਰਿੰਸੀਪਲ ਨੇ ਕਰ’ਤਾ ਵੱਡਾ ਘਪਲਾ, 2500 ਵਿਦਿਆਰਥੀਆਂ ਦਾ ਕੀਤਾ ਫਰਜ਼ੀ ਐਡਮਿਸ਼ਨ
ਵਾਪਰ ਗਈ ਵੱਡੀ ਵਾਰਦਾਤ! ਭੂਆ ਘਰ ਜਾਣ ਲਈ ਨਿਕਲਿਆ ਪਰ ਰਸਤੇ 'ਚ ਹੀ ਵਾਪਰ ਗਿਆ ਭਾਣਾ...ਨਿਕਲ ਗਈਆਂ ਚੀਕਾਂ
ਵਾਪਰ ਗਈ ਵੱਡੀ ਵਾਰਦਾਤ! ਭੂਆ ਘਰ ਜਾਣ ਲਈ ਨਿਕਲਿਆ ਪਰ ਰਸਤੇ 'ਚ ਹੀ ਵਾਪਰ ਗਿਆ ਭਾਣਾ...ਨਿਕਲ ਗਈਆਂ ਚੀਕਾਂ
ਮੁਹੰਮਦ ਸ਼ਮੀ ਦੀ ਧੀ ਨੇ ਖੇਡੀ ਹੋਲੀ ਤਾਂ ਭੜਕ ਗਏ ਯੂਜ਼ਰਸ, ਰੱਜ ਕੇ ਕਰ ਰਹੇ ਟ੍ਰੋਲ, ਪਤਨੀ ਨੂੰ ਸੁਣਾਈਆਂ ਖਰੀਆਂ-ਖਰੀਆਂ
ਮੁਹੰਮਦ ਸ਼ਮੀ ਦੀ ਧੀ ਨੇ ਖੇਡੀ ਹੋਲੀ ਤਾਂ ਭੜਕ ਗਏ ਯੂਜ਼ਰਸ, ਰੱਜ ਕੇ ਕਰ ਰਹੇ ਟ੍ਰੋਲ, ਪਤਨੀ ਨੂੰ ਸੁਣਾਈਆਂ ਖਰੀਆਂ-ਖਰੀਆਂ
Advertisement
ABP Premium

ਵੀਡੀਓਜ਼

ਜਥੇਬੰਦੀਆਂ ਦਾ ਪੰਥਕ ਇੱਕਠ,ਸ੍ਰੀ ਆਨੰਦਪੁਰ ਸਾਹਿਬ ਤੋਂ ਲਾਈਵ ਤਸਵੀਰਾਂ|Holla Mohalla Shri Anandpur Sahib|PanthakMoga Shiv Sena Leader Mur.der| ਹਿੰਦੂ ਲੀਡਰ ਦਾ ਸ਼ਰੇਆਮ ਕ.ਤਲ, ਤਾੜ-ਤਾੜ ਮਾਰੀਆਂ ਗੋ.ਲੀਆਂ| Mangat Rai MangaHolla Mohalla| Panthak Ikath| ਆਨੰਦਪੁਰ ਸਾਹਿਬ 'ਚ ਵੱਡਾ ਪੰਥਕ ਇੱਕਠ, ਸਿੱਖ ਜਥੇਬੰਦੀਆਂ ਲੈਣਗੀਆਂ ਅਹਿਮ ਫੈਸਲਾEncounter News | ਤੜਕੇ-ਤੜਕੇ ਹੋਇਆ ਐਨਕਾਊਂਟਰ, ਬੰਬੀਹਾ ਗੈਂਗ ਦਾ ਸ਼ੂਟਰ ਕਾਬੂ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਇਰਾਕੀ ਸੁਰੱਖਿਆ ਬਲਾਂ ਦੇ ਛਾਪੇ 'ਚ ਮਾਰਿਆ ਗਿਆ ਸਭ ਤੋਂ ਖ਼ਤਰਨਾਤ ਅੱਤਵਾਦੀ ਅੱਬੂ ਖਦੀਜਾ
ਇਰਾਕੀ ਸੁਰੱਖਿਆ ਬਲਾਂ ਦੇ ਛਾਪੇ 'ਚ ਮਾਰਿਆ ਗਿਆ ਸਭ ਤੋਂ ਖ਼ਤਰਨਾਤ ਅੱਤਵਾਦੀ ਅੱਬੂ ਖਦੀਜਾ
ਪੰਜਾਬ ਦੇ ਸਰਕਾਰੀ ਸਕੂਲ ਦੀ ਪ੍ਰਿੰਸੀਪਲ ਨੇ ਕਰ’ਤਾ ਵੱਡਾ ਘਪਲਾ, 2500 ਵਿਦਿਆਰਥੀਆਂ ਦਾ ਕੀਤਾ ਫਰਜ਼ੀ ਐਡਮਿਸ਼ਨ
ਪੰਜਾਬ ਦੇ ਸਰਕਾਰੀ ਸਕੂਲ ਦੀ ਪ੍ਰਿੰਸੀਪਲ ਨੇ ਕਰ’ਤਾ ਵੱਡਾ ਘਪਲਾ, 2500 ਵਿਦਿਆਰਥੀਆਂ ਦਾ ਕੀਤਾ ਫਰਜ਼ੀ ਐਡਮਿਸ਼ਨ
ਵਾਪਰ ਗਈ ਵੱਡੀ ਵਾਰਦਾਤ! ਭੂਆ ਘਰ ਜਾਣ ਲਈ ਨਿਕਲਿਆ ਪਰ ਰਸਤੇ 'ਚ ਹੀ ਵਾਪਰ ਗਿਆ ਭਾਣਾ...ਨਿਕਲ ਗਈਆਂ ਚੀਕਾਂ
ਵਾਪਰ ਗਈ ਵੱਡੀ ਵਾਰਦਾਤ! ਭੂਆ ਘਰ ਜਾਣ ਲਈ ਨਿਕਲਿਆ ਪਰ ਰਸਤੇ 'ਚ ਹੀ ਵਾਪਰ ਗਿਆ ਭਾਣਾ...ਨਿਕਲ ਗਈਆਂ ਚੀਕਾਂ
ਮੁਹੰਮਦ ਸ਼ਮੀ ਦੀ ਧੀ ਨੇ ਖੇਡੀ ਹੋਲੀ ਤਾਂ ਭੜਕ ਗਏ ਯੂਜ਼ਰਸ, ਰੱਜ ਕੇ ਕਰ ਰਹੇ ਟ੍ਰੋਲ, ਪਤਨੀ ਨੂੰ ਸੁਣਾਈਆਂ ਖਰੀਆਂ-ਖਰੀਆਂ
ਮੁਹੰਮਦ ਸ਼ਮੀ ਦੀ ਧੀ ਨੇ ਖੇਡੀ ਹੋਲੀ ਤਾਂ ਭੜਕ ਗਏ ਯੂਜ਼ਰਸ, ਰੱਜ ਕੇ ਕਰ ਰਹੇ ਟ੍ਰੋਲ, ਪਤਨੀ ਨੂੰ ਸੁਣਾਈਆਂ ਖਰੀਆਂ-ਖਰੀਆਂ
'ਯੂਕਰੇਨੀ ਫੌਜੀਆਂ ਨੂੰ ਬਖ਼ਸ਼ ਦਿਓ', ਟਰੰਪ ਨੇ ਪੁਤੀਨ ਨੂੰ ਕੀਤੀ ਗੁਜਾਰਿਸ਼
'ਯੂਕਰੇਨੀ ਫੌਜੀਆਂ ਨੂੰ ਬਖ਼ਸ਼ ਦਿਓ', ਟਰੰਪ ਨੇ ਪੁਤੀਨ ਨੂੰ ਕੀਤੀ ਗੁਜਾਰਿਸ਼
ਜੇਲ੍ਹ 'ਚ ਹੀ ਰਹੇਗੀ ਆਹ ਮਸ਼ਹੂਰ ਅਦਾਕਾਰਾ, ਅਦਾਲਤ ਨੇ ਖਾਰਿਜ ਕੀਤੀ ਸੋਨਾ ਤਸਕਰੀ ਦੇ ਮਾਮਲੇ 'ਚ ਦਰਜ ਪਟੀਸ਼ਨ
ਜੇਲ੍ਹ 'ਚ ਹੀ ਰਹੇਗੀ ਆਹ ਮਸ਼ਹੂਰ ਅਦਾਕਾਰਾ, ਅਦਾਲਤ ਨੇ ਖਾਰਿਜ ਕੀਤੀ ਸੋਨਾ ਤਸਕਰੀ ਦੇ ਮਾਮਲੇ 'ਚ ਦਰਜ ਪਟੀਸ਼ਨ
ਪੰਜਾਬ ਦੇ ਇਸ ਪਿੰਡ 'ਚ ਜਾਨਵਰਾਂ ਦੀਆਂ ਲਾਸ਼ਾਂ, ਪਿੰਜਰਾਂ ਅਤੇ ਸ਼ਮਸ਼ਾਨ ਘਾਟ ਦੀ ਰਾਖ ਨਾਲ ਮਨਾਈ ਜਾਂਦੀ ਹੋਲੀ, ਜਾਣੋ ਕੀ ਹੈ ਇੱਥੇ ਦੀ ਪਰੰਪਰਾ
ਪੰਜਾਬ ਦੇ ਇਸ ਪਿੰਡ 'ਚ ਜਾਨਵਰਾਂ ਦੀਆਂ ਲਾਸ਼ਾਂ, ਪਿੰਜਰਾਂ ਅਤੇ ਸ਼ਮਸ਼ਾਨ ਘਾਟ ਦੀ ਰਾਖ ਨਾਲ ਮਨਾਈ ਜਾਂਦੀ ਹੋਲੀ, ਜਾਣੋ ਕੀ ਹੈ ਇੱਥੇ ਦੀ ਪਰੰਪਰਾ
ਜਥੇਦਾਰਾਂ ਦੀ ਨਿਯੁਕਤੀ ਤੇ ਸੇਵਾ ਮੁਕਤੀ ਲਈ ਬਣੇ ਲਿਖਤੀ ਵਿਧੀ ਵਿਧਾਨ, ਪੰਥਕ ਇਕੱਠ ਨੇ SGPC ਨੂੰ ਕੀਤੀ ਅਪੀਲ, ਜਾਣੋ ਕੀ ਹੈ ਪ੍ਰਕੀਰਿਆ ?
ਜਥੇਦਾਰਾਂ ਦੀ ਨਿਯੁਕਤੀ ਤੇ ਸੇਵਾ ਮੁਕਤੀ ਲਈ ਬਣੇ ਲਿਖਤੀ ਵਿਧੀ ਵਿਧਾਨ, ਪੰਥਕ ਇਕੱਠ ਨੇ SGPC ਨੂੰ ਕੀਤੀ ਅਪੀਲ, ਜਾਣੋ ਕੀ ਹੈ ਪ੍ਰਕੀਰਿਆ ?
Embed widget