ਪੜਚੋਲ ਕਰੋ
Advertisement
ਵੱਡੀ ਖਬਰ! ਭਗਵੰਤ ਮਾਨ ਦਾ ਦਿੱਲੀ ਵਾਲਾ ਸਰਕਾਰੀ ਘਰ ਕਰਵਾਇਆ ਜਾਵੇਗਾ ਖਾਲੀ, ਜਾਣੋ ਪੂਰਾ ਮਾਮਲਾ
ਅਸਤੀਫਾ ਦੇਣ ਮਗਰੋਂ ਵੀ ਇਹ ਘਰ ਖਾਲੀ ਨਹੀਂ ਕੀਤਾ ਗਿਆ ਸੀ। ਨਿਯਮਾਂ ਮੁਤਾਬਕ ਸੰਸਦ ਮੈਂਬਰ ਦੇ ਅਸਤੀਫਾ ਦੇਣ ਦੇ ਕੁਝ ਸਮੇਂ ਬਾਅਦ ਸਰਕਾਰੀ ਰਿਹਾਇਸ਼ ਖਾਲੀ ਕਰਨੀ ਹੁੰਦੀ ਹੈ।
ਰਵਨੀਤ ਕੌਰ ਦੀ ਰਿਪੋਰਟ
ਚੰਡੀਗੜ੍ਹ : ਭਗਵੰਤ ਮਾਨ ਦਾ ਦਿੱਲੀ ਵਾਲਾ ਸਰਕਾਰੀ ਘਰ ਖਾਲੀ ਕਰਵਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਉਨ੍ਹਾਂ ਨੂੰ ਇਹ ਘਰ ਬਤੌਰ ਸੰਸਦ ਮੈਂਬਰ ਮਿਲਿਆ ਹੋਇਆ ਸੀ। ਅਸਤੀਫਾ ਦੇਣ ਮਗਰੋਂ ਵੀ ਇਹ ਘਰ ਖਾਲੀ ਨਹੀਂ ਕੀਤਾ ਗਿਆ ਸੀ। ਨਿਯਮਾਂ ਮੁਤਾਬਕ ਸੰਸਦ ਮੈਂਬਰ ਦੇ ਅਸਤੀਫਾ ਦੇਣ ਦੇ ਕੁਝ ਸਮੇਂ ਬਾਅਦ ਸਰਕਾਰੀ ਰਿਹਾਇਸ਼ ਖਾਲੀ ਕਰਨੀ ਹੁੰਦੀ ਹੈ।
ਕੈਪਟਨ ਅਮਰਿੰਦਰ ਨੇ ਦਿੱਲੀ ਦੇ ਸਿੱਖਿਆ ਮਾਡਲ ਦਾ ਉਡਾਇਆ ਮਜ਼ਾਕ, ਕਿਹਾ ਅਸਲ 'ਚ ਉਹ ਪੰਜਾਬ ਤੋਂ ਬਹੁਤ ਹੇਠਾਂ...
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਦੇਸ਼
Advertisement