ਪੜਚੋਲ ਕਰੋ
ਨਵੇਂ ਸਾਲ ਦੀ ਪਾਰਟੀ ਲਈ ਘਰ 'ਚ ਰੱਖੀ ਸ਼ਰਾਬ ਤਾਂ ਤੁਹਾਨੂੰ ਚੱਕ ਲਵੇਗੀ ਪੁਲਿਸ, ਜਾਣੋ ਕਾਨੂੰਨ
ਨਵੇਂ ਸਾਲ ਦੇ ਜਸ਼ਨ ਵਿੱਚ ਹੁਣ ਸਿਰਫ ਗਿਣਤੀ ਦੇ ਦਿਨ ਬਾਕੀ ਹਨ ਜਿਸ ਨਾਲ ਪੂਰੀ ਦੁਨੀਆ ਨਵੇਂ ਸਾਲ 2025 ਦਾ ਸਵਾਗਤ ਕਰੇਗੀ। ਪਰ ਕੀ ਤੁਸੀਂ ਜਾਣਦੇ ਹੋ ਕਿ ਪਾਰਟੀ ਦੌਰਾਨ ਘਰ ਵਿੱਚ ਕਿੰਨੀ ਸ਼ਰਾਬ ਰੱਖੀ ਜਾ ਸਕਦੀ ਹੈ?
Party
1/6

ਨਵੇਂ ਸਾਲ ਦਾ ਸੁਆਗਤ ਕਰਨ ਲਈ ਲੋਕ ਘਰਾਂ ਵਿਚ ਪਾਰਟੀਆਂ ਵਿੱਚ ਵੀ ਇਕ ਦੂਜੇ ਨੂੰ ਸ਼ਰਾਬ ਪਰੋਸਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਜੇ ਤੁਸੀਂ ਅਜਿਹਾ ਕਰਦੇ ਹੋ ਤਾਂ ਪੁਲਿਸ ਤੁਹਾਨੂੰ ਗ੍ਰਿਫਤਾਰ ਕਰ ਸਕਦੀ ਹੈ।
2/6

ਤੁਹਾਨੂੰ ਦੱਸ ਦੇਈਏ ਕਿ ਕਿਸੇ ਵੀ ਪਾਰਟੀ ਵਿੱਚ ਸ਼ਰਾਬ ਪਰੋਸਣ ਲਈ ਲਾਇਸੈਂਸ ਹੋਣਾ ਜ਼ਰੂਰੀ ਹੈ। ਲਾਇਸੈਂਸ ਤੋਂ ਬਿਨਾਂ ਕੋਈ ਵੀ ਵਿਅਕਤੀ ਕਿਸੇ ਵੀ ਘਰ ਜਾਂ ਹੋਟਲ ਜਾਂ ਕਿਸੇ ਇੱਕ ਦਿਨ ਦੇ ਸਮਾਗਮ ਵਿੱਚ ਸ਼ਰਾਬ ਨਹੀਂ ਪਰੋਸ ਸਕਦਾ ਹੈ।
Published at : 29 Dec 2024 02:24 PM (IST)
ਹੋਰ ਵੇਖੋ





















