ਪੜਚੋਲ ਕਰੋ

CM ਹਾਊਸ 'ਤੇ ਰੇਡ ਦੌਰਾਨ ਭਗੰਵਤ ਮਾਨ ਦਾ ਵੱਡਾ ਬਿਆਨ, ਕਿਹਾ- BJP ਸ਼ਰ੍ਹੇਆਮ ਪੈਸੇ ਵੰਡ ਰਹੀ, EC ਕਰ ਰਿਹਾ ਪੰਜਾਬੀਆਂ ਨੂੰ ਬਦਨਾਮ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ  ਅੱਜ ਦਿੱਲੀ ਪੁਲਿਸ ਦੇ ਨਾਲ ਚੋਣ ਕਮਿਸ਼ਨ ਦੀ ਟੀਮ ਦਿੱਲੀ ਵਿੱਚ ਮੇਰੇ ਘਰ ਕਪੂਰਥਲਾ ਹਾਊਸ ਰੇਡ ਕਰਨ ਪਹੁੰਚੀ ਹੈ। ਦਿੱਲੀ 'ਚ ਬੀਜੇਪੀ ਵਾਲੇ ਸ਼ਰ੍ਹੇਆਮ ਪੈਸੇ ਵੰਡ ਰਹੇ ਨੇ ਪਰ ਦਿੱਲੀ ਪੁਲਿਸ ਤੇ ਚੋਣ ਕਮਿਸ਼ਨ ਨੂੰ ਕੁੱਝ ਵੀ ਨਹੀਂ ਦਿਖ ਰਿਹਾ।

Bhagwant Mann: ਦਿੱਲੀ ਵਿੱਚ ਵਿਧਾਨ ਸਭਾ ਚੋਣਾਂ ਦੌਰਾਨ ਰਾਜਨੀਤਿਕ ਤਾਪਮਾਨ ਸਿਖਰ 'ਤੇ ਹੈ। ਵੋਟਿੰਗ 5 ਫਰਵਰੀ ਨੂੰ ਹੋਣੀ ਹੈ। ਇਸ ਤੋਂ ਪਹਿਲਾਂ, ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਨੇ ਦਾਅਵਾ ਕੀਤਾ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿੱਲੀ ਸਥਿਤ ਘਰ (ਕਪੂਰਥਲਾ ਹਾਊਸ) 'ਤੇ ਛਾਪਾ ਮਾਰਿਆ ਗਿਆ ਸੀ। ਇਸ ਨੂੰ ਲੈ ਕੇ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵੀ ਬਿਆਨ ਸਾਹਮਣੇ ਆਇਆ ਹੈ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ  ਅੱਜ ਦਿੱਲੀ ਪੁਲਿਸ ਦੇ ਨਾਲ ਚੋਣ ਕਮਿਸ਼ਨ ਦੀ ਟੀਮ ਦਿੱਲੀ ਵਿੱਚ ਮੇਰੇ ਘਰ ਕਪੂਰਥਲਾ ਹਾਊਸ ਰੇਡ ਕਰਨ ਪਹੁੰਚੀ ਹੈ। ਦਿੱਲੀ 'ਚ ਬੀਜੇਪੀ ਵਾਲੇ ਸ਼ਰ੍ਹੇਆਮ ਪੈਸੇ ਵੰਡ ਰਹੇ ਨੇ ਪਰ ਦਿੱਲੀ ਪੁਲਿਸ ਤੇ ਚੋਣ ਕਮਿਸ਼ਨ ਨੂੰ ਕੁੱਝ ਵੀ ਨਹੀਂ ਦਿਖ ਰਿਹਾ। ਇਨ੍ਹਾਂ 'ਤੇ ਕੋਈ ਕਾਰਵਾਈ ਨਹੀਂ ਹੋ ਰਹੀ। ਇੱਕ ਤਰੀਕੇ ਨਾਲ ਦਿੱਲੀ ਪੁਲਿਸ ਤੇ ਚੋਣ ਕਮਿਸ਼ਨ ਬੀਜੇਪੀ ਦੇ ਇਸ਼ਾਰੇ 'ਤੇ ਪੰਜਾਬੀਆਂ ਨੂੰ ਬਦਨਾਮ ਕਰ ਰਹੀ ਹੈ, ਜੋਕਿ ਬਹੁਤ ਹੀ ਨਿੰਦਣਯੋਗ ਹੈ।

ਜ਼ਿਕਰ ਕਰ ਦਈਏ ਕਿ ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਨੇ ਦਾਅਵਾ ਕੀਤਾ ਕਿ ਦਿੱਲੀ ਪੁਲਿਸ ਛਾਪੇਮਾਰੀ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿੱਲੀ ਸਥਿਤ ਘਰ ਪਹੁੰਚ ਗਈ ਹੈ। ਉਨ੍ਹਾਂ ਕਿਹਾ ਕਿ ਇਹ ਦਿਖਾਈ ਨਹੀਂ ਦੇ ਰਿਹਾ ਕਿ ਭਾਜਪਾ ਦੇ ਲੋਕ ਦਿਨ-ਦਿਹਾੜੇ ਪੈਸੇ, ਜੁੱਤੇ ਅਤੇ ਚਾਦਰਾਂ ਵੰਡ ਰਹੇ ਹਨ। ਇਸ ਦੀ ਬਜਾਏ, ਉਹ ਇੱਕ ਚੁਣੇ ਹੋਏ ਮੁੱਖ ਮੰਤਰੀ ਦੇ ਨਿਵਾਸ 'ਤੇ ਛਾਪਾ ਮਾਰਨ ਲਈ ਪਹੁੰਚ ਜਾਂਦੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਦੇ ਲੋਕ 5 ਫਰਵਰੀ ਨੂੰ ਭਾਜਪਾ ਨੂੰ ਜਵਾਬ ਦੇਣਗੇ।

ਇਸ ਦੌਰਾਨ, ਇੱਕ ਅਧਿਕਾਰੀ ਨੇ ਦੱਸਿਆ ਕਿ ਚੋਣ ਕਮਿਸ਼ਨ ਦੇ cVIGIL ਪੋਰਟਲ ਰਾਹੀਂ ਇੱਕ ਸ਼ਿਕਾਇਤ ਮਿਲੀ ਹੈ ਕਿ ਇੱਥੋਂ ਨਕਦੀ ਵੰਡੀ ਜਾ ਰਹੀ ਹੈ। ਇਸੇ ਲਈ ਉਹ ਜਾਂਚ ਲਈ ਆਏ ਹਨ। ਇਸ ਵੇਲੇ ਪੰਜਾਬ ਦੇ ਡੀਆਈਜੀ ਤੋਂ ਅੰਦਰ ਜਾਣ ਦੀ ਇਜਾਜ਼ਤ ਲਈ ਜਾ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਦਿੱਲੀ ਸਥਿਤ ਘਰ ਕਪੂਰਥਲਾ ਹਾਊਸ ਹੈ।

ਰਿਟਰਨਿੰਗ ਅਫਸਰ ਨੇ ਕਿਹਾ ਕਿ cVIGIL ਐਪ ਇੱਕ ਅਜਿਹਾ ਪਲੇਟਫਾਰਮ ਹੈ ਜਿੱਥੇ ਕੋਈ ਵੀ ਨਾਗਰਿਕ ਆਦਰਸ਼ ਚੋਣ ਜ਼ਾਬਤੇ  ਦੀਆਂ ਕਥਿਤ ਉਲੰਘਣਾਵਾਂ ਦੀ ਰਿਪੋਰਟ ਕਰ ਸਕਦਾ ਹੈ। ਸਟੈਂਡਰਡ ਪ੍ਰੋਟੋਕੋਲ ਦੇ ਅਨੁਸਾਰ, ਕਪੂਰਥਲਾ ਹਾਊਸ ਦੇ ਨੇੜੇ ਤਾਇਨਾਤ ਨਵੀਂ ਦਿੱਲੀ ਫਲਾਇੰਗ ਸਕੁਐਡ ਟੀਮ ਨੂੰ ਜਾਂਚ ਕਰਨ ਤੇ ਢੁਕਵੀਂ ਕਾਰਵਾਈ ਕਰਨ ਅਤੇ 100 ਮਿੰਟ ਦੇ ਨਿਰਧਾਰਤ ਸਮੇਂ ਦੇ ਅੰਦਰ ਇਸਨੂੰ ਬੰਦ ਕਰਨ ਦਾ ਕੰਮ ਸੌਂਪਿਆ ਗਿਆ ਸੀ। ਸ਼ਿਕਾਇਤ ਮਿਲਣ 'ਤੇ, ਫਲਾਇੰਗ ਸਕੁਐਡ ਟੀਮ ਤੁਰੰਤ ਕਪੂਰਥਲਾ ਹਾਊਸ ਵਿਖੇ ਕਥਿਤ ਉਲੰਘਣਾ ਵਾਲੀ ਥਾਂ 'ਤੇ ਪਹੁੰਚ ਗਈ। ਹਾਲਾਂਕਿ, ਸੁਰੱਖਿਆ ਕਰਮਚਾਰੀ ਫਲਾਇੰਗ ਸਕੁਐਡ ਟੀਮ ਨੂੰ ਅਹਾਤੇ ਵਿੱਚ ਦਾਖਲ ਨਹੀਂ ਹੋਣ ਦੇ ਰਹੇ ਹਨ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Punjab News: ਪੰਜਾਬ ਸਰਕਾਰ ਨੂੰ 30 ਜੂਨ ਤੱਕ ਦੇਣਾ ਪਵੇਗਾ DA, ਮੁਲਾਜ਼ਮਾਂ-ਪੈਨਸ਼ਨਰਾਂ ਨੂੰ IAS-IPS ਅਧਿਕਾਰੀਆਂ ਦੇ ਬਰਾਬਰ ਮਿਲੇਗਾ ਭੱਤਾ; ਜਾਣੋ ਕਿੰਨਾ ਹੋਇਆ ਵਾਧਾ...
ਪੰਜਾਬ ਸਰਕਾਰ ਨੂੰ 30 ਜੂਨ ਤੱਕ ਦੇਣਾ ਪਵੇਗਾ DA, ਮੁਲਾਜ਼ਮਾਂ-ਪੈਨਸ਼ਨਰਾਂ ਨੂੰ IAS-IPS ਅਧਿਕਾਰੀਆਂ ਦੇ ਬਰਾਬਰ ਮਿਲੇਗਾ ਭੱਤਾ; ਜਾਣੋ ਕਿੰਨਾ ਹੋਇਆ ਵਾਧਾ...
Hoshiarpur ਦੇ ਸਰਕਾਰੀ ਹਸਪਤਾਲ ਦੀ ਵੱਡੀ ਲਾਪਰਵਾਹੀ , ਮਰੀਜ਼ ਦੀ ਲੱਤ 'ਚ ਲੱਗੀ ਸੱਟ, ਛਾਤੀ ਦਾ ਕਰ ਦਿੱਤਾ ਐਕਸਰੇ
Hoshiarpur ਦੇ ਸਰਕਾਰੀ ਹਸਪਤਾਲ ਦੀ ਵੱਡੀ ਲਾਪਰਵਾਹੀ , ਮਰੀਜ਼ ਦੀ ਲੱਤ 'ਚ ਲੱਗੀ ਸੱਟ, ਛਾਤੀ ਦਾ ਕਰ ਦਿੱਤਾ ਐਕਸਰੇ
Punjab News: ਪੰਜਾਬ ਦੀ ਸਿਆਸਤ 'ਚ ਆਇਆ ਭੂਚਾਲ, ਸੀਨੀਅਰ ਭਾਜਪਾ ਆਗੂ ਖਿਲਾਫ ਵੱਡੀ ਕਾਰਵਾਈ; ਇਸ ਕਾਰਨ ਪਾਰਟੀ ਤੋਂ ਕੀਤਾ ਗਿਆ ਮੁਅੱਤਲ...
ਪੰਜਾਬ ਦੀ ਸਿਆਸਤ 'ਚ ਆਇਆ ਭੂਚਾਲ, ਸੀਨੀਅਰ ਭਾਜਪਾ ਆਗੂ ਖਿਲਾਫ ਵੱਡੀ ਕਾਰਵਾਈ; ਇਸ ਕਾਰਨ ਪਾਰਟੀ ਤੋਂ ਕੀਤਾ ਗਿਆ ਮੁਅੱਤਲ...
Patiala ਕਤਲ ਮਾਮਲੇ ‘ਚ ਵੱਡਾ ਅੱਪਡੇਟ , ਬਚਪਨ ਦਾ ਦੋਸਤ ਹੀ ਨਿਕਲਿਆ MBBS ਵਿਦਿਆਰਥੀ ਦਾ ਕਾਤਲ
Patiala ਕਤਲ ਮਾਮਲੇ ‘ਚ ਵੱਡਾ ਅੱਪਡੇਟ , ਬਚਪਨ ਦਾ ਦੋਸਤ ਹੀ ਨਿਕਲਿਆ MBBS ਵਿਦਿਆਰਥੀ ਦਾ ਕਾਤਲ

ਵੀਡੀਓਜ਼

ਪੰਜਾਬ ‘ਚ ਸ਼ੁਰੂ ਹੋਇਆ ਪਾਇਲਟ ਪ੍ਰੋਜੈਕਟ — ਹੁਣ ਆਏਗਾ ਵੱਡਾ ਬਦਲਾਅ
ਪੈਟਰੋਲ-ਡੀਜ਼ਲ ਦੇ ਰੇਟਾਂ ‘ਤੇ ਕੇਂਦਰ ਸਰਕਾਰ ਨੂੰ ਘੇਰ ਗਏ CM ਮਾਨ
PM ਮੋਦੀ ਦੀ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਹੋ ਗਈ : Cm Mann
300 ਤੋਂ ਵੱਧ ਬਿਜਲੀ ਦੇ ਖੰਭੇ ਹੋ ਜਾਣਗੇ ਖਤਮ : CM Mann
CM ਮਾਨ ਵੱਲੋਂ ਪੰਜਾਬ ਨੂੰ ਵੱਡਾ ਤੋਹਫਾ — ਅੰਡਰਗ੍ਰਾਊਂਡ ਬਿਜਲੀ ਪ੍ਰੋਜੈਕਟ ਦੀ ਸ਼ੁਰੂਆਤ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News : ਘਰ ਚ ਚੱਲ ਰਹੀ ਗੈਰ-ਕਾਨੂੰਨੀ ਪਟਾਕਾ ਫੈਕਟਰੀ ’ਚ ਧਮਾਕਾ ,ਇੱਕ ਔਰਤ ਦੀ ਮੌਤ, 2 ਜ਼ਖਮੀ
Punjab News : ਘਰ ਚ ਚੱਲ ਰਹੀ ਗੈਰ-ਕਾਨੂੰਨੀ ਪਟਾਕਾ ਫੈਕਟਰੀ ’ਚ ਧਮਾਕਾ ,ਇੱਕ ਔਰਤ ਦੀ ਮੌਤ, 2 ਜ਼ਖਮੀ
Milk Price Hike : ਇਸ ਸੂਬੇ 'ਚ ਦੁੱਧ ਦੀਆਂ ਕੀਮਤਾਂ 'ਚ ਵਾਧਾ , ਜਾਣੋ ਕਦੋਂ ਲਾਗੂ ਹੋਣਗੀਆਂ ਨਵੀਆਂ ਕੀਮਤਾਂ 
Milk Price Hike : ਇਸ ਸੂਬੇ 'ਚ ਦੁੱਧ ਦੀਆਂ ਕੀਮਤਾਂ 'ਚ ਵਾਧਾ , ਜਾਣੋ ਕਦੋਂ ਲਾਗੂ ਹੋਣਗੀਆਂ ਨਵੀਆਂ ਕੀਮਤਾਂ 
ਕਿਡਨੀ ਸਟੋਨ 'ਚ ਬੇਹੱਦ ਫਾਇਦੇਮੰਦ ਹੈ ਇਨ੍ਹਾਂ ਸਬਜ਼ੀਆਂ ਦਾ ਜੂਸ , ਇਸ ਤਰ੍ਹਾਂ ਬਣਾਕੇ ਪੀਓ ਮਿਲੇਗੀ ਰਾਹਤ
ਕਿਡਨੀ ਸਟੋਨ 'ਚ ਬੇਹੱਦ ਫਾਇਦੇਮੰਦ ਹੈ ਇਨ੍ਹਾਂ ਸਬਜ਼ੀਆਂ ਦਾ ਜੂਸ , ਇਸ ਤਰ੍ਹਾਂ ਬਣਾਕੇ ਪੀਓ ਮਿਲੇਗੀ ਰਾਹਤ
Punjab News: ਪੰਜਾਬ ਦੀ ਸਿਆਸਤ 'ਚ ਆਇਆ ਭੂਚਾਲ, ਸੀਨੀਅਰ ਭਾਜਪਾ ਆਗੂ ਖਿਲਾਫ ਵੱਡੀ ਕਾਰਵਾਈ; ਇਸ ਕਾਰਨ ਪਾਰਟੀ ਤੋਂ ਕੀਤਾ ਗਿਆ ਮੁਅੱਤਲ...
ਪੰਜਾਬ ਦੀ ਸਿਆਸਤ 'ਚ ਆਇਆ ਭੂਚਾਲ, ਸੀਨੀਅਰ ਭਾਜਪਾ ਆਗੂ ਖਿਲਾਫ ਵੱਡੀ ਕਾਰਵਾਈ; ਇਸ ਕਾਰਨ ਪਾਰਟੀ ਤੋਂ ਕੀਤਾ ਗਿਆ ਮੁਅੱਤਲ...
Comedian Bharti-Harsh Divorce: ਭਾਰਤੀ-ਹਰਸ਼ ਦੇ ਤਲਾਕ ਦੀਆਂ ਖਬਰਾਂ ਨੂੰ ਲੈ ਛਿੜੀ ਚਰਚਾ, ਕੀ ਕਾਮੇਡੀਅਨ ਜੋੜੇ ਦੇ ਰਿਸ਼ਤੇ 'ਚ ਆਈ ਦਰਾਰ! ਜਾਣੋ ਵਾਇਰਲ ਖਬਰਾਂ ਦਾ...
ਭਾਰਤੀ-ਹਰਸ਼ ਦੇ ਤਲਾਕ ਦੀਆਂ ਖਬਰਾਂ ਨੂੰ ਲੈ ਛਿੜੀ ਚਰਚਾ, ਕੀ ਕਾਮੇਡੀਅਨ ਜੋੜੇ ਦੇ ਰਿਸ਼ਤੇ 'ਚ ਆਈ ਦਰਾਰ! ਜਾਣੋ ਵਾਇਰਲ ਖਬਰਾਂ ਦਾ...
Sara Tendulkar ਦਾ ਪੈਪਰਾਜ਼ੀ ‘ਤੇ ਫੂਟਿਆ ਗੁੱਸਾ, ਬੋਲੀ- “ਤੁਸੀਂ ਘਟੀਆ ਹੋ”
Sara Tendulkar ਦਾ ਪੈਪਰਾਜ਼ੀ ‘ਤੇ ਫੂਟਿਆ ਗੁੱਸਾ, ਬੋਲੀ- “ਤੁਸੀਂ ਘਟੀਆ ਹੋ”
Cabinet Expansion: ਵਿਭਾਗਾਂ 'ਚ ਵੱਡਾ ਫੇਰਬਦਲ, CM ਵਿਜੇ ਨੇ ਨਵੇਂ ਮੰਤਰੀਆਂ 'ਚ ਸੌਪੇਂ ਵਿਭਾਗ; ਕੈਬਨਿਟ ਵਿਸਥਾਰ...
Cabinet Expansion: ਵਿਭਾਗਾਂ 'ਚ ਵੱਡਾ ਫੇਰਬਦਲ, CM ਵਿਜੇ ਨੇ ਨਵੇਂ ਮੰਤਰੀਆਂ 'ਚ ਸੌਪੇਂ ਵਿਭਾਗ; ਕੈਬਨਿਟ ਵਿਸਥਾਰ...
Cockroach Janata Party ‘ਤੇ ਵੱਡਾ ਐਕਸ਼ਨ, ਭਾਰਤ 'ਚ ਬੰਦ ਹੋਇਆ X ਅਕਾਊਂਟ , ਜਾਣੋ ਕਿਸ ਨੇ ਬਣਾਈ ਇਹ ਪਾਰਟੀ
Cockroach Janata Party ‘ਤੇ ਵੱਡਾ ਐਕਸ਼ਨ, ਭਾਰਤ 'ਚ ਬੰਦ ਹੋਇਆ X ਅਕਾਊਂਟ , ਜਾਣੋ ਕਿਸ ਨੇ ਬਣਾਈ ਇਹ ਪਾਰਟੀ
Embed widget