ਪੜਚੋਲ ਕਰੋ
Advertisement
ਬਠਿੰਡਾ 'ਚ ਥਾਣੇਦਾਰ ਨੂੰ ਮਹਿੰਗੀ ਪਈ ਨਸ਼ਾ ਤਸਕਰਾਂ ਨਾਲ ਯਾਰੀ, ਆਈਜੀ ਨੇ ਕੀਤਾ ਸਸਪੈਂਡ
ਸ਼ਹਿਰ ਦੇ ਰਾਮਾ ਮੰਡੀ ‘ਚ ਤਾਇਨਾਤ ਐਸਐਚਓ ਮਨੋਜ ਕੁਮਾਰ ਨੂੰ ਬਠਿੰਡਾ ਦੇ ਆਈਜੀ ਐਮਐਫ ਫਾਰੂਕੀ ਨੇ ਸਸਪੈਂਡ ਕਰ ਦਿੱਤਾ ਹੈ। ਇਸ ਦਾ ਕਾਰਨ ਦੱਸਿਆ ਗਿਆ ਕਿ ਐਸਐਚਓ ਦੀ ਨਸ਼ਾ ਤਸਕਰਾਂ ਨਾਲ ਮਿਲੀਭੁਗਤ ਸੀ।
ਬਠਿੰਡਾ: ਸ਼ਹਿਰ ਦੇ ਰਾਮਾ ਮੰਡੀ ‘ਚ ਤਾਇਨਾਤ ਐਸਐਚਓ ਮਨੋਜ ਕੁਮਾਰ ਨੂੰ ਬਠਿੰਡਾ ਦੇ ਆਈਜੀ ਐਮਐਫ ਫਾਰੂਕੀ ਨੇ ਸਸਪੈਂਡ ਕਰ ਦਿੱਤਾ ਹੈ। ਇਸ ਦਾ ਕਾਰਨ ਦੱਸਿਆ ਗਿਆ ਕਿ ਐਸਐਚਓ ਦੀ ਨਸ਼ਾ ਤਸਕਰਾਂ ਨਾਲ ਮਿਲੀਭੁਗਤ ਸੀ।
ਬਠਿੰਡਾ ਦੇ ਆਈਜੀ ਨੇ ਰਾਮਾ ਮੰਡੀ ਦੀਆਂ ਨਸ਼ਾ ਰੋਕੂ ਸਮਾਜ ਸੇਵੀ ਸੰਸਥਾਵਾਂ ਨਾਲ ਮੀਟਿੰਗਾਂ ਕੀਤੀਆਂ ਸੀ। ਇਸ ‘ਚ ਉਨ੍ਹਾਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਸੀ ਜੇਕਰ ਕਿਸੇ ਵੀ ਤਰ੍ਹਾਂ ਦਾ ਨਸ਼ਾ ਵਿਕਦਾ ਹੈ ਤਾਂ ਸਾਨੂੰ ਦੱਸਿਆ ਜਾਵੇ।
ਇਸੇ ਦੌਰਾਨ ਰਾਮਾ ਮੰਡੀ ਦੇ ਲੋਕਾਂ ਨੇ ਬੰਦ ਕਮਰੇ ‘ਚ ਰੱਖੀ ਮੀਟਿੰਗ ਦੌਰਾਨ ਆਈਜੀ ਐਮਐਫ ਫਾਰੂਕੀ ਨੂੰ ਸ਼ਿਕਾਇਤ ਕੀਤੀ ਸੀ ਕਿ ਰਾਮਾ ਮੰਡੀ ਥਾਣੇ ‘ਚ ਤਾਇਨਾਤ ਐਸਐਚਓ ਨਸ਼ਾ ਤਸਕਰਾਂ ਨਾਲ ਮਿਲਿਆ ਹੋਇਆ ਹੈ। ਲੋਕਾਂ ਦੀ ਸ਼ਿਕਾਇਤ ਤੋਂ ਬਾਅਦ ਫਾਰੂਕੀ ਨੇ ਐਸਐਚਓ ਮਨੋਜ ਨੂੰ ਸਸਪੈਂਡ ਕਰ ਦਿੱਤਾ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕਾਰੋਬਾਰ
ਪੰਜਾਬ
ਆਈਪੀਐਲ
Advertisement