ਪੜਚੋਲ ਕਰੋ

ਮਜੀਠੀਆ ਤੋਂ ਡਰਦੇ ਕੈਪਟਨ ਦੇ ਅਫਸਰ?

ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਹੈ ਪਰ ਅੰਮ੍ਰਿਤਸਰ ਨਗਰ ਨਿਗਮ ਦੇ ਅਫਸਰ ਅਕਾਲੀ ਲੀਡਰ ਬਿਕਰਮ ਮਜੀਠੀਆ ਤੋਂ ਡਰਦੇ ਹਨ। ਇਹ ਇਲਜ਼ਾਮ ਸਾਬਕਾ ਮੰਤਰੀ ਨਵਜੋਤ ਸਿੱਧੂ ਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੀਆਂ ਤਸਵੀਰਾਂ ਵਾਲੇ ਹੋਰਡਿੰਗ ਲਾਉਣ ਵੇਲੇ ਹਰਪਾਲ ਸਿੰਘ ਵੇਰਕਾ ਨੇ ਲਾਏ ਹਨ।

ਅੰਮ੍ਰਿਤਸਰ: ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਹੈ ਪਰ ਅੰਮ੍ਰਿਤਸਰ ਨਗਰ ਨਿਗਮ ਦੇ ਅਫਸਰ ਅਕਾਲੀ ਲੀਡਰ ਬਿਕਰਮ ਮਜੀਠੀਆ ਤੋਂ ਡਰਦੇ ਹਨ। ਇਹ ਇਲਜ਼ਾਮ ਸਾਬਕਾ ਮੰਤਰੀ ਨਵਜੋਤ ਸਿੱਧੂ ਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੀਆਂ ਤਸਵੀਰਾਂ ਵਾਲੇ ਹੋਰਡਿੰਗ ਲਾਉਣ ਵੇਲੇ ਹਰਪਾਲ ਸਿੰਘ ਵੇਰਕਾ ਨੇ ਲਾਏ ਹਨ।

ਮਜੀਠੀਆ ਤੋਂ ਡਰਦੇ ਕੈਪਟਨ ਦੇ ਅਫਸਰ?

ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਸ਼ਰੇਆਮ ਬਿਕਰਮ ਮਜੀਠੀਆ ਦੀਆਂ ਤਸਵੀਰਾਂ ਵਾਲੇ ਹੋਰਡਿੰਗ ਲੱਗਦੇ ਹਨ ਪਰ ਨਗਰ ਨਿਗਮ ਵਾਲੇ ਉਨ੍ਹਾਂ ਤੋਂ ਡਰਦੇ ਹਨ। ਉਨ੍ਹਾਂ ਦੇ ਵੱਲੋਂ ਲਾਏ ਗਏ ਹੋਰਡਿੰਗ ਨੂੰ ਨਗਰ ਨਿਗਮ ਨੇ ਉਸੇ ਵੇਲੇ ਸ਼ਹਿਰ ਵਿੱਚੋਂ ਉਤਰਵਾ ਦਿੱਤਾ ਪਰ ਅਕਾਲੀਆਂ ਦੇ ਹੋਰਡਿੰਗ ਨੂੰ ਕੋਈ ਕੁਝ ਨਹੀਂ ਕਹਿੰਦਾ। ਹਰਪਾਲ ਵੇਰਕਾ ਨੇ ਕਿਹਾ ਕਿ ਉਨ੍ਹਾਂ ਦੀ ਇਸ ਸਬੰਧੀ ਨਵਜੋਤ ਸਿੱਧੂ ਨਾਲ ਵੀ ਗੱਲਬਾਤ ਹੋਈ ਸੀ। ਇਸ ਦੀ ਤਸਵੀਰ ਉਨ੍ਹਾਂ ਨਵਜੋਤ ਸਿੱਧੂ ਨਾਲ ਵੀ ਸ਼ੇਅਰ ਕੀਤੀ ਸੀ। ਸਿੱਧੂ ਨੇ ਉਨ੍ਹਾਂ ਦਾ ਬਕਾਇਦਾ ਧੰਨਵਾਦ ਕੀਤਾ ਸੀ। ਵੇਰਕਾ ਨੇ ਕਿਹਾ ਕਿ ਅੱਜ ਸਾਰੇ ਇਕੱਠੇ ਹੋ ਕੇ ਵਿਚਾਰ-ਵਟਾਂਦਰਾ ਕਰਨਗੇ। ਫਿਰ ਬਕਾਇਦਾ ਤੌਰ 'ਤੇ ਇਸ ਦੀ ਜਾਣਕਾਰੀ ਨਗਰ ਨਿਗਮ ਕੋਲੋਂ ਲਈ ਜਾਵੇਗੀ ਕਿ ਇਹ ਹੋਰਡਿੰਗ ਕਿਉਂ ਉਤਾਰੇ ਜਾ ਰਹੇ ਹਨ। ਇਮਰਾਨ ਖਾਨ ਦੀ ਤਸਵੀਰ ਬਾਰੇ ਵੇਰਕਾ ਨੇ ਕਿਹਾ ਕਿ ਉਨ੍ਹਾਂ ਦੀ ਤਸਵੀਰ ਲਾਉਣ ਦਾ ਮਕਸਦ ਇਹ ਸੀ ਕਿ ਕਰਤਾਰਪੁਰ ਲਾਂਘਾ ਨਵਜੋਤ ਸਿੱਧੂ ਤੇ ਇਮਰਾਨ ਖਾਨ ਦੀ ਦੋਸਤੀ ਕਰਕੇ ਹੀ ਖੁੱਲ੍ਹ ਰਿਹਾ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਤੋਂ ਇਲਾਵਾ ਡੇਰਾ ਬਾਬਾ ਨਾਨਕ ਵਿਖੇ ਵੀ ਹੋਰਡਿੰਗ ਲਗਾਵਾਂਗੇ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Veer Savarkar: ਲੋਕ ਸਭਾ 'ਚ ਵੀਰ ਸਾਵਰਕਰ ਦੀ ਚਰਚਾ, ਬੀਜੇਪੀ ਨੇ ਰਾਹੁਲ ਗਾਂਧੀ ਤੋਂ ਮੰਗਿਆ ਇਹ ਜਵਾਬ

Punjab Government : ਪੁਲਿਸ ਮੁਲਾਜ਼ਮ ਦੇ ਕਤਲ 'ਤੇ ਘਿਰ ਗਈ ਮਾਨ ਸਰਕਾਰ, ਕਾਂਗਰਸ ਨੇ ਚੁੱਕ ਲਿਆ ਮੁੱਦਾ

Kids Health: ਜੇਕਰ ਤੁਹਾਡਾ ਬੱਚਾ ਵੀ ਮਿੱਠਾ ਖਾਣ ਦਾ ਆਦੀ, ਤਾਂ ਪ੍ਰੇਸ਼ਾਨ ਹੋਣ ਦੀ ਥਾਂ ਅਪਣਾਓ ਇਹ ਟਿਪਸ

Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (19-03-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (19-03-2024)
Advertisement
for smartphones
and tablets

ਵੀਡੀਓਜ਼

Former Congress MLA Nirmal Shutrana|ਸਾਬਕਾ ਕਾਂਗਰਸੀ ਵਿਧਾਇਕ ਨਿਰਮਲ ਸ਼ੁਤਰਾਣਾ ਖਿਲਾਫ ਕਿੰਡਨੈਪਿੰਗ ਦਾ ਮਾਮਲਾ ਦਰਜLok Sabha Election| ਕਰਮਜੀਤ ਅਨਮੋਲ ਦਾ ਅੱਜ ਮੋਗਾ 'ਚ ਚੋਣ ਪ੍ਰਚਾਰ, ਫਰੀਦਕੋਟ 'ਚ ਸੁਖਬੀਰ ਬਾਦਲCM Bhagwant Mann|ਸੁਖਬੀਰ ਬਾਦਲ ਵੱਲੋਂ ਦਾਇਰ ਮਾਨਹਾਨੀ ਕੇਸ 'ਚ ਅੱਜ CM ਮਾਨ ਦੀ ਮੁਕਤਸਰ ਕੋਰਟ 'ਚ ਪੇਸ਼ੀJunior Sidhu Moosewala | ਮੂਸੇਵਾਲਾ ਦੇ ਮਾਪਿਆਂ ਨੂੰ ਵਧਾਈ ਦੇਣ ਪਹੁੰਚੇ Gurdas mann ਕੀ ਬੋਲ ਗਏ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Veer Savarkar: ਲੋਕ ਸਭਾ 'ਚ ਵੀਰ ਸਾਵਰਕਰ ਦੀ ਚਰਚਾ, ਬੀਜੇਪੀ ਨੇ ਰਾਹੁਲ ਗਾਂਧੀ ਤੋਂ ਮੰਗਿਆ ਇਹ ਜਵਾਬ
Veer Savarkar: ਲੋਕ ਸਭਾ 'ਚ ਵੀਰ ਸਾਵਰਕਰ ਦੀ ਚਰਚਾ, ਬੀਜੇਪੀ ਨੇ ਰਾਹੁਲ ਗਾਂਧੀ ਤੋਂ ਮੰਗਿਆ ਇਹ ਜਵਾਬ
Punjab Government : ਪੁਲਿਸ ਮੁਲਾਜ਼ਮ ਦੇ ਕਤਲ 'ਤੇ ਘਿਰ ਗਈ ਮਾਨ ਸਰਕਾਰ, ਕਾਂਗਰਸ ਨੇ ਚੁੱਕ ਲਿਆ ਮੁੱਦਾ
Punjab Government : ਪੁਲਿਸ ਮੁਲਾਜ਼ਮ ਦੇ ਕਤਲ 'ਤੇ ਘਿਰ ਗਈ ਮਾਨ ਸਰਕਾਰ, ਕਾਂਗਰਸ ਨੇ ਚੁੱਕ ਲਿਆ ਮੁੱਦਾ
Kids Health: ਜੇਕਰ ਤੁਹਾਡਾ ਬੱਚਾ ਵੀ ਮਿੱਠਾ ਖਾਣ ਦਾ ਆਦੀ, ਤਾਂ ਪ੍ਰੇਸ਼ਾਨ ਹੋਣ ਦੀ ਥਾਂ ਅਪਣਾਓ ਇਹ ਟਿਪਸ
Kids Health: ਜੇਕਰ ਤੁਹਾਡਾ ਬੱਚਾ ਵੀ ਮਿੱਠਾ ਖਾਣ ਦਾ ਆਦੀ, ਤਾਂ ਪ੍ਰੇਸ਼ਾਨ ਹੋਣ ਦੀ ਥਾਂ ਅਪਣਾਓ ਇਹ ਟਿਪਸ
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (19-03-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (19-03-2024)
Ambani Family: ਜਾਣੋ ਅੰਬਾਨੀ ਪਰਿਵਾਰ ਦਾ ਸਭ ਤੋਂ ਪੜ੍ਹਿਆ-ਲਿਖਿਆ ਮੈਂਬਰ ਕੌਣ ਹੈ?

Lok Sabha Election: ਪੰਜਾਬ 'ਚ ਆਪ ਬਦਲ ਸਕਦੀ ਆਪਣੇ ਉਮੀਦਵਾਰ, ਦਿੱਲੀ ‘ਚ ਕਾਂਗਰਸ ਤੇ ਆਪ ਦੀ ਹੋਈ ਮੀਟਿੰਗ, ਸੁਨੀਲ ਜਾਖੜ ਦਾ ਦਾਅਵਾ

Women's Health News: ਗਰਮੀਆਂ ਵਿੱਚ ਔਰਤਾਂ ਨੂੰ ਦਿਨ ਵਿੱਚ ਕਿੰਨਾ ਪਾਣੀ ਪੀਣਾ ਰਹਿੰਦਾ ਸਹੀ? ਮਾਹਿਰਾਂ ਤੋਂ ਜਾਣੋ ਕਿਉਂ ਜ਼ਰੂਰੀ

Narayana Murthy: ਨਾਰਾਇਣ ਮੂਰਤੀ ਨੇ 4 ਮਹੀੇਨੇ ਦੇ ਬੱਚੇ ਨੂੰ ਤੋਹਫ਼ੇ 'ਚ ਦਿੱਤੇ 240 ਕਰੋੜ ਰੁਪਏ ਦੇ ਸ਼ੇਅਰ, ਜਾਣੋ ਇਸ ਬਾਰੇ

Embed widget