ਪੜਚੋਲ ਕਰੋ

ਦਿੱਲੀ ਚੋਣ ਨਤੀਜੇ 2025

(Source: ECI/ABP News)

ਪੀਐਮ ਮੋਦੀ ਦੇ ਉਦਘਾਟਨ ਤੋਂ ਪਹਿਲਾਂ ਮਜੀਠੀਆ ਨੇ ਦਿੱਤੀ ਸਮੂਹ ਪੰਜਾਬੀਆਂ ਨੂੰ ਵਧਾਈ ! 'ਬੋਲੇ ਕੈਂਸਰ ਹਸਪਤਾਲ ਦੀ ਸ਼ੁਰੂਆਤ ਉਸ ਸਮੇਂ ਦੀ ਅਕਾਲੀ-ਭਾਜਪਾ ਸਰਕਾਰ ਨੇ ਕੀਤੀ'

ਮਜੀਠੀਆ ਨੇ ਕਿਹਾ ਕਿ ਸਮੂਹ ਪੰਜਾਬੀਆਂ ਨੂੰ ਅੱਜ ਉਸ ਸਪਨੇ ਦੇ ਪੂਰੇ ਹੋਣ ਦੀ ਵਧਾਈ, ਜਿਸ ਦੀ ਸ਼ੁਰੂਆਤ 30 ਦਸੰਬਰ 2013 ਵਿੱਚ ਹੋਮੀ ਭਾਭਾ ਕੈਂਸਰ ਰਿਸਰਚ ਸੈਂਟਰ ਦੇ ਰੂਪ ਵਿੱਚ ਉਸ ਸਮੇਂ ਦੀ ਪੰਜਾਬ ਦੀ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਵੱਲੋਂ ਕੀਤੀ ਗਈ ਸੀ।

ਸ਼ੰਕਰ ਦਾਸ ਦੀ ਰਿਪੋਰਟ

ਚੰਡੀਗੜ੍ਹ: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪੰਜਾਬ ਦੌਰੇ 'ਤੇ ਹਨ। ਉਹ ਨਿਊ ਚੰਡੀਗੜ੍ਹ ਮੁੱਲਾਂਪੁਰ ਵਿਖੇ ਹੋਮੀ ਭਾਭਾ ਕੈਂਸਰ ਹਸਪਤਾਲ ਤੇ ਖੋਜ ਕੇਂਦਰ ਦਾ ਉਦਘਾਟਨ ਕਰਨਗੇ। ਕੈਂਸਰ ਨਾਲ ਜੂਝ ਰਹੇ ਪੰਜਾਬ ਦੇ ਮਾਲਵਾ ਖੇਤਰ ਲਈ ਇਹ ਹਸਪਤਾਲ ਵੱਡੀ ਰਾਹਤ ਸਾਬਤ ਹੋਵੇਗਾ।

ਇਸ ਦੌਰਾਨ ਸਾਬਕਾ ਮੰਤਰੀ ਤੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਟਵੀਟ ਕਰਦਿਆਂ ਕਿਹਾ ਕਿ ਸਮੂਹ ਪੰਜਾਬੀਆਂ ਨੂੰ ਅੱਜ ਉਸ ਸਪਨੇ ਦੇ ਪੂਰੇ ਹੋਣ ਦੀ ਵਧਾਈ, ਜਿਸ ਦੀ ਸ਼ੁਰੂਆਤ 30 ਦਸੰਬਰ 2013 ਵਿੱਚ ਹੋਮੀ ਭਾਭਾ ਕੈਂਸਰ ਰਿਸਰਚ ਸੈਂਟਰ ਦੇ ਰੂਪ ਵਿੱਚ ਉਸ ਸਮੇਂ ਦੀ ਪੰਜਾਬ ਦੀ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਵੱਲੋਂ ਕੀਤੀ ਗਈ ਸੀ।

ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸਮੁੱਚੀ ਪਾਰਟੀ ਵੱਲੋਂ ਅਨੇਕਾਂ ਵਿਸ਼ਵ-ਪੱਧਰੀ ਕੈਂਸਰ ਹਸਪਤਾਲਾਂ ਦਾ ਦੇਸ਼- ਵਿਦੇਸ਼ ਵਿੱਚ ਨਰੀਖਣ ਕਰਨ ਤੋਂ ਬਾਅਦ ਅਕਾਲੀ ਸਰਕਾਰ ਵੱਲੋਂ ਵਸਾਏ ਗਏ ਨਿਊ ਚੰਡੀਗੜ੍ਹ ਦੇ ਖੂਬਸੂਰਤ ਇਲਾਕੇ ਵਿੱਚ ਪੰਜਾਬ ਸਰਕਾਰ ਵੱਲੋਂ ਇਸ ਹਸਪਤਾਲ ਲਈ 50 ਏਕੜ ਜ਼ਮੀਨ ਅਲਾਟ ਕੀਤੀ ਗਈ।

30 ਦਸੰਬਰ 2013 ਨੂੰ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਜੀ ਪਾਸੋਂ ਇਸ ਹਸਪਤਾਲ ਦਾ ਨੀਂਹ ਪੱਥਰ ਰਖਵਾਇਆ ਗਿਆ। ਅਜੌਕੇ ਸਮੇਂ ਵਿੱਚ ਜਦੋਂ ਕੈਂਸਰ ਵਰਗੀ ਨਾਮੁਰਾਦ ਤੇ ਘਾਤਕ ਬਿਮਾਰੀ ਦਾ ਇਲਾਜ ਆਮ ਬੰਦੇ ਦੀ ਵਿੱਤ ਤੋਂ ਬਾਹਰ ਹੈ, ਅਜਿਹੇ ਸਮੇਂ 'ਚ ਪ੍ਰਕਾਸ਼ ਸਿੰਘ ਬਾਦਲ ਜੀ ਦੇ ਸੁਪਨੇ ਮੁਤਾਬਕ ਇਹ ਹਸਪਤਾਲ ਪੰਜਾਬ ਤੇ ਇਸ ਦੇ ਨਾਲ ਲੱਗਦੇ ਰਾਜਾਂ ਦੇ ਮਰੀਜ਼ਾਂ ਨੂੰ ਸਸਤਾ, ਵਧੀਆ ਤੇ ਵਿਸ਼ਵ ਪੱਧਰੀ ਇਲਾਜ ਮੁਹੱਈਆ ਕਰਵਾਏਗਾ।

ਦੱਸ ਦੇਈਏ ਕਿ ਕੇਂਦਰ ਸਰਕਾਰ ਨੇ ਇਸ ਨੂੰ 660 ਕਰੋੜ ਦੀ ਲਾਗਤ ਨਾਲ ਬਣਾਇਆ ਹੈ। 300 ਬਿਸਤਰਿਆਂ ਦੀ ਸਮਰੱਥਾ ਵਾਲਾ ਇਹ ਹਸਪਤਾਲ ਕੈਂਸਰ ਦੇ ਇਲਾਜ ਸਬੰਧੀ ਆਧੁਨਿਕ ਸਹੂਲਤਾਂ ਨਾਲ ਲੈਸ ਹੋਵੇਗਾ। ਪ੍ਰਬੰਧਕਾਂ ਅਨੁਸਾਰ ਇਹ ਹਸਪਤਾਲ 6 ਮਹੀਨਿਆਂ ਵਿੱਚ ਪੂਰੀ ਤਰ੍ਹਾਂ ਤਿਆਰ ਹੋ ਜਾਵੇਗਾ। ਪੰਜਾਬ ਹੀ ਨਹੀਂ ਸਗੋਂ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਹਰਿਆਣਾ, ਉੱਤਰਾਖੰਡ ਤੇ ਰਾਜਸਥਾਨ ਦੇ ਮਰੀਜ਼ਾਂ ਨੂੰ ਵਿਸ਼ਵ ਪੱਧਰੀ ਕੈਂਸਰ ਦਾ ਇਲਾਜ ਮਿਲੇਗਾ।

ਹਸਪਤਾਲ ਵਿੱਚ 300 ਬਿਸਤਰਿਆਂ ਦੀ ਸਮਰੱਥਾ
ਹੋਮੀ ਭਾਭਾ ਕੈਂਸਰ ਹਸਪਤਾਲ ਦੀ ਸਮਰੱਥਾ 300 ਬਿਸਤਰਿਆਂ ਦੀ ਹੈ। ਇਸ ਵਿੱਚ ਸਰਜੀਕਲ ਓਨਕੋਲੋਜੀ, ਮੈਡੀਕਲ ਓਨਕੋਲੋਜੀ, ਰੇਡੀਏਸ਼ਨ ਓਨਕੋਲੋਜੀ, ਪ੍ਰੀਵੈਨਟਿਵ ਓਨਕੋਲੋਜੀ, ਐਨਸਥੀਸੀਆ ਦੀ ਓ.ਪੀ.ਡੀ ਸ਼ੁਰੂ ਕੀਤੀ ਗਈ ਹੈ। ਇਸ ਤੋਂ ਇਲਾਵਾ ਐੱਮ.ਆਰ.ਆਈ., ਸੀ.ਟੀ., ਮੈਮੋਗ੍ਰਾਫੀ, ਡਿਜੀਟਲ ਰੇਡੀਓਗ੍ਰਾਫੀ ਆਦਿ ਆਧੁਨਿਕ ਸਹੂਲਤਾਂ ਵੀ ਇੱਥੇ ਉਪਲਬਧ ਹਨ। ਇਹ ਕੇਂਦਰ ਬਾਇਓਪਸੀ ਲਈ ਕੀਮੋਥੈਰੇਪੀ ਅਤੇ ਸਤਹੀ ਸਰਜਰੀ ਅਤੇ ਨਾਬਾਲਗ OTs ਲਈ ਡੇ ਕੇਅਰ ਦੀ ਵੀ ਪੇਸ਼ਕਸ਼ ਕਰਦਾ ਹੈ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਪੰਜਾਬ 'ਚ ਵੱਡਾ Encounter, ਪੁਲਿਸ ਅਤੇ ਇਸ ਗੈਂਗ ਵਿਚਾਲੇ ਤਾੜ-ਤਾੜ ਚੱਲੀਆਂ ਗੋਲੀਆਂ
Punjab News: ਪੰਜਾਬ 'ਚ ਵੱਡਾ Encounter, ਪੁਲਿਸ ਅਤੇ ਇਸ ਗੈਂਗ ਵਿਚਾਲੇ ਤਾੜ-ਤਾੜ ਚੱਲੀਆਂ ਗੋਲੀਆਂ
Vande Bharat To Kashmir: ਵੰਦੇ ਭਾਰਤ ਤੋਂ ਕਸ਼ਮੀਰ ਤੱਕ ਟਿਕਟਾਂ ਦੀ ਬੁਕਿੰਗ ਕਦੋਂ ਹੋਵੇਗੀ ਸ਼ੁਰੂ, ਜਾਣੋ ਟਰੇਨ ਦਾ ਸਮਾਂ ਅਤੇ ਹੋਰ ਡਿਟੇਲ?
ਵੰਦੇ ਭਾਰਤ ਤੋਂ ਕਸ਼ਮੀਰ ਤੱਕ ਟਿਕਟਾਂ ਦੀ ਬੁਕਿੰਗ ਕਦੋਂ ਹੋਵੇਗੀ ਸ਼ੁਰੂ, ਜਾਣੋ ਟਰੇਨ ਦਾ ਸਮਾਂ ਅਤੇ ਹੋਰ ਡਿਟੇਲ?
ਪੰਜਾਬ ‘ਚ 4 ਥਾਵਾਂ ‘ਤੇ ਲਵਾਏ ਖਾਲਿਸਤਾਨੀ ਪੋਸਟਰ, ਪੰਨੂ ਨੇ CM ਮਾਨ ਨੂੰ ਮੁੜ ਦਿੱਤੀ ਧਮਕੀ; ਕਰ'ਤਾ ਵੱਡਾ ਐਲਾਨ
ਪੰਜਾਬ ‘ਚ 4 ਥਾਵਾਂ ‘ਤੇ ਲਵਾਏ ਖਾਲਿਸਤਾਨੀ ਪੋਸਟਰ, ਪੰਨੂ ਨੇ CM ਮਾਨ ਨੂੰ ਮੁੜ ਦਿੱਤੀ ਧਮਕੀ; ਕਰ'ਤਾ ਵੱਡਾ ਐਲਾਨ
IPL ਦੇ ਸ਼ੌਕੀਨਾਂ ਨੂੰ ਵੱਡਾ ਝਟਕਾ! ਹੁਣ ਫ੍ਰੀ 'ਚ ਨਹੀਂ ਦੇਖ ਸਕੋਗੇ ਮੈਚ, ਦੇਣੇ ਪੈਣਗੇ ਇੰਨੇ ਪੈਸੇ
IPL ਦੇ ਸ਼ੌਕੀਨਾਂ ਨੂੰ ਵੱਡਾ ਝਟਕਾ! ਹੁਣ ਫ੍ਰੀ 'ਚ ਨਹੀਂ ਦੇਖ ਸਕੋਗੇ ਮੈਚ, ਦੇਣੇ ਪੈਣਗੇ ਇੰਨੇ ਪੈਸੇ
Advertisement
ABP Premium

ਵੀਡੀਓਜ਼

ਗਿਆਨੀ ਹਰਪ੍ਰੀਤ ਸਿੰਘ ਨੂੰ ਹਟਾਉਣ 'ਤੇ ਭੜਕੇ ਅਕਾਲ ਤਖਤ ਦੇ ਜਥੇਦਾਰਅਮਰੀਕਾ ਦਾ ਦੂਜਾ ਜਹਾਜ਼ ਵੀ ਉਤਰੇਗਾ ਪੰਜਾਬ!  60 ਤੋਂ ਉੱਤੇ ਡਿਪੋਰਟੀ ਪੰਜਾਬੀਆਂ ਦੀ ਗਿਣਤੀਕੇਂਦਰ ਨਾਲ ਮੀਟਿੰਗ ਦੀ ਕਿਸਾਨਾਂ ਨੇ ਖਿੱਚੀ ਤਿਆਰੀ! ਇਹਨਾਂ ਮੁੱਦਿਆਂ 'ਤੇ ਰੱਖਣਗੇ ਪੱਖਪੰਜਾਬ ਦਾ ਨਵਾਂ ਐਕਸ਼ਨ ਪਲਾਨ DC 'ਤੇ SSP ਭ੍ਰਿਸ਼ਟਾਚਾਰ ਲਈ 'ਹੋਣਗੇ ਜ਼ਿੰਮੇਵਾਰ'!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਵੱਡਾ Encounter, ਪੁਲਿਸ ਅਤੇ ਇਸ ਗੈਂਗ ਵਿਚਾਲੇ ਤਾੜ-ਤਾੜ ਚੱਲੀਆਂ ਗੋਲੀਆਂ
Punjab News: ਪੰਜਾਬ 'ਚ ਵੱਡਾ Encounter, ਪੁਲਿਸ ਅਤੇ ਇਸ ਗੈਂਗ ਵਿਚਾਲੇ ਤਾੜ-ਤਾੜ ਚੱਲੀਆਂ ਗੋਲੀਆਂ
Vande Bharat To Kashmir: ਵੰਦੇ ਭਾਰਤ ਤੋਂ ਕਸ਼ਮੀਰ ਤੱਕ ਟਿਕਟਾਂ ਦੀ ਬੁਕਿੰਗ ਕਦੋਂ ਹੋਵੇਗੀ ਸ਼ੁਰੂ, ਜਾਣੋ ਟਰੇਨ ਦਾ ਸਮਾਂ ਅਤੇ ਹੋਰ ਡਿਟੇਲ?
ਵੰਦੇ ਭਾਰਤ ਤੋਂ ਕਸ਼ਮੀਰ ਤੱਕ ਟਿਕਟਾਂ ਦੀ ਬੁਕਿੰਗ ਕਦੋਂ ਹੋਵੇਗੀ ਸ਼ੁਰੂ, ਜਾਣੋ ਟਰੇਨ ਦਾ ਸਮਾਂ ਅਤੇ ਹੋਰ ਡਿਟੇਲ?
ਪੰਜਾਬ ‘ਚ 4 ਥਾਵਾਂ ‘ਤੇ ਲਵਾਏ ਖਾਲਿਸਤਾਨੀ ਪੋਸਟਰ, ਪੰਨੂ ਨੇ CM ਮਾਨ ਨੂੰ ਮੁੜ ਦਿੱਤੀ ਧਮਕੀ; ਕਰ'ਤਾ ਵੱਡਾ ਐਲਾਨ
ਪੰਜਾਬ ‘ਚ 4 ਥਾਵਾਂ ‘ਤੇ ਲਵਾਏ ਖਾਲਿਸਤਾਨੀ ਪੋਸਟਰ, ਪੰਨੂ ਨੇ CM ਮਾਨ ਨੂੰ ਮੁੜ ਦਿੱਤੀ ਧਮਕੀ; ਕਰ'ਤਾ ਵੱਡਾ ਐਲਾਨ
IPL ਦੇ ਸ਼ੌਕੀਨਾਂ ਨੂੰ ਵੱਡਾ ਝਟਕਾ! ਹੁਣ ਫ੍ਰੀ 'ਚ ਨਹੀਂ ਦੇਖ ਸਕੋਗੇ ਮੈਚ, ਦੇਣੇ ਪੈਣਗੇ ਇੰਨੇ ਪੈਸੇ
IPL ਦੇ ਸ਼ੌਕੀਨਾਂ ਨੂੰ ਵੱਡਾ ਝਟਕਾ! ਹੁਣ ਫ੍ਰੀ 'ਚ ਨਹੀਂ ਦੇਖ ਸਕੋਗੇ ਮੈਚ, ਦੇਣੇ ਪੈਣਗੇ ਇੰਨੇ ਪੈਸੇ
ਪੰਜਾਬ ‘ਚ 2 ਦਿਨ ਪਵੇਗਾ ਮੀਂਹ, ਮੌਸਮ ਵਿਚ ਬਦਲਾਅ ਨੂੰ ਲੈਕੇ ਵੱਡੀ ਅਪਡੇਟ
ਪੰਜਾਬ ‘ਚ 2 ਦਿਨ ਪਵੇਗਾ ਮੀਂਹ, ਮੌਸਮ ਵਿਚ ਬਦਲਾਅ ਨੂੰ ਲੈਕੇ ਵੱਡੀ ਅਪਡੇਟ
America ਤੋਂ ਡਿਪੋਰਟ ਭਾਰਤੀਆਂ ਨੂੰ ਲੈ ਇੱਕ ਹੋਰ ਫਲਾਈਟ ਅੱਜ ਆ ਰਹੀ ਪੰਜਾਬ! ਜਾਣੋ ਕਿਸ ਸਮੇਂ ਹੋਏਗਾ ਲੈਂਡ ਅਤੇ ਹੋਰ ਡਿਟੇਲ...
America ਤੋਂ ਡਿਪੋਰਟ ਭਾਰਤੀਆਂ ਨੂੰ ਲੈ ਇੱਕ ਹੋਰ ਫਲਾਈਟ ਅੱਜ ਆ ਰਹੀ ਪੰਜਾਬ! ਜਾਣੋ ਕਿਸ ਸਮੇਂ ਹੋਏਗਾ ਲੈਂਡ ਅਤੇ ਹੋਰ ਡਿਟੇਲ...
ਪਹਿਲੇ ਹੀ ਮੈਚ 'ਚ RCB ਨੇ ਰਚਿਆ ਇਤਿਹਾਸ, ਗੁਜਰਾਤ ਨੂੰ 6 ਵਿਕਟਾਂ ਨਾਲ ਹਰਾ ਕੇ ਬਣਾਇਆ ਮਹਾਰਿਕਾਰਡ
ਪਹਿਲੇ ਹੀ ਮੈਚ 'ਚ RCB ਨੇ ਰਚਿਆ ਇਤਿਹਾਸ, ਗੁਜਰਾਤ ਨੂੰ 6 ਵਿਕਟਾਂ ਨਾਲ ਹਰਾ ਕੇ ਬਣਾਇਆ ਮਹਾਰਿਕਾਰਡ
Petrol, Diesel ਅਤੇ ਈ-ਵਾਹਨਾਂ ਤੋਂ ਬਾਅਦ ਹੁਣ ਪਾਣੀ ਨਾਲ ਚੱਲਣਗੇ ਵਾਹਨ, ਇਸ ਨਵੀਂ ਤਕਨਾਲੋਜੀ ਨੇ ਮਚਾਈ ਹਲਚਲ...
Petrol, Diesel ਅਤੇ ਈ-ਵਾਹਨਾਂ ਤੋਂ ਬਾਅਦ ਹੁਣ ਪਾਣੀ ਨਾਲ ਚੱਲਣਗੇ ਵਾਹਨ, ਇਸ ਨਵੀਂ ਤਕਨਾਲੋਜੀ ਨੇ ਮਚਾਈ ਹਲਚਲ...
Embed widget

We use cookies to improve your experience, analyze traffic, and personalize content. By clicking "Allow All Cookies", you agree to our use of cookies.