ਪੜਚੋਲ ਕਰੋ

ਨਵੀਂ ਪਿਰਤ: ਵਿਆਹ ’ਤੇ ਡੀਜੇ ਦੀ ਥਾਂ ਕਵੀ ਸੰਮੇਲਨ, ਬੁੱਕ ਸਟਾਲ ਤੋਂ ਕਮਾਏ 9 ਹਜ਼ਾਰ

  ਹੁਸ਼ਿਆਰਪੁਰ: ਇੰਜਨੀਅਰ ਲਾੜੇ ਸੰਦੀਪ ਸਿੰਘ ਸਹੋਤਾ ਤੇ ਪੰਜਾਬੀ ਦੀ ਅਸਿਸਟੈਂਟ ਪ੍ਰੋਫੈਸਰ ਲਾੜੀ ਕੌਰ ਪਾਲ ਨੇ ਆਪਣੇ ਵਿਆਹ ਦੀ ਵੱਖਰੀ ਮਿਸਾਲ ਪੇਸ਼ ਕੀਤੀ। ਇਨ੍ਹਾਂ ਨੇ ਨਵੇਂ ਅੰਦਾਜ਼ ਵਿੱਚ ਵਿਆਹ ਕਰਾਇਆ। ਪਿੰਡ ਭਾਰਟਾ-ਗਣੇਸ਼ਪੁਰ ਵਿੱਚ ਵਿਆਹ ਦੀਆਂ ਤਿਆਰੀਆਂ ਬਾਹਰੋਂ ਤਾਂ ਆਮ ਵਿਆਹ ਵਰਗੀਆਂ ਲੱਗਦੀਆਂ ਸਨ, ਪਰ ਅੰਦਰ ਦਾ ਨਜ਼ਾਰਾ ਕੁਝ ਹੋਰ ਹੀ ਸੀ। ਇਸ ਵਿਆਹ ਵਿੱਚ ਡੀਜੇ ਦੀ ਜਗ੍ਹਾ ਸਾਹਿਤਕਾਰਾਂ ਨੂੰ ਬੁਲਾ ਕੇ ਕਵੀ ਸੰਮੇਲਨ ਕਰਾਇਆ ਗਿਆ। ਕਵੀਆਂ ਨੇ ਸ਼ੇਅਰੋ-ਸ਼ਾਇਰੀ ਨਾਲ ਬਾਰਾਤੀਆਂ ਦਾ ਮਨੋਰੰਜਨ ਕੀਤਾ। ਵਿਆਹ ਵਿੱਚ ਪੰਜਾਬ ਦੇ ਮਸ਼ਹੂਰ 112 ਸ਼ਾਇਰਾਂ ਨੂੰ ਬੁਲਾਇਆ ਗਿਆ ਸੀ। ਇਸ ਤੋਂ ਇਲਾਵਾ ਖਾਣ-ਪੀਣ ਦੇ ਸਟਾਲਾਂ ਦੀ ਥਾਂ ’ਤੇ ਕਿਤਾਬਾਂ ਦੇ ਸਟਾਲ ਲਾਏ ਗਏ। ਇਸ ਵਿਆਹ ਵਿੱਚ ਬਾਰਾਤੀਆਂ ਨੇ ਕਵੀਆਂ ਦੀਆਂ ਰਚਨਾਵਾਂ ਤੇ ਗ਼ਜ਼ਲਾਂ ’ਤੇ ਭੰਗੜੇ ਪਾਏ। ਦੋ ਪੰਜਾਬੀ ਸਾਹਿਤ ਤੇ ਹੋਰ ਕਿਤਾਬਾਂ ਦੇ ਸਟਾਲ ਲਾਏ ਗਏ। ਬਾਰਾਤੀਆਂ ਤੇ ਆਮ ਲੋਕਾਂ ਨੇ ਪੰਜਾਬੀ ਸਾਹਿਤ ਨਾਲ ਭਰਪੂਰ ਇਸ ਵਿਆਹ ਦੀ ਕਾਫੀ ਤਾਰੀਫ ਕੀਤੀ। ਦੱਸਿਆ ਜਾਂਦਾ ਹੈ ਕਿ ਵਿਆਹ ਸਮਾਗਮ ਵਿੱਚ ਪੁੱਜੇ 455 ਮਹਿਮਾਨਾਂ ਨੇ ਕਰੀਬ 9 ਹਜ਼ਾਰ ਰੁਪਏ ਦੀਆਂ ਕਿਤਾਬਾਂ ਖਰੀਦੀਆਂ। ਪਰਿਵਾਰ ਨੂੰ ਕਿਤਾਬਾਂ ਪੜ੍ਹਨ ਦਾ ਬੇਹੱਦ ਸ਼ੌਕ ਲਾੜੀ ਦੇ ਪਿਤਾ ਪ੍ਰੀਤਨੀਤ ਪੁਰੀ ਪੰਜਾਬੀ ਕਹਾਣੀਕਾਰ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਪੂਰਾ ਪਰਿਵਾਰ ਕਿਤਾਬਾਂ ਪੜ੍ਹਨ ਦਾ ਸ਼ੌਕੀਨ ਹੈ। ਇੰਟਰਨੈਟ ਦੇ ਯੁਗ ਵਿੱਚ ਲੋਕਾਂ ’ਚ ਕਿਤਾਬਾਂ ਪੜ੍ਹਨ ਦੀ ਰੁਚੀ ਘਟਦੀ ਜਾ ਰਹੀ ਹੈ। ਲੋਕ ਕਾਹਲੀ ਵਿੱਚ ਰਹਿੰਦੇ ਹਨ, ਇਸ ਲਈ ਸਾਹਿਤ ਪੜ੍ਹਨ ਦਾ ਕਿਸੇ ਕੋਲ ਸਮਾਂ ਵੀ ਨਹੀਂ ਹੈ। ਇਸ ਲਈ ਵਿਆਹ ਦੇ ਪ੍ਰੋਗਰਾਮ ਵਿੱਚ ਉਨ੍ਹਾਂ ਖਾਣ-ਪੀਣ ਦੇ 25 ਸਟਾਲਾਂ ਨਾਲ 2 ਕਿਤਾਬਾਂ ਦੇ ਸਟਾਲ ਵੀ ਲਾਏ।

ਟਾਪ ਹੈਡਲਾਈਨ

Captain Amarinder ਦੀ ਕਾਂਗਰਸ 'ਚ ਵਾਪਸੀ 'ਤੇ ਰਾਜਾ ਵੜਿੰਗ ਨੇ ਤੋੜੀ ਚੁੱਪੀ , ਕੈਪਟਨ ਅਤੇ ਹੁੱਡਾ CM ਰਹਿ ਚੁੱਕੇ ਹਨ  
Captain Amarinder ਦੀ ਕਾਂਗਰਸ 'ਚ ਵਾਪਸੀ 'ਤੇ ਰਾਜਾ ਵੜਿੰਗ ਨੇ ਤੋੜੀ ਚੁੱਪੀ , ਕੈਪਟਨ ਅਤੇ ਹੁੱਡਾ CM ਰਹਿ ਚੁੱਕੇ ਹਨ  
Gurdaspur 'ਚ ਨਿਹੰਗ ਸਿੰਘ ਦਾ ਗੋਲੀਆਂ ਮਾਰ ਕੇ ਕਤਲ, 3 ਨੌਜਵਾਨ ਜ਼ਖਮੀ , ਦੋਵਾਂ ਪਾਸਿਉਂ 15 ਰਾਉਂਡ ਗੋਲੀਆਂ ਚੱਲੀਆਂ
Gurdaspur 'ਚ ਨਿਹੰਗ ਸਿੰਘ ਦਾ ਗੋਲੀਆਂ ਮਾਰ ਕੇ ਕਤਲ, 3 ਨੌਜਵਾਨ ਜ਼ਖਮੀ , ਦੋਵਾਂ ਪਾਸਿਉਂ 15 ਰਾਉਂਡ ਗੋਲੀਆਂ ਚੱਲੀਆਂ
Hoshiarpur 'ਚ 14 ਸਾਲਾ ਲੜਕੀ ਨਾਲ ਜਬਰ-ਜ਼ਨਾਹ, ਸੋਸ਼ਲ ਮੀਡੀਆ ਜ਼ਰੀਏ ਹੋਈ ਸੀ ਦੋਸਤੀ
Hoshiarpur 'ਚ 14 ਸਾਲਾ ਲੜਕੀ ਨਾਲ ਜਬਰ-ਜ਼ਨਾਹ, ਸੋਸ਼ਲ ਮੀਡੀਆ ਜ਼ਰੀਏ ਹੋਈ ਸੀ ਦੋਸਤੀ
Bathinda ਦੇ ਪਿੰਡ ਜੱਸੀ ਪੌਵਾਲੀ ਦੇ ਗੁਰਦੁਆਰਾ ਸਾਹਿਬ ’ਚ ਵਾਪਰਿਆ ਹਾਦਸਾ, ਸ਼ਾਰਟ ਸਰਕਟ ਕਾਰਨ ਲੱਗੀ ਅੱਗ
Bathinda ਦੇ ਪਿੰਡ ਜੱਸੀ ਪੌਵਾਲੀ ਦੇ ਗੁਰਦੁਆਰਾ ਸਾਹਿਬ ’ਚ ਵਾਪਰਿਆ ਹਾਦਸਾ, ਸ਼ਾਰਟ ਸਰਕਟ ਕਾਰਨ ਲੱਗੀ ਅੱਗ

ਵੀਡੀਓਜ਼

BJP ‘ਤੇ CM ਮਾਨ ਦਾ ਤਿੱਖਾ ਤੰਜ, ਸਿਆਸਤ ਹੋਈ ਗਰਮ
ਮਾਪਿਆਂ ਲਈ ਵੱਡੀ ਖ਼ਬਰ! ਸਕੂਲ ਫੀਸ ‘ਤੇ CM ਮਾਨ ਦਾ ਵੱਡਾ ਫੈਸਲਾ
ਪ੍ਰਾਈਵੇਟ ਸਕੂਲਾਂ ਨੂੰ ਫੀਸ ਕਰਨੀ ਪਵੇਗੀ ਰਿਫੰਡ! CM ਮਾਨ ਦਾ ਵੱਡਾ ਐਲਾਨ
ਪ੍ਰਾਈਵੇਟ ਸਕੂਲਾਂ ਨੂੰ ਵੱਡਾ ਝਟਕਾ! ਫੀਸ ਵਾਧਾ ਹੁਣ ਸਿਰਫ਼ 5% ਤੱਕ ਸੀਮਿਤ
ਹੁਣ ਪੰਜਾਬ ‘ਚ ਮੁੜ AAP ਦੀ ਸਰਕਾਰ ਨਹੀਂ ਆਉਂਦੀ - ਕੇਵਲ ਢਿੱਲੋਂ ਦਾ ਵੱਡਾ ਦਾਅਵਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਵੱਡੀ ਵਾਰਦਾਤ ਨਾਲ ਹਿੱਲਿਆ ਪੰਜਾਬ! 35 ਵਾਰ ਚਾਕੂ ਮਾਰ ਕੇ ਪ੍ਰੇਮਿਕਾ ਦਾ ਕਤਲ, ਮੱਚੀ ਸਨਸਨੀ; ਜਾਣੋ ਪੂਰਾ ਮਾਮਲਾ
ਵੱਡੀ ਵਾਰਦਾਤ ਨਾਲ ਹਿੱਲਿਆ ਪੰਜਾਬ! 35 ਵਾਰ ਚਾਕੂ ਮਾਰ ਕੇ ਪ੍ਰੇਮਿਕਾ ਦਾ ਕਤਲ, ਮੱਚੀ ਸਨਸਨੀ; ਜਾਣੋ ਪੂਰਾ ਮਾਮਲਾ
BJP ਤੋਂ ਅਸਤੀਫੇ ਤੋਂ ਬਾਅਦ ਅੰਨਾਮਲਾਈ ਨੇ ਨਵੀਂ ਪਾਰਟੀ ਦਾ ਕੀਤਾ ਐਲਾਨ
BJP ਤੋਂ ਅਸਤੀਫੇ ਤੋਂ ਬਾਅਦ ਅੰਨਾਮਲਾਈ ਨੇ ਨਵੀਂ ਪਾਰਟੀ ਦਾ ਕੀਤਾ ਐਲਾਨ
ਜਲੰਧਰ 'ਚ ਅੱਧੀ ਰਾਤ ਨੂੰ ਹੋਈ ਖੂਨੀ ਝੜਪ! ਜੋਤੀ ਨੂਰਾਂ ਦੇ ਪਤੀ 'ਤੇ ਲੱਗੇ ਗੰਭੀਰ ਦੋਸ਼; ਜਾਣੋ ਪੂਰਾ ਮਾਮਲਾ
ਜਲੰਧਰ 'ਚ ਅੱਧੀ ਰਾਤ ਨੂੰ ਹੋਈ ਖੂਨੀ ਝੜਪ! ਜੋਤੀ ਨੂਰਾਂ ਦੇ ਪਤੀ 'ਤੇ ਲੱਗੇ ਗੰਭੀਰ ਦੋਸ਼; ਜਾਣੋ ਪੂਰਾ ਮਾਮਲਾ
Punjab News : ਪੰਜਾਬੀ ਅਦਾਕਾਰਾ ਗੁਰਪ੍ਰੀਤ ਕੌਰ ਭੰਗੂ ਨੂੰ ਸਦਮਾ, ਪਤੀ ਦਾ ਹੋਇਆ ਦਿਹਾਂਤ , PGI ਨੂੰ ਸੌਂਪੀ ਜਾਵੇਗੀ ਮ੍ਰਿਤਕ ਦੇਹ
Punjab News : ਪੰਜਾਬੀ ਅਦਾਕਾਰਾ ਗੁਰਪ੍ਰੀਤ ਕੌਰ ਭੰਗੂ ਨੂੰ ਸਦਮਾ, ਪਤੀ ਦਾ ਹੋਇਆ ਦਿਹਾਂਤ , PGI ਨੂੰ ਸੌਂਪੀ ਜਾਵੇਗੀ ਮ੍ਰਿਤਕ ਦੇਹ
Jalandhar 'ਚ ਇੱਕ ਘਰ 'ਚੋਂ ਮਿਲੀ ਲਾਸ਼ , ਪਤਨੀ ਤੇ ਬੱਚੇ ਘਰ ਨੂੰ ਤਾਲਾ ਲਗਾ ਕੇ ਹੋਏ ਗਾਇਬ
Jalandhar 'ਚ ਇੱਕ ਘਰ 'ਚੋਂ ਮਿਲੀ ਲਾਸ਼ , ਪਤਨੀ ਤੇ ਬੱਚੇ ਘਰ ਨੂੰ ਤਾਲਾ ਲਗਾ ਕੇ ਹੋਏ ਗਾਇਬ
Batala Road Accident : ਮਾਂ ਵੈਸ਼ਨੋ ਦੇਵੀ ਦੇ ਦਰਸ਼ਨ ਕਰਕੇ ਵਾਪਸ ਆ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਹਾਦਸਾ , 2 ਦੀ ਮੌਤ, 14 ਗੰਭੀਰ ਜ਼ਖ਼ਮੀ
Batala Road Accident : ਮਾਂ ਵੈਸ਼ਨੋ ਦੇਵੀ ਦੇ ਦਰਸ਼ਨ ਕਰਕੇ ਵਾਪਸ ਆ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਹਾਦਸਾ , 2 ਦੀ ਮੌਤ, 14 ਗੰਭੀਰ ਜ਼ਖ਼ਮੀ
ਦਿਲੀ 'ਚ ਖੌਫਨਾਕ ਵਾਰਦਾਤ! ਘਰ 'ਚ ਵੜ ਕੇ DU ਦੀ ਸਹਾਇਕ ਪ੍ਰੋਫੈਸਰ ਦਾ ਕੀਤਾ ਕਤਲ; ਫੈਲੀ ਦਹਿਸ਼ਤ
ਦਿਲੀ 'ਚ ਖੌਫਨਾਕ ਵਾਰਦਾਤ! ਘਰ 'ਚ ਵੜ ਕੇ DU ਦੀ ਸਹਾਇਕ ਪ੍ਰੋਫੈਸਰ ਦਾ ਕੀਤਾ ਕਤਲ; ਫੈਲੀ ਦਹਿਸ਼ਤ
iPhone 18 Pro ਦੀ ਬੈਟਰੀ ਨੂੰ ਲੈਕੇ ਨਵਾਂ ਲੀਕ ਆਇਆ ਸਾਹਮਣੇ, ਫੈਨਜ਼ ਨੂੰ ਲੱਗਿਆ ਵੱਡਾ ਝਟਕਾ
iPhone 18 Pro ਦੀ ਬੈਟਰੀ ਨੂੰ ਲੈਕੇ ਨਵਾਂ ਲੀਕ ਆਇਆ ਸਾਹਮਣੇ, ਫੈਨਜ਼ ਨੂੰ ਲੱਗਿਆ ਵੱਡਾ ਝਟਕਾ
Embed widget