ਪੜਚੋਲ ਕਰੋ
ਬ੍ਰੇਕਿੰਗ: ਚੰਡੀਗੜ੍ਹ ਦੀ ਬੜੈਲ ਜੇਲ੍ਹ ਕੋਲ ਮਿਲੀ ਟੀਫਨ ਬੰਬ ਵਰਗੀ ਚੀਜ਼, RDX ਹੋਣ ਦਾ ਖ਼ਤਰਾ, ਜਾਂਚ ਜਾਰੀ
ਬੜੈਲ ਜੇਲ੍ਹ ਕੋਲ RDX ਮਿਲਣ ਦੀ ਜਾਣਕਾਰੀ ਮਿਲੀ ਹੈ।ਪੁਲਿਸ ਮੌਕੇ 'ਤੇ ਪਹੁੰਚ ਗਈ ਹੈ।ਬੰਬ ਸੁਕੈਡ ਵੀ ਮੌਕੇ 'ਤੇ ਮੌਜੂਦ।ਵਧੇਰੇ ਜਾਣਕਾਰੀ ਉਡੀਕੀ ਜਾ ਰਹੀ ਹੈ।
Chandigarh
ਚੰਡੀਗੜ੍ਹ: ਬੜੈਲ ਜੇਲ੍ਹ ਕੋਲ RDX ਮਿਲਣ ਦੀ ਜਾਣਕਾਰੀ ਮਿਲੀ ਹੈ।ਪੁਲਿਸ ਮੌਕੇ 'ਤੇ ਪਹੁੰਚ ਗਈ ਹੈ।ਬੰਬ ਸੁਕੈਡ ਵੀ ਮੌਕੇ 'ਤੇ ਮੌਜੂਦ।ਵਧੇਰੇ ਜਾਣਕਾਰੀ ਉਡੀਕੀ ਜਾ ਰਹੀ ਹੈ।
SSP ਚੰਡੀਗੜ੍ਹ ਕੁਲਦੀਪ ਸਿੰਘ ਚਾਹਲ ਨੇ ਕਿਹਾ ਕਿ ਗੁਪਤ ਜਾਣਕਾਰੀ ਸੀ ਜਿਸ ਦੇ ਆਧਾਰ 'ਤੇ ਚੈਕਿੰਗ ਦੌਰਾਨ ਇੱਕ ਟੀਫਨ ਬੰਬ ਵਰਗੀ ਚੀਜ਼ ਮਿਲੀ ਹੈ। ਸ਼ੱਕੀ ਹਾਲਾਤ 'ਚ ਕੁਝ ਤਾਰਾਂ ਅਤੇ ਇਕ ਡੈਟੋਰਨੇਟਰ ਅਤੇ RDX ਹੋਣ ਦਾ ਖ਼ਤਰਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਚੰਡੀਗੜ੍ਹ: ਬੜੈਲ ਜੈਲ ਕੋਲ RDX ਮਿਲਣ ਦਾ ਖਦਸ਼ਾ#Chandigarh pic.twitter.com/5dyWbquWVO
— ABP Sanjha (@abpsanjha) April 23, 2022
Before You Go
ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਟ੍ਰੈਂਡਿੰਗ ਟੌਪਿਕ






















