ਪੜਚੋਲ ਕਰੋ

ਜਗਤਾਰ ਹਵਾਰਾ ਦੀ ਪੈਰੋਲ ਲਈ ਗਵਰਨਰ ਨੂੰ ਮਿਲੇ CM ਮਾਨ, ਕਿਹਾ- ਪੰਜਾਬ 'ਚ ਲਾਅ ਐਂਡ ਆਰਡਰ...

Punjab News: ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਨੇ ਬੁੱਧਵਾਰ ਨੂੰ ਸਾਬਕਾ ਸੀਐਮ ਬੇਅੰਤ ਸਿੰਘ ਦੇ ਹਤਿਆਰੇ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਲਈ ਗਵਰਨਰ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ।

Punjab News: ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਨੇ ਬੁੱਧਵਾਰ ਨੂੰ ਸਾਬਕਾ ਸੀਐਮ ਬੇਅੰਤ ਸਿੰਘ ਦੇ ਹਤਿਆਰੇ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਲਈ ਗਵਰਨਰ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਜਗਤਾਰ ਸਿੰਘ ਹਵਾਰਾ ਦਾ ਨਾਮ ਲਿਆ ਜਾਂਦਾ ਹੈ ਤਾਂ ਉਹ ਰਿਐਕਟ ਕਰਦੇ ਹਨ। ਉਨ੍ਹਾਂ ਦੀ ਮਾਂ ਆਪਣੇ ਪੁੱਤਰ ਨੂੰ ਮਿਲਣਾ ਚਾਹੁੰਦੀ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਗਰੰਟੀ ਲੈਂਦੀ ਹੈ ਕਿ ਇਸ ਨਾਲ ਕਾਨੂੰਨ ਵਿਵਸਥਾ ਨਹੀਂ ਵਿਗੜੇਗੀ ਅਤੇ ਕੋਈ ਵੀ ਗੜਬੜ ਨਹੀਂ ਹੋਣ ਦਿੱਤੀ ਜਾਵੇਗੀ। ਪੰਜਾਬ ਸਰਕਾਰ ਨੇ ਦਸ ਦਿਨਾਂ ਦੀ ਪੈਰੋਲ ਦੀ ਬੇਨਤੀ ਕੀਤੀ ਹੈ। ਹਵਾਰਾ ਇਸ ਸਮੇਂ ਦਿੱਲੀ ਦੀ ਜੇਲ੍ਹ ਵਿੱਚ ਬੰਦ ਹਨ।

Advertisement

ਟਾਪ ਹੈਡਲਾਈਨ

Kharar 'ਚ AAP ਨੇ ਪਰਮਿੰਦਰ ਗੋਲਡੀ ਨੂੰ ਲਾਇਆ ਹਲਕਾ ਇੰਚਾਰਜ , MLA ਅਨਮੋਲ ਗਗਨ ਮਾਨ ਦੇ ਹਲਕੇ ਦੀ ਦਿੱਤੀ ਜ਼ਿੰਮੇਵਾਰੀ 
Kharar 'ਚ AAP ਨੇ ਪਰਮਿੰਦਰ ਗੋਲਡੀ ਨੂੰ ਲਾਇਆ ਹਲਕਾ ਇੰਚਾਰਜ , MLA ਅਨਮੋਲ ਗਗਨ ਮਾਨ ਦੇ ਹਲਕੇ ਦੀ ਦਿੱਤੀ ਜ਼ਿੰਮੇਵਾਰੀ 
Mohali 'ਚ ਭਾਣਜੇ ਨੇ ਮਾਮੇ ਦੀ ਕੁਹਾੜੀ ਮਾਰ ਕੇ ਕੀਤੀ ਹੱਤਿਆ, ਸ਼ਰਾਬ ਪੀਣ ਦੌਰਾਨ ਹੋਇਆ ਵਿਵਾਦ
Mohali 'ਚ ਭਾਣਜੇ ਨੇ ਮਾਮੇ ਦੀ ਕੁਹਾੜੀ ਮਾਰ ਕੇ ਕੀਤੀ ਹੱਤਿਆ, ਸ਼ਰਾਬ ਪੀਣ ਦੌਰਾਨ ਹੋਇਆ ਵਿਵਾਦ
Barnala 'ਚ ਕੱਲ੍ਹ ਸਾਰੇ ਪ੍ਰਾਈਵੇਟ ਸਕੂਲ ਰਹਿਣਗੇ ਬੰਦ, ਸਕੂਲ ਬੱਸ ਤੇ ਵੈਨ ਡਰਾਈਵਰਾਂ ਦੀ ਹੜਤਾਲ
Barnala 'ਚ ਕੱਲ੍ਹ ਸਾਰੇ ਪ੍ਰਾਈਵੇਟ ਸਕੂਲ ਰਹਿਣਗੇ ਬੰਦ, ਸਕੂਲ ਬੱਸ ਤੇ ਵੈਨ ਡਰਾਈਵਰਾਂ ਦੀ ਹੜਤਾਲ
Punjab News: ਪੰਜਾਬ ਸਿਆਸਤ ‘ਚ ਹਲਚਲ ਤੇਜ਼, ਸੀਨੀਅਰ ਆਗੂਆਂ ਸਣੇ ‘ਆਪ’ ‘ਚ ਸ਼ਾਮਲ ਹੋਏ ਕਈ ਨੌਜਵਾਨ, ਤਸਵੀਰਾਂ ਹੋਈਆਂ ਵਾਇਰਲ...
ਪੰਜਾਬ ਸਿਆਸਤ ‘ਚ ਹਲਚਲ ਤੇਜ਼, ਸੀਨੀਅਰ ਆਗੂਆਂ ਸਣੇ ‘ਆਪ’ ‘ਚ ਸ਼ਾਮਲ ਹੋਏ ਕਈ ਨੌਜਵਾਨ, ਤਸਵੀਰਾਂ ਹੋਈਆਂ ਵਾਇਰਲ...
Advertisement

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha
Advertisement

ਫੋਟੋਗੈਲਰੀ

Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਮਹਿਲਾਵਾਂ ਲਈ ਖੁਸ਼ਖਬਰੀ ! ਹੁਣ ਤੁਹਾਨੂੰ ਕਿਵੇਂ ਮਿਲਣਗੇ 2500 ਰੁਪਏ, ਸਮਝੋ ਪੂਰਾ ਪ੍ਰੋਸੈਸ
ਮਹਿਲਾਵਾਂ ਲਈ ਖੁਸ਼ਖਬਰੀ ! ਹੁਣ ਤੁਹਾਨੂੰ ਕਿਵੇਂ ਮਿਲਣਗੇ 2500 ਰੁਪਏ, ਸਮਝੋ ਪੂਰਾ ਪ੍ਰੋਸੈਸ
Trending News : ਸਮੁੰਦਰ ਕਿਨਾਰੇ ਪ੍ਰੇਮੀ ਨਾਲ ਘੁੰਮ ਰਹੀ ਮਹਿਲਾ ‘ਤੇ ਡਿੱਗੀ ਬਿਜਲੀ, ਮੌਤ ਦਾ ਵੀਡੀਓ ਵਾਇਰਲ
Trending News : ਸਮੁੰਦਰ ਕਿਨਾਰੇ ਪ੍ਰੇਮੀ ਨਾਲ ਘੁੰਮ ਰਹੀ ਮਹਿਲਾ ‘ਤੇ ਡਿੱਗੀ ਬਿਜਲੀ, ਮੌਤ ਦਾ ਵੀਡੀਓ ਵਾਇਰਲ
Maharashtra News : 4 ਪੀੜ੍ਹੀਆਂ ਬਾਅਦ ਘਰ ਜੰਮੀ ਬੇਟੀ , ਪਰਿਵਾਰ ਨੇ ਸ਼ੋਭਾ ਯਾਤਰਾ ਕੱਢ ਕੇ ਕੀਤਾ ਸ਼ਾਨਦਾਰ ਸਵਾਗਤ
Maharashtra News : 4 ਪੀੜ੍ਹੀਆਂ ਬਾਅਦ ਘਰ ਜੰਮੀ ਬੇਟੀ , ਪਰਿਵਾਰ ਨੇ ਸ਼ੋਭਾ ਯਾਤਰਾ ਕੱਢ ਕੇ ਕੀਤਾ ਸ਼ਾਨਦਾਰ ਸਵਾਗਤ
Punjab News: ਪੰਜਾਬ ਸਰਕਾਰ ਵੱਲੋਂ ਵੱਡਾ ਪ੍ਰਸ਼ਾਸਨਿਕ ਫੇਰਬਦਲ, IAS ਅਧਿਕਾਰੀ ਨੂੰ ਮਿਲੀ ਅਹਿਮ ਜ਼ਿੰਮੇਵਾਰੀ, ਹੁਕਮ ਤੁਰੰਤ ਪ੍ਰਭਾਵ ਨਾਲ ਜਾਰੀ...
ਪੰਜਾਬ ਸਰਕਾਰ ਵੱਲੋਂ ਵੱਡਾ ਪ੍ਰਸ਼ਾਸਨਿਕ ਫੇਰਬਦਲ, IAS ਅਧਿਕਾਰੀ ਨੂੰ ਮਿਲੀ ਅਹਿਮ ਜ਼ਿੰਮੇਵਾਰੀ, ਹੁਕਮ ਤੁਰੰਤ ਪ੍ਰਭਾਵ ਨਾਲ ਜਾਰੀ...
Canada Study Permit Fees: ਭਾਰਤੀ ਵਿਦਿਆਰਥੀਆਂ ਨੂੰ ਵੱਡਾ ਝਟਕਾ, ਹੁਣ ਕੈਨੇਡਾ ’ਚ ਪੜਾਈ ਹੋਵੇਗੀ ਹੋਰ ਮਹਿੰਗੀ; ਸਟੱਡੀ ਪਰਮਿਟ ਲਈ ਲੱਗਣਗੇ ਇੰਨੇ ਲੱਖ! ਪੜ੍ਹੋ ਪੂਰੀ ਖਬਰ...
ਭਾਰਤੀ ਵਿਦਿਆਰਥੀਆਂ ਨੂੰ ਵੱਡਾ ਝਟਕਾ, ਹੁਣ ਕੈਨੇਡਾ ’ਚ ਪੜਾਈ ਹੋਵੇਗੀ ਹੋਰ ਮਹਿੰਗੀ; ਸਟੱਡੀ ਪਰਮਿਟ ਲਈ ਲੱਗਣਗੇ ਇੰਨੇ ਲੱਖ! ਪੜ੍ਹੋ ਪੂਰੀ ਖਬਰ...
School holidays : ਸਤੰਬਰ 'ਚ ਕਦੋਂ-ਕਦੋਂ ਬੰਦ ਰਹਿਣਗੇ ਸਕੂਲ? ਦੇਖੋ ਛੁੱਟੀਆਂ ਦੀ ਪੂਰੀ ਲਿਸਟ
School holidays : ਸਤੰਬਰ 'ਚ ਕਦੋਂ-ਕਦੋਂ ਬੰਦ ਰਹਿਣਗੇ ਸਕੂਲ? ਦੇਖੋ ਛੁੱਟੀਆਂ ਦੀ ਪੂਰੀ ਲਿਸਟ
Election 2027: ਚੋਣਾਂ ਤੋਂ ਪਹਿਲਾਂ ਵੱਡਾ ਸਿਆਸੀ ਧਮਾਕਾ, ਕਾਂਗਰਸ 'ਚ ਸ਼ਾਮਲ ਹੋਇਆ ਸੀਨੀਅਰ ਆਗੂ, ਛੱਡਿਆ ਇਸ ਪਾਰਟੀ ਦਾ ਸਾਥ...
ਚੋਣਾਂ ਤੋਂ ਪਹਿਲਾਂ ਵੱਡਾ ਸਿਆਸੀ ਧਮਾਕਾ, ਕਾਂਗਰਸ 'ਚ ਸ਼ਾਮਲ ਹੋਇਆ ਸੀਨੀਅਰ ਆਗੂ, ਛੱਡਿਆ ਇਸ ਪਾਰਟੀ ਦਾ ਸਾਥ...
ED ਨੇ ਸਾਬਕਾ CS ਨੂੰ 7 ਸਤੰਬਰ ਨੂੰ ਸੱਦਿਆ, ਇਸ ਮਾਮਲੇ 'ਚ ਕੀਤਾ ਤਲਬ; IAS ਕੰਵਲਪ੍ਰੀਤ ਬਰਾੜ 2 ਵਾਰ ਹੋ ਚੁੱਕੀ ਪੇਸ਼
ED ਨੇ ਸਾਬਕਾ CS ਨੂੰ 7 ਸਤੰਬਰ ਨੂੰ ਸੱਦਿਆ, ਇਸ ਮਾਮਲੇ 'ਚ ਕੀਤਾ ਤਲਬ; IAS ਕੰਵਲਪ੍ਰੀਤ ਬਰਾੜ 2 ਵਾਰ ਹੋ ਚੁੱਕੀ ਪੇਸ਼
Embed widget