(Source: ECI/ABP News)
ਕੈਪਟਨ ਦੀ ਦੋ ਟੁਕ, ਪੰਜਾਬ 'ਚ ਨਹੀਂ ਸਸਤਾ ਹੋਵੇਗਾ ਡੀਜ਼ਲ
ਹਫ਼ਤਾਵਾਰੀ ਫੇਸਬੁੱਕ ਪ੍ਰੋਗਰਾਮ ਕੈਪਟਨ ਨੂੰ ਸਵਾਲ ਦੌਰਾਨ ਉਨ੍ਹਾਂ ਨੂੰ ਇਹ ਪੁੱਛਿਆ ਗਿਆ ਸੀ ਕਿ ਕੀ ਪੰਜਾਬ ਵੀ ਦਿੱਲੀ ਵਾਂਗ ਡੀਜ਼ਲ 'ਤੇ ਵੈਟ ਘਟਾਏਗਾ ਤਾਂ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਵੈਟ ਪਹਿਲਾਂ ਹੀ ਦਿੱਲੀ ਨਾਲੋਂ ਘੱਟ ਹੈ।
![ਕੈਪਟਨ ਦੀ ਦੋ ਟੁਕ, ਪੰਜਾਬ 'ਚ ਨਹੀਂ ਸਸਤਾ ਹੋਵੇਗਾ ਡੀਜ਼ਲ Captain Amarinder Singh clears no vat reduce on diesel ਕੈਪਟਨ ਦੀ ਦੋ ਟੁਕ, ਪੰਜਾਬ 'ਚ ਨਹੀਂ ਸਸਤਾ ਹੋਵੇਗਾ ਡੀਜ਼ਲ](https://static.abplive.com/wp-content/uploads/sites/5/2017/10/18101442/diesel-petrol_2756934f-580x395.jpg?impolicy=abp_cdn&imwidth=1200&height=675)
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਦਿੱਲੀ ਦੀ ਤਰਜ਼ 'ਤੇ ਪੰਜਾਬ 'ਚ ਡੀਜ਼ਲ ਸਸਤਾ ਨਹੀ ਹੋਵੇਗਾ।
ਹਫ਼ਤਾਵਾਰੀ ਫੇਸਬੁੱਕ ਪ੍ਰੋਗਰਾਮ ਕੈਪਟਨ ਨੂੰ ਸਵਾਲ ਦੌਰਾਨ ਉਨ੍ਹਾਂ ਨੂੰ ਇਹ ਪੁੱਛਿਆ ਗਿਆ ਸੀ ਕਿ ਕੀ ਪੰਜਾਬ ਵੀ ਦਿੱਲੀ ਵਾਂਗ ਡੀਜ਼ਲ 'ਤੇ ਵੈਟ ਘਟਾਏਗਾ ਤਾਂ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਵੈਟ ਪਹਿਲਾਂ ਹੀ ਦਿੱਲੀ ਨਾਲੋਂ ਘੱਟ ਹੈ।
ਕੋਰੋਨਾ ਬਾਰੇ ਕੈਪਟਨ ਦਾ ਲੋਕਾਂ ਨੂੰ ਸਵਾਲ! ਇਹ ਕੰਮ ਕਰਨੇ ਔਖੇ ਕਿਉਂ ਲੱਗਦੇ?
ਕੈਪਟਨ ਨੇ ਕਿਹਾ ਵਿੱਤੀ ਹਾਲਾਤ ਕਾਰਨ ਵੈਟ ਹੋਰ ਘਟਾਉਣਾ ਸੰਭਵ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੂੰ ਮਾਲੀਆ ਵਧਾਉਣ ਤੇ ਹੋਰ ਢੰਗ-ਤਰੀਕੇ ਲੱਭਣ ਦੀ ਲੋੜ ਹੈ।
ਰਾਮ ਮੰਦਰ ਬਣਾਉਣ ਲਈ ਮੋਰਾਰੀ ਬਾਪੂ ਨੇ ਮੰਗਿਆ ਪੰਜ ਕਰੋੜ ਦਾਨ, ਪੰਜ ਦਿਨਾਂ 'ਚ ਹੀ ਮਿਲ ਗਏ 16 ਕਰੋੜ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)