ਚੰਡੀਗੜ੍ਹ ਪੁਲਿਸ ਅਫਸਰਾਂ ਦੇ ਤਬਾਦਲੇ ਤੇ ਵਾਧੂ ਕਾਰਜ-ਭਾਰ ਸੌਂਪਿਆ
ਸਾਰੇ ਅਫਸਰਾਂ ਨੂੰ ਤੁਰੰਤ ਪ੍ਰਭਾਵ ਨਾਲ ਆਪਣੀ ਡਿਊਟੀ ਜੁਆਇਆ ਕਰਨ ਲਈ ਕਿਹਾ ਗਿਆ ਹੈ।
ਚੰਡੀਗੜ੍ਹ: ਚੰਡੀਗੜ੍ਹ ਪੁਲਿਸ ਵਿਭਾਗ ‘ਚ ਕੁਝ ਤਬਾਦਲੇ ਕੀਤੇ ਗਏ ਹਨ। ਇਸ ਦੇ ਨਾਲ ਹੀ ਕੁਝ ਅਫਸਰਾਂ ਨੂੰ ਵਾਧੂ ਚਾਰਜ ਦਿੱਤਾ ਗਿਆ ਹੈ। ਡੀਐਸਪੀ ਦਿਲਸ਼ੇਰ ਸਿੰਘ ਨੂੰ ਟਰਾਂਸਫਰ ਕਰਨ ਦੇ ਨਾਲ-ਨਾਲ PCR ਦਾ ਵਾਧੂ ਚਾਰਜ ਸੌਂਪਿਆ ਗਿਆ ਹੈ। ਡੀਐਸਪੀ ਚਰਨਜੀਤ ਸਿੰਘ ਨੂੰ SDPO ਸੈਂਟਰਲ ਨਿਯੁਕਤ ਕੀਤਾ ਗਿਆ।
ਡੀਐਸਪੀ ਰਾਮ ਗੋਪਾਲ ਨੂੰ PRO ਦਾ ਵਾਧੂ ਕਾਰਜ-ਭਾਰ ਸੌਂਪਿਆ ਗਿਆ ਹੈ। ਡੀਐਸਪੀ ਉਦੇਪਾਲ ਨੂੰ ਕ੍ਰਾਇਮ ਤੇ EOW ਦਾ ਐਡੀਸ਼ਨਲ ਚਾਰਜ ਦਿੱਤਾ ਗਿਆ। ਡੀਐਸਪੀ ਸੀਤਾ ਦੇਵੀ ਨੂੰ ਕਮਿਊਨੀਕੇਸ਼ਨ ਵਿੰਗ ਦਾ ਵਾਧੂ ਚਾਰਜ ਸੌਂਪਿਆ ਗਿਆ।
ਡੀਐਸਪੀ ਅਮਰਾਓ ਸਿੰਘ ਨੂੰ W & CSU ਦਾ ਐਡੀਸ਼ਨਲ ਚਾਰਜ ਦਿੱਤਾ ਗਿਆ। ਡੀਐਸਪੀ ਰਸਮੀ ਸ਼ਰਮਾ ਯਾਦਵ ਨੂੰ DSP/HQ ਦਾ ਵਾਧੂ ਕਾਰਜ-ਭਾਰ ਸੌਂਪਿਆ ਗਿਆ ਤੇ ਡੀਐਸਪੀ ਪਲਕ ਗੋਇਲ ਨੂੰ DCHG ਦਾ ਵਾਧੂ ਚਾਰਜ ਸੌਂਪਿਆਂ ਗਿਆ। ਇਨ੍ਹਾਂ ਸਾਰੇ ਅਫਸਰਾਂ ਨੂੰ ਤੁਰੰਤ ਪ੍ਰਭਾਵ ਨਾਲ ਆਪਣੀ ਡਿਊਟੀ ਜੁਆਇਆ ਕਰਨ ਲਈ ਕਿਹਾ ਗਿਆ ਹੈ।
ਇਹ ਵੀ ਪੜ੍ਹੋ: ਭਾਰਤ ਵਿਚ ਪਹਿਲੀ ਵਾਰ ਬਣਾਈ ਜਾਏਗੀ ਇਹ ਖਾਸ ਵਿਸਕੀ, ਆਰਡਰ 'ਤੇ ਖਰੀਦ ਸਕਣਗੇ ਸਿਰਫ ਕੁਝ ਅਮੀਰ ਲੋਕ
ਇਹ ਵੀ ਪੜ੍ਹੋ: Petrol Diesel Price Today 22 June 2021: ਇੱਕ ਵਾਰ ਫਿਰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਲੱਗੀ ਅੱਗ, ਜਾਣੋ ਤਾਜ਼ਾ ਕੀਮਤਾਂ
ਇਹ ਵੀ ਪੜ੍ਹੋ: Punjab Congress: ਪੰਜਾਬ ਕਾਂਗਰਸ ਦੀ ਲੜਾਈ ਜਾਰੀ, ਰਾਵਤ ਨੇ ਸਿੱਧੂ ਦੀ ਬਿਆਨਬਾਜ਼ੀ ਬਾਰੇ ਮੰਗੀ ਰਿਪੋਰਟ
ਇਹ ਵੀ ਪੜ੍ਹੋ: Weather Updates: ਪੰਜਾਬ, ਹਰਿਆਣਾ ਤੇ ਦਿੱਲੀ 'ਚ ਕਦੋਂ ਪਹੁੰਚੇਗੀ ਮੌਨਸੂਨ? ਇਨ੍ਹਾਂ ਇਲਾਕਿਆਂ 'ਚ ਬਾਰਸ਼ ਦਾ ਕਹਿਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin