ਪੜਚੋਲ ਕਰੋ

ਝੋਨੇ ਦੀ ਖਰੀਦ ਨੂੰ ਲੈ ਕੇ CM ਮਾਨ ਦੀ ਅਧਿਕਾਰੀਆਂ ਨਾਲ ਹੋਈ ਮੀਟਿੰਗ, ਬੋਲੇ- 'ਮੰਡੀਆਂ ਦੀ ਖੁਦ ਮਾਨੀਟਰਿੰਗ ਕਰ ਰਿਹਾ...ਫ਼ਸਲ ਦਾ ਇੱਕ-ਇੱਕ ਦਾਣਾ ਖਰੀਦਣ ਲਈ ਸਾਡੀ ਸਰਕਾਰ ਵਚਨਬੱਧ'

ਅੱਜ ਝੋਨੇ ਦੀ ਖ਼ਰੀਦ ਨੂੰ ਲੈ ਕੇ CM ਮਾਨ ਵੱਲੋਂ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਨਾਲ ਅਹਿਮ ਮੀਟਿੰਗ ਕੀਤੀ ਗਈ ਹੈ। ਹਾਲ 'ਚ ਕਿਸਾਨਾਂ ਦੀ CM ਮਾਨ ਨਾਲ ਮੀਟਿੰਗ ਹੋਈ ਸੀ ਜਿਸ ਤੋਂ ਬਾਅਦ ਧਰਨਾ ਕਿਸਾਨਾਂ ਨੇ ਧਰਨਾ ਖਤਮ ਕੀਤਾ ਸੀ..

Punjab News: ਅੱਜ ਝੋਨੇ ਦੀ ਫ਼ਸਲ ਦੀ ਖ਼ਰੀਦ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਨਾਲ ਅਹਿਮ ਮੀਟਿੰਗ ਕੀਤੀ ਗਈ ਹੈ। ਇਸ ਮੀਟਿੰਗ ਦੇ ਵਿੱਚ ਮੰਡੀਆਂ ‘ਚ ਪੁਖ਼ਤਾ ਪ੍ਰਬੰਧਾਂ 'ਤੇ ਵਿਚਾਰ ਚਰਚਾ ਹੋਈ। ਇਸ ਤੋਂ ਇਲਾਵਾ ਸੀਐਮ ਮਾਨ ਨੇ ਕਿਹਾ ਕਿ ਉਹ ਮੰਡੀਆਂ ਦੀ ਖੁਦ  ਮਾਨੀਟਰਿੰਗ ਕਰ ਰਹੇ ਹਨ। ਉਨ੍ਹਾਂ ਦੀ ਸਰਕਾਰ ਕਿਸਾਨਾਂ ਦੀ ਫਸਲ ਦਾ ਇੱਕ-ਇੱਕ ਦਾਣਾ ਖਰੀਦਣ ਵਚਨਬੱਧ ਹੈ।

ਹੋਰ ਪੜ੍ਹੋ : ਤਲਵੰਡੀ ਸਾਬੋ ਤੋਂ ਬੁਰੀ ਖਬਰ! ਕਰਜ਼ੇ ਦੇ ਬੋਝ ਨੇ ਲਈ ਇੱਕ ਹੋਰ ਨੌਜਵਾਨ ਕਿਸਾਨ ਦੀ ਜਾ*ਨ, ਕੁੱਝ ਸਮੇਂ ਪਹਿਲਾਂ ਹੀ ਮਾਂ ਦੀ ਕੈਂਸਰ ਨਾਲ ਹੋਈ ਸੀ ਮੌ*ਤ

ਉਨ੍ਹਾਂ ਨੇ ਐਕਸ (ਪਹਿਲਾਂ ਟਵਿੱਟਰ) ਪੋਸਟ ਕਰਕੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਨੇ ਲਿਖਿਆ ਹੈ- ''ਅੱਜ ਝੋਨੇ ਦੀ ਫ਼ਸਲ ਦੀ ਖ਼ਰੀਦ ਨੂੰ ਲੈ ਕੇ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ... ਮੰਡੀਆਂ ‘ਚ ਪੁਖ਼ਤਾ ਪ੍ਰਬੰਧਾਂ 'ਤੇ ਵਿਚਾਰ ਚਰਚਾ ਹੋਈ... ''

ਉਨ੍ਹਾਂ ਨੇ ਅੱਗੇ ਲਿਖਿਆ ਹੈ- ''ਅਧਿਕਾਰੀਆਂ ਨੂੰ ਕਿਸਾਨਾਂ ਦੀ ਫ਼ਸਲ ਦੀ ਖ਼ਰੀਦ ਤੇ ਲਿਫਟਿੰਗ 'ਚ ਹੋਰ ਤੇਜ਼ੀ ਲਿਆਉਣ ਲਈ ਕਿਹਾ... ਮੰਡੀਆਂ ਦੀ ਮੈਂ ਖ਼ੁਦ ਮਾਨੀਟਰਿੰਗ ਕਰ ਰਿਹਾ ਹਾਂ... ਕਿਸਾਨ ਭਰਾਵਾਂ ਨੂੰ ਕਿਸੇ ਵੀ ਤਰ੍ਹਾਂ ਦੀ ਖੱਜਲ-ਖ਼ੁਆਰੀ ਨਹੀਂ ਹੋਣ ਦਿੱਤੀ ਜਾਵੇਗੀ... ਕਿਸਾਨਾਂ ਦੀ ਫ਼ਸਲ ਦਾ ਇੱਕ-ਇੱਕ ਦਾਣਾ ਖਰੀਦਣ ਲਈ ਸਾਡੀ ਸਰਕਾਰ ਵਚਨਬੱਧ ਹੈ...''

ਹੋਰ ਪੜ੍ਹੋ : ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਦੀ ਚੋਣ ਪਟੀਸ਼ਨ 'ਤੇ ਅੱਜ ਹੋਈ ਸੁਣਵਾਈ, ਜਾਣੋ ਪੰਜਾਬ ਹਰਿਆਣਾ ਹਾਈਕੋਰਟ ਨੇ ਕੀ ਦਿੱਤਾ ਫੈਸਲਾ?

ਜ਼ਿਕਰਯੋਗ ਹੈ ਕਿ ਮੰਡੀਆਂ ਵਿੱਚ ਝੋਨੇ ਲੈ ਕੇ ਹੋ ਰਹੀ ਪ੍ਰੇਸ਼ਾਨੀ ਦੇ ਕਰਕੇ ਕਿਸਾਨਾਂ ਵੱਲੋਂ ਧਰਨਾ ਲਗਾ ਦਿੱਤਾ ਗਿਆ ਸੀ। ਜਿਸ ਤੋਂ ਬਾਅਦ 19 ਅਕਤੂਬ ਨੂੰ ਸੀਐਮ ਮਾਨ ਨਾਲ ਮੀਟਿੰਗ ਹੋਈ ਅਤੇ ਉਨ੍ਹਾਂ ਨੇ ਕਿਸਾਨਾ ਨੂੰ ਭਰੋਸਾ ਦਵਾਇਆ। ਜਿਸ ਤੋਂ ਬਾਅਦ CM ਮਾਨ ਨੇ ਕਿਸਾਨਾਂ ਤੋਂ ਦੋ ਦਿਨ ਦਾ ਸਮਾਂ ਮੰਗਿਆ, ਪਰ ਕਿਸਾਨਾਂ ਨੇ ਦੋ ਦੀ ਥਾਂ ਚਾਰ ਦਿਨ ਦਾ ਸਮਾਂ ਦਿੰਦੇ ਹੋਏ ਧਰਨਾ ਖਤਮ ਕਰ ਦਿੱਤਾ ਸੀ। ਪਰ ਉਨ੍ਹਾਂ ਨੇ ਕਿਹਾ ਜੇਕਰ ਝੋਨੇ ਦੀ ਖਰੀਦ ਸਮੇਂ ਸਿਰ ਨਾ ਹੋਈ ਤਾਂ ਉਹ ਪੰਜਵੇਂ ਦਿਨ ਮੁੜ ਤੋਂ ਤਿੱਖਾ ਅੰਦੋਲਨ ਸ਼ੁਰੂ ਕਰਨਗੇ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Indigo Flights: ਜਹਾਜ਼ਾਂ 'ਚ ਸਫਰ ਕਰਨ ਵਾਲਿਆਂ  ਨੂੰ ਖਤਰਾ! ਫਲਾਈਟਾਂ ਨੂੰ ਬੰਬਾਂ ਨਾਲ ਉਡਾਉਣ ਦੀਆਂ ਧਮਕੀਆਂ ਮਗਰੋਂ ਮੱਚਿਆ ਹੜਕੰਪ
Indigo Flights: ਜਹਾਜ਼ਾਂ 'ਚ ਸਫਰ ਕਰਨ ਵਾਲਿਆਂ  ਨੂੰ ਖਤਰਾ! ਫਲਾਈਟਾਂ ਨੂੰ ਬੰਬਾਂ ਨਾਲ ਉਡਾਉਣ ਦੀਆਂ ਧਮਕੀਆਂ ਮਗਰੋਂ ਮੱਚਿਆ ਹੜਕੰਪ
Punjab News: ਬੀਜੇਪੀ ਨੂੰ ਨਹੀਂ ਪੁਰਾਣੀ ਲੀਡਰਸ਼ਿਪ 'ਤੇ ਭਰੋਸਾ! ਹੁਣ ਦਲਬਦਲੂਆਂ 'ਤੇ ਖੇਡਿਆ ਦਾਅ...ਜੱਟ ਸਿੱਖ ਵੋਟਰਾਂ 'ਤੇ ਨਿਸ਼ਾਨਾ
Punjab News: ਬੀਜੇਪੀ ਨੂੰ ਨਹੀਂ ਪੁਰਾਣੀ ਲੀਡਰਸ਼ਿਪ 'ਤੇ ਭਰੋਸਾ! ਹੁਣ ਦਲਬਦਲੂਆਂ 'ਤੇ ਖੇਡਿਆ ਦਾਅ...ਜੱਟ ਸਿੱਖ ਵੋਟਰਾਂ 'ਤੇ ਨਿਸ਼ਾਨਾ
ਮੋਦੀ-ਮੋਦੀ ਦੇ ਨਾਅਰੇ, ਰੂਸੀਆਂ ਨੇ ਗਾਇਆ ਕ੍ਰਿਸ਼ਨ ਭਜਨ, BRICS ਸੰਮੇਲਨ 'ਚ ਹਿੱਸਾ ਲੈਣ ਕਜ਼ਾਨ ਪਹੁੰਚੇ PM Modi ਦਾ ਹੋਇਆ ਭਰਵਾਂ ਸਵਾਗਤ
BRICS Summit 2024: ਮੋਦੀ-ਮੋਦੀ ਦੇ ਨਾਅਰੇ, ਰੂਸੀਆਂ ਨੇ ਗਾਇਆ ਕ੍ਰਿਸ਼ਨ ਭਜਨ, BRICS ਸੰਮੇਲਨ 'ਚ ਹਿੱਸਾ ਲੈਣ ਕਜ਼ਾਨ ਪਹੁੰਚੇ PM Modi ਦਾ ਹੋਇਆ ਭਰਵਾਂ ਸਵਾਗਤ
Punjab News: ਸਪੀਕਰ ਕੁਲਤਾਰ ਸੰਧਵਾਂ ਦੀ ਸਮਰਾਲਾ ਵਿਖੇ ਰਾਈਸ ਮਿਲਰ ਦੇ ਮਾਲਕਾਂ ਨਾਲ ਹੋਈ ਮੀਟਿੰਗ, ਬੋਲੇ- 'ਅਰਵਿੰਦ ਕੇਜਰੀਵਾਲ ਦੀ ਗਰੰਟੀ ਉਹ ਸਭ ਨਾਲ ਖੜੇ ਹਨ'
Punjab News: ਸਪੀਕਰ ਕੁਲਤਾਰ ਸੰਧਵਾਂ ਦੀ ਸਮਰਾਲਾ ਵਿਖੇ ਰਾਈਸ ਮਿਲਰ ਦੇ ਮਾਲਕਾਂ ਨਾਲ ਹੋਈ ਮੀਟਿੰਗ, ਬੋਲੇ- 'ਅਰਵਿੰਦ ਕੇਜਰੀਵਾਲ ਦੀ ਗਰੰਟੀ ਉਹ ਸਭ ਨਾਲ ਖੜੇ ਹਨ'
Advertisement
ABP Premium

ਵੀਡੀਓਜ਼

Akali Dal | ਪੰਥ ਵਿਰੋਧੀ ਤਾਕਤਾਂ SGPC 'ਤੇ ਕਰਨਾ ਚਾਹੁੰਦੀਆਂ ਨੇ ਕਬਜ਼ਾ | Abp SanjhaGurmeet Ram Rahim | ਬੇਅਦਬੀ ਮਾਮਲਿਆਂ 'ਚ ਡੇਰਾ ਮੁਖੀ ਤੇ ਪੰਜਾਬ ਸਰਕਾਰ ਹੋਈ ਸਖ਼ਤ ! | Abp SanjhaAkali Dal| SGPC|ਹੁਣ ਤੱਕ ਦੇ ਸਭ ਤੋਂ ਕਮਜ਼ੋਰ ਪ੍ਰਧਾਨ ਸਾਬਿਤ ਹੋਏ ਜੱਥੇਦਾਰ Harjinder Singh Dhami-Charnji BrarJammu Kashmir Terror Attack: ਜੰਮੂ ਕਸ਼ਮੀਰ ਦੇ ਗੰਧਰਬਲ 'ਚ ਅੱਤਵਾਦੀ ਹਮਲਾ, ਕਿਵੇਂ ਹੋਇਆ ਅਟੈਕ ?

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Indigo Flights: ਜਹਾਜ਼ਾਂ 'ਚ ਸਫਰ ਕਰਨ ਵਾਲਿਆਂ  ਨੂੰ ਖਤਰਾ! ਫਲਾਈਟਾਂ ਨੂੰ ਬੰਬਾਂ ਨਾਲ ਉਡਾਉਣ ਦੀਆਂ ਧਮਕੀਆਂ ਮਗਰੋਂ ਮੱਚਿਆ ਹੜਕੰਪ
Indigo Flights: ਜਹਾਜ਼ਾਂ 'ਚ ਸਫਰ ਕਰਨ ਵਾਲਿਆਂ  ਨੂੰ ਖਤਰਾ! ਫਲਾਈਟਾਂ ਨੂੰ ਬੰਬਾਂ ਨਾਲ ਉਡਾਉਣ ਦੀਆਂ ਧਮਕੀਆਂ ਮਗਰੋਂ ਮੱਚਿਆ ਹੜਕੰਪ
Punjab News: ਬੀਜੇਪੀ ਨੂੰ ਨਹੀਂ ਪੁਰਾਣੀ ਲੀਡਰਸ਼ਿਪ 'ਤੇ ਭਰੋਸਾ! ਹੁਣ ਦਲਬਦਲੂਆਂ 'ਤੇ ਖੇਡਿਆ ਦਾਅ...ਜੱਟ ਸਿੱਖ ਵੋਟਰਾਂ 'ਤੇ ਨਿਸ਼ਾਨਾ
Punjab News: ਬੀਜੇਪੀ ਨੂੰ ਨਹੀਂ ਪੁਰਾਣੀ ਲੀਡਰਸ਼ਿਪ 'ਤੇ ਭਰੋਸਾ! ਹੁਣ ਦਲਬਦਲੂਆਂ 'ਤੇ ਖੇਡਿਆ ਦਾਅ...ਜੱਟ ਸਿੱਖ ਵੋਟਰਾਂ 'ਤੇ ਨਿਸ਼ਾਨਾ
ਮੋਦੀ-ਮੋਦੀ ਦੇ ਨਾਅਰੇ, ਰੂਸੀਆਂ ਨੇ ਗਾਇਆ ਕ੍ਰਿਸ਼ਨ ਭਜਨ, BRICS ਸੰਮੇਲਨ 'ਚ ਹਿੱਸਾ ਲੈਣ ਕਜ਼ਾਨ ਪਹੁੰਚੇ PM Modi ਦਾ ਹੋਇਆ ਭਰਵਾਂ ਸਵਾਗਤ
BRICS Summit 2024: ਮੋਦੀ-ਮੋਦੀ ਦੇ ਨਾਅਰੇ, ਰੂਸੀਆਂ ਨੇ ਗਾਇਆ ਕ੍ਰਿਸ਼ਨ ਭਜਨ, BRICS ਸੰਮੇਲਨ 'ਚ ਹਿੱਸਾ ਲੈਣ ਕਜ਼ਾਨ ਪਹੁੰਚੇ PM Modi ਦਾ ਹੋਇਆ ਭਰਵਾਂ ਸਵਾਗਤ
Punjab News: ਸਪੀਕਰ ਕੁਲਤਾਰ ਸੰਧਵਾਂ ਦੀ ਸਮਰਾਲਾ ਵਿਖੇ ਰਾਈਸ ਮਿਲਰ ਦੇ ਮਾਲਕਾਂ ਨਾਲ ਹੋਈ ਮੀਟਿੰਗ, ਬੋਲੇ- 'ਅਰਵਿੰਦ ਕੇਜਰੀਵਾਲ ਦੀ ਗਰੰਟੀ ਉਹ ਸਭ ਨਾਲ ਖੜੇ ਹਨ'
Punjab News: ਸਪੀਕਰ ਕੁਲਤਾਰ ਸੰਧਵਾਂ ਦੀ ਸਮਰਾਲਾ ਵਿਖੇ ਰਾਈਸ ਮਿਲਰ ਦੇ ਮਾਲਕਾਂ ਨਾਲ ਹੋਈ ਮੀਟਿੰਗ, ਬੋਲੇ- 'ਅਰਵਿੰਦ ਕੇਜਰੀਵਾਲ ਦੀ ਗਰੰਟੀ ਉਹ ਸਭ ਨਾਲ ਖੜੇ ਹਨ'
Salman Khan: ਸਲਮਾਨ ਦੇ ਪਿਤਾ ਸਲੀਮ ਖਾਨ ਦੇ ਬਿਆਨ 'ਤੇ ਭੜਕਿਆ ਬਿਸ਼ਨੋਈ ਸਮਾਜ, ਬੋਲੇ- ਹੁਣ ਅਸੀਂ ਨਹੀਂ ਦੇਵਾਂਗੇ ਮਾਫ਼ੀ, ਕਿਉਂਕਿ...
ਸਲਮਾਨ ਦੇ ਪਿਤਾ ਸਲੀਮ ਖਾਨ ਦੇ ਬਿਆਨ 'ਤੇ ਭੜਕਿਆ ਬਿਸ਼ਨੋਈ ਸਮਾਜ, ਬੋਲੇ- ਹੁਣ ਅਸੀਂ ਨਹੀਂ ਦੇਵਾਂਗੇ ਮਾਫ਼ੀ, ਕਿਉਂਕਿ...
Barnala By election: ਮੀਤ ਹੇਅਰ ਦੇ ਕਰੀਬੀ ਨੂੰ ਟਿਕਟ ਦੇਣ ਮਗਰੋਂ 'ਆਪ' 'ਚ ਵੱਡਾ ਧਮਾਕਾ! ਬਦਲ ਸਕਦੇ ਸਿਆਸੀ ਸਮੀਕਰਨ
Barnala By election: ਮੀਤ ਹੇਅਰ ਦੇ ਕਰੀਬੀ ਨੂੰ ਟਿਕਟ ਦੇਣ ਮਗਰੋਂ 'ਆਪ' 'ਚ ਵੱਡਾ ਧਮਾਕਾ! ਬਦਲ ਸਕਦੇ ਸਿਆਸੀ ਸਮੀਕਰਨ
Lawrence Bishnoi: ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਆਕਾ ਕੌਣ ? AK-47 ਤੋਂ ਲੈ ਕੇ ਰੂਸੀ ਰਾਕੇਟ ਲਾਂਚਰ ਤੱਕ ਕੌਣ ਕਰਵਾ ਰਿਹਾ ਸਪਲਾਈ?
ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਆਕਾ ਕੌਣ ? AK-47 ਤੋਂ ਲੈ ਕੇ ਰੂਸੀ ਰਾਕੇਟ ਲਾਂਚਰ ਤੱਕ ਕੌਣ ਕਰਵਾ ਰਿਹਾ ਸਪਲਾਈ?
Houses Number: ਪਿੰਡਾਂ 'ਚ ਆਏਗੀ ਵੱਡੀ ਤਬਦੀਲੀ! ਹੁਣ ਨਹੀਂ ਪੁੱਛਿਆ ਜਾਏਗਾ ਫਲਾਣੇ ਦਾ ਘਰ ਕਿੱਥੇ? ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਦਿੱਤੇ ਸਖ਼ਤ ਹੁਕਮ
Houses Number: ਪਿੰਡਾਂ 'ਚ ਆਏਗੀ ਵੱਡੀ ਤਬਦੀਲੀ! ਹੁਣ ਨਹੀਂ ਪੁੱਛਿਆ ਜਾਏਗਾ ਫਲਾਣੇ ਦਾ ਘਰ ਕਿੱਥੇ? ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਦਿੱਤੇ ਸਖ਼ਤ ਹੁਕਮ
Embed widget