![ABP Premium](https://cdn.abplive.com/imagebank/Premium-ad-Icon.png)
ਕੋਰੋਨਾ ਵਾਇਰਸ 'ਚ ਨਿਵੇਕਲੇ ਢੰਗ ਨਾਲ ਬਰਾਤ ਲੈ ਕੇ ਪੁੱਜਾ ਲਾੜਾ
ਪਿੰਡ ਬੰਨ੍ਹਮਾਜਰਾ ਦੇ ਕਿਸਾਨ ਪਰਿਵਾਰ ਦੇ ਗੁਰਸਿਮਰਨਜੀਤ ਸਿੰਘ ਵਿਰਕ ਦਾ ਵਿਆਹ ਕੁਰਾਲੀ ਨਿਵਾਸੀ ਮਨਦੀਪ ਕੌਰ ਨਾਲ ਤੈਅ ਹੋਇਆ ਸੀ। ਕੋਵਿਡ-19 'ਚ ਪਾਬੰਦੀ ਦੌਰਾਨ ਗੁਰਸਿਮਰਨਜੀਤ ਬਰਾਤ ਲਈ ਮਹਿੰਗੀਆਂ ਗੱਡੀਆਂ ਲਿਜਾਣ ਦੀ ਥਾਂ ਆਪਣਾ ਟਰੈਕਟਰ ਫੁੱਲਾਂ ਨਾਲ ਸ਼ਿੰਗਾਰ ਕੇ ਖੁਦ ਚਲਾ ਕੇ ਕੁਰਾਲੀ ਪੁੱਜਿਆ।
![ਕੋਰੋਨਾ ਵਾਇਰਸ 'ਚ ਨਿਵੇਕਲੇ ਢੰਗ ਨਾਲ ਬਰਾਤ ਲੈ ਕੇ ਪੁੱਜਾ ਲਾੜਾ corona virus crises groom bring her bride on tractor ਕੋਰੋਨਾ ਵਾਇਰਸ 'ਚ ਨਿਵੇਕਲੇ ਢੰਗ ਨਾਲ ਬਰਾਤ ਲੈ ਕੇ ਪੁੱਜਾ ਲਾੜਾ](https://static.abplive.com/wp-content/uploads/sites/5/2020/07/20180835/753-1.jpg?impolicy=abp_cdn&imwidth=1200&height=675)
ਚੰਡੀਗੜ੍ਹ: ਕੋਰੋਨਾ ਵਾਇਰਸ ਦੌਰਾਨ ਸਾਦੇ ਵਿਆਹਾਂ ਦਾ ਦੌਰ ਪ੍ਰਚਲਿਤ ਹੋਇਆ ਹੈ। ਅਜਿਹੇ 'ਚ ਕੁਰਾਲੀ ਦੇ ਨੇੜਲੇ ਪਿੰਡ ਬੰਨ੍ਹਮਾਜਰਾ ਦੇ ਨੌਜਵਾਨ ਨੇ ਸਾਦੇ ਤੇ ਨਿਵੇਕਲੇ ਢੰਗ ਨਾਲ ਵਿਆਹ ਕਰਵਾ ਕੇ ਮਿਸਾਲ ਕਾਇਮ ਕੀਤੀ ਹੈ। ਗੁਰਸਿਮਰਨ ਸਿੰਘ ਵਿਆਹ ਕਰਵਾ ਕੇ ਆਪਣੀ ਪਤਨੀ ਨੂੰ ਟਰੈਕਟਰ 'ਤੇ ਲੈ ਕੇ ਆਇਆ ਹੈ।
ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ ਤੇ ਹੁਸ਼ਿਆਰਪੁਰ 'ਚ ਰੈੱਡ ਅਲਰਟ, ਬਾਕੀ ਜ਼ਿਲ੍ਹਿਆਂ 'ਚ ਸੰਤਰੀ
ਪਿੰਡ ਬੰਨ੍ਹਮਾਜਰਾ ਦੇ ਕਿਸਾਨ ਪਰਿਵਾਰ ਦੇ ਗੁਰਸਿਮਰਨਜੀਤ ਸਿੰਘ ਵਿਰਕ ਦਾ ਵਿਆਹ ਕੁਰਾਲੀ ਨਿਵਾਸੀ ਮਨਦੀਪ ਕੌਰ ਨਾਲ ਤੈਅ ਹੋਇਆ ਸੀ। ਕੋਵਿਡ-19 'ਚ ਪਾਬੰਦੀ ਦੌਰਾਨ ਗੁਰਸਿਮਰਨਜੀਤ ਬਰਾਤ ਲਈ ਮਹਿੰਗੀਆਂ ਗੱਡੀਆਂ ਲਿਜਾਣ ਦੀ ਥਾਂ ਆਪਣਾ ਟਰੈਕਟਰ ਫੁੱਲਾਂ ਨਾਲ ਸ਼ਿੰਗਾਰ ਕੇ ਖੁਦ ਚਲਾ ਕੇ ਕੁਰਾਲੀ ਪੁੱਜਿਆ।
ਗੁਰਸਿਮਰਨਜੀਤ ਵਿਆਹ 'ਚ ਸਿਰਫ਼ 20 ਰਿਸ਼ਤੇਦਾਰਾਂ ਸ਼ਾਮਲ ਹੋਏ ਸਨ।
ਕੋਰੋਨਾ ਨੇ ਕੀਤੀ ਜ਼ਿੰਦਗੀ ਬੇਹਾਲ, ਦੁਨੀਆਂ ਭਰ 'ਚ ਡੇਢ ਕਰੋੜ ਦੇ ਨੇੜੇ ਪਹੁੰਚਿਆਂ ਮਰੀਜ਼ਾਂ ਦਾ ਅੰਕੜਾ
ਕੋਰੋਨਾ ਪੀੜਤ ਨੇ ਪੰਜਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਕੀਤੀ ਖੁਦਕੁਸ਼ੀ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)