ਪੜਚੋਲ ਕਰੋ

ਸਰਪੰਚ ਬਣਨ ਲਈ ਡੋਪ ਟੈਸਟ ਜ਼ਰੂਰੀ !

ਚੰਡੀਗੜ੍ਹ: ਇਸ ਵਾਰ ਪੰਚਾਇਤੀ ਚੋਣ ਲੜਨ ਵਾਲਿਆਂ ਨੂੰ ਡੋਪ ਟੈਸਟ ਕਰਾਉਣਾ ਪਏਗਾ। ਡੋਪ ਟੈਸਟ ਨਾ ਕਰਵਾਉਣ ਵਾਲੇ ਸਰਪੰਚ ਨਹੀਂ ਬਣ ਸਕਣਗੇ। ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਦਾ 'ABP ਸਾਂਝਾ' ਨੂੰ ਦੱਸਿਆ ਕਿ ਇਸ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਗੱਲਬਾਤ ਹੋਈ ਹੈ।   ਉਨ੍ਹਾਂ ਕਿਹਾ ਕਿ ਪੰਚਾਇਤ ਚੋਣਾਂ ਦੀ ਨਾਮਜ਼ਦਗੀ ਭਰਨ ਵਾਲੇ ਉਮੀਦਵਾਰਾਂ ਦਾ 100 ਫ਼ੀਸਦੀ ਡੋਪ ਟੈਸਟ ਹੋਵੇਗਾ। ਜਿਹੜਾ ਡੋਪ ਸਰਟੀਫਿਕੇਟ ਨਹੀਂ ਦੇਵੇਗਾ, ਉਸ ਦੀ ਨਾਮਜ਼ਦਗੀ ਨਹੀਂ ਕੀਤੀ ਜਾਵੇਗੀ। ਚੋਣ ਕਮਿਸ਼ਨ ਨੂੰ ਡੋਪ ਬਾਰੇ ਲਿਖਤੀ ਰੂਪ ਵਿੱਚ ਦਿੱਤਾ ਜਾਏਗਾ। ਬਾਜਵਾ ਨੇ ਕਿਹਾ ਕਿ ਪਿੰਡ ਨੂੰ ਨਸ਼ਾ ਮੁਕਤ ਕਰਨ ਵਾਲੀਆਂ ਪੰਚਾਇਤਾਂ ਨੂੰ 10-10 ਲੱਖ ਰੁਪਇਆ ਮਿਲੇਗਾ। ਚੋਣਾਂ ਵਿੱਚ ਹਿੰਸਾ ਨਾ ਹੋਵੇ, ਇਸ ਲਈ ਸਰਬਸੰਮਤੀ ਨਾਲ ਚੁਣੀਆਂ ਪੰਚਾਇਤਾਂ ਨੂੰ 2-2 ਲੱਖ ਰੁਪਿਆ ਦਿੱਤਾ ਜਾਏਗਾ। ਉਨ੍ਹਾਂ ਕਿਹਾ ਕਿ ਪਿੰਡਾਂ ਦੀਆਂ ਡਿਸਪੈਂਸਰੀਆਂ ਵੀ ਹੁਣ ਨਸ਼ੇੜੀਆਂ ਦਾ ਨਸ਼ਾ ਛਡਾਉਣ ਲਈ ਵਰਤੀਆਂ ਜਾਣਗੀਆਂ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Punjab News : ਇੱਕ ਪਰਿਵਾਰ ਦੇ 4 ਬੇਟਿਆਂ ਦੀ ਨਸ਼ੇ ਨਾਲ ਮੌਤ ,ਮਾਂ ਬੋਲੀ -ਪੰਜਵਾਂ ਬੇਟਾ ਵੀ ਬਿਸਤਰੇ 'ਤੇ ਪਿਆ , ਹਾਲਤ ਗੰਭੀਰ 
Punjab News : ਇੱਕ ਪਰਿਵਾਰ ਦੇ 4 ਬੇਟਿਆਂ ਦੀ ਨਸ਼ੇ ਨਾਲ ਮੌਤ ,ਮਾਂ ਬੋਲੀ -ਪੰਜਵਾਂ ਬੇਟਾ ਵੀ ਬਿਸਤਰੇ 'ਤੇ ਪਿਆ , ਹਾਲਤ ਗੰਭੀਰ 
Barnala Court Bomb Threat : ਬਰਨਾਲਾ ਅਦਾਲਤ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ, ਖਾਲੀ ਕਰਵਾਇਆ ਅਦਾਲਤੀ ਕੰਪਲੈਕਸ
Barnala Court Bomb Threat : ਬਰਨਾਲਾ ਅਦਾਲਤ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ, ਖਾਲੀ ਕਰਵਾਇਆ ਅਦਾਲਤੀ ਕੰਪਲੈਕਸ
Punjab Holiday: ਪੰਜਾਬ 'ਚ 7 ਅਪ੍ਰੈਲ ਨੂੰ ਅੱਧੇ ਦਿਨ ਦੀ ਛੁੱਟੀ ਦਾ ਐਲਾਨ, ਜਾਣੋ ਕੀ ਰਹੇਗਾ ਬੰਦ ਅਤੇ ਖੁੱਲ੍ਹਾ?
Punjab Holiday: ਪੰਜਾਬ 'ਚ 7 ਅਪ੍ਰੈਲ ਨੂੰ ਅੱਧੇ ਦਿਨ ਦੀ ਛੁੱਟੀ ਦਾ ਐਲਾਨ, ਜਾਣੋ ਕੀ ਰਹੇਗਾ ਬੰਦ ਅਤੇ ਖੁੱਲ੍ਹਾ?
Punjab Transfers: ਪੰਜਾਬ 'ਚ ਵੱਡੇ ਪੱਧਰ 'ਤੇ ਤਬਾਦਲੇ, ਅਚਾਨਕ ਬਦਲੇ ਕਈ ਜ਼ਿਲ੍ਹਿਆਂ ਦੇ DC; ਇੱਥੇ ਵੇਖੋ ਲਿਸਟ 'ਚ ਕਿਸ-ਕਿਸ ਦਾ ਨਾਮ ਸ਼ਾਮਲ?
ਪੰਜਾਬ 'ਚ ਵੱਡੇ ਪੱਧਰ 'ਤੇ ਤਬਾਦਲੇ, ਅਚਾਨਕ ਬਦਲੇ ਕਈ ਜ਼ਿਲ੍ਹਿਆਂ ਦੇ DC; ਇੱਥੇ ਵੇਖੋ ਲਿਸਟ 'ਚ ਕਿਸ-ਕਿਸ ਦਾ ਨਾਮ ਸ਼ਾਮਲ?

ਵੀਡੀਓਜ਼

ਦਿਲਜੀਤ-ਇਮਤਿਆਜ਼ ਦੀ ਜੋੜੀ ਮੁੜ ਤਿਆਰ! ਕੀ ਬਣੇਗਾ ਨਵਾਂ ਮੈਜਿਕ?
ਇਹ ਗੱਲ ਜ਼ਰੂਰ ਸੁਣੋ! CM ਮਾਨ ਦੀ ਲੋਕਾਂ ਨੂੰ ਅਪੀਲ
ਸੁਖਬੀਰ ਬਾਦਲ ‘ਤੇ ਪਰਚਾ ਕਰਾਂਗਾ! CM ਮਾਨ ਦਾ ਵੱਡਾ ਐਲਾਨ
ਨਸ਼ਾ ਤਸਕਰਾਂ ਨਾਲ ਮਿਲੀ ਪੁਲਿਸ? CM ਮਾਨ ਦਾ ਵੱਡਾ ਖੁਲਾਸਾ
ਖੇਤਾਂ ‘ਚ ਅੰਡਰਗ੍ਰਾਊਂਡ ਬਿਜਲੀ ਤਾਰਾਂ! CM ਮਾਨ ਦਾ ਵੱਡਾ ਐਲਾਨ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Transfers: ਪੰਜਾਬ 'ਚ ਵੱਡੇ ਪੱਧਰ 'ਤੇ ਤਬਾਦਲੇ, ਅਚਾਨਕ ਬਦਲੇ ਕਈ ਜ਼ਿਲ੍ਹਿਆਂ ਦੇ DC; ਇੱਥੇ ਵੇਖੋ ਲਿਸਟ 'ਚ ਕਿਸ-ਕਿਸ ਦਾ ਨਾਮ ਸ਼ਾਮਲ?
ਪੰਜਾਬ 'ਚ ਵੱਡੇ ਪੱਧਰ 'ਤੇ ਤਬਾਦਲੇ, ਅਚਾਨਕ ਬਦਲੇ ਕਈ ਜ਼ਿਲ੍ਹਿਆਂ ਦੇ DC; ਇੱਥੇ ਵੇਖੋ ਲਿਸਟ 'ਚ ਕਿਸ-ਕਿਸ ਦਾ ਨਾਮ ਸ਼ਾਮਲ?
Punjabi Singer Death: ਪੰਜਾਬੀ ਸੰਗੀਤ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਗਾਇਕ ਦਾ ਹੋਇਆ ਦੇਹਾਂਤ; ਪਰਿਵਾਰ ਸਣੇ ਸਦਮੇਂ 'ਚ ਪ੍ਰਸ਼ੰਸਕ...
ਪੰਜਾਬੀ ਸੰਗੀਤ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਗਾਇਕ ਦਾ ਹੋਇਆ ਦੇਹਾਂਤ; ਪਰਿਵਾਰ ਸਣੇ ਸਦਮੇਂ 'ਚ ਪ੍ਰਸ਼ੰਸਕ...
Punjab News: ਪੰਜਾਬ ਤੋਂ ਵੱਡੀ ਖਬਰ, ਰਡਾਰ 'ਤੇ ਪੰਜਾਬ ਪੁਲਿਸ ਦੇ ਵੱਡੇ ਅਫ਼ਸਰ! ਫਿਰ ਵਧੀਆਂ ਮੁਸ਼ਕਲਾਂ; DIG ...
Punjab News: ਪੰਜਾਬ ਤੋਂ ਵੱਡੀ ਖਬਰ, ਰਡਾਰ 'ਤੇ ਪੰਜਾਬ ਪੁਲਿਸ ਦੇ ਵੱਡੇ ਅਫ਼ਸਰ! ਫਿਰ ਵਧੀਆਂ ਮੁਸ਼ਕਲਾਂ; DIG ...
ਅਮਰੀਕਾ-ਈਰਾਨ ਵਿਚਾਲੇ ਹੋਵੇਗਾ 45 ਦਿਨਾਂ ਦਾ ਸੀਜ਼ਫਾਇਰ? ਟਰੰਪ ਦੀ ਧਮਕੀ ਤੋਂ ਤੁਰੰਤ ਬਾਅਦ ਆਈ ਹੈਰਾਨ ਕਰਨ ਵਾਲੀ ਰਿਪੋਰਟ
ਅਮਰੀਕਾ-ਈਰਾਨ ਵਿਚਾਲੇ ਹੋਵੇਗਾ 45 ਦਿਨਾਂ ਦਾ ਸੀਜ਼ਫਾਇਰ? ਟਰੰਪ ਦੀ ਧਮਕੀ ਤੋਂ ਤੁਰੰਤ ਬਾਅਦ ਆਈ ਹੈਰਾਨ ਕਰਨ ਵਾਲੀ ਰਿਪੋਰਟ
Punjab News: ਪੰਜਾਬ 'ਚ ਵੱਡਾ ਫੇਰਬਦਲ, ਸਾਰੇ ਸਟਾਫ਼ ਦਾ ਹੋਇਆ ਤਬਾਦਲਾ; SHO ਵਿਰੁੱਧ ਜਾਂਚ ਦੇ ਹੁਕਮ: ਜਾਣੋ ਮਾਨ ਸਰਕਾਰ ਨੇ ਕਿਉਂ ਲਿਆ ਵੱਡਾ ਐਕਸ਼ਨ?
ਪੰਜਾਬ 'ਚ ਵੱਡਾ ਫੇਰਬਦਲ, ਸਾਰੇ ਸਟਾਫ਼ ਦਾ ਹੋਇਆ ਤਬਾਦਲਾ; SHO ਵਿਰੁੱਧ ਜਾਂਚ ਦੇ ਹੁਕਮ: ਜਾਣੋ ਮਾਨ ਸਰਕਾਰ ਨੇ ਕਿਉਂ ਲਿਆ ਵੱਡਾ ਐਕਸ਼ਨ?
ਜੰਗ ਵਿਚਾਲੇ Air India ਦਾ ਵੱਡਾ ਫੈਸਲਾ, 31 ਤਰੀਕ ਤੱਕ ਉਡਾਣਾਂ ਕੀਤੀਆਂ ਰੱਦ; ਇਜ਼ਰਾਈਲ 'ਚ ਫਸੇ ਭਾਰਤੀਆਂ ਦੀ ਵਧੀ ਚਿੰਤਾ
ਜੰਗ ਵਿਚਾਲੇ Air India ਦਾ ਵੱਡਾ ਫੈਸਲਾ, 31 ਤਰੀਕ ਤੱਕ ਉਡਾਣਾਂ ਕੀਤੀਆਂ ਰੱਦ; ਇਜ਼ਰਾਈਲ 'ਚ ਫਸੇ ਭਾਰਤੀਆਂ ਦੀ ਵਧੀ ਚਿੰਤਾ
ਪੰਜਾਬ 'ਚ ਤਿੰਨ ਦਿਨ ਮੀਂਹ, ਹਨੇਰੀ ਅਤੇ ਗੜ੍ਹੇਮਾਰੀ ਦੀ ਸੰਭਾਵਨਾ, ਆਹ ਜ਼ਿਲ੍ਹਿਆਂ ਲਈ ਅਲਰਟ ਜਾਰੀ; ਜਾਣੋ ਮੌਸਮ ਦਾ ਹਾਲ
ਪੰਜਾਬ 'ਚ ਤਿੰਨ ਦਿਨ ਮੀਂਹ, ਹਨੇਰੀ ਅਤੇ ਗੜ੍ਹੇਮਾਰੀ ਦੀ ਸੰਭਾਵਨਾ, ਆਹ ਜ਼ਿਲ੍ਹਿਆਂ ਲਈ ਅਲਰਟ ਜਾਰੀ; ਜਾਣੋ ਮੌਸਮ ਦਾ ਹਾਲ
'ਰਾਤ 8 ਵਜੇ...', ਟਰੰਪ ਦੀ ਧਮਕੀ ਨਾਲ ਦੁਨੀਆ 'ਚ ਮੱਚਿਆ ਤਹਿਲਕਾ; ਈਰਾਨ ਨੂੰ ਦਿੱਤੀ ਖੁੱਲ੍ਹੀ ਚੇਤਾਵਨੀ
'ਰਾਤ 8 ਵਜੇ...', ਟਰੰਪ ਦੀ ਧਮਕੀ ਨਾਲ ਦੁਨੀਆ 'ਚ ਮੱਚਿਆ ਤਹਿਲਕਾ; ਈਰਾਨ ਨੂੰ ਦਿੱਤੀ ਖੁੱਲ੍ਹੀ ਚੇਤਾਵਨੀ
Embed widget