ਪੜਚੋਲ ਕਰੋ

ਪੁਲਿਸ ਨਾਲ ਕੁੱਟਮਾਰ ਕਰ AK-47 ਖੋਹਣ ਵਾਲੇ ਆਏ ਅੜਿਕੇ, ਹਥਿਆਰਾਂ ਸਮੇਤ ਪੰਜ ਗ੍ਰਿਫ਼ਤਾਰ

ਪਿਛਲੇ ਦਿਨੀਂ ਪੁਲਿਸ ਮੁਲਾਜ਼ਮਾਂ ਨਾਲ ਕੁੱਟਮਾਰ ਕਰ AK-47 ਖੋਹਣ ਵਾਲਿਆਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ।ਦਰਅਸਲ, ਸਬ ਇੰਸਪੈਕਟਰ ਮੇਜਰ ਸਿੰਘ ਤੇ ਉਨ੍ਹਾਂ ਨਾਲ ਡਿਊਟੀ ਤੇ ਮੌਜੂਦ ਹੋਮਗਾਰਡ ਦੇ ਜਵਾਨ ਸੁੱਖਮੰਦਰ ਸਿੰਘ ਨਾਲ 8 ਲੋਕਾਂ ਨੇ ਕੁੱਟਮਾਰ ਕੀਤੀ ਸੀ।

ਮੋਗਾ: ਪਿਛਲੇ ਦਿਨੀਂ ਪੁਲਿਸ ਮੁਲਾਜ਼ਮਾਂ ਨਾਲ ਕੁੱਟਮਾਰ ਕਰ AK-47 ਖੋਹਣ ਵਾਲਿਆਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ।ਦਰਅਸਲ, ਸਬ ਇੰਸਪੈਕਟਰ ਮੇਜਰ ਸਿੰਘ ਤੇ ਉਨ੍ਹਾਂ ਨਾਲ ਡਿਊਟੀ ਤੇ ਮੌਜੂਦ ਹੋਮਗਾਰਡ ਦੇ ਜਵਾਨ ਸੁੱਖਮੰਦਰ ਸਿੰਘ ਨਾਲ 8 ਲੋਕਾਂ ਨੇ ਕੁੱਟਮਾਰ ਕੀਤੀ ਸੀ।ਪੁਲਿਸ ਨੇ ਕਾਬੂ ਕੀਤੇ ਗਏ ਮੁਲਾਜ਼ਮਾਂ ਤੋਂ ਖੋਹੀ ਹੋਈ AK-47 ਤੋਂ ਇਲਾਵਾ ਇੱਕ 315 ਬੋਰ ਦੀ ਪਿਸਤੌਲ ਅਤੇ ਪੰਜ ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ। ਪੁਲਿਸ ਨਾਲ ਕੁੱਟਮਾਰ ਕਰ AK-47 ਖੋਹਣ ਵਾਲੇ ਆਏ ਅੜਿਕੇ, ਹਥਿਆਰਾਂ ਸਮੇਤ ਪੰਜ ਗ੍ਰਿਫ਼ਤਾਰ ਅੱਜ ਐਸਐਸਪੀ ਮੋਗਾ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕੇ ਇਨ੍ਹਾਂ ਪੰਜ ਮੁਲਜ਼ਮਾਂ ਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ।ਐਸਐਸਪੀ ਮੋਗਾ ਨੇ ਦੱਸਿਆ ਕੇ ਪਿੱਛਲੇ ਦਿਨੀ ਸਬ ਇੰਸਪੈਕਟਰ ਤੇ ਹੋਮ ਗਾਰਡ ਰਾਤ ਸਮੇਂ ਡਿਊਟੀ ਦੌਰਾਨ ਸ਼ਿਕਾਇਤ ਦੇ ਨਿਪਟਾਰੇ ਲਈ ਗਏ ਸੀ।ਜਿਸ ਦੌਰਾਨ ਰਸਤੇ 'ਚ ਖੜੇ 8 ਵਿਅਕਤੀ ਜਿਨ੍ਹਾਂ ਚੋਂ ਕੁਝ ਨੇ ਕਮਾਂਡੋ ਦੀਆਂ ਜੈਕਟਾਂ ਪਾਈਆਂ ਹੋਈਆਂ ਸੀ ਨੇ ਪੁਲਿਸ ਦੇ ਪੁੱਛ ਗਿੱਛ ਕਰਨ ਤੇ ਕੁੱਟਮਾਰ ਸ਼ੁਰੂ ਕਰ ਦਿੱਤੀ। ਉਨ੍ਹਾਂ ਪੁਲਿਸ ਮੁਲਾਜ਼ਮ ਤੋਂ AK-47 ਵੀ ਖੋਹ ਲਈ ਸੀ। ਐਸਐਸਪੀ ਨੇ ਭਰੋਸਾ ਦਿੱਤਾ ਕਿ ਬਾਕੀ ਤਿੰਨ ਦੋਸ਼ੀਆਂ ਨੂੰ ਵੀ ਜਲਦੀ ਕਾਬੂ ਕਰ ਲਿਆ ਜਾਏਗਾ।ਇੱਕ ਮੁਲਜ਼ਮ ਨੇ ਕਿਹਾ ਕਿ "ਸਾਡਾ ਸਾਰਿਆਂ ਦਾ ਨਸ਼ਾ ਕੀਤਾ ਹੋਇਆ ਸੀ ਜਦੋਂ ਪੁਲਿਸ ਨੇ ਸਾਡੇ ਕੋਲੋਂ ਪੁੱਛ ਗਿੱਛ ਕੀਤੀ ਤਾਂ ਅਸੀਂ ਘਬਰਾ ਗਏ ਜਿਸ ਤੋਂ ਬਾਅਦ ਸਾਡੀ ਪੁਲਿਸ ਨਾਲ ਝੜੱਪ ਹੋ ਗਈ ਅਤੇ ਅਸੀਂ ਅਸਲਾ ਖੋਹ ਕੇ ਭੱਜ ਗਏ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਭਾਰਤ ਦਾ ਵਿਦੇਸ਼ ਮੰਤਰੀ ਜਾਂ ਟਰੰਪ ਦਾ ਬੁਲਾਰਾ? ਭਾਰਤੀਆਂ ਨੂੰ ਬੇੜੀਆਂ ਨਾਲ ਬੰਨ੍ਹਣ ਨੂੰ ਜਾਇਜ਼ ਕਹਿਣ 'ਤੇ ਭੜਕੇ ਤਿਵਾੜੀ

H-1B Visa: ਪਰਵਸੀਆਂ ਨੂੰ ਜਬਰੀ ਕੱਢ ਰਹੇ ਅਮਰੀਕਾ ਵੱਲੋਂ ਨਵੇਂ ਵੀਜ਼ੇ ਦਾ ਐਲਾਨ, 7 ਮਾਰਚ ਤੋਂ ਕਰੋ ਅਪਲਾਈ

US Deport: ਪ੍ਰਵਾਸੀਆਂ ਖਿਲਾਫ ਅਮਰੀਕਾ ਦੇ ਸਖਤ ਐਕਸ਼ਨ ਮਗਰੋਂ ਕੈਨੇਡਾ ਦਾ ਵੱਡਾ ਐਲਾਨ, ਪੀੜਤਾਂ ਨੂੰ ਦਿੱਤਾ ਜਾਵੇਗਾ ਪਰਮਿਟ

Gold Price: ਸੋਨੇ ਦੇ ਭਾਅ ਨੇ ਤੋੜੇ ਰਿਕਾਰਡ, 8 ਹਜ਼ਾਰ ਰੁਪਏ ਤੋਲਾ ਦਾ ਛੜੱਪਾ, 90,000 ਨੂੰ ਕਰੇਗਾ ਟੱਚ
Gold Price: ਸੋਨੇ ਦੇ ਭਾਅ ਨੇ ਤੋੜੇ ਰਿਕਾਰਡ, 8 ਹਜ਼ਾਰ ਰੁਪਏ ਤੋਲਾ ਦਾ ਛੜੱਪਾ, 90,000 ਨੂੰ ਕਰੇਗਾ ਟੱਚ
Advertisement
ABP Premium

ਵੀਡੀਓਜ਼

ਜੇ 'ਆਪ' ਹਾਰ ਗਈ ਤਾਂ ਸਿਰਫ਼ ਦਿੱਲੀ  ‘ਚ ਹੀ ਨਹੀਂ ਪੰਜਾਬ ‘ਚ ਵੀ ਪਵੇਗਾ ਅਸਰ ?ਡਿਪੋਰਟ ਕੀਤੇ ਸਿੱਖ ਨੌਜਵਾਨਾਂ ਨਾਲ ਧੱਕਾ! ਅੰਮ੍ਰਿਤਪਾਲ ਸਿੰਘ ਦਾ ਵੱਡਾ ਐਲਾਨਡੱਲੇਵਾਲ ਦੇ ਮਰਨ ਵਰਤ ਦੇ 74 ਦਿਨ ਪੂਰੇ! ਪੰਜਾਬੀਆਂ ਨੂੰ ਕੀਤੀ ਅਪੀਲਡੌਂਕੀ ਲਗਵਾਉਣ ਵਾਲੇ  ਫਰਜ਼ੀ ਏਜੰਟਾਂ 'ਤੇ ਸਖ਼ਤ ਕਾਰਵਾਈ! ਪੰਜਾਬ ਸਰਕਾਰ ਦਾ ਵੱਡਾ ਐਕਸ਼ਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਭਾਰਤ ਦਾ ਵਿਦੇਸ਼ ਮੰਤਰੀ ਜਾਂ ਟਰੰਪ ਦਾ ਬੁਲਾਰਾ? ਭਾਰਤੀਆਂ ਨੂੰ ਬੇੜੀਆਂ ਨਾਲ ਬੰਨ੍ਹਣ ਨੂੰ ਜਾਇਜ਼ ਕਹਿਣ 'ਤੇ ਭੜਕੇ ਤਿਵਾੜੀ
ਭਾਰਤ ਦਾ ਵਿਦੇਸ਼ ਮੰਤਰੀ ਜਾਂ ਟਰੰਪ ਦਾ ਬੁਲਾਰਾ? ਭਾਰਤੀਆਂ ਨੂੰ ਬੇੜੀਆਂ ਨਾਲ ਬੰਨ੍ਹਣ ਨੂੰ ਜਾਇਜ਼ ਕਹਿਣ 'ਤੇ ਭੜਕੇ ਤਿਵਾੜੀ
H-1B Visa: ਪਰਵਸੀਆਂ ਨੂੰ ਜਬਰੀ ਕੱਢ ਰਹੇ ਅਮਰੀਕਾ ਵੱਲੋਂ ਨਵੇਂ ਵੀਜ਼ੇ ਦਾ ਐਲਾਨ, 7 ਮਾਰਚ ਤੋਂ ਕਰੋ ਅਪਲਾਈ
H-1B Visa: ਪਰਵਸੀਆਂ ਨੂੰ ਜਬਰੀ ਕੱਢ ਰਹੇ ਅਮਰੀਕਾ ਵੱਲੋਂ ਨਵੇਂ ਵੀਜ਼ੇ ਦਾ ਐਲਾਨ, 7 ਮਾਰਚ ਤੋਂ ਕਰੋ ਅਪਲਾਈ
US Deport: ਪ੍ਰਵਾਸੀਆਂ ਖਿਲਾਫ ਅਮਰੀਕਾ ਦੇ ਸਖਤ ਐਕਸ਼ਨ ਮਗਰੋਂ ਕੈਨੇਡਾ ਦਾ ਵੱਡਾ ਐਲਾਨ, ਪੀੜਤਾਂ ਨੂੰ ਦਿੱਤਾ ਜਾਵੇਗਾ ਪਰਮਿਟ
US Deport: ਪ੍ਰਵਾਸੀਆਂ ਖਿਲਾਫ ਅਮਰੀਕਾ ਦੇ ਸਖਤ ਐਕਸ਼ਨ ਮਗਰੋਂ ਕੈਨੇਡਾ ਦਾ ਵੱਡਾ ਐਲਾਨ, ਪੀੜਤਾਂ ਨੂੰ ਦਿੱਤਾ ਜਾਵੇਗਾ ਪਰਮਿਟ
Gold Price: ਸੋਨੇ ਦੇ ਭਾਅ ਨੇ ਤੋੜੇ ਰਿਕਾਰਡ, 8 ਹਜ਼ਾਰ ਰੁਪਏ ਤੋਲਾ ਦਾ ਛੜੱਪਾ, 90,000 ਨੂੰ ਕਰੇਗਾ ਟੱਚ
Gold Price: ਸੋਨੇ ਦੇ ਭਾਅ ਨੇ ਤੋੜੇ ਰਿਕਾਰਡ, 8 ਹਜ਼ਾਰ ਰੁਪਏ ਤੋਲਾ ਦਾ ਛੜੱਪਾ, 90,000 ਨੂੰ ਕਰੇਗਾ ਟੱਚ
Potash Found in Punjab: ਪੰਜਾਬ ਦੀ ਧਰਤੀ ਹੇਠੋਂ ਮਿਲਿਆ ਵੱਡਾ ਖਜ਼ਾਨਾ! ਕੇਂਦਰ ਸਰਕਾਰ ਦੇ ਇਸ਼ਾਰੇ ਦੀ ਉਡੀਕ, ਸੂਬਾ ਹੋਏਗਾ ਮਾਲੋਮਾਲ

ਮਹਾਂਕੁੰਭ 'ਚ ਮੁੜ ਲੱਗੀ ਭਿਆਨਕ ਅੱਗ, ਫਾਇਰ ਬ੍ਰਿਗੇਡ ਨੇ ਪਾਇਆ ਕਾਬੂ, ਵੇਖੋ ਮੌਕੇ ਦੀਆਂ ਤਸਵੀਰਾਂ

ਭਾਰਤ ‘ਚ 480 ਪਾਕਿਸਤਾਨੀਆਂ ਨੂੰ ਮਿਲੀ ਮੁਕਤੀ ! ਗੰਗਾ ਵਿੱਚ ਪ੍ਰਵਾਹ ਕੀਤੀਆਂ ਅਸਥੀਆਂ

Delhi Election Result: ਦਿੱਲੀ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਵੱਡੀ ਹਲਚਲ, ਕੇਜਰੀਵਾਲ ਨੇ ਸਾਰੇ 70 ਉਮੀਦਵਾਰਾਂ ਦੀ ਮੀਟਿੰਗ ਬੁਲਾਈ, BJP ‘ਚ ਜਾਣ ਦਾ ਖ਼ਤਰਾ ?

Embed widget