ਪੜਚੋਲ ਕਰੋ

ਆਬੂਧਾਬੀ 'ਚ ਫਸੇ 100 ਦੇ ਕਰੀਬ ਪੰਜਾਬੀ ਨੌਜਵਾਨਾਂ ਨੂੰ ਬਾਹਰ ਕੱਢਣ ਲਈ ਸਰਕਾਰ ਕਰ ਰਹੀ ਯਤਨ-ਡਾ. ਇੰਦਰਬੀਰ ਨਿੱਜਰ

ਅਬੂਧਾਬੀ 'ਚ ਫਸੇ ਪੰਜਾਬੀ ਨੌਜਵਾਨਾਂ ਨੂੰ ਬਾਹਰ ਕੱਢਣ ਅਤੇ ਪੰਜਾਬ ਦੇ ਟੋਲ ਪਲਾਜ਼ਿਆਂ ਨੂੰ ਬੰਦ ਕਰਨ ਸਬੰਧੀ ਪੁੱਛੇ ਗਏ ਸਵਾਲ 'ਤੇ ਬੋਲਦੇ ਹੋਏ ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਝਰ ਨੇ ਕਿਹਾ ਕਿ ਸਰਕਾਰ ਹਰ ਸੰਭਵ ਯਤਨ ਕਰ ਰਹੀ ਹੈ।

ਚੰਡੀਗੜ੍ਹ: ਅਬੂਧਾਬੀ 'ਚ ਫਸੇ ਪੰਜਾਬੀ ਨੌਜਵਾਨਾਂ ਨੂੰ ਬਾਹਰ ਕੱਢਣ ਅਤੇ ਪੰਜਾਬ ਦੇ ਟੋਲ ਪਲਾਜ਼ਿਆਂ ਨੂੰ ਬੰਦ ਕਰਨ ਸਬੰਧੀ ਪੁੱਛੇ ਗਏ ਸਵਾਲ 'ਤੇ ਬੋਲਦੇ ਹੋਏ ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਝਰ ਨੇ ਕਿਹਾ ਕਿ ਸਰਕਾਰ ਹਰ ਸੰਭਵ ਯਤਨ ਕਰ ਰਹੀ ਹੈ।

ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਡਾ: ਇੰਦਰਬੀਰ ਸਿੰਘ ਨਿੱਝਰ ਲੁਧਿਆਣਾ ਸਥਿਤ ਨਿੱਜੀ ਸਮਾਗਮ 'ਚ ਪਹੁੰਚੇ ਜਿਥੇ ਉਨ੍ਹਾਂ ਗੱਲਬਾਤ ਕਰਦੇ ਹੋਏ ਸਮਾਗਮ ਸਬੰਧੀ ਜਾਣਕਾਰੀ ਸਾਂਝੀ ਕੀਤੀ ਤਾਂ ਉਥੇ ਹੀ ਉਨ੍ਹਾਂ ਅਬੂਧਾਬੀ 'ਚ ਫਸੇ 100 ਦੇ ਕਰੀਬ ਪੰਜਾਬੀ ਨੌਜਵਾਨਾਂ ਨੂੰ ਕੱਢਣ ਸਬੰਧੀ ਵੀ ਕਿਹਾ ਕਿ ਸਰਕਾਰ ਹਰ ਸੰਭਵ ਯਤਨ ਕਰ ਰਹੀ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਦੇ ਧਿਆਨ 'ਚ ਇਹ ਮਸਲਾ ਆਇਆ ਹੈ ਤਾਂ ਜਲਦ ਹੀ ਉਨ੍ਹਾਂ ਨੂੰ ਵਾਪਸ ਲਿਆਂਦਾ ਜਾਵੇਗਾ।

ਮੰਤਰੀ ਇੰਦਰਬੀਰ ਸਿੰਘ ਨਿੱਝਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਬੂਧਾਬੀ 'ਚ ਫਸੇ 100 ਦੇ ਕਰੀਬ ਪੰਜਾਬੀ ਨੌਜਵਾਨਾਂ ਦੇ ਪੁੱਛੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਇਸ ਸੰਬੰਧ ਵਿਚ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਪਹਿਲਾਂ ਵੀ ਕਈ ਯਤਨ ਕਰਦੇ ਰਹੇ ਨੇ ਅਤੇ ਹੁਣ ਵੀ ਉਨ੍ਹਾਂ ਵੱਲੋਂ ਯਤਨ ਕਰ ਜਲਦ ਹੀ ਇਸ ਸੰਬੰਧ 'ਚ ਗੱਲਬਾਤ ਕਰ ਪੰਜਾਬੀਆਂ ਨੂੰ ਵਾਪਸ ਲਿਆਂਦਾ ਜਾਵੇਗਾ।

ਆਪ ਸੁਪਰੀਮੋ ਵੱਲੋਂ ਨੋਟਾਂ ਨੂੰ ਲੈ ਕੇ ਦਿੱਤੇ ਬਿਆਨ ਤੇ ਉਨ੍ਹਾਂ ਕਿਹਾ ਕਿ ਇਸ ਵਿੱਚ ਕੁਝ ਵੀ ਗਲਤ ਨਹੀਂ ਹੈ।ਇਸ ਤੇ ਰਾਏ ਦਿੱਤੀ ਗਈ ਹੈ ਮੰਨਣਾ ਨਾ ਮੰਨਣਾ ਕੇਂਦਰ ਸਰਕਾਰ ਦਾ ਫ਼ੈਸਲਾ ਹੈ। ਮੁੱਖ ਮੰਤਰੀ ਵੱਲੋਂ ਟੋਲ ਪਲਾਜ਼ੇ ਬੰਦ ਕਰਵਾਉਣ ਨੂੰ ਲੈ ਕੇ ਦਿੱਤੇ ਬਿਆਨ ਤੇ ਵੀ ਉਨ੍ਹਾਂ ਕਿਹਾ ਕਿ ਜੋ ਗ਼ਲਤ ਤਰੀਕੇ ਦੇ ਨਾਲ ਟੋਲ ਬਣੇ ਨੇ ਅਤੇ ਜਿਹਨਾਂ ਦੀ ਮੁਨਿਆਦ ਖ਼ਤਮ ਹੋ ਚੁੱਕੀ ਹੈ ਉਨ੍ਹਾਂ ਨੂੰ ਪਾਲਿਸੀ ਦੇ ਮੁਤਾਬਿਕ ਚੁਕਵਾਇਆ ਜਾਵੇਗਾ ਤਾਂ ਕਿ ਲੋਕਾਂ ਨੂੰ ਰਾਹਤ ਮਿਲ ਸਕੇ ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕਟਵਿੱਟਰਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
 
ਇਹ ਵੀ ਪੜ੍ਹੋ:
 
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Chandipura virus alert- ਇਨ੍ਹਾਂ ਸੂਬਿਆਂ ਵਿਚ ਫੈਲਿਆ ਚਾਂਦੀਪੁਰਾ ਵਾਇਰਸ, ਸਿਹਤ ਵਿਭਾਗ ਹੋਇਆ ਚੌਕਸ, ਜਾਣੋ ਬਚਾਅ ਤੇ ਲੱਛਣ

Weather Update: ਹੁੰਮਸ ਭਰੀ ਗਰਮੀ ਤੋਂ ਮਿਲੇਗੀ ਰਾਹਤ, 18 ਜ਼ਿਲ੍ਹਿਆਂ 'ਚ ਮੀਂਹ ਦਾ ਯੈਲੋ ਅਲਰਟ, ਇੱਥੇ 10 ਵਜੇ ਤੱਕ ਪਵੇਗਾ ਭਾਰੀ ਮੀਂਹ, ਜਾਣੋ ਮੌਸਮ ਦਾ ਹਾਲ

ਲਿਫਟ 'ਚ ਹੀ ਕਰਨਾ ਪਿਆ ਪਿਸ਼ਾਬ, ਪਿਆਸ ਲੱਗਣ 'ਤੇ ਚੱਟ ਲੈਂਦਾ ਸੀ ਬੁੱਲ੍ਹ, 42 ਘੰਟਿਆਂ ਤੱਕ ਲਿਫਟ 'ਚ ਫਸੇ ਰਹੇ ਵਿਅਕਤੀ ਨੇ ਦੱਸੀ ਹੱਡਬੀਤੀ

Crime News: ਪ੍ਰੇਮੀ ਨਾਲ ਬਿਸਤਰੇ 'ਚ ਰੰਗਰਲੀਆਂ ਮਨਾ ਰਹੀ ਸੀ ਮਾਂ, ਧੀ ਦੀ ਪਈ ਨਜ਼ਰ ਅਤੇ ਫਿਰ...
Crime News: ਪ੍ਰੇਮੀ ਨਾਲ ਬਿਸਤਰੇ 'ਚ ਰੰਗਰਲੀਆਂ ਮਨਾ ਰਹੀ ਸੀ ਮਾਂ, ਧੀ ਦੀ ਪਈ ਨਜ਼ਰ ਅਤੇ ਫਿਰ...
Advertisement
ABP Premium

ਵੀਡੀਓਜ਼

Punjab Vegetable Price hike | ਪੰਜਾਬ 'ਚ ਅਸਮਾਨ ਛੂਹ ਰਹੇ ਸਬਜ਼ੀਆਂ ਦੇ ਭਾਅ, ਲੋਕਾਂ ਦੇ ਹਿੱਲੇ ਬਜਟShubhkaran Singh |ਨੌਜਵਾਨ ਕਿਸਾਨ ਸ਼ੁਭਕਰਨ ਦੀ ਮੌਤ ਬਣੀ ਪਹੇਲੀ !!!ਕਿਸਨੇ ਚਲਾਈ ਸ਼ਾਟ ਗੰਨ ਨਾਲ ਗੋਲੀ?Fazilka | ਖੌਫ਼ਨਾਕ - ਦੁੱਧ ਲਈ ਗਊ ਦੇ ਸਾਹਮਣੇ ਵੱਢ ਕੇ ਟੰਗਿਆ ਮਰੇ ਵੱਛੇ ਦਾ ਸਿਰMoga Terrible Accident |ਬੁਲੇਟ 'ਤੇ ਜਾ ਰਹੇ ਪਿਓ ਪੁੱਤ ਦੀ ਮਹਿੰਦਰਾ ਪਿਕਅੱਪ ਨਾਲ ਆਹਮੋ-ਸਾਹਮਣੇ ਟੱਕਰ,ਵੇਖੋ ਕਿੰਝ ਉੱਡੇ ਪਰਖੱਚੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Chandipura virus alert- ਇਨ੍ਹਾਂ ਸੂਬਿਆਂ ਵਿਚ ਫੈਲਿਆ ਚਾਂਦੀਪੁਰਾ ਵਾਇਰਸ, ਸਿਹਤ ਵਿਭਾਗ ਹੋਇਆ ਚੌਕਸ, ਜਾਣੋ ਬਚਾਅ ਤੇ ਲੱਛਣ
Chandipura virus alert- ਇਨ੍ਹਾਂ ਸੂਬਿਆਂ ਵਿਚ ਫੈਲਿਆ ਚਾਂਦੀਪੁਰਾ ਵਾਇਰਸ, ਸਿਹਤ ਵਿਭਾਗ ਹੋਇਆ ਚੌਕਸ, ਜਾਣੋ ਬਚਾਅ ਤੇ ਲੱਛਣ
Weather Update: ਹੁੰਮਸ ਭਰੀ ਗਰਮੀ ਤੋਂ ਮਿਲੇਗੀ ਰਾਹਤ, 18 ਜ਼ਿਲ੍ਹਿਆਂ 'ਚ ਮੀਂਹ ਦਾ ਯੈਲੋ ਅਲਰਟ, ਇੱਥੇ 10 ਵਜੇ ਤੱਕ ਪਵੇਗਾ ਭਾਰੀ ਮੀਂਹ, ਜਾਣੋ ਮੌਸਮ ਦਾ ਹਾਲ
Weather Update: ਹੁੰਮਸ ਭਰੀ ਗਰਮੀ ਤੋਂ ਮਿਲੇਗੀ ਰਾਹਤ, 18 ਜ਼ਿਲ੍ਹਿਆਂ 'ਚ ਮੀਂਹ ਦਾ ਯੈਲੋ ਅਲਰਟ, ਇੱਥੇ 10 ਵਜੇ ਤੱਕ ਪਵੇਗਾ ਭਾਰੀ ਮੀਂਹ, ਜਾਣੋ ਮੌਸਮ ਦਾ ਹਾਲ
ਲਿਫਟ 'ਚ ਹੀ ਕਰਨਾ ਪਿਆ ਪਿਸ਼ਾਬ, ਪਿਆਸ ਲੱਗਣ 'ਤੇ ਚੱਟ ਲੈਂਦਾ ਸੀ ਬੁੱਲ੍ਹ, 42 ਘੰਟਿਆਂ ਤੱਕ ਲਿਫਟ 'ਚ ਫਸੇ ਰਹੇ ਵਿਅਕਤੀ ਨੇ ਦੱਸੀ ਹੱਡਬੀਤੀ
ਲਿਫਟ 'ਚ ਹੀ ਕਰਨਾ ਪਿਆ ਪਿਸ਼ਾਬ, ਪਿਆਸ ਲੱਗਣ 'ਤੇ ਚੱਟ ਲੈਂਦਾ ਸੀ ਬੁੱਲ੍ਹ, 42 ਘੰਟਿਆਂ ਤੱਕ ਲਿਫਟ 'ਚ ਫਸੇ ਰਹੇ ਵਿਅਕਤੀ ਨੇ ਦੱਸੀ ਹੱਡਬੀਤੀ
Crime News: ਪ੍ਰੇਮੀ ਨਾਲ ਬਿਸਤਰੇ 'ਚ ਰੰਗਰਲੀਆਂ ਮਨਾ ਰਹੀ ਸੀ ਮਾਂ, ਧੀ ਦੀ ਪਈ ਨਜ਼ਰ ਅਤੇ ਫਿਰ...
Crime News: ਪ੍ਰੇਮੀ ਨਾਲ ਬਿਸਤਰੇ 'ਚ ਰੰਗਰਲੀਆਂ ਮਨਾ ਰਹੀ ਸੀ ਮਾਂ, ਧੀ ਦੀ ਪਈ ਨਜ਼ਰ ਅਤੇ ਫਿਰ...
Diabetes Drugs: ਵਿਗਿਆਨੀਆਂ ਵੱਲੋਂ ਸ਼ੂਗਰ ਦੀ ਦਵਾਈ ਤਿਆਰ, ਜੜ੍ਹੋਂ ਖਤਮ ਹੋਵੇਗੀ ਇਹ ਲਾਇਲਾਜ਼ ਬਿਮਾਰੀ!

Horoscope Today 17 July: ਮੇਖ, ਮੀਨ ਅਤੇ ਸਿੰਘ ਰਾਸ਼ੀ ਵਾਲਿਆਂ ਨੂੰ ਮਿਲਣਗੀਆਂ ਨਵੀਆਂ ਜ਼ਿੰਮੇਵਾਰੀਆਂ, ਜਾਣੋ ਬਾਕੀ ਰਾਸ਼ੀਆਂ ਦਾ ਹਾਲ

Petrol and Diesel Price on 17 July: ਬੁੱਧਵਾਰ ਨੂੰ ਬਦਲੀਆਂ ਤੇਲ ਦੀਆਂ ਕੀਮਤਾਂ, ਜਾਣੋ ਆਪਣੇ ਸ਼ਹਿਰ 'ਚ ਪੈਟਰੋਲ-ਡੀਜ਼ਲ ਦੇ ਰੇਟ

PF Balance Check- ਕੰਪਨੀ ਤੁਹਾਡੇ PF ਖਾਤੇ 'ਚ ਪੈਸੇ ਪਾ ਰਹੀ ਹੈ ਜਾਂ ਨਹੀਂ, ਘਰ ਬੈਠੇ ਇੰਝ ਕਰੋ ਪਤਾ...

Embed widget