ਪੜਚੋਲ ਕਰੋ
(Source: ECI/ABP News)
Breaking:ਸਰਕਾਰੀ ਸਕੂਲ ਦੀ ਅਧਿਆਪਕਾ ਦੀ ਕੋਰੋਨਾ ਨਾਲ ਮੌਤ
ਸਰਕਾਰੀ ਸਕੂਲ ਦੀ ਅਧਿਆਪਕਾ ਦੀ ਕੋਰੋਨਾ ਨਾਲ ਮੌਤ ਹੋ ਗਈ। ਅਧਿਆਪਕਾ ਰਾਜਿੰਦਰ ਕੌਰ (47 ਸਾਲ) ਸਮਰਾਲਾ ਦੇ ਸਿਹਾਲਾ ਵਿਖੇ ਸੀਨੀਅਰ ਸੈਕੰਡਰੀ ਸਕੂਲ ਵਿੱਚ ਪੜ੍ਹਾਉਂਦੇ ਸਨ।
![Breaking:ਸਰਕਾਰੀ ਸਕੂਲ ਦੀ ਅਧਿਆਪਕਾ ਦੀ ਕੋਰੋਨਾ ਨਾਲ ਮੌਤ Government School Teacher died of Coronavirus in Punjab Samrala COVID19 Corona vaccine Breaking:ਸਰਕਾਰੀ ਸਕੂਲ ਦੀ ਅਧਿਆਪਕਾ ਦੀ ਕੋਰੋਨਾ ਨਾਲ ਮੌਤ](https://feeds.abplive.com/onecms/images/uploaded-images/2021/03/24/7087bf6748ec5134e908fa50c7852831_original.jpg?impolicy=abp_cdn&imwidth=1200&height=675)
Coronavirus_Punjab_Corona
ਸਮਰਾਲਾ: ਸਰਕਾਰੀ ਸਕੂਲ ਦੀ ਅਧਿਆਪਕਾ ਦੀ ਕੋਰੋਨਾ ਨਾਲ ਮੌਤ ਹੋ ਗਈ। ਅਧਿਆਪਕਾ ਰਾਜਿੰਦਰ ਕੌਰ (47 ਸਾਲ) ਸਮਰਾਲਾ ਦੇ ਸਿਹਾਲਾ ਵਿਖੇ ਸੀਨੀਅਰ ਸੈਕੰਡਰੀ ਸਕੂਲ ਵਿੱਚ ਪੜ੍ਹਾਉਂਦੇ ਸਨ।
ਉਹ ਕਰੋਨਾ ਨਾਲ ਪੀੜਤ ਸਨ ਤੇ ਹਫ਼ਤੇ ਤੋਂ ਡੀਐਮਸੀ ਲੁਧਿਆਣਾ ਹਸਪਤਾਲ ਵਿੱਚ ਦਾਖਲ ਸਨ। ਉਨ੍ਹਾਂ ਦੀ ਅੱਜ ਸਵੇਰੇ 6 ਵਜੇ ਮੌਤ ਹੋ ਗਈ। ਮ੍ਰਿਤਕ ਰਾਜਿੰਦਰ ਕੌਰ ਮੁੱਖ ਅਧਿਆਪਕ ਮੁਸ਼ਕਾਬਾਦ ਸੁਖਦੇਵ ਸਿੰਘ ਦੀ ਧਰਮ ਪਤਨੀ ਸੀ।
ਇਸ ਦੇ ਨਾਲ ਹੀ ਖਬਰ ਹੈ ਕਿ ਕੋਟਾਲਾ ਸਕੂਲ ਦੇ ਤਿੰਨ ਅਧਿਆਪਕਾਂ ਦੀ ਕਰੋਨਾ ਰਿਪੋਰਟ ਪੌਜੇਟਿਵ ਆਈ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਧਰਮ
ਦੇਸ਼
ਪੰਜਾਬ
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)