ਪੜਚੋਲ ਕਰੋ

ਚਾਹੇ ਆਪਣੇ ਹੋਏ, ਚਾਹੇ ਬੇਗਾਨਾ, ਨਾਜਾਇਜ਼ ਜ਼ਮੀਨਾਂ ਛੁਡਵਾਈਆਂ ਜਾਣਗੀਆਂ : ਹਰਪਾਲ ਚੀਮਾ

ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਹੈ ਕਿ ਜੇਕਰ ਕਿਸੇ ਨੇ ਵੀ ਸਰਕਾਰੀ ਜ਼ਮੀਨ ਦੱਬੀ ਹੋਈ, ਉਹ ਛੁਡਾਈ ਜਾਵੇਗੀ। ਉਨ੍ਹਾਂ ਕਿਹਾ ਕਿ ਭਾਵੇਂ ਆਪਣਾ ਹੋਵੇ ਤੇ ਭਾਵੇਂ ਕੋਈ ਹੋਰ, ਨਾਜਾਇਜ਼ ਜ਼ਮੀਨਾਂ ਛੁਡਵਾਈਆਂ ਜਾਣਗੀਆਂ।

ਚੰਡੀਗੜ੍ਹ : ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਹੈ ਕਿ ਜੇਕਰ ਕਿਸੇ ਨੇ ਵੀ ਸਰਕਾਰੀ ਜ਼ਮੀਨ ਦੱਬੀ ਹੋਈ, ਉਹ ਛੁਡਾਈ ਜਾਵੇਗੀ। ਉਨ੍ਹਾਂ ਕਿਹਾ ਕਿ ਭਾਵੇਂ ਆਪਣਾ ਹੋਵੇ ਤੇ ਭਾਵੇਂ ਕੋਈ ਹੋਰ, ਨਾਜਾਇਜ਼ ਜ਼ਮੀਨਾਂ ਛੁਡਵਾਈਆਂ ਜਾਣਗੀਆਂ। ਉਂਝ ਚੀਮਾ ਨੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਉੱਤੇ ਲੱਗ ਰਹੇ ਨਾਜਾਇਜ਼ ਕਬਜ਼ੇ ਦੇ ਮਾਮਲੇ ਉੱਪਰ ਕਿਹਾ ਕਿ ਇਹ ਮਾਮਲਾ ਅਜੇ ਮੇਰੇ ਧਿਆਨ ਵਿੱਚ ਨਹੀਂ ਹੈ।

ਦੱਸ ਦੇਈਏ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਪੰਚਾਇਤੀ ਜ਼ਮੀਨਾਂ ਤੋਂ ਕਬਜ਼ੇ ਛੁਡਵਾ ਰਹੀ ਹੈ। ਇਸ ਵਿਚਾਲੇ ਲਵਲੀ ਯੂਨੀਵਰਸਿਟੀ ਦਾ ਮੁੱਦਾ ਵੀ ਸਾਹਮਣੇ ਆਇਆ ਹੈ। ਕਾਂਗਰਸ ਦੇ ਸੀਨੀਅਰ ਵਿਧਾਇਕ ਸੁਖਪਾਲ ਖਹਿਰਾ ਨੇ ਟਵੀਟ ਕਰਕੇ ਇਸ 'ਤੇ ਸਵਾਲ ਚੁੱਕੇ ਹਨ। ਖਹਿਰਾ ਦਾ ਕਹਿਣਾ ਹੈ ਕਿ ਹੁਣ ਦੇਖਣਾ ਇਹ ਹੋਏਗਾ ਕਿ ਕੀ ਆਪ ਸਰਕਾਰ ਐਮਪੀ ਅਸ਼ੋਕ ਮਿੱਤਲ ਦੇ ਖਿਲਾਫ਼ ਜਾਂਦੀ ਹੈ ਜਾਂ ਨਹੀਂ।

ਖਹਿਰਾ ਨੇ ਟਵੀਟ ਕੀਤਾ,"ਭਗਵੰਤ ਮਾਨ ਤੇ ਉਸ ਦੇ ਮੰਤਰੀ ਕੁਲਦੀਪ ਧਾਲੀਵਾਲ ਫਗਵਾੜਾ ਦੇ ਹਰਦਾਸਪੁਰਾ ਦੀ ਪੰਚਾਇਤੀ ਜ਼ਮੀਨ ਤੋਂ LPU ਦਾ ਨਾਜਾਇਜ਼ ਕਬਜ਼ਾ ਹਟਾਉਣ ਦੀ ਹਿੰਮਤ ਕਰਕੇ ਦਿਖਾਉਣ। ਆਓ ਦੇਖਦੇ ਹਾਂ ਕਿ ਅਰਵਿੰਦ ਕੇਜਰੀਵਾਲ ਆਪਣੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਜੋ ਲਵਲੀ ਯੂਨੀਵਰਸਿਟੀ ਦੇ ਮਾਲਕ ਹਨ, ਖਿਲਾਫ ਕੀ ਕਾਰਵਾਈ ਕਰਦੇ ਹਨ ਜਾਂ ਉਹ ਮੂਕ ਦਰਸ਼ਕ ਬਣੇ ਰਹਿੰਦੇ ਹਨ?
 
ਉਨ੍ਹਾਂ ਕਿਹਾ ਕਿ, "ਮੈਨੂੰ ਇਹ ਵੀ ਪਤਾ ਲੱਗਾ ਹੈ ਕਿ ਹਰਦਾਸਪੁਰਾ (ਫਗਵਾੜਾ) ਦੇ ਸਰਪੰਚ ਨੂੰ ਅਸ਼ੋਕ ਮਿੱਤਲ ਵੱਲੋਂ DDPO ਦੀ ਅਦਾਲਤ ਵਿੱਚ ਕੇਸ ਨਾ ਕਰਨ ਲਈ ਦਬਾਅ ਪਾਇਆ ਜਾ ਰਿਹਾ ਹੈ ! ਕੀ ਭਗਵੰਤ ਮਾਨ ਦੀ ਪੰਚਾਇਤੀ ਜ਼ਮੀਨਾਂ 'ਤੋਂ ਕਬਜ਼ੇ ਹਟਾਉਣ ਦੀ ਮੁਹਿੰਮ ਸਿਰਫ ਸਿਮਰਨਜੀਤ ਮਾਨ ਤੇ ਹੋਰਾਂ ਸਿਆਸੀ ਵਿਰੋਧੀਆਂ ਤੱਕ ਸੀਮਤ ਹੈ ?"

ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਦੀ ਮਲਕੀਅਤ ਵਾਲੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐਲਪੀਯੂ), ਫਗਵਾੜਾ ਪੰਚਾਇਤੀ ਜ਼ਮੀਨਾਂ ਨੂੰ ਕਥਿਤ ਤੌਰ 'ਤੇ ਹੜੱਪਣ ਦੇ ਮਾਮਲੇ 'ਚ ਸ਼ੱਕ ਦੇ ਘੇਰੇ 'ਚ ਹੈ। ਹਾਲਾਂਕਿ, ਪੇਂਡੂ ਵਿਕਾਸ ਤੇ ਪੰਚਾਇਤਾਂ ਵਿਭਾਗ ਜ਼ਮੀਨ ਖਾਲੀ ਕਰਵਾਉਣ ਵਿੱਚ “ਧੀਮੀ” ਚੱਲ ਰਿਹਾ ਹੈ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Sukhpal khaira| 'ਕਿੱਥੇ ਉਹ ਮੰਤਰੀ ਜੋ ਚੁਟਕੀਆਂ ਮਾਰ MSP ਦਿੰਦੇ ਸਨ'-ਮਾਨ ਸਰਕਾਰ 'ਤੇ ਵਰ੍ਹੇ ਖਹਿਰਾ

X (Twitter) Down: ਐਲੋਨ ਮਸਕ ਦਾ ਸੋਸ਼ਲ ਮੀਡੀਆ ਪਲੇਟਫਾਰਮ X ਹੋਇਆ ਡਾਊਨ, ਯੂਜ਼ਰਸ ਨੂੰ ਹੋ ਰਹੀ ਸਮੱਸਿਆ

Sangrur Politics: ਪਹਿਲਾਂ ਜਿਤਾ ਕੇ ਫਿਰ ਜ਼ਮਾਨਤ ਵੀ ਜ਼ਬਤ ਕਰਵਾ ਦਿੰਦੇ ਨੇ ਸੰਗਰੂਰੀਏ ! ਪੜ੍ਹੋ ਸੀਟ ਦਾ ਇਤਿਹਾਸ

Ludhiana News: ਲੋਕਾਂ ਨੇ ਪੀਤੀ ਤੁਪਕਾ ਤੁਪਕਾ...ਆਪ ਨੇ ਪੀਤੀ ਬਾਟੇ ਨਾਲ...ਹੁਣ ਮਜੀਠੀਆ 'ਤੇ ਭੜਕੇ ਪੱਪੀ, ਬੋਲੇ...ਮੰਜੀ ਹੇਠ ਝਾੜੂ ਫੇਰੋ, ਕਿਤੇ ਕੋਈ ਪੁੜੀ...
ਲੋਕਾਂ ਨੇ ਪੀਤੀ ਤੁਪਕਾ ਤੁਪਕਾ...ਆਪ ਨੇ ਪੀਤੀ ਬਾਟੇ ਨਾਲ...ਹੁਣ ਮਜੀਠੀਆ 'ਤੇ ਭੜਕੇ ਪੱਪੀ, ਬੋਲੇ...ਮੰਜੀ ਹੇਠ ਝਾੜੂ ਫੇਰੋ, ਕਿਤੇ ਕੋਈ ਪੁੜੀ...
Advertisement
for smartphones
and tablets

ਵੀਡੀਓਜ਼

Anurag Verma| ਖੰਨਾ ਮੰਡੀ ਪਹੁੰਚੇ ਮੁੱਖ ਸਕੱਤਰ ਨੇ ਕੀਤੇ ਇਹ ਵੱਡੇ ਦਾਅਵੇMohinder Singh Kaypee| ਕਾਂਗਰਸ 'ਤੇ ਵਰ੍ਹੇ ਸਾਬਕਾ ਪ੍ਰਧਾਨ, ਕਹੀਆਂ ਇਹ ਗੱਲਾਂCar Accident| ਭਾਖੜਾ ਨਹਿਰ 'ਚ ਡਿੱਗੀ ਕਾਰ, ਵੇਖੋ-ਕਿਸ ਹਾਲਤ 'ਚ ਮਿਲੀSukhpal khaira| 'ਕਿੱਥੇ ਉਹ ਮੰਤਰੀ ਜੋ ਚੁਟਕੀਆਂ ਮਾਰ MSP ਦਿੰਦੇ ਸਨ'-ਮਾਨ ਸਰਕਾਰ 'ਤੇ ਵਰ੍ਹੇ ਖਹਿਰਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Sukhpal khaira| 'ਕਿੱਥੇ ਉਹ ਮੰਤਰੀ ਜੋ ਚੁਟਕੀਆਂ ਮਾਰ MSP ਦਿੰਦੇ ਸਨ'-ਮਾਨ ਸਰਕਾਰ 'ਤੇ ਵਰ੍ਹੇ ਖਹਿਰਾ
Sukhpal khaira| 'ਕਿੱਥੇ ਉਹ ਮੰਤਰੀ ਜੋ ਚੁਟਕੀਆਂ ਮਾਰ MSP ਦਿੰਦੇ ਸਨ'-ਮਾਨ ਸਰਕਾਰ 'ਤੇ ਵਰ੍ਹੇ ਖਹਿਰਾ
X (Twitter) Down: ਐਲੋਨ ਮਸਕ ਦਾ ਸੋਸ਼ਲ ਮੀਡੀਆ ਪਲੇਟਫਾਰਮ X ਹੋਇਆ ਡਾਊਨ, ਯੂਜ਼ਰਸ ਨੂੰ ਹੋ ਰਹੀ ਸਮੱਸਿਆ
X (Twitter) Down: ਐਲੋਨ ਮਸਕ ਦਾ ਸੋਸ਼ਲ ਮੀਡੀਆ ਪਲੇਟਫਾਰਮ X ਹੋਇਆ ਡਾਊਨ, ਯੂਜ਼ਰਸ ਨੂੰ ਹੋ ਰਹੀ ਸਮੱਸਿਆ
Sangrur Politics: ਪਹਿਲਾਂ ਜਿਤਾ ਕੇ ਫਿਰ ਜ਼ਮਾਨਤ ਵੀ ਜ਼ਬਤ ਕਰਵਾ ਦਿੰਦੇ ਨੇ ਸੰਗਰੂਰੀਏ ! ਪੜ੍ਹੋ ਸੀਟ ਦਾ ਇਤਿਹਾਸ
Sangrur Politics: ਪਹਿਲਾਂ ਜਿਤਾ ਕੇ ਫਿਰ ਜ਼ਮਾਨਤ ਵੀ ਜ਼ਬਤ ਕਰਵਾ ਦਿੰਦੇ ਨੇ ਸੰਗਰੂਰੀਏ ! ਪੜ੍ਹੋ ਸੀਟ ਦਾ ਇਤਿਹਾਸ
Ludhiana News: ਲੋਕਾਂ ਨੇ ਪੀਤੀ ਤੁਪਕਾ ਤੁਪਕਾ...ਆਪ ਨੇ ਪੀਤੀ ਬਾਟੇ ਨਾਲ...ਹੁਣ ਮਜੀਠੀਆ 'ਤੇ ਭੜਕੇ ਪੱਪੀ, ਬੋਲੇ...ਮੰਜੀ ਹੇਠ ਝਾੜੂ ਫੇਰੋ, ਕਿਤੇ ਕੋਈ ਪੁੜੀ...
ਲੋਕਾਂ ਨੇ ਪੀਤੀ ਤੁਪਕਾ ਤੁਪਕਾ...ਆਪ ਨੇ ਪੀਤੀ ਬਾਟੇ ਨਾਲ...ਹੁਣ ਮਜੀਠੀਆ 'ਤੇ ਭੜਕੇ ਪੱਪੀ, ਬੋਲੇ...ਮੰਜੀ ਹੇਠ ਝਾੜੂ ਫੇਰੋ, ਕਿਤੇ ਕੋਈ ਪੁੜੀ...
Child Play Mobile Games: ਤੁਹਾਡਾ ਬੱਚਾ ਮੋਬਾਈਲ 'ਤੇ ਖੇਡਦਾ ਗੇਮਾਂ? ਤਾਂ ਸਾਵਧਾਨ! ਪੜ੍ਹਾਈ ਤੋਂ ਲੈ ਕੇ ਦਿਮਾਗ ਤੱਕ 6 ਗੰਭੀਰ ਹੁੰਦੇ ਨੁਕਸਾਨ

Punjabi youth murder in Canada: ਕੈਨੇਡਾ 'ਚ ਪੰਜਾਬੀਆਂ ਨੂੰ ਬਣਾਇਆ ਜਾ ਰਿਹਾ ਨਿਸ਼ਾਨਾ! ਨੌਜਵਾਨ ਦਾ ਬੇਦਰਦੀ ਨਾਲ ਕਤਲ

ਜੇਕਰ ਫੋਨ ਵਿਚ ਦਿਖਣ ਇਹ 8 ਸੰਕੇਤ ਤਾਂ ਸਮਝ ਲਓ ਕੋਈ ਕਰ ਰਿਹੈ ਤੁਹਾਡੇ ਫੋਨ ਦੀ ਜਾਸੂਸੀ

Amritsar News: ਸੀਐਮ ਭਗਵੰਤ ਮਾਨ ਪਹਿਲੀ ਵਾਰ ਧੀ ਨਿਆਮਤ ਨੂੰ ਲੈ ਕੇ ਪਹੁੰਚੇ ਸ਼੍ਰੀ ਹਰਿਮੰਦਰ ਸਾਹਿਬ

Embed widget