ਪੜਚੋਲ ਕਰੋ
(Source: ECI/ABP News)
ਕਾਂਗਰਸੀ ਸਰਪੰਚ ਵਲੋਂ ਸਾਥੀਆਂ ਨਾਲ ਮਿਲਕੇ ਨੌਜਵਾਨ ਦਾ ਕਤਲ, ਪੁਲਿਸ ‘ਤੇ ਵੀ ਗੰਭੀਰ ਇਲਜ਼ਾਮ
ਪੰਜਾਬ ਦੇ ਗੁਰਦਾਸਪੁਰ ਦੇ ਕਸਬਾ ਧਾਰੀਵਾਲ ‘ਚ ਜੁਰਮ ਵਧਦਾ ਜਾ ਰਿਹਾ ਹੈ। ਖ਼ਬਰ ਆਈ ਹੈ ਕਿ ਧਾਰੀਵਾਲ ਦੇ ਪਿੰਡ ਡੜਵਾ ‘ਚ ਪੁਰਾਣੀ ਦੁਸ਼ਮਨੀ ਦੇ ਚਲਦਿਆਂ ਕਾਂਗਰਸੀ ਸਰਪੰਚ ਵਲੋਂ ਆਪਣੀ ਸਾਥੀਆਂ ਨਾਲ ਮਿਲਕੇ ਇੱਕ ਨੌਜਵਾਨ ਨਾਲ ਕੁੱਟਮਾਰ ਕੀਤੀ ਗਈ।
![ਕਾਂਗਰਸੀ ਸਰਪੰਚ ਵਲੋਂ ਸਾਥੀਆਂ ਨਾਲ ਮਿਲਕੇ ਨੌਜਵਾਨ ਦਾ ਕਤਲ, ਪੁਲਿਸ ‘ਤੇ ਵੀ ਗੰਭੀਰ ਇਲਜ਼ਾਮ in Gurdaspur Congress sarpanch killed the youth and also leveled serious allegations against the police ਕਾਂਗਰਸੀ ਸਰਪੰਚ ਵਲੋਂ ਸਾਥੀਆਂ ਨਾਲ ਮਿਲਕੇ ਨੌਜਵਾਨ ਦਾ ਕਤਲ, ਪੁਲਿਸ ‘ਤੇ ਵੀ ਗੰਭੀਰ ਇਲਜ਼ਾਮ](https://static.abplive.com/wp-content/uploads/sites/5/2021/01/05033726/Gurdaspur-murder.jpg?impolicy=abp_cdn&imwidth=1200&height=675)
ਗੁਰਦਾਸਪੁਰ: ਪੰਜਾਬ ਦੇ ਗੁਰਦਾਸਪੁਰ ਦੇ ਕਸਬਾ ਧਾਰੀਵਾਲ ‘ਚ ਜੁਰਮ ਵਧਦਾ ਜਾ ਰਿਹਾ ਹੈ। ਖ਼ਬਰ ਆਈ ਹੈ ਕਿ ਧਾਰੀਵਾਲ ਦੇ ਪਿੰਡ ਡੜਵਾ ‘ਚ ਪੁਰਾਣੀ ਦੁਸ਼ਮਨੀ ਦੇ ਚਲਦਿਆਂ ਕਾਂਗਰਸੀ ਸਰਪੰਚ ਵਲੋਂ ਆਪਣੀ ਸਾਥੀਆਂ ਨਾਲ ਮਿਲਕੇ ਇੱਕ ਨੌਜਵਾਨ ਨਾਲ ਕੁੱਟਮਾਰ ਕੀਤੀ ਗਈ।
ਦੋਸ਼ੀਆਂ ਨੇ ਪੀੜਤ ਨੂੰ ਇੰਵੀ ਬੁਰੀ ਤਰ੍ਹਾਂ ਕੁੱਟਿਆ ਕੀ ਉਸ ਦੀ ਮੌਤ ਹੋ ਗਈ। ਇਸ ਮਗਰੋਂ ਪੁਲਿਸ ਨੇ ਸਰਪੰਚ ਸਣੇ ਪੰਜ ਲੋਕਾਂ ਖਿਲਾਫ ਕੇਸ ਦਰਜ ਕਰ ਲਿਆ ਹੈ। ਉਧਰ ਪੀੜਤ ਪਰਿਵਾਰ ਨੇ ਪੁਲਿਸ ‘ਤੇ ਵੀ ਮ੍ਰਿਤਕ ਨਾਲ ਕੁੱਟਮਾਰ ਦੇ ਇਲਜ਼ਾਮ ਲਗਾਏ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਲੁਧਿਆਣਾ
ਮਨੋਰੰਜਨ
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)