ਪੜਚੋਲ ਕਰੋ

ਪੰਜਾਬ ਪੁਲਿਸ ਦੀ ਵੱਡੀ ਕਾਰਵਾਈ, ਮੁਅੱਤਲ ਕਾਂਸਟੇਬਲ ਅਮਨਦੀਪ ਕੌਰ ਦੀ 1.35 ਕਰੋੜ ਦੀ ਜਾਇਦਾਦ ਜ਼ਬਤ

Punjab News: ਪੰਜਾਬ ਪੁਲਿਸ ਨੇ ਨਸ਼ਾ ਤਸਕਰੀ ਦੇ ਗੰਭੀਰ ਦੋਸ਼ਾਂ ਵਿੱਚ ਮੁਅੱਤਲ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਵਿਰੁੱਧ ਕਾਰਵਾਈ ਕਰਦਿਆਂ ਉਸਦੀ 1.35 ਕਰੋੜ ਰੁਪਏ ਤੋਂ ਵੱਧ ਦੀ ਚੱਲ ਅਤੇ ਅਚੱਲ ਜਾਇਦਾਦ ਜ਼ਬਤ ਕਰ ਲਈ ਹੈ।

Punjab News: ਪੰਜਾਬ ਪੁਲਿਸ ਨੇ ਨਸ਼ਾ ਤਸਕਰੀ ਦੇ ਗੰਭੀਰ ਦੋਸ਼ਾਂ ਵਿੱਚ ਮੁਅੱਤਲ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਵਿਰੁੱਧ ਕਾਰਵਾਈ ਕਰਦਿਆਂ ਉਸਦੀ 1.35 ਕਰੋੜ ਰੁਪਏ ਤੋਂ ਵੱਧ ਦੀ ਚੱਲ ਅਤੇ ਅਚੱਲ ਜਾਇਦਾਦ ਜ਼ਬਤ ਕਰ ਲਈ ਹੈ। ਇਹ ਕਾਰਵਾਈ 2 ਅਪ੍ਰੈਲ 2025 ਨੂੰ ਪੁਲਿਸ ਸਟੇਸ਼ਨ ਕੈਨਾਲ ਕਲੋਨੀ ਵਿਖੇ ਦਰਜ ਐਫਆਈਆਰ ਨੰਬਰ 65 ਦੇ ਤਹਿਤ ਕੀਤੀ ਗਈ ਹੈ, ਜੋ ਕਿ ਐਨਡੀਪੀਐਸ ਐਕਟ ਦੀ ਧਾਰਾ 21ਬੀ, 61 ਅਤੇ 85 ਦੇ ਤਹਿਤ ਦਰਜ ਹੈ।

ਬਰਖਾਸਤ ਕਾਂਸਟੇਬਲ ਅਮਨਦੀਪ ਕੌਰ ਬਠਿੰਡਾ ਦੇ ਪਿੰਡ ਚੱਕ ਫਤਿਹ ਸਿੰਘ ਵਾਲਾ ਦੀ ਰਹਿਣ ਵਾਲੀ ਹੈ, ਜਿਸ ਨੂੰ ਪਿਛਲੇ ਦਿਨੀਂ ਮੁਅੱਤਲ ਕਰ ਦਿੱਤਾ ਗਿਆ ਸੀ। ਉਸ ਦੇ ਖਿਲਾਫ ਪ੍ਰਾਪਤ ਜਾਣਕਾਰੀ ਦੇ ਆਧਾਰ 'ਤੇ, ਹੋਰ ਜਾਂਚ ਤੋਂ ਪਤਾ ਲੱਗਿਆ ਕਿ ਉਸ ਕੋਲ ਕਈ ਜਾਇਦਾਦਾਂ ਸਨ ਜਿਨ੍ਹਾਂ ਦੀ ਆਮਦਨ ਦਾ ਸਰੋਤ ਸਪੱਸ਼ਟ ਨਹੀਂ ਸੀ, ਅਤੇ ਸ਼ੱਕ ਸੀ ਇਹ ਜਾਇਦਾਦਾਂ ਨਸ਼ੀਲੇ ਪਦਾਰਥ ਵੇਚ ਕੇ ਬਣਾਈ ਗਈ ਸੀ।

ਕੀ-ਕੀ ਕੀਤਾ ਗਿਆ ਜ਼ਬਤ

ਦੋ ਮੁੱਖ ਰਿਹਾਇਸ਼ੀ ਪਲਾਟ

ਦੋ iPhones ਅਤੇ ਇੱਕ ਵੀਵੋ ਦਾ ਮੋਬਾਈਲ ਵੀ ਫਰੀਜ਼

ਕੁੱਲ ਫ੍ਰੀਜ ਕੀਤੀ ਗਈ ਜਾਇਦਾਦ ਦਾ ਮੁੱਲ ₹1,35,39,588.53

ਵਿਜੀਲੈਂਸ ਵਿਭਾਗ ਵੱਖਰੇ ਤੌਰ 'ਤੇ ਕਰ ਰਿਹਾ ਕਾਰਵਾਈ

ਪੰਜਾਬ ਪੁਲਿਸ ਦੀ ਇੰਸਟਾਕਵੀਨ ਲੇਡੀ ਕਾਂਸਟੇਬਲ ਅਮਨਦੀਪ ਕੌਰ ਨੂੰ ਸੋਮਵਾਰ ਨੂੰ ਵਿਜੀਲੈਂਸ ਟੀਮ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਹ ਗ੍ਰਿਫ਼ਤਾਰੀ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਕੀਤੀ ਗਈ ਹੈ। ਵਿਜੀਲੈਂਸ ਨੇ ਦਾਅਵਾ ਕੀਤਾ ਕਿ ਜਾਂਚ ਦੌਰਾਨ ਅਮਨਦੀਪ ਕੌਰ ਦੀ ਆਮਦਨ 1.08 ਕਰੋੜ ਰੁਪਏ ਪਾਈ ਗਈ ਜਦੋਂ ਕਿ ਉਸਦਾ ਖਰਚ 1.39 ਕਰੋੜ ਰੁਪਏ ਹੋਣ ਦਾ ਅਨੁਮਾਨ ਲਗਾਇਆ ਗਿਆ ਸੀ।

ਇਸ ਤੋਂ ਪਹਿਲਾਂ ਅਮਨਦੀਪ ਕੌਰ ਨੂੰ ਪੁਲਿਸ ਨੇ 2 ਅਪ੍ਰੈਲ, 2025 ਨੂੰ ਬਠਿੰਡਾ ਦੇ ਲਾਡਲੀ ਢਾਈ ਚੌਕ ਤੋਂ 17 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਬਾਅਦ ਵਿਭਾਗ ਨੇ ਉਸਨੂੰ ਮੁਅੱਤਲ ਕਰ ਦਿੱਤਾ। 29 ਅਪ੍ਰੈਲ ਨੂੰ ਹੀ ਅਮਨਦੀਪ ਕੌਰ ਨੂੰ ਡਰੱਗਜ਼ ਕੇਸ ਵਿੱਚ ਜ਼ਮਾਨਤ ਮਿਲ ਗਈ ਸੀ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Chandigarh News: ਚੰਡੀਗੜ੍ਹ 'ਚ ਸੜਕ ਵਿਚਾਲੇ ਕੁੜੀ ਨਾਲ ਕੁੱਟਮਾਰ, ਥਾਰ ਸਵਾਰ ਨੌਜਵਾਨਾਂ ਨੇ ਕੱਢੀਆਂ ਗਾਲ੍ਹਾਂ, ਮਾਰੇ ਥੱਪੜ; ਹੱਥੋਂ ਫੜ ਕੇ ਗੱਡੀ ਨਾਲ ਘਸੀਟਿਆ; ਫਿਰ...
ਚੰਡੀਗੜ੍ਹ 'ਚ ਸੜਕ ਵਿਚਾਲੇ ਕੁੜੀ ਨਾਲ ਕੁੱਟਮਾਰ, ਥਾਰ ਸਵਾਰ ਨੌਜਵਾਨਾਂ ਨੇ ਕੱਢੀਆਂ ਗਾਲ੍ਹਾਂ, ਮਾਰੇ ਥੱਪੜ; ਹੱਥੋਂ ਫੜ ਕੇ ਗੱਡੀ ਨਾਲ ਘਸੀਟਿਆ; ਫਿਰ...
Punjab News: ਪੰਜਾਬ 'ਚ 1 ਜਨਵਰੀ ਤੱਕ ਬੰਦ ਰਹਿਣਗੀਆਂ ਅਦਾਲਤਾਂ, ਇਸ ਜ਼ਿਲ੍ਹੇ 'ਚ ਹੋਇਆ ਛੁੱਟੀਆਂ ਦਾ ਐਲਾਨ...
Punjab News: ਪੰਜਾਬ 'ਚ 1 ਜਨਵਰੀ ਤੱਕ ਬੰਦ ਰਹਿਣਗੀਆਂ ਅਦਾਲਤਾਂ, ਇਸ ਜ਼ਿਲ੍ਹੇ 'ਚ ਹੋਇਆ ਛੁੱਟੀਆਂ ਦਾ ਐਲਾਨ...
Punjab Weather Today: ਪੰਜਾਬ 'ਚ ਅੱਜ ਤੋਂ ਸਿਆਲ ਦਾ ਡਬਲ ਅਟੈਕ: ਸੰਘਣਾ ਕੋਹਰਾ ਤੇ ਸ਼ੀਤ ਲਹਿਰ ਦਾ ਔਰੇਂਜ ਅਲਰਟ, ਰਾਤ ਦਾ ਤਾਪਮਾਨ ਡਿੱਗੇਗਾ
Punjab Weather Today: ਪੰਜਾਬ 'ਚ ਅੱਜ ਤੋਂ ਸਿਆਲ ਦਾ ਡਬਲ ਅਟੈਕ: ਸੰਘਣਾ ਕੋਹਰਾ ਤੇ ਸ਼ੀਤ ਲਹਿਰ ਦਾ ਔਰੇਂਜ ਅਲਰਟ, ਰਾਤ ਦਾ ਤਾਪਮਾਨ ਡਿੱਗੇਗਾ
RBI ਦੇ ਫੈਸਲੇ ਦਾ ਅਸਰ: ਯੂਨੀਅਨ ਬੈਂਕ, PNB ਸਮੇਤ ਕਈ ਬੈਂਕਾਂ ਦੇ ਗਾਹਕਾਂ ਲਈ ਰਾਹਤ ਦੀ ਖ਼ਬਰ
RBI ਦੇ ਫੈਸਲੇ ਦਾ ਅਸਰ: ਯੂਨੀਅਨ ਬੈਂਕ, PNB ਸਮੇਤ ਕਈ ਬੈਂਕਾਂ ਦੇ ਗਾਹਕਾਂ ਲਈ ਰਾਹਤ ਦੀ ਖ਼ਬਰ

ਵੀਡੀਓਜ਼

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Chandigarh News: ਚੰਡੀਗੜ੍ਹ 'ਚ ਸੜਕ ਵਿਚਾਲੇ ਕੁੜੀ ਨਾਲ ਕੁੱਟਮਾਰ, ਥਾਰ ਸਵਾਰ ਨੌਜਵਾਨਾਂ ਨੇ ਕੱਢੀਆਂ ਗਾਲ੍ਹਾਂ, ਮਾਰੇ ਥੱਪੜ; ਹੱਥੋਂ ਫੜ ਕੇ ਗੱਡੀ ਨਾਲ ਘਸੀਟਿਆ; ਫਿਰ...
ਚੰਡੀਗੜ੍ਹ 'ਚ ਸੜਕ ਵਿਚਾਲੇ ਕੁੜੀ ਨਾਲ ਕੁੱਟਮਾਰ, ਥਾਰ ਸਵਾਰ ਨੌਜਵਾਨਾਂ ਨੇ ਕੱਢੀਆਂ ਗਾਲ੍ਹਾਂ, ਮਾਰੇ ਥੱਪੜ; ਹੱਥੋਂ ਫੜ ਕੇ ਗੱਡੀ ਨਾਲ ਘਸੀਟਿਆ; ਫਿਰ...
Punjab News: ਪੰਜਾਬ 'ਚ 1 ਜਨਵਰੀ ਤੱਕ ਬੰਦ ਰਹਿਣਗੀਆਂ ਅਦਾਲਤਾਂ, ਇਸ ਜ਼ਿਲ੍ਹੇ 'ਚ ਹੋਇਆ ਛੁੱਟੀਆਂ ਦਾ ਐਲਾਨ...
Punjab News: ਪੰਜਾਬ 'ਚ 1 ਜਨਵਰੀ ਤੱਕ ਬੰਦ ਰਹਿਣਗੀਆਂ ਅਦਾਲਤਾਂ, ਇਸ ਜ਼ਿਲ੍ਹੇ 'ਚ ਹੋਇਆ ਛੁੱਟੀਆਂ ਦਾ ਐਲਾਨ...
Punjab Weather Today: ਪੰਜਾਬ 'ਚ ਅੱਜ ਤੋਂ ਸਿਆਲ ਦਾ ਡਬਲ ਅਟੈਕ: ਸੰਘਣਾ ਕੋਹਰਾ ਤੇ ਸ਼ੀਤ ਲਹਿਰ ਦਾ ਔਰੇਂਜ ਅਲਰਟ, ਰਾਤ ਦਾ ਤਾਪਮਾਨ ਡਿੱਗੇਗਾ
Punjab Weather Today: ਪੰਜਾਬ 'ਚ ਅੱਜ ਤੋਂ ਸਿਆਲ ਦਾ ਡਬਲ ਅਟੈਕ: ਸੰਘਣਾ ਕੋਹਰਾ ਤੇ ਸ਼ੀਤ ਲਹਿਰ ਦਾ ਔਰੇਂਜ ਅਲਰਟ, ਰਾਤ ਦਾ ਤਾਪਮਾਨ ਡਿੱਗੇਗਾ
RBI ਦੇ ਫੈਸਲੇ ਦਾ ਅਸਰ: ਯੂਨੀਅਨ ਬੈਂਕ, PNB ਸਮੇਤ ਕਈ ਬੈਂਕਾਂ ਦੇ ਗਾਹਕਾਂ ਲਈ ਰਾਹਤ ਦੀ ਖ਼ਬਰ
RBI ਦੇ ਫੈਸਲੇ ਦਾ ਅਸਰ: ਯੂਨੀਅਨ ਬੈਂਕ, PNB ਸਮੇਤ ਕਈ ਬੈਂਕਾਂ ਦੇ ਗਾਹਕਾਂ ਲਈ ਰਾਹਤ ਦੀ ਖ਼ਬਰ
Punjab News: ਪੰਜਾਬ ਦੇ ਪੈਨਸ਼ਨਰਾਂ ਲਈ ਚੰਗੀ ਖ਼ਬਰ...ਮਾਨ ਸਰਕਾਰ ਦਾ ਵੱਡਾ ਐਲਾਨ
Punjab News: ਪੰਜਾਬ ਦੇ ਪੈਨਸ਼ਨਰਾਂ ਲਈ ਚੰਗੀ ਖ਼ਬਰ...ਮਾਨ ਸਰਕਾਰ ਦਾ ਵੱਡਾ ਐਲਾਨ
Punjab News: ਪੰਜਾਬ ਦੇ ਮਸ਼ਹੂਰ ਹੋਟਲਾਂ ਅਤੇ ਸਪਾ ਸੈਂਟਰਾਂ 'ਤੇ ਅਚਾਨਕ ਛਾਪੇਮਾਰੀ, ਲੋਕਾਂ 'ਚ ਮੱਚਿਆ ਹਾਹਾਕਾਰ; ਪੁਲਿਸ ਨੇ ਹੋਟਲ ਸੰਚਾਲਕ ਅਤੇ ਮੈਨੇਜਰ ਸਣੇ 4 ਕੀਤੇ ਗ੍ਰਿਫ਼ਤਾਰ
ਪੰਜਾਬ ਦੇ ਮਸ਼ਹੂਰ ਹੋਟਲਾਂ ਅਤੇ ਸਪਾ ਸੈਂਟਰਾਂ 'ਤੇ ਅਚਾਨਕ ਛਾਪੇਮਾਰੀ, ਲੋਕਾਂ 'ਚ ਮੱਚਿਆ ਹਾਹਾਕਾਰ; ਪੁਲਿਸ ਨੇ ਹੋਟਲ ਸੰਚਾਲਕ ਅਤੇ ਮੈਨੇਜਰ ਸਣੇ 4 ਕੀਤੇ ਗ੍ਰਿਫ਼ਤਾਰ
ਪੰਜਾਬ ਸਰਕਾਰ ਨੇ ਦਿੱਤੀ ਵੱਡੀ ਰਾਹਤ; NOC ਦੀ ਟੈਨਸ਼ਨ ਖ਼ਤਮ, ਗੈਰਕਾਨੂੰਨੀ ਕਾਲੋਨੀਆਂ 'ਚ ਪਲਾਟਾਂ ਨੂੰ ਰਜਿਸਟਰ ਕਰਵਾਇਆ ਜਾ ਸਕੇਗਾ
ਪੰਜਾਬ ਸਰਕਾਰ ਨੇ ਦਿੱਤੀ ਵੱਡੀ ਰਾਹਤ; NOC ਦੀ ਟੈਨਸ਼ਨ ਖ਼ਤਮ, ਗੈਰਕਾਨੂੰਨੀ ਕਾਲੋਨੀਆਂ 'ਚ ਪਲਾਟਾਂ ਨੂੰ ਰਜਿਸਟਰ ਕਰਵਾਇਆ ਜਾ ਸਕੇਗਾ
Crime News: ਜਾਇਦਾਦ ਲਈ NRI ਪੁੱਤ ਨੂੰ ਮਾਰਿਆ; ਹੱਤਿਆ ਨੂੰ ਸੜਕ ਹਾਦਸੇ ਵਾਂਗ ਦਿਖਾਇਆ, ਇੰਗਲੈਂਡ ਤੋਂ ਵਾਪਸ ਆਇਆ ਸੀ ਹਰਜੀਤ
Crime News: ਜਾਇਦਾਦ ਲਈ NRI ਪੁੱਤ ਨੂੰ ਮਾਰਿਆ; ਹੱਤਿਆ ਨੂੰ ਸੜਕ ਹਾਦਸੇ ਵਾਂਗ ਦਿਖਾਇਆ, ਇੰਗਲੈਂਡ ਤੋਂ ਵਾਪਸ ਆਇਆ ਸੀ ਹਰਜੀਤ
Embed widget