ਪੜਚੋਲ ਕਰੋ
Advertisement
ਅਕਾਲੀ ਬਣੇ ਜਗਮੀਤ ਬਰਾੜ ਦੇ ਸਾਥੀ ਕਾਂਗਰਸ 'ਚ ਮੁੜੇ
ਸਾਥੀ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਰਟੀ ਵਿੱਚ ਮੁੜ ਜੀ ਆਇਆਂ ਕਿਹਾ। ਸਾਥੀ ਨੇ ਕਿਹਾ ਕਿ ਬਰਾੜ ਹੁਣ ਆਪਹੁਦਰੇ ਬਣ ਫੈਸਲੇ ਲੈਂਦੇ ਹਨ, ਪਹਿਲਾਂ ਉਨ੍ਹਾਂ ਤ੍ਰਿਣਮੂਲ ਕਾਂਗਰਸ 'ਚ ਵੀ ਇਵੇਂ ਗਏ ਸਨ।
ਚੰਡੀਗੜ੍ਹ: ਸਾਬਕਾ ਸੰਸਦ ਮੈਂਬਰ ਜਗਮੀਤ ਸਿੰਘ ਬਰਾੜ ਪਿੱਛੇ ਜਿਹੇ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਹਨ ਪਰ ਉਨ੍ਹਾਂ ਦੇ ਸਾਥੀ ਮੁੜ ਕਾਂਗਰਸ ਦੀ ਸ਼ਰਨ 'ਚ ਆ ਗਏ ਹਨ। ਮੋਗਾ ਦੇ ਸਾਬਕਾ ਵਿਧਾਇਕ ਵਿਜੇ ਕੁਮਾਰ ਸਾਥੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਚਾਰ ਸਾਲ ਬਾਅਦ ਆਪਣੀ ਪੁਰਾਣੀ ਪਾਰਟੀ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ।
ਸਾਥੀ ਨੇ ਬਰਾੜ ਦੇ ਕਈ ਸਮਰਥਕਾਂ ਨਾਲ ਜਨਵਰੀ 2015 ਵਿੱਚ ਕਾਂਗਰਸ ਛੱਡ ਦਿੱਤੀ ਸੀ। ਸਾਥੀ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਰਟੀ ਵਿੱਚ ਮੁੜ ਜੀ ਆਇਆਂ ਕਿਹਾ। ਸਾਥੀ ਨੇ ਕਿਹਾ ਕਿ ਬਰਾੜ ਹੁਣ ਆਪਹੁਦਰੇ ਬਣ ਫੈਸਲੇ ਲੈਂਦੇ ਹਨ, ਪਹਿਲਾਂ ਉਨ੍ਹਾਂ ਤ੍ਰਿਣਮੂਲ ਕਾਂਗਰਸ 'ਚ ਵੀ ਇਵੇਂ ਗਏ ਸਨ। ਹੁਣ ਅਕਾਲੀ ਦਲ ਵਿੱਚ ਵੀ ਸਮਰਥਕਾਂ ਦੀ ਰਾਏ ਤੋਂ ਬਗ਼ੈਰ ਹੀ ਚਲੇ ਗਏ।Welcomed Vijay Sathi back into the @INCIndia family today. With support of grassroot leaders like him, #Mission13 will be a success without any doubt! pic.twitter.com/PMKVth5f6b
— Capt.Amarinder Singh (@capt_amarinder) April 28, 2019
.@capt_amarinder welcomes Vijay Saathi back @INCIndia, four years after he quit in support of ex MP Jagmeet Singh Brar. Trashes @AamAadmiParty leader @BhagwantMann over charges against @INCPunjab, calls it sign of frustration. pic.twitter.com/kSNeCPVQiA
— RaveenMediaAdvPunCM (@RT_MediaAdvPbCM) April 28, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਦੇਸ਼
ਸਿਹਤ
ਗੈਜੇਟ
Advertisement