ਪੜਚੋਲ ਕਰੋ

Jalandhar by Election: 'ਆਪ' ਲਈ ਵੱਕਾਰ ਦਾ ਸਵਾਲ ਬਣੀ ਜਲੰਧਰ ਜ਼ਿਮਨੀ ਚੋਣ, 6 ਮਈ ਤੋਂ ਕੇਜਰੀਵਾਲ ਖੁਦ ਸੰਭਲਾਣਗੇ ਕਮਾਨ

ਜਲੰਧਰ ਜ਼ਿਮਨੀ ਚੋਣ ਦਾ ਵੋਟਾਂ ਵਾਲਾ ਦਿਨ ਨਜ਼ਦੀਕ ਆਉਣ ਦੇ ਨਾਲ ਚੋਣ ਮੈਦਾਨ ਪੂਰੀ ਤਰ੍ਹਾਂ ਭਖਦਾ ਜਾ ਰਿਹਾ ਹੈ। ਇਸੇ ਤਹਿਤ ‘ਆਪ’ ਦੇ ਸੁਪਰੀਮੋ ਤੇ ਦਿੱਲੀ ਦੇ CM ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੀ ਹਮਾਇਤ..

Jalandhar by Election: ਜਲੰਧਰ ਜ਼ਿਮਨੀ ਚੋਣ ਦਾ ਵੋਟਾਂ ਵਾਲਾ ਦਿਨ ਨਜ਼ਦੀਕ ਆਉਣ ਦੇ ਨਾਲ ਚੋਣ ਮੈਦਾਨ ਪੂਰੀ ਤਰ੍ਹਾਂ ਭਖਦਾ ਜਾ ਰਿਹਾ ਹੈ। ਇਸੇ ਤਹਿਤ ‘ਆਪ’ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੀ ਹਮਾਇਤ ’ਚ ਛੇ ਮਈ ਨੂੰ ਦੋ ਰੋਜ਼ਾ ਦੌਰੇ ਲਈ ਜਲੰਧਰ ਪਹੁੰਚ ਰਹੇ ਹਨ। 

ਇਸ ਦੌਰਾਨ ਕੇਜਰੀਵਾਲ ਵੱਲੋਂ ਰਿੰਕੂ ਦੇ ਹੱਕ ’ਚ ਰੋਡ ਸ਼ੋਅ ਅਤੇ ਰੈਲੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਅਰਵਿੰਦ ਕੇਜਰੀਵਾਲ ਵੱਲੋਂ ਜਲੰਧਰ ਜ਼ਿਮਨੀ ਚੋਣ ਵਿੱਚ ਜਿੱਤ ਯਕੀਨੀ ਬਣਾਉਣ ਲਈ ਪਾਰਟੀ ਆਗੂਆਂ ਤੇ ਵੱਖ-ਵੱਖ ਵਰਗ ਦੇ ਲੋਕਾਂ ਨਾਲ ਵੀ ਮੀਟਿੰਗਾਂ ਕੀਤੀਆਂ ਜਾਣਗੀਆਂ। 

ਦੱਸ ਦਈਏ ਕਿ ਪੰਜਾਬ ਵਿੱਚ ‘ਆਪ’ ਦੀ ਸਰਕਾਰ ਬਣਨ ਤੋਂ ਬਾਅਦ ਦੂਜੀ ਜ਼ਿਮਨੀ ਚੋਣ ਹੋਣ ਜਾ ਰਹੀ ਹੈ। ਸੰਗਰੂਰ ਜ਼ਿਮਨੀ ਚੋਣ ਆਮ ਆਦਮੀ ਪਾਰਟੀ ਹਾਰ ਗਈ ਸੀ। ਇਸ ਚੋਣ ਵਿੱਚ ਜਿੱਤ ਹਾਸਲ ਕਰਨਾ ‘ਆਪ’ ਲਈ ਵੱਕਾਰ ਦਾ ਸਵਾਲ ਹੈ। ਜੇਕਰ ਪਾਰਟੀ ਜਲੰਧਰ ਚੋਣ ਵੀ ਨਹੀਂ ਜਿੱਤ ਸਕੀ ਤਾਂ ਇਸ ਦਾ ਅਗਲੇ ਸਾਲ ਆਉਣ ਵਾਲੀਆਂ ਲੋਕ ਸਭਾ ਚੋਣਾਂ ਉੱਪਰ ਮਾੜਾ ਅਸਰ ਪਏਗਾ।

ਵਿਰੋਧੀ ਧਿਰਾਂ ਹੱਥ ਆਇਆ ਵੱਡਾ ਮੁੱਦਾ  

ਚੋਣ ਤੋਂ ਕੁਝ ਦਿਨ ਪਹਿਲਾਂ ਹੀ ਵਿਰੋਧੀ ਧਿਰਾਂ ਹੱਥ ਵੱਡਾ ਮੁੱਦਾ ਆਇਆ ਹੈ। ਵਿਰੋਧੀ ਧਿਰਾਂ ਦਾ ਦਾਅਵਾ ਹੈ ਕਿ 'ਆਪ' ਮੰਤਰੀ ਦਾ ਅਸ਼ਲੀਲ ਵੀਡੀਓ ਰਾਜਪਾਲ ਨੂੰ ਸੌਂਪਿਆ ਗਿਆ ਹੈ। ਉਸ ਉੱਪਰ ਜਲਦ ਕਾਰਵਾਈ ਕੀਤੀ ਜਾਵੇ। ਇਸ ਬਾਰੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਕਿ ਸੁਖਪਾਲ ਸਿੰਘ ਖਹਿਰਾ ਵੱਲੋਂ ਜਿਹੜੀ ਸੀਡੀ ਪੰਜਾਬ ਦੇ ਰਾਜਪਾਲ ਨੂੰ ਸੌਂਪੀ ਗਈ ਹੈ, ਉਸ ਵਿਚਲੇ ਮੰਤਰੀ ਦਾ ਨਾਂ ਜਨਤਕ ਕੀਤਾ ਜਾਵੇ।

ਉਧਰ, ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਅਪੀਲ ਕੀਤੀ ਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਨੂੰ ਹਦਾਇਤ ਦੇਣ ਕਿ ਜਿਸ ਮੰਤਰੀ ਦੀ ਅਸ਼ਲੀਲ ਸੀਡੀ ਸਾਹਮਣੇ ਆਈ ਹੈ, ਉਸ ਨੂੰ ਤੁਰੰਤ ਬਰਖ਼ਾਸਤ ਕੀਤਾ ਜਾਵੇ। ਸੀਨੀਅਰ ਅਕਾਲੀ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਰਾਜਪਾਲ ਨੇ ਸੂਬੇ ਦੇ ਡੀਜੀਪੀ ਨੂੰ ਆਖਿਆ ਕਿ ਜੋ ਅਸ਼ਲੀਲ ਵੀਡੀਓ ਉਨ੍ਹਾਂ ਨੂੰ ਸੌਂਪੀ ਗਈ ਹੈ, ਉਸ ਦੀ ਜਾਂਚ ਕੀਤੀ ਜਾਵੇ, ਇਸ ਲਈ ਉਕਤ ਮੰਤਰੀ ਨੂੰ ਤੁਰੰਤ ਬਰਖ਼ਾਸਤ ਕੀਤਾ ਜਾਣਾ ਚਾਹੀਦਾ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Viral Video: OYO ਬੰਦ ਕਰਵਾ ਦਿੱਤੇ, ਪਾਰਕ ਵਿੱਚ ਬੈਠਣ ਨਹੀਂ ਦਿੰਦੇ, ਅੱਕੇ ਜੋੜੇ ਨੇ ਭਾਜਪਾ ਵਿਧਾਇਕ ਨਾਲ ਪਾਇਆ ਕਲੇਸ਼ !

Sangrur News: ਖਿਡਾਰੀ ਬਣਿਆ ਨਸ਼ੇ ਦਾ ਆਦੀ ਤੇ ਹੁਣ ਓਵਰਡੋਜ਼ ਨੇ ਲਈ ਜਾਨ, ਪਰਿਵਾਰ ਨੇ ਸਰਕਾਰ ਤੇ ਪੁਲਿਸ ਨੂੰ ਕੋਸਿਆ, ਲੀਡਰ ਲੈਣ ਪਹੁੰਚੇ ਮੌਤ ਦਾ ਲਾਹਾ ?

ਨੌਕਰੀ ਕਰਨ ਵਾਲੇ ਜ਼ਰੂਰ ਪੜ੍ਹਿਓ ! House rent Allowance ਕਰਦੇ ਹੋ ਕਲੇਮ ਤਾਂ ਭੁੱਲ ਕੇ ਵੀ ਨਾ ਕਰਿਓ ਇਹ ਗ਼ਲਤੀ !

Lok Sabha Elections 2024: ਚੋਣਾਂ ਤੋਂ ਪਹਿਲਾਂ ਹੀ BJP ਦੇ ਖਾਤੇ 'ਚ ਆਈ ਇੱਕ ਸੀਟ, ਜਾਣੋ ਕਿੰਝ ਤੇ ਕੌਣ ਬਣਿਆ ਜੇਤੂ

for smartphones
and tablets

ਵੀਡੀਓਜ਼

Bhawanigarh Mandi| ਪੱਲੇਦਾਰਾਂ ਦੀ ਹੜਤਾਲ, ਮੰਡੀਆਂ 'ਚ ਕਣਕ ਦੇ ਅੰਬਾਰShambhu Railway Station| ਸ਼ੰਭੂ ਰੇਲਵੇ ਸਟੇਸ਼ਨ 'ਤੇ ਧਰਨੇ ਕਾਰਨ ਰੇਲ ਆਵਾਜਾਈ ਪ੍ਰਭਾਵਿਤSangrur Death by drugs| ਪੁੱਤ ਗਵਾਉਣ ਬਾਅਦ ਇੱਕ ਪਿਤਾ ਦੀ ਗੁਹਾਰ, ਨਸ਼ੇ ਨੂੰ ਰੋਕੇ ਸਰਕਾਰFaridkot Lok sabha seat| ਕਿਸੇ ਦੇ ਪੇਕੇ, ਕਿਸੇ ਦੇ ਨਾਨਕੇ, ਦਾਅਵਿਆਂ ਦੀ ਭਰਮਾਰ, ਫਰੀਦਕੋਟ ਕਿਸ ਨੂੰ ਦੇਵੇਗਾ ਕਮਾਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Viral Video: OYO ਬੰਦ ਕਰਵਾ ਦਿੱਤੇ, ਪਾਰਕ ਵਿੱਚ ਬੈਠਣ ਨਹੀਂ ਦਿੰਦੇ, ਅੱਕੇ ਜੋੜੇ ਨੇ ਭਾਜਪਾ ਵਿਧਾਇਕ ਨਾਲ ਪਾਇਆ ਕਲੇਸ਼ !
Viral Video: OYO ਬੰਦ ਕਰਵਾ ਦਿੱਤੇ, ਪਾਰਕ ਵਿੱਚ ਬੈਠਣ ਨਹੀਂ ਦਿੰਦੇ, ਅੱਕੇ ਜੋੜੇ ਨੇ ਭਾਜਪਾ ਵਿਧਾਇਕ ਨਾਲ ਪਾਇਆ ਕਲੇਸ਼ !
Sangrur News: ਖਿਡਾਰੀ ਬਣਿਆ ਨਸ਼ੇ ਦਾ ਆਦੀ ਤੇ ਹੁਣ ਓਵਰਡੋਜ਼ ਨੇ ਲਈ ਜਾਨ, ਪਰਿਵਾਰ ਨੇ ਸਰਕਾਰ ਤੇ ਪੁਲਿਸ ਨੂੰ ਕੋਸਿਆ, ਲੀਡਰ ਲੈਣ ਪਹੁੰਚੇ ਮੌਤ ਦਾ ਲਾਹਾ ?
Sangrur News: ਖਿਡਾਰੀ ਬਣਿਆ ਨਸ਼ੇ ਦਾ ਆਦੀ ਤੇ ਹੁਣ ਓਵਰਡੋਜ਼ ਨੇ ਲਈ ਜਾਨ, ਪਰਿਵਾਰ ਨੇ ਸਰਕਾਰ ਤੇ ਪੁਲਿਸ ਨੂੰ ਕੋਸਿਆ, ਲੀਡਰ ਲੈਣ ਪਹੁੰਚੇ ਮੌਤ ਦਾ ਲਾਹਾ ?
ਨੌਕਰੀ ਕਰਨ ਵਾਲੇ ਜ਼ਰੂਰ ਪੜ੍ਹਿਓ ! House rent Allowance ਕਰਦੇ ਹੋ ਕਲੇਮ ਤਾਂ ਭੁੱਲ ਕੇ ਵੀ ਨਾ ਕਰਿਓ ਇਹ ਗ਼ਲਤੀ !
ਨੌਕਰੀ ਕਰਨ ਵਾਲੇ ਜ਼ਰੂਰ ਪੜ੍ਹਿਓ ! House rent Allowance ਕਰਦੇ ਹੋ ਕਲੇਮ ਤਾਂ ਭੁੱਲ ਕੇ ਵੀ ਨਾ ਕਰਿਓ ਇਹ ਗ਼ਲਤੀ !
Lok Sabha Elections 2024: ਚੋਣਾਂ ਤੋਂ ਪਹਿਲਾਂ ਹੀ BJP ਦੇ ਖਾਤੇ 'ਚ ਆਈ ਇੱਕ ਸੀਟ, ਜਾਣੋ ਕਿੰਝ ਤੇ ਕੌਣ ਬਣਿਆ ਜੇਤੂ
Lok Sabha Elections 2024: ਚੋਣਾਂ ਤੋਂ ਪਹਿਲਾਂ ਹੀ BJP ਦੇ ਖਾਤੇ 'ਚ ਆਈ ਇੱਕ ਸੀਟ, ਜਾਣੋ ਕਿੰਝ ਤੇ ਕੌਣ ਬਣਿਆ ਜੇਤੂ
Jalandhar News: ਸੁਖਬੀਰ ਬਾਦਲ ਦੇ ਬੀਜੇਪੀ 'ਤੇ ਤਾਬੜਤੋੜ ਹਮਲੇ! ਬੋਲੇ...ਘੱਟ ਗਿਣਤੀਆਂ ਨੂੰ ਮਿੱਥ ਕੇ ਨਿਸ਼ਾਨਾ ਬਣਾਇਆ ਜਾ ਰਿਹਾ...

Indians in USA: ਅਮਰੀਕਾ ਨੇ ਭਾਰਤੀਆਂ ਨੂੰ ਦਿੱਤੀ ਦਿਲ ਖੋਲ੍ਹ ਕੇ ਪੀਆਰ, ਮੈਕਸਿਕੋ ਤੋਂ ਬਾਅਦ ਦੂਜਾ ਨੰਬਰ

Amritsar News: ਸਾਬਕਾ ਥਾਣੇਦਾਰ ਦੇ ਬੇਟੇ ਦਾ ਗੋਲੀ ਮਾਰ ਕੇ ਕਤਲ, ਐਸਯੂਵੀ ਸਵਾਰਾਂ ਨੇ ਕੀਤਾ ਹਮਲਾ

Helicopters Collide in Malaysia:  ਮਲੇਸ਼ੀਆ 'ਚ Navy ਦੇ ਦੋ ਹੈਲੀਕਾਪਟਰਾਂ ਦੀ ਟੱਕਰ, ਕਈ ਮੌਤਾਂ ਦਾ ਖਦਸ਼ਾ

Embed widget