ਪੜਚੋਲ ਕਰੋ
Advertisement
ਪਤੰਗ ਦੀ ਡੌਰ ਨੇ ਲਈ ਨੌਜਵਾਨ ਦੀ ਜਾਨ, ਪਾਬੰਦੀ ਦੀ ਮੰਗ
ਬਟਾਲਾ ਤੋਂ ਇੱਕ ਨੌਜਵਾਨ ਦੀ ਪਤੰਗ ਦੀ ਪਲਾਸਟਿਕ ਡੋਰ ਫਿਰ ਜਾਣ ਨਾਲ ਸੜਕ ਹਾਦਸੇ 'ਚ ਮੌਤ ਹੋ ਗਈ।
ਬਟਾਲਾ: ਬਟਾਲਾ ਤੋਂ ਇੱਕ ਨੌਜਵਾਨ ਦੀ ਪਤੰਗ ਦੀ ਪਲਾਸਟਿਕ ਡੋਰ ਫਿਰ ਜਾਣ ਨਾਲ ਸੜਕ ਹਾਦਸੇ 'ਚ ਮੌਤ ਹੋ ਗਈ। ਦਰਅਸਲ, ਨੌਜਵਾਨ ਇੱਕ ਛੋਟੇ ਹਾਥੀ ਤੇ ਸਵਾਰ ਹੋ ਕੇ ਜਾ ਰਿਹਾ ਸੀ ਜਦੋਂ ਪਲਾਸਟਿਕ ਦੀ ਡੋਰ ਉਸ ਦੇ ਕੰਨ ਨਾਲ ਅੜ੍ਹ ਗਈ ਤੇ ਉਹ ਚਲਦੇ ਵਾਹਨ ਤੋਂ ਹੇਠਾਂ ਡਿੱਗ ਗਿਆ ਤੇ ਗੰਭੀਰ ਜ਼ਖਮੀ ਹੋ ਗਿਆ। ਇਸ ਮਗਰੋਂ ਨੌਜਵਾਨ ਦੀ ਮੌਤ ਹੋ ਗਈ।
ਮ੍ਰਿਤਕ ਦੀ ਪਛਾਣ 30 ਸਾਲਾ ਵਿਕਰਮ ਵਾਸੀ ਮੋਨੀਆ ਮੁਹੱਲਾ ਬਟਾਲਾ ਵਜੋਂ ਹੋਈ ਹੈ। ਨੌਜਵਾਨ ਹਲਵਾਈ ਦਾ ਕੰਮ ਕਰਦਾ ਸੀ। ਮ੍ਰਿਤਕ ਆਪਣੇ ਪਿੱਛੇ ਅੱਠ ਸਾਲਾ ਬੱਚੀ ਤੇ ਪਤਨੀ ਛੱਡ ਗਿਆ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਹੀ ਆਪਣੇ ਪਰਿਵਾਰ 'ਚ ਕਮਾਉਣ ਵਾਲਾ ਸੀ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਸਖ਼ਤੀ ਨਾਲ ਇਸ ਡੋਰ 'ਤੇ ਪਾਬੰਦੀ ਲਾਵੇ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਕਾਰੋਬਾਰ
Advertisement