ਪੜਚੋਲ ਕਰੋ

ਮੰਡੀਆਂ ਵਿੱਚ ਵੱਡੇ ਪੱਧਰ 'ਤੇ ਸੁਧਾਰ ਲਗਾਤਾਰ ਜਾਰੀ, ਸੰਪਤੀਆਂ ਦੀ ਸਹੀ ਵਰਤੋਂ ਕਰ ਮੰਡੀ ਬੋਰਡ ਦੀ ਆਮਦਨੀ ਵਿਚ ਕੀਤਾ ਜਾਵੇਗਾ ਵਾਧਾ: ਬਰਸਟ

Punjab News: ਆਮ ਆਦਮੀ ਪਾਰਟੀ ਦੇ ਪੰਜਾਬ ਜਨਰਲ ਸਕੱਤਰ ਅਤੇ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਅਤੇ ਚੇਅਰਮੈਨਾਂ ਦੀ ਅਣਦੇਖੀ ਅਤੇ ਭ੍ਰਿਸ਼ਟਾਚਾਰ ਕਾਰਨ ਪੰਜਾਬ ਦੀਆਂ ਮੰਡੀਆਂ ਦੇ ਹਲਾਤ ਖਸਤਾ ਹੋਏ

Punjab News: ਆਮ ਆਦਮੀ ਪਾਰਟੀ ਦੇ ਪੰਜਾਬ ਜਨਰਲ ਸਕੱਤਰ ਅਤੇ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਅਤੇ ਚੇਅਰਮੈਨਾਂ ਦੀ ਅਣਦੇਖੀ ਅਤੇ ਭ੍ਰਿਸ਼ਟਾਚਾਰ ਕਾਰਨ ਪੰਜਾਬ ਦੀਆਂ ਮੰਡੀਆਂ ਦੇ ਹਲਾਤ ਖਸਤਾ ਹੋਏ ਪਰ ਹੁਣ ਉਨ੍ਹਾਂ ਦੀ ਦੇਖ ਰੇਖ ਹੇਠ ਮੰਡੀਆਂ ਵਿੱਚ ਵੱਡੇ ਪੱਧਰ 'ਤੇ ਸੁਧਾਰ ਕੀਤੇ ਜਾ ਰਹੇ ਹਨ।

ਬੁੱਧਵਾਰ ਨੂੰ ਪਾਰਟੀ ਦੇ ਸੂਬਾ ਸਕੱਤਰ ਡਾ ਸੰਨੀ ਆਹਲੂਵਾਲੀਆ, ਗੁਰਦੇਵ ਸਿੰਘ ਲਾਖਾ, ਰਾਜਵਿੰਦਰ ਕੌਰ ਥਿਆੜਾ, ਅਮਨਦੀਪ ਸਿੰਘ ਮੋਹੀ ਅਤੇ ਸ਼ਮਿੰਦਰ ਸਿੰਘ ਖਿੰਡਾ ਨਾਲ ਮੁੱਖ ਦਫ਼ਤਰ ਤੋਂ ਇੱਕ ਪ੍ਰੈਸ ਨੂੰ ਸੰਬੋਧਨ ਕਰਦਿਆਂ ਹਰਚੰਦ ਸਿੰਘ ਬਰਸਟ ਨੇ ਕਿਹਾ ਕਿ 2014 ਵਿੱਚ 48 ਕਰੋੜ ਦੀ ਲਾਗਤ ਨਾਲ ਮੋਹਾਲੀ ਦੇ 65 ਸੈਕਟਰ ਵਿੱਚ ਬਣੀ ਏਸੀ ਮਾਰਕਿਟ ਦੀ ਈ ਓਕਸ਼ਨ ਕਰਕੇ ਮੰਡੀ ਬੋਰਡ ਦੀ ਆਮਦਨੀ ਵਿਚ ਵਾਧਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮਾਰਕਿਟ ਕਮੇਟੀਆਂ ਅਤੇ ਮੰਡੀ ਬੋਰਡ ਵੱਲੋਂ ਬਣਾਏ ਗੈੱਸਟ ਹਾਊਸਾਂ ਨੂੰ ਵਰਤੋਂ ਵਿੱਚ ਲਿਆਉਣ ਦੇ ਆਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ 37 ਮਾਰਕਿਟ ਕਮੇਟੀਆਂ ਜਿਨ੍ਹਾਂ ਕੋਲ ਏਟੀਐਮ ਲਗਾਉਣ ਲਈ ਢੁੱਕਵੀਂ ਜਗ੍ਹਾ ਹੈ ਉੱਥੇ ਏਟੀਐਮ ਲਗਾਉਣ ਲਈ ਬੈਂਕਾਂ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ।

ਮੰਡੀ ਬੋਰਡ ਦੇ ਚੇਅਰਮੈਨ ਨੇ ਅੱਗੇ ਕਿਹਾ ਕਿ ਮੰਡੀਆਂ ਦੇ ਨਾਲ ਖ਼ਾਲੀ ਪਈ ਥਾਂ ਜਿੱਥੇ ਕੂੜੇ ਦੇ ਢੇਰ ਲੱਗੇ ਹੋਏ ਹਨ ਉੱਥੇ ਸਫ਼ਾਈ ਕਰਕੇ 12000 ਰੁੱਖ ਲਗਾਉਣ ਦੀ ਯੋਜਨਾ ਹੈ ਜਿਸ ਨਾਲ ਬਾਅਦ ਵਿਚ ਮੰਡੀ ਬੋਰਡ ਨੂੰ ਆਰਥਿਕ ਫਾਇਦਾ ਵੀ ਹੋਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਹਾੜੀ ਸੀਜ਼ਨ ਵਿੱਚ 132 ਲੱਖ ਮੈਟ੍ਰਿਕ ਟਨ ਕਣਕ ਫਸਲ ਆਉਣ ਦੀ ਸੰਭਾਵਨਾ ਹੈ ਜਿਸ ਲਈ ਮੰਡੀ ਬੋਰਡ ਵੱਲੋਂ ਪੁਖਤਾ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਫੀਲਡ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸੀਜ਼ਨ ਲਈ ਪ੍ਰਬੰਧ ਕਰਨ ਦੀਆਂ ਹਿਦਾਇਤਾਂ ਦਿੱਤੀਆਂ ਤਾਂ ਜੋ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਕੋਈ ਦਿੱਕਤ ਪੇਸ਼ ਨਾ ਆਵੇ।

ਹਰਚੰਦ ਬਰਸਟ ਨੇ ਕੇਂਦਰ ਸਰਕਾਰ ਵੱਲ ਪੈਂਡਿੰਗ 2880 ਕਰੋੜ ਰੂਰਲ ਡੇਵਲੈਪਮੈਂਟ ਫੰਡ ਜਾਰੀ ਨਾ ਕਰਨ ਲਈ ਭਾਜਪਾ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਮੰਡੀਆਂ ਦੇ ਵਿਕਾਸ ਲਈ ਮੋਦੀ ਸਰਕਾਰ ਜਲਦ ਤੋਂ ਜਲਦ ਇਹ ਫੰਡ ਜਾਰੀ ਕਰੇ ਤਾਂ ਜੋ ਪੰਜਾਬ ਦੀਆਂ ਮੰਡੀਆਂ ਦੇ ਕੰਮ ਬਿਨਾਂ ਰੁਕਾਵਟ ਸੁਚਾਰੂ ਢੰਗ ਨਾਲ ਚੱਲਦੇ ਰਹਿਣ।

ਆਮ ਆਦਮੀ ਪਾਰਟੀ ਸਰਕਾਰ ਦੇ ਪੰਜਾਬ ਵਿੱਚ ਇੱਕ ਸਾਲ ਪੂਰੇ ਹੋਣ 'ਤੇ ਸੂਬੇ ਦੇ ਜਨਰਲ ਸਕੱਤਰ ਹਰਚੰਦ ਬਰਸਟ ਨੇ ਪਾਰਟੀ ਦੇ ਆਹੁਦੇਦਾਰਾਂ, ਵਲੰਟੀਅਰਾਂ ਅਤੇ ਵਰਕਰਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਨ੍ਹਾਂ ਸਾਰਿਆਂ ਦੀ ਮਿਹਨਤ ਸਦਕਾ ਹੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੂੰ ਐਨਾ ਵੱਡਾ ਬਹੁਮਤ ਮਿਲਿਆ। ਉਨ੍ਹਾਂ ਕਿਹਾ ਕਿ ਇੱਕ ਸਾਲ ਵਿੱਚ ਪਾਰਟੀ ਪੰਜਾਬ ਦੇ ਲੋਕਾਂ ਦੀਆਂ ਉਮੀਦਾਂ 'ਤੇ ਖਰੀ ਉਤਰੀ ਅਤੇ ਉਨ੍ਹਾਂ ਦੀ ਸਰਕਾਰ ਨੇ ਲਗਭਗ ਆਪਣੀਆਂ ਸਾਰੀਆਂ ਗਾਰੰਟੀਆਂ ਪੂਰੀਆਂ ਕੀਤੀਆਂ ਹਨ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Weather Update: ਪੰਜਾਬ ਤੇ ਹਰਿਆਣਾ 'ਚ ਮੀਂਹ ਸਣੇ ਗੜੇਮਾਰੀ ਦਾ ਕਹਿਰ! ਜਾਣੋ ਕਿੰਨੇ ਦਿਨ ਸੁਹਾਵਨਾ ਬਣਿਆ ਰਹੇਗਾ ਮੌਸਮ ?
ਪੰਜਾਬ ਤੇ ਹਰਿਆਣਾ 'ਚ ਮੀਂਹ ਸਣੇ ਗੜੇਮਾਰੀ ਦਾ ਕਹਿਰ! ਜਾਣੋ ਕਿੰਨੇ ਦਿਨ ਸੁਹਾਵਨਾ ਬਣਿਆ ਰਹੇਗਾ ਮੌਸਮ ?
CM Mann: ਸੀਐਮ ਮਾਨ ਨਾਲ ਮੁਲਾਕਾਤ ਤੋਂ ਬਾਅਦ ਟ੍ਰੋਲਰਸ ਦੇ ਨਿਸ਼ਾਨੇ 'ਤੇ ਆਏ ਗਿੱਪੀ ਗਰੇਵਾਲ, ਬੋਲੇ- ਮੂਸੇਵਾਲਾ ਨਾਲ ਕਰ ਰਹੇ ਗੱਦਾਰੀ...
ਸੀਐਮ ਮਾਨ ਨਾਲ ਮੁਲਾਕਾਤ ਤੋਂ ਬਾਅਦ ਟ੍ਰੋਲਰਸ ਦੇ ਨਿਸ਼ਾਨੇ 'ਤੇ ਆਏ ਗਿੱਪੀ ਗਰੇਵਾਲ, ਬੋਲੇ- ਮੂਸੇਵਾਲਾ ਨਾਲ ਕਰ ਰਹੇ ਗੱਦਾਰੀ...
Entertainment Live: ਬੈਖੌਫ ਘਰੋਂ ਬਾਹਰ ਨਿਕਲੇ ਸਲਮਾਨ ਖਾਨ, CM ਮਾਨ ਨਾਲ ਮੁਲਾਕਾਤ ਤੋਂ ਬਾਅਦ ਟ੍ਰੋਲਰਸ ਦੇ ਨਿਸ਼ਾਨੇ 'ਤੇ ਆਏ ਗਿੱਪੀ ਗਰੇਵਾਲ ਸਣੇ ਅਹਿਮ ਖਬਰਾਂ
ਬੈਖੌਫ ਘਰੋਂ ਬਾਹਰ ਨਿਕਲੇ ਸਲਮਾਨ ਖਾਨ, CM ਮਾਨ ਨਾਲ ਮੁਲਾਕਾਤ ਤੋਂ ਬਾਅਦ ਟ੍ਰੋਲਰਸ ਦੇ ਨਿਸ਼ਾਨੇ 'ਤੇ ਆਏ ਗਿੱਪੀ ਗਰੇਵਾਲ ਸਣੇ ਅਹਿਮ ਖਬਰਾਂ
Side Effect of Cold Drinks :  ਕਿਤੇ ਤੁਸੀਂ ਤਾਂ ਨਹੀਂ ਬੱਚਿਆਂ ਦੀ ਜ਼ਿੱਦ ਅੱਗੇ ਝੁਕ ਕੇ ਦੇ ਦਿੰਦੇ ਉਹਨਾਂ ਨੂੰ ਕੋਲਡ ਡ੍ਰਿੰਕਸ, ਜਾਣ ਲਓ ਹੋਣ ਵਾਲੇ ਨੁਕਸਾਨ
Side Effect of Cold Drinks : ਤੁਸੀਂ ਤਾਂ ਨਹੀਂ ਬੱਚਿਆਂ ਦੀ ਜ਼ਿੱਦ ਅੱਗੇ ਝੁਕ ਕੇ ਦੇ ਦਿੰਦੇ ਉਹਨਾਂ ਨੂੰ ਕੋਲਡ ਡ੍ਰਿੰਕਸ, ਜਾਣ ਲਓ ਹੋਣ ਵਾਲੇ ਨੁਕਸਾਨ
Advertisement
for smartphones
and tablets

ਵੀਡੀਓਜ਼

Sangrur Jail Bloody Incident | 'ਕਿਵੇਂ-ਕਦੋਂ ਤੇ ਕਿਉਂ ਹੋਈ ਸੰਗਰੂਰ ਜੇਲ 'ਚ ਕੈਦੀਆਂ ਵਿਚਾਲੇ ਖ਼ੂਨੀ ਝੜਪ?''Hoshiarpur | AAP ਉਮੀਦਵਾਰ ਚੱਬੇਵਾਲ ਨੂੰ ਲੱਡੂਆ ਨਾਲ ਤੋਲਿਆNK Sharma | ''CM ਮਾਨ ਨੇ ਮੁਰਗੀਆਂ ਬੱਕਰੀਆਂ ਤਾਂ ਕੀ ਫ਼ਸਲਾਂ ਦਾ ਮੁਆਵਜ਼ਾ ਨਹੀਂ ਦਿੱਤਾ''CM Maryam Sharif Nawaz ਨੇ ਜਿੱਤਿਆ ਸਿੱਖ ਕੌਮ ਦਾ ਦਿਲ | Sri Kartarpur Sahib

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Weather Update: ਪੰਜਾਬ ਤੇ ਹਰਿਆਣਾ 'ਚ ਮੀਂਹ ਸਣੇ ਗੜੇਮਾਰੀ ਦਾ ਕਹਿਰ! ਜਾਣੋ ਕਿੰਨੇ ਦਿਨ ਸੁਹਾਵਨਾ ਬਣਿਆ ਰਹੇਗਾ ਮੌਸਮ ?
ਪੰਜਾਬ ਤੇ ਹਰਿਆਣਾ 'ਚ ਮੀਂਹ ਸਣੇ ਗੜੇਮਾਰੀ ਦਾ ਕਹਿਰ! ਜਾਣੋ ਕਿੰਨੇ ਦਿਨ ਸੁਹਾਵਨਾ ਬਣਿਆ ਰਹੇਗਾ ਮੌਸਮ ?
CM Mann: ਸੀਐਮ ਮਾਨ ਨਾਲ ਮੁਲਾਕਾਤ ਤੋਂ ਬਾਅਦ ਟ੍ਰੋਲਰਸ ਦੇ ਨਿਸ਼ਾਨੇ 'ਤੇ ਆਏ ਗਿੱਪੀ ਗਰੇਵਾਲ, ਬੋਲੇ- ਮੂਸੇਵਾਲਾ ਨਾਲ ਕਰ ਰਹੇ ਗੱਦਾਰੀ...
ਸੀਐਮ ਮਾਨ ਨਾਲ ਮੁਲਾਕਾਤ ਤੋਂ ਬਾਅਦ ਟ੍ਰੋਲਰਸ ਦੇ ਨਿਸ਼ਾਨੇ 'ਤੇ ਆਏ ਗਿੱਪੀ ਗਰੇਵਾਲ, ਬੋਲੇ- ਮੂਸੇਵਾਲਾ ਨਾਲ ਕਰ ਰਹੇ ਗੱਦਾਰੀ...
Entertainment Live: ਬੈਖੌਫ ਘਰੋਂ ਬਾਹਰ ਨਿਕਲੇ ਸਲਮਾਨ ਖਾਨ, CM ਮਾਨ ਨਾਲ ਮੁਲਾਕਾਤ ਤੋਂ ਬਾਅਦ ਟ੍ਰੋਲਰਸ ਦੇ ਨਿਸ਼ਾਨੇ 'ਤੇ ਆਏ ਗਿੱਪੀ ਗਰੇਵਾਲ ਸਣੇ ਅਹਿਮ ਖਬਰਾਂ
ਬੈਖੌਫ ਘਰੋਂ ਬਾਹਰ ਨਿਕਲੇ ਸਲਮਾਨ ਖਾਨ, CM ਮਾਨ ਨਾਲ ਮੁਲਾਕਾਤ ਤੋਂ ਬਾਅਦ ਟ੍ਰੋਲਰਸ ਦੇ ਨਿਸ਼ਾਨੇ 'ਤੇ ਆਏ ਗਿੱਪੀ ਗਰੇਵਾਲ ਸਣੇ ਅਹਿਮ ਖਬਰਾਂ
Side Effect of Cold Drinks :  ਕਿਤੇ ਤੁਸੀਂ ਤਾਂ ਨਹੀਂ ਬੱਚਿਆਂ ਦੀ ਜ਼ਿੱਦ ਅੱਗੇ ਝੁਕ ਕੇ ਦੇ ਦਿੰਦੇ ਉਹਨਾਂ ਨੂੰ ਕੋਲਡ ਡ੍ਰਿੰਕਸ, ਜਾਣ ਲਓ ਹੋਣ ਵਾਲੇ ਨੁਕਸਾਨ
Side Effect of Cold Drinks : ਤੁਸੀਂ ਤਾਂ ਨਹੀਂ ਬੱਚਿਆਂ ਦੀ ਜ਼ਿੱਦ ਅੱਗੇ ਝੁਕ ਕੇ ਦੇ ਦਿੰਦੇ ਉਹਨਾਂ ਨੂੰ ਕੋਲਡ ਡ੍ਰਿੰਕਸ, ਜਾਣ ਲਓ ਹੋਣ ਵਾਲੇ ਨੁਕਸਾਨ
Salman Khan: ਗੋਲੀਬਾਰੀ ਮਾਮਲੇ ਵਿਚਾਲੇ ਦੁਬਈ ਪੁੱਜੇ ਸਲਮਾਨ ਖਾਨ, ਮਸਤੀ ਦੇ ਮੂਡ 'ਚ ਨਜ਼ਰ ਆਏ ਭਾਈਜਾਨ
Salman Khan: ਗੋਲੀਬਾਰੀ ਮਾਮਲੇ ਵਿਚਾਲੇ ਦੁਬਈ ਪੁੱਜੇ ਸਲਮਾਨ ਖਾਨ, ਮਸਤੀ ਦੇ ਮੂਡ 'ਚ ਨਜ਼ਰ ਆਏ ਭਾਈਜਾਨ
Kasuri Methi  : ਕੀ ਤੁਸੀਂ ਜਾਣਦੇ ਹੋ ਕਈ ਭੋਜਨ ਦਾ ਸਵਾਦ ਵਧਾਉਣ ਵਾਲੀ ਕਸੂਰੀ ਮੇਥੀ ਦਾ ਇਤਿਹਾਸ?
Kasuri Methi : ਕੀ ਤੁਸੀਂ ਜਾਣਦੇ ਹੋ ਕਈ ਭੋਜਨ ਦਾ ਸਵਾਦ ਵਧਾਉਣ ਵਾਲੀ ਕਸੂਰੀ ਮੇਥੀ ਦਾ ਇਤਿਹਾਸ?
Lok Sabha Elections 2024: ਮਨੀਪੁਰ 'ਚ EVM ਤੋੜੀ, ਚੱਲੀਆਂ ਗੋਲੀਆਂ, ਬੰਗਾਲ 'ਚ ਪਥਰਾਅ, ਪਹਿਲੇ ਪੜਾਅ ਦੀ ਵੋਟਿੰਗ ਦੌਰਾਨ ਜਾਣੋ ਕੀ-ਕੀ ਹੋਇਆ?
Lok Sabha Elections 2024: ਮਨੀਪੁਰ 'ਚ EVM ਤੋੜੀ, ਚੱਲੀਆਂ ਗੋਲੀਆਂ, ਬੰਗਾਲ 'ਚ ਪਥਰਾਅ, ਪਹਿਲੇ ਪੜਾਅ ਦੀ ਵੋਟਿੰਗ ਦੌਰਾਨ ਜਾਣੋ ਕੀ-ਕੀ ਹੋਇਆ?
Punjab Weather: ਪੰਜਾਬ ਵਿੱਚ ਬਦਲਿਆ ਮੌਸਮ, ਕੁੱਝ ਹਿੱਸਿਆਂ ਵਿੱਚ ਭਾਰੀ ਮੀਂਹ ਅਤੇ ਗੜ੍ਹੇਮਾਰੀ
Punjab Weather: ਪੰਜਾਬ ਵਿੱਚ ਬਦਲਿਆ ਮੌਸਮ, ਕੁੱਝ ਹਿੱਸਿਆਂ ਵਿੱਚ ਭਾਰੀ ਮੀਂਹ ਅਤੇ ਗੜ੍ਹੇਮਾਰੀ
Embed widget